ਪੰਜਾਬ ਦੀ ਗੱਲ

ਪੰਜਾਬ ਦੀ ਗੱਲ ‘’ਅਸੂਲੋਂ ਪੇ ਆਂਚ ਆਏ, ਵਹਾਂ ਟਕਰਾਨਾ ਜ਼ਰੂਰੀ ਹੈ, ਜੋ ਜ਼ਿੰਦਾ ਹੋ ਤੋ ਫਿਰ ਜ਼ਿੰਦਾ ਨਜ਼ਰ ਆਨਾ ਜ਼ਰੂਰੀ ਹੈ ‘’॥
(5)

11/05/2024

ਜਿੱਤੂਗਾ ਬਈ ਜਿੱਤੂਗਾ ਸਾਡਾ ਪੱਪੀ ਜਿੱਤੂਗਾ ।॥

ਸਭ ਤੋਂ ਜਿਆਦਾ ਮਾੜੀ ਹੋਈ ਤਾਂ ਇਸ ਜਿਲਾ ਸਿਹਤ ਅਫਸਰ ਨਾਲ ਨੌਕਰੀ ਦੇ ਆਖਰੀ ਦਿਨਾਂ ਚ ਵਧੀਆ ਇੱਜਤ ਕਮਾ ਲਈ ਸੀ ਪਰ ਜਿੱਦਾਂ ਸਿਆਣੇ ਕਹਿੰਦੇ ਆਂ ਕਿ ਬ...
30/04/2024

ਸਭ ਤੋਂ ਜਿਆਦਾ ਮਾੜੀ ਹੋਈ ਤਾਂ ਇਸ ਜਿਲਾ ਸਿਹਤ ਅਫਸਰ ਨਾਲ ਨੌਕਰੀ ਦੇ ਆਖਰੀ ਦਿਨਾਂ ਚ ਵਧੀਆ ਇੱਜਤ ਕਮਾ ਲਈ ਸੀ ਪਰ ਜਿੱਦਾਂ ਸਿਆਣੇ ਕਹਿੰਦੇ ਆਂ ਕਿ ਬਹੁਤੀ ਸਿਆਣਪ ਵੀ ਲੈ ਬੈਠਦੀ ਆ ਇਨਸਾਨ ਨੂੰ ਉਹੀ ਕੰਮ ਇਸ ਨਾਲ ਹੋਇਆ ਨੌਕਰੀ ਤੋਂ ਵੀ ਗਿਆ ਤੇ ਸਿਆਸਤ ਚੋਂ ਵੀ ਮਿੱਠੀ ਗੋਲੀ ਮਿਲ ਗਈ, ਹੁੱਣ ਨਾਂ ਘਰ ਦਾ ਰਿਹਾ ਨਾਂ ਘਾਟ ਦਾ ।॥ 🤔🤔🤔🤔

ਬੇ ਸ਼ੱਕ ਅਸੀਂ ਪੰਜਾਬ ਚ ਵਿਰੋਧੀ ਹਾਂ ਪਰ ਅੰਦਰੋ ਅਸੀਂ ਇੱਕ ਹਾਂ ਜੈ ਭਾਰਤ ਜੈ ਭੀਮ ।
14/04/2024

ਬੇ ਸ਼ੱਕ ਅਸੀਂ ਪੰਜਾਬ ਚ ਵਿਰੋਧੀ ਹਾਂ ਪਰ ਅੰਦਰੋ ਅਸੀਂ ਇੱਕ ਹਾਂ ਜੈ ਭਾਰਤ ਜੈ ਭੀਮ ।

14/04/2024

ਭਰਾਵੋ ਇਹ ਦਲ ਬਦਲੂ ਸਕੀਮ ਜਿੰਨੀ ਇਸ ਵਾਰ ਚੋਣਾ ਤੋਂ ਪਹਿਲਾਂ ਦੇਖਣ ਨੂੰ ਮਿਲ ਰਹੀ ਆ ਸ਼ਾਇਦ ਹੀ ਪਹਿਲਾ ਇਸ ਲੇਵਲ ਤੇ ਦੇਖੀ ਹੋਵੇ ਲੋਕਾਂ ਨੇ ਪਹਿਲਾਂ ਛੋਟਾ ਮੋਟਾ ਵਰਕਰ ਤਾਂ ਲੀਡਰ ਨਾਲ ਨਰਾਜ ਹੋ ਕੇ ਪਾਰਟੀ ਬਦਲ ਲੈਂਦਾ ਸੀ ਪਰ ਕਹਿੰਦੇ ਕਹਾਂਉਦੇ ਲੀਡਰਾਂ ਦਾ ਜਿਹਨਾਂ ਪਾਰਟੀ ਦੇ ਸਿਰਾਂ ਤੇ 30-40 ਸਾਲ ਨਜਾਰੇ ਲੈਣ ਤੋਂ ਬਾਅਦ ਜਿਹੜਾ ਬੇੜਾ ਗਰਕ ਇਸ ਵਾਰ ਦੇਖਣ ਨੂੰ ਮਿਲ ਰਿਹਾ ਸ਼ਾਇਦ ਹੀ ਪਹਿਲਾ ਕਦੇ ਦੇਖਿਆ ਹੋਵੇ ਲੋਕਾਂ ਨੇ ।
ਇਸ ਵਰਤਾਰੇ ਚ ਸਭ ਤੋਂ ਵੱਧ ਨੁਕਸਾਨ ਵਰਕਰਾਂ ਦਾ ਹੁੰਦਾ ਕੱਲ ਤੱਕ ਜਿਹਨਾਂ ਖਿਲਾਫ ਬੋਲਦੇ ਹੁੰਦੇ ਸੀ ਪਿੰਡਾ ਚ ਤਾਂ ਭਾਈਚਾਰਾ ਜੰਮਣਾ ਮਰਨਾ ਸੁੱਖ ਦੁਖ ਵਿੱਚ ਵੀ ਜਾਣਾ ਛੱਡ ਦਿੰਦੇ ਨੇ ਲੋਕ ਕਿ ਇਹ ਵਿਰੋਧੀ ਪਾਰਟੀ ਨਾਲ ਸਬੰਧਤ ਐ ਤੇ ਅੱਜ ਉਸੇ ਲੀਡਰ ਨਾਲ ਜੱਫੀਆਂ ਪੈ ਜਾਂਦੀਆ ਤੇ ਵੋਟਾਂ ਚ ਜਿੰਦਾਬਾਦ ਦੇ ਨਾਹਰੇ ਮਾਰਨੇ ਪੈ ਜਾਂਦੇ ਆ । ਕੁੱਝ ਤਾਂ ਸੋਚੋ ਯਾਰ ਜਦ ਵੋਟਾਂ ਵੇਲੇ ਆਉਣ ਤਾਂ ਸਵਾਲ ਤਾਂ ਕਰੋ ਇਹਨਾਂ ਨੂੰ ਕਿ ਕੋਈ ਸਟੈਂਡ ਹੈ ਥੌਡਾ । ਤੁਹਾਨੂੰ ਤਾਂ ਫੇਰ ਸਾਰਾ ਕੁੱਝ ਮਿਲ ਜਾਣਾ ਘਰ ਕਾਰ ਸਿਕਯੋਰਟੀ ਟਿਕਟ ਹੋਰ ਬਥੇਰਾ ਕੁੱਝ ਪਰ ਵੋਟਰ ਕਿੱਧਰ ਨੂੰ ਜਾਵੇ । 🤔🤔🙏🏻🙏🏻🙏🏻

“ਗੱਲ ਸੋਚਣ ਵਾਲੀ ਆ ਵੈਸੇ” ।ਕਈ ਐਮ ਐਲ ਏ ਵੀ ਨੇ ਇਹੋ ਜੇ ਪੰਜਾਬ ਚ ਜਿਹਨਾ ਨੇ ਪਾਰਟੀ ਦਾ ਹੂਕਮ ਨਾ ਮੰਨ ਕੇ ਆਪਣੀ ਪਰੋਫਾਇਲ ਪਿਕਚਰ ਨੀ ਬਦਲੀ ਗੱਲ ...
09/04/2024

“ਗੱਲ ਸੋਚਣ ਵਾਲੀ ਆ ਵੈਸੇ” ।
ਕਈ ਐਮ ਐਲ ਏ ਵੀ ਨੇ ਇਹੋ ਜੇ ਪੰਜਾਬ ਚ ਜਿਹਨਾ ਨੇ ਪਾਰਟੀ ਦਾ ਹੂਕਮ ਨਾ ਮੰਨ ਕੇ ਆਪਣੀ ਪਰੋਫਾਇਲ ਪਿਕਚਰ ਨੀ ਬਦਲੀ ਗੱਲ ਕੁੱਝ ਨੀ ਪਰ ਫੇਰ ਵੀ ਆਪਣੇ ਸੀਨੀਅਰ ਲੀਡਰ ਲਈ ਹਮਦਰਦੀ ਤੇ ਔਖੇ ਟਾਇਮ ਉਸ ਦੇ ਹੱਕ ਚ ਖੜਨ ਦਾ ਫਰਜ ਬਣਦਾ ।॥
ਕੁੱਝ ਨਾ ਕੁੱਝ ਤਾਂ ਹੈ ।॥ 🤔

22/03/2024

ਰਸ਼ੀਆ ਦਾ ਰਾਸਟਰਪਤੀ ਵਲਾਦੀਮੀਰ ਪੁਤਿਨ ।
ਚਾਇਨਾ ਦਾ ਰਾਸਟਰਪਤੀ ਸ਼ੀ ਜਿੰਨਪਿੰਗ ।
ਉਤਰੀ ਕੋਰੀਆ ਦਾ ਰਾਸਟਰਪਤੀ ਕਿਮ ਜੋਂਗ ਉਨ ।
ਭਾਰਤ ਦਾ ਪ੍ਰਧਾਨ ਮੰਤਰੀ ਤਾਨਾਸ਼ਾਹ ……………………, ।॥

21/03/2024

ਮੁੱਖ ਮੰਤਰੀ ਦਿੱਲੀ E.D ਵੱਲੋਂ ਗਿਰਫਤਾਰ!!!

ਤਕਰੀਬਨ ਸਾਰੇ ਮੌਜੂਦਾ ਵਿਧਾਇਕਾਂ ਨੂੰ MP ਇਲੈਕਸ਼ਨ ਲੜਾਉਣੀ ਸਮਝ ਨੀ ਆਈ ਗੱਲ । ਜਿੱਤਣ ਤੋਂ ਬਾਅਦ ਫੇਰ ਜਿਮਨੀ ਚੋਣ ਕਰਵਾਉਂਣੀ ਪਉ । ਲਗਦਾ ਬਾਕੀ ਦ...
14/03/2024

ਤਕਰੀਬਨ ਸਾਰੇ ਮੌਜੂਦਾ ਵਿਧਾਇਕਾਂ ਨੂੰ MP ਇਲੈਕਸ਼ਨ ਲੜਾਉਣੀ ਸਮਝ ਨੀ ਆਈ ਗੱਲ ।
ਜਿੱਤਣ ਤੋਂ ਬਾਅਦ ਫੇਰ ਜਿਮਨੀ ਚੋਣ ਕਰਵਾਉਂਣੀ ਪਉ । ਲਗਦਾ ਬਾਕੀ ਦਾ ਟਾਇਮ ਇਲੈਕਸ਼ਨਾ ਚ ਹੀ ਲੰਗੂ ਪੰਜਾਬੀਆਂ ਦਾ । ਜਦ ਰਾਜ ਸਭਾ ਦੇ ਮੈਂਬਰ ਬਾਹਰੋ ਲੱਭ ਗਏ ਤਾਂ ਲੋਕ ਸਭਾ ਲਈ ਬਹੁਤ ਉਮੀਦਵਾਰ ਸੀ ।॥ 🤔🤔🤔

ਅੱਜ ਤੋਂ ਬਾਅਦ ਰਜਿਸਟਰੀ ਕਰਵਾਉਣ ਲਈ ਕਿਸੇ ਵੀ ਤਰਾਂ ਦੀ NOC ਦੀ ਜਰੂਰਤ ਨਹੀ ਰਹੀ ਨੋਟੀਫਿਕੇਸਨ ਜਾਰੀ ਹੋ ਚੁੱਕਾ ਹੈ । “ਬਹੁਤ ਬਹੁਤ ਧੰਨਵਾਦ ਮੁੱਖ...
27/02/2024

ਅੱਜ ਤੋਂ ਬਾਅਦ ਰਜਿਸਟਰੀ ਕਰਵਾਉਣ ਲਈ ਕਿਸੇ ਵੀ ਤਰਾਂ ਦੀ NOC ਦੀ ਜਰੂਰਤ ਨਹੀ ਰਹੀ ਨੋਟੀਫਿਕੇਸਨ ਜਾਰੀ ਹੋ ਚੁੱਕਾ ਹੈ ।

“ਬਹੁਤ ਬਹੁਤ ਧੰਨਵਾਦ ਮੁੱਖ ਮੰਤਰੀ ਸਾਹਬ ਪੰਜਾਬ ਦਾ ।॥”

ਦੈਨਿਕ ਭਾਸਕਰ ਵਲੋਂ ਲ਼ੋਕ ਸਭਾ ਇਲੈਕਸਨ ਦੇ ਸੰਭਾਵਿਤ ਉਮੀਦਵਾਰਾਂ ਲਈ ਕੀਤੇ ਸਰਵੇ ਦਾ ਰਿਜਲਟ ਆ ਗਿਆ ਹੈ । ਹੇਠਾਂ ਦਿੱਤੀ ਉਮੀਦਵਾਰਾਂ ਦੀ ਲਿਸਟ ਹਲਕ...
24/02/2024

ਦੈਨਿਕ ਭਾਸਕਰ ਵਲੋਂ ਲ਼ੋਕ ਸਭਾ ਇਲੈਕਸਨ ਦੇ ਸੰਭਾਵਿਤ ਉਮੀਦਵਾਰਾਂ ਲਈ ਕੀਤੇ ਸਰਵੇ ਦਾ ਰਿਜਲਟ ਆ ਗਿਆ ਹੈ । ਹੇਠਾਂ ਦਿੱਤੀ ਉਮੀਦਵਾਰਾਂ ਦੀ ਲਿਸਟ ਹਲਕਾ ਸਨੌਰ ਚ ਕੀਤੇ ਸਰਵੇ ਦੇ ਅਧਾਰ ਤੇ ਤਿਆਰ ਕੀਤੀ ਗਈ ਹੈ ।

* ਇਹ ਦੈਨਿਕ ਭਾਸਕਰ ਵਲੋਂ ਔਨਲਾਈਨ ਕੀਤੇ ਸਰਵੇ ਦੇ ਅਧਾਰ ਤੇ ਪਬਲਿਸ਼ ਕੀਤੀ ਗਈ ਲਿਸਟ ਹੈ ।”
👍🏻👍🏻👍🏻👍🏻

Address

Patiala
147001

Alerts

Be the first to know and let us send you an email when ਪੰਜਾਬ ਦੀ ਗੱਲ posts news and promotions. Your email address will not be used for any other purpose, and you can unsubscribe at any time.

Videos

Share


Other Digital creator in Patiala

Show All