ਏਕਤਾ ਵਿੱਚ ਬਲ/Ekta Vich Bal

ਏਕਤਾ ਵਿੱਚ ਬਲ/Ekta Vich Bal ਕਿਰਤ ਕਰੋ ਵੰਡ ਛਕੋ ਨਾਮ ਜਪੋ। this is page for you all of fun and more video
(34)

23/12/2023

(ਸਫ਼ਰ ਏ ਸ਼ਹਾਦਤ ੯ ਪੋਹ)
ਚਮਕੌਰ ਦੀ ਗੜ੍ਹੀ ਵਿੱਚ ਸ਼ਹੀਦ ਹੋਏ ਸਿੰਘਾਂ ਨੂੰ ਕੋਟਿ ਕੋਟਿ ਪ੍ਰਣਾਮ 🙏

23/12/2023

ਕਿਸੇ ਵੀਰ ਨੂੰ 6 ਮਹੀਨੇ ਲਈ ਵਿਆਜ਼ ਤੇ ਪੈਸੇ ਚਾਹੀਦੇ ਨੇ ਦੋਸਤੋ । ਚੈੱਕ ਲੈਕੇ ਦੇ ਸੱਕਦਾ ਕੋਈ ਵੀਰ। ਵਿਆਜ਼ ਹਰ ਮਹੀਨੇ ਦੇਵੇਗਾ।

ਸੰਗਤ ਜੀ ਦਰਸ਼ਨ ਕਰੋ ਗੜਬਾ ਸਾਹਿਬ ਅਤੇ ਖੰਡਾ ਸਾਹਿਬ ਦੇ ਜਿਹੜੇ ਕੇ ਸਰਸਾ ਨਦੀ ਵਿੱਚੋ ਖੁਦਾਈ ਦੌਰਾਨ ਮਿਲੇ ਸਨ। ਅੱਜ ਵੀ ਇਹ ਗੁਰੂਦੁਆਰਾ ਪਰਿਵਾਰ ਵ...
23/12/2023

ਸੰਗਤ ਜੀ ਦਰਸ਼ਨ ਕਰੋ ਗੜਬਾ ਸਾਹਿਬ ਅਤੇ ਖੰਡਾ ਸਾਹਿਬ ਦੇ ਜਿਹੜੇ ਕੇ ਸਰਸਾ ਨਦੀ ਵਿੱਚੋ ਖੁਦਾਈ ਦੌਰਾਨ ਮਿਲੇ ਸਨ। ਅੱਜ ਵੀ ਇਹ ਗੁਰੂਦੁਆਰਾ ਪਰਿਵਾਰ ਵਿਛੋੜਾ ਸਾਹਿਬ ਵਿਖੇ ਸਸ਼ੋਭਿਤ ਹਨ। ਸਭ ਨਾਲ ਸ਼ੇਅਰ ਕਰੋ ਜੀ

23/12/2023

( ਸਫ਼ਰ ਏ ਸ਼ਹਾਦਤ)
8 ਪੋਹ , ਸ਼ਹੀਦੀ ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ 🙏

22/12/2023

ਅੱਜ 7 ਪੋਹ ਨੂੰ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰਸਾ ਨਦੀ ਤੇ ਪਰਿਵਾਰ ਵਿਛੜਿਆ ਸੀ। ਵਾਹਿਗੁਰੂ ਲਿੱਖ ਕੇ ਸਭ ਨਾਲ ਸਾਂਝਾ ਕਰੋ ਜੀ।🙏

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਅੰਮ੍ਰਿਤਸਰ ਦੀ ਕੈਂਸਰ ਪੀੜਤ ਬੱਚੀ ਲਈ 20-50-100 ਰੁਪਏ ਜ਼ਰੂਰ ਦਸਵੰਧ ਕੱਢੋ ਜੀ।ਤੁਹਾਡੇ ਦਿਤੇ ਦਸਵੰਧ ਨਾਲ ...
21/12/2023

ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਅੰਮ੍ਰਿਤਸਰ ਦੀ ਕੈਂਸਰ ਪੀੜਤ ਬੱਚੀ ਲਈ 20-50-100 ਰੁਪਏ ਜ਼ਰੂਰ ਦਸਵੰਧ ਕੱਢੋ ਜੀ।ਤੁਹਾਡੇ ਦਿਤੇ ਦਸਵੰਧ ਨਾਲ ਬੱਚੀ ਦੀ ਜਾਨ ਬਚਾਈ ਜਾ ਸਕਦੀ ਹੈ ਹਰ ਹਫ਼ਤੇ ਕੀਮੋ ਲੱਗਦੀਆਂ ਹਨ ਮਹੀਨੇ ਵਿੱਚ 15000-20000 ਦਾ ਖਰਚਾ ਆ ਜਾਂਦਾ ਹੈ ਪਿਤਾ ਈ ਰਿਕਸ਼ਾ ਕਰਾਏ ਤੇ ਲੈਕੇ ਚਲਾਉਦੇ ਹਨ ਪਹਿਲਾ ਆਪਣਾ ਹੁੰਦਾਂ ਸੀ ਉਹ ਬੱਚੀ ਦੇ ਇਲਾਜ ਕਰਕੇ ਵੇਚ ਦਿੱਤਾ।

20/12/2023

ਅੱਜ ਦੀ ਆਖਰੀ ਰਾਤ ਸੀ ਜਿਹੜੀ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਨਾਲ ਗੁਜਾਰੀ ਸੀ। ਓਸ ਤੋਂ ਬਾਅਦ ਪਰਿਵਾਰ ਦਾ ਐਸਾ ਵਿਛੋੜਾ ਪਿਆ ਦੁਬਾਰਾ ਮੇਲ ਨਾ ਹੋ ਸਕਿਆ। 🙏

20/12/2023

ਅੰਮ੍ਰਿਤਸਰ ਦੀ ਕੈਂਸਰ ਪੀੜਤ ਬੱਚੀ ਜੋ ਕੇ ਪੈਸੇ ਨਾਲ ਹੋਣ ਕਰਕੇ ਘਰ ਵਿੱਚ ਹੀ ਰੱਖੀ ਗਈ ਸੀ ਹੁਣ ਕੁਝ ਵੀਰਾਂ ਦੀ ਮੱਦਦ ਨਾਲ ਇਲਾਜ ਸ਼ੁਰੂ ਹੋਇਆ। ਆਪ ਜੀ ਨੂੰ ਬੇਨਤੀ ਹੈ ਕੀ ਇਸ ਬੱਚੀ ਲਈ ਦਸਵੰਧ ਜ਼ਰੂਰ ਕੱਢੋ ਜੀ ਤਾਂ ਜੋ ਇਸ ਨੂੰ ਨਵੀਂ ਜ਼ਿੰਦਗੀ ਮਿਲ ਸਕੇ।

20/12/2023

ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਉਸ ਵਾਹਿਗੁਰੂ ਲਿੱਖ ਕੇ ਦਿਨ ਦੀ ਸ਼ੁਰੂਆਤ ਕ਼ਰੋ ਜੀ।🙏

ਅੰਮ੍ਰਿਤਸਰ ਦੀ 5 ਸਾਲਾਂ ਰਵਨੀਤ ਜੋ ਕਿ ਕੈਂਸਰ ਤੋਂ ਪੀੜਤ ਹੈ ਇਸ ਨੂੰ ਨਵੀਂ ਜ਼ਿੰਦਗੀ ਦੇਣ ਲਈ ਤੁਹਾਡੇ ਸਾਥ ਦੀ ਲੋੜ ਹੈ ਤੁਹਾਡਾ ਦਿੱਤੇ 20-50-10...
19/12/2023

ਅੰਮ੍ਰਿਤਸਰ ਦੀ 5 ਸਾਲਾਂ ਰਵਨੀਤ ਜੋ ਕਿ ਕੈਂਸਰ ਤੋਂ ਪੀੜਤ ਹੈ ਇਸ ਨੂੰ ਨਵੀਂ ਜ਼ਿੰਦਗੀ ਦੇਣ ਲਈ ਤੁਹਾਡੇ ਸਾਥ ਦੀ ਲੋੜ ਹੈ ਤੁਹਾਡਾ ਦਿੱਤੇ 20-50-100 ਰੁਪਏ ਵੀ ਇਸ ਬੱਚੀ ਦੀ ਜ਼ਿੰਦਗੀ ਬਚਾ ਸਕਦੇ ਹਨ। 🙏

18/12/2023

ਇਸ ਬੱਚੀ ਲਈ ਆਪ ਸੱਭ ਨੂੰ ਬੇਨਤੀ ਕਰਦੇ ਹਾਂ ਕੀ ਜੋਂ ਵੀ ਤਿਲ ਫੁੱਲ ਸੇਵਾ ਹੋ ਸਕੇ ਜ਼ਰੂਰ ਕਰਿਓ ਜੀ 🙏

17/12/2023

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਟਨ ਕੋਟਿ ਪ੍ਰਣਾਮ 🙏

16/12/2023

ਅੱਜ ਪੋਹ ਮਹੀਨੇ ਦੀ ਸ਼ੁਰੂਆਤ ਹੈ ਇਸ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪ੍ਰੀਵਾਰ ਆਪਣੀ ਕੌਮ ਲਈ ਵਾਰ ਦਿੱਤਾ ਸੀ। ਵਾਹਿਗੁਰੂ ਲਿੱਖ ਕੇ ਸਭ ਨਾਲ਼ ਸਾਂਝਾ ਕਰੋ ਜੀ 🙏

15/12/2023

ਜਦੋਂ ਦੁਨੀਆਂ ਤੁਹਾਨੂੰ ਕਮਜ਼ੋਰ ਸਮਝੇ ਤਾਂ ਜਿੱਤਣਾ ਬਹੁਤ ਜ਼ਰੂਰੀ ਹੋ ਜਾਂਦਾ।

15/12/2023

ਗੁਰੂ ਗੋਬਿੰਦ ਸਿੰਘ ਜੀ ਦੇ ਗੁਰਗੱਦੀ ਦਿਵਸ ਦੀਆਂ ਸਮੂਹ ਪੰਜਾਬੀਆਂ ਨੂੰ ਲੱਖ ਲੱਖ ਵਧਾਈਆਂ🙏

14/12/2023

ਧੰਨਵਾਦ ਪੰਜਾਬੀਓ ਕੈਂਸਰ ਪੀੜਤ ਬੱਚੀ ਲਈ ਅਸੀਂ 400 ਰੁਪਏ ਇਕੱਠੇ ਕਰ ਚੁੱਕੇ ਹਾਂ। ਬਹੁਤ ਸ਼ਰਮ ਦੀ ਗੱਲ ਹੈ 194000 ਮੈਂਬਰ ਨੇਂ ਪੇਜ ਦੇ ।

14/12/2023

ਦੋਸਤੋ ਕੈਂਸਰ ਪੀੜਤ ਬੱਚੀ ਲਈ ਜ਼ਰੂਰ ਦਸਵੰਧ ਕੱਢੋ ਜੀ। ਘਟੋ ਘੱਟ ਆਪਾ ਇਕ ਮਹੀਨੇ ਦਾ ਖਰਚਾ ਤਾਂ ਇੱਕਠਾ ਕਰ ਕੇ ਦੇ ਹੀ ਸਕਦੇ ਹਾਂ।

ਦੋਸਤੋ ਅੰਮ੍ਰਿਤਸਰ ਵਿਖੇ ਕੈਂਸਰ ਪੀੜਤ ਬੱਚੀ ਦੀ ਕੱਲ ਅਸੀਂ ਪੋਸਟ ਪਾਈ ਸੀ। ਹੁਣ ਤੱਕ 300 ਰੁਪਏ ਇਕੱਠੇ ਹੋਏ ਹਨ ਜਦ ਕਿ ਕੀਮੋ ਤੇ ਇੰਜੈਕਸਨ ਦਾ ਹਫ਼...
14/12/2023

ਦੋਸਤੋ ਅੰਮ੍ਰਿਤਸਰ ਵਿਖੇ ਕੈਂਸਰ ਪੀੜਤ ਬੱਚੀ ਦੀ ਕੱਲ ਅਸੀਂ ਪੋਸਟ ਪਾਈ ਸੀ। ਹੁਣ ਤੱਕ 300 ਰੁਪਏ ਇਕੱਠੇ ਹੋਏ ਹਨ ਜਦ ਕਿ ਕੀਮੋ ਤੇ ਇੰਜੈਕਸਨ ਦਾ ਹਫ਼ਤੇ ਦਾ ਖਰਚਾ 2000-2500 ਤੱਕ ਆ ਜਾਂਦਾ ਹੈ ਅਸੀਂ ਇਕ ਹਫਤੇ ਜੋਗੇ ਪੈਸੇ ਵੀ ਇਕਠੇ ਨਹੀਂ ਕਰ ਸਕਦੇ।

14/12/2023

ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏

ਦੋਸਤੋ ਇਹ 4 ਸਾਲ ਦੀ ਬੱਚੀ ਜਿਹੜੀ ਕੀ ਕੈਂਸਰ ਤੋਂ ਪੀੜਤ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਸਦਾ ਇਲਾਜ ਚੱਲ ਰਿਹਾ ਹੈ ਪ੍ਰੀਵਾਰ ਵਲੋ ਆਰਥਿਕ ਤ...
13/12/2023

ਦੋਸਤੋ ਇਹ 4 ਸਾਲ ਦੀ ਬੱਚੀ ਜਿਹੜੀ ਕੀ ਕੈਂਸਰ ਤੋਂ ਪੀੜਤ ਹੈ। ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਇਸਦਾ ਇਲਾਜ ਚੱਲ ਰਿਹਾ ਹੈ ਪ੍ਰੀਵਾਰ ਵਲੋ ਆਰਥਿਕ ਤੰਗੀ ਕਾਰਨ ਇਲਾਜ ਕਰਵਾਉਣਾ ਬਹੁਤ ਮੁਸ਼ਕਿਲ ਹੋ ਗਿਆ । 100-100 ਰੁਪਏ ਵੀ ਇਕੱਠੇ ਕਰੀਏ ਤਾਂ ਵੀ ਕੁੱਝ ਸਹਾਰਾ ਲੱਗ ਸਕਦਾ ਹੈ ਹਰ ਹਫ਼ਤੇ ਇੰਜੈਕਸਨ ਲੱਗਦਾ ਹੈ ਅਤੇ ਕਿਮੋ ਲੱਗਦੀਆਂ ਹਨ ਅਸੀਂ ਆਪ ਸਭ ਨੂੰ ਬੇਨਤੀ ਕਰਦੇ ਹਾਂ ਕੀ ਆਪਾ ਰਲ ਮਿਲ ਕੇ ਬੱਚੀ ਦੀ ਮੱਦਦ ਕਰੀਏ ।ਦਿੱਤੇ ਹੋਏ Qr ਕੋਡ ਤੇ ਸੇਵਾ ਭੇਜ ਸਕਦੇ ਹੋ।

13/12/2023

ਕਿਸੇ ਵੀਰ ਨੂੰ ਪੀਲੀਏ ਦੀ ਦਵਾਈ ਚਾਹੀਦੀ ਹੋਵੇ ਤਾਂ ਜ਼ਰੂਰ ਦਸਿਓ। ਸ਼ਰਤੀਆ ਇਲਾਜ

12/12/2023

ਦੋਸਤੋ PGI Chandigarh ਦੇ ਨੇੜੇ ਅੱਜ ਦੀ ਰਾਤ ਰੁਕਣ ਲਈ ਕੋਈ ਹੱਲ ਹੋ ਸਕਦਾ ਫੈਮਲੀ 4ਮੈਬਰਾਂ ਲਈ।

12/12/2023

ਇਕ ਗ਼ਰੀਬ ਪਰਿਵਾਰ ਨੂੰ ਰੋਜ਼ਗਾਰ ਖੋਲ ਕੇ ਦੇਣਾ ਹੈ ਦੋਸਤੋਂ ਇਸ ਲਈ ਕੁੱਝ ਰਾਸ਼ੀ ਦੀ ਲੋੜ ਹੈ ਸ਼ਰਧਾ ਅਨੁਸਾਰ ਜੋਂ ਵੀ ਹੋ ਸਕੇ ਤਾਂ ਦਸਵੰਦ ਜ਼ਰੂਰ ਦਿਓ। ਫੋਟੋ ਵੀ ਗਰੁੱਪ ਵਿਚ ਪਾਈਆਂ ਜਾਣਗੀਆਂ।

11/12/2023

HR ਨੰਬਰ ਕਾਰ ਦੀ NOC online ਮਿਲ ਸਕਦੀ ਹੈ ਜਾਂ RTA ਦਫ਼ਤਰ ਜਾਣਾ ਪੈਣਾ। ਕਿਸੇ ਵੀਰ ਨੂੰ ਜਾਣਕਾਰੀ ਹੋਵੇ ਤਾਂ ਦੱਸਣਾ।

10/12/2023

ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏

09/12/2023

7 ਦਿਨ ਵਿੱਚ ਆਪਣਾ ਪਰਿਵਾਰ ਵਾਰਨ ਵਾਲੇ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲਈ ਇਕ ਵਾਰ ਸੱਚੇ ਦਿਲੋਂ ਵਾਹਿਗੁਰੂ ਲਿਖੋ ਜੀ।

09/12/2023

ਤੁਹਾਨੂੰ ਕਿਸੇ ਨੇ ਸਰਟੀਫਿਕੇਟ ਨੀ ਦੇਣਾਂ ਕਿ ਤੁਸੀਂ ਕਿੰਨੇ ਹੋ । ਇਸ ਲਈ ਚੰਗੇ ਬਣਨ ਦੇ ਚੱਕਰ ਵਿਚ ਆਪਣਾ ਸਮਾਂ ਖਰਾਬ ਨਾਂ ਕਰੋ । ਜਿੰਦਗੀ ਤੁਹਾਡੀ ਹੈ ਆਪਣੇ ਤਰੀਕੇ ਨਾਲ ਜੀਓ ਤੇ ਖੁਸ਼ ਰਹੋ।

07/12/2023

ਦੋਸਤੋ Animal Movie ਕਿਸ ਕਿਸ ਨੇਂ ਦੇਖ਼ ਲਈ। ਕਿਵੇਂ ਲੱਗੀ ਦਸਿਓ ਜ਼ਰੂਰ।

06/12/2023

*ਧਨਾਸਰੀ ਮਹਲਾ ੪ ॥*
*ਕਲਿਜੁਗ ਕਾ ਧਰਮੁ ਕਹਹੁ ਤੁਮ ਭਾਈ ਕਿਵ ਛੂਟਹ ਹਮ ਛੁਟਕਾਕੀ ॥ ਹਰਿ ਹਰਿ ਜਪੁ ਬੇੜੀ ਹਰਿ ਤੁਲਹਾ ਹਰਿ ਜਪਿਓ ਤਰੈ ਤਰਾਕੀ।।🙏

01/12/2023

ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ 🙏

30/11/2023

ਮੀਂਹ ਕਿੱਥੇ ਕਿੱਥੇ ਪੈ ਰਿਹਾ ਜੀ

28/11/2023

ਕਿਸੇ ਵੀਰ ਕੋਲ ਫੇਸਬੁੱਕ ਪੇਜ਼ ਸੇਲ ਹੋਵੇ ਤਾਂ ਜ਼ਰੂਰ ਦਸਿਓ।

28/11/2023

ਤੁਹਾਡੇ ਏਰੀਏ ਵਿੱਚ ਮੌਸਮ ਕਿਵੇਂ ਹੈ ਜੀ।⛈️☀️⛅

27/11/2023

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ
ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ 🙏

19/11/2023

ਕੀ ਲੱਗਦਾ ਇੰਡੀਆ/ਅਸਟ੍ਰੇਲੀਆ 🏆?

ਅੱਜ ਸੰਗਰਾਂਦ ਦਾ ਦਿਹਾੜਾ ਹੈ ਦਰਸ਼ਨ ਕਰੋ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਬਣਾਈ ਰੱਖਣ 🙏
16/11/2023

ਅੱਜ ਸੰਗਰਾਂਦ ਦਾ ਦਿਹਾੜਾ ਹੈ ਦਰਸ਼ਨ ਕਰੋ ਜੀ। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਸਭ ਤੇ ਕਿਰਪਾ ਬਣਾਈ ਰੱਖਣ 🙏

15/11/2023

ਜਿਹੜੇ ਵੀਰ ਸਾਡੇ ਗਰੁੱਪ ਨਾਲ ਜੁੜੇ ਹਨ ਅਤੇ ਸੇਵਾ ਭੇਜ ਰਹੇ ਹਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਿਉ ਕੀ ਤੁਹਾਡੇ ਸਹਿਯੋਗ ਨਾਲ ਹੀ ਅਸੀਂ ਲੋੜਵੰਦਾ ਦੀ ਸੇਵਾ ਕਰ ਰਹੇ ਹਾਂ। ਗਰੁੱਪ ਜੁਆਇੰਨ ਕਰਨ ਲਈ ਕਮੈਂਟਸ ਬਾਕਸ ਵਿੱਚ ਲਿੰਕ ਤੇ ਕਲਿੱਕ ਕਰੋ।

15/11/2023

ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ 🙏

14/11/2023

ਠੰਡ ਵਿੱਚ ਸੜਕਾਂ ਦੇ ਕੰਢੇ ਪਏ ਬੇਸਹਾਰਾ ਲੋਕਾਂ ਨੂੰ ਕੰਬਲ ਦੇਣ ਦੀ ਮੁਹਿੰਮ ਜਾਰੀ ਹੈ ਕਿਸੇ ਦਾਨੀ ਸੱਜਣ ਨੇ ਆਪਣੀ ਕਮਾਈ ਵਿਚੋਂ ਦਸਵੰਧ ਦੇਣਾ ਹੋਵੇ ਤਾਂ ਕਮੈਂਟਸ ਬਾਕਸ ਵਿਚ ਸਕੈਨਰ ਦਿੱਤਾ ਗਿਆ ਹੈ।

Address

Patiala
147201

Telephone

+918729011964

Website

Alerts

Be the first to know and let us send you an email when ਏਕਤਾ ਵਿੱਚ ਬਲ/Ekta Vich Bal posts news and promotions. Your email address will not be used for any other purpose, and you can unsubscribe at any time.

Contact The Business

Send a message to ਏਕਤਾ ਵਿੱਚ ਬਲ/Ekta Vich Bal:

Videos

Share


Other Digital creator in Patiala

Show All