India Sikh Tv

India Sikh Tv We Believe in Waheguru

27/11/2025

ਫਿਰ ਕਹੇਗੀ ਸਿੱਖ ਮਾੜ੍ਹੇ ਹੁੰਦੇ
ਨੈਨਸੀ ਗਰੇਵਾਲ ਨੂੰ ਸਿੱਧੀ ਚੇਤਾਵਨੀ?

27/11/2025

ਰੱਬ ਦਾ ਵਾਸਤਾ ਆਪਣੇ ਬੱਚਿਆਂ ਦਾ ਖਿਆਲ ਰੱਖਿਆ ਕਰੋ!

27/11/2025

ਨਵੇਂ ਬਣੇ ਚੇਅਰਮੈਨ ਅਸ਼ੋਕ ਸਿਰਸਵਾਲ ਨੂੰ ਦਿੱਤੀ ਵਧਾਈ

26/11/2025

350ਸਾਲਾਂ ਸ਼ਹੀਦੀ ਸਮਾਗਮਾਂ ਦੀ ਸਫ਼ਲਤਾਂ
ਪਿੱਛੇ ਸੰਗਤਾਂ ਦਾ ਵੱਡਾ ਸਹਿਯੋਗ:-ਜਗਦੀਪ ਕਾਹਲੋਂ!

26/11/2025

ਮਾੜਾ ਕੰਮ ਕਰਨ ਵਾਲੇ ਨੂੰ

26/11/2025

ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਜਥੇਦਾਰ ਗੜਗੱਜ ਦੀ ਚਿੱਬ ਕੱਢ ਸਪੀਚ

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕੁਰੂਕਸ਼ੇਤਰ ਵਿੱਚ ਹੋਏ ਸ਼ਰਧਾਂਜਲੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ...
25/11/2025

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਮੌਕੇ ਕੁਰੂਕਸ਼ੇਤਰ ਵਿੱਚ ਹੋਏ ਸ਼ਰਧਾਂਜਲੀ ਸਮਾਗਮ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਪ੍ਰਧਾਨ ਮੰਤਰੀ ਨੇ ਸ਼ਹੀਦੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਿੱਕਾ, ਸਮਾਰਕ ਡਾਕ-ਟਿਕਟ ਅਤੇ ਕੌਫ਼ੀ ਟੇਬਲ ਬੁੱਕ ਵੀ ਜਾਰੀ ਕੀਤੀ। ਉਹ ਗੁਰੂ ਸਾਹਿਬ ਦੇ ਜੀਵਨ ਅਤੇ ਵਿਰਾਸਤ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਵੇਖੀ।

25/11/2025

ਅੰਮ੍ਰਿਤਪਾਲ ਮਹਿਰੋ ਦੀ ਐਂਟਰੀ

25/11/2025

ਅਨੰਦਪੁਰ ਸਾਹਿਬ ਦਾ ਤੀਰਥ ਸਾਡੀ ਰਾਸ਼ਟਰੀ ਸ਼ਕਤੀ ਚੇਤਨਾ ਦੀ ਭੂਮੀ ਹੈ |

25/11/2025

ਜਗਦੀਸ਼ ਐਨਕਲਵ ਸੋਸਾਇਟੀ ਵਲੋ ਨਵਾਂ ਉਪਰਾਲਾ! ਪਾਰਕ ਵਿੱਚ ਲਗਵਾਏ ਸਪੀਕਰ,ਮੌਕੇ ਦੇ ਮੁੱਖ MC ਵੱਲੋਂ ਕੀਤਾ ਉਦਘਾਟਨ!

25/11/2025

"ਹਿੰਦ ਦੀ ਚਾਦਰ"ਦਾ ਵਿਰੋਧ ਕਰੋ!

Address

Patiala

Telephone

+911752913303

Website

Alerts

Be the first to know and let us send you an email when India Sikh Tv posts news and promotions. Your email address will not be used for any other purpose, and you can unsubscribe at any time.

Contact The Business

Send a message to India Sikh Tv:

Share

Category