Rojana punjab newspaper

Rojana punjab newspaper Rojana punjab Read the last and Current Punjabi news

31/08/2024
ਪਟਿਆਲਾ ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਕਿ ਕੋਈ ਵੀ ਸ਼ਰਾਰਤੀ ਅਨਸਰ ਸਾਡੇ ਨਾਗਰਿਕਾਂ ਦੀ ਸ਼ਾਂਤੀ ਅਤੇ ਸੁਰੱ...
31/08/2024

ਪਟਿਆਲਾ ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਸਖ਼ਤ ਸੁਰੱਖਿਆ ਉਪਾਅ ਲਾਗੂ ਕੀਤੇ ਹਨ ਕਿ ਕੋਈ ਵੀ ਸ਼ਰਾਰਤੀ ਅਨਸਰ ਸਾਡੇ ਨਾਗਰਿਕਾਂ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਭੰਗ ਨਾ ਕਰੇ। ਤੁਹਾਡੀ ਸੁਰੱਖਿਆ ਸਾਡੀ ਤਰਜੀਹ ਹੈ!

ਕੰਗਣਾ ਦੀ ਫ਼ਿਲਮ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ  ਕੰਗਨਾ ਰਣੌਤ ਦੀ ਨਵੀਂ ਆ ਰਹੀ ਫ਼ਿਲਮ ‘ਐਮਰਜੈਂਸੀ’ ਵਿਰੁੱਧ ਪਟਿਆਲਾ ਵਿਚ ਧਾਰਮ...
31/08/2024

ਕੰਗਣਾ ਦੀ ਫ਼ਿਲਮ ਖ਼ਿਲਾਫ਼ ਵੱਖ-ਵੱਖ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ
ਕੰਗਨਾ ਰਣੌਤ ਦੀ ਨਵੀਂ ਆ ਰਹੀ ਫ਼ਿਲਮ ‘ਐਮਰਜੈਂਸੀ’ ਵਿਰੁੱਧ ਪਟਿਆਲਾ ਵਿਚ ਧਾਰਮਿਕ ਤੇ ਸਮਾਜਕ ਜਥੇਬੰਦੀਆਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ, ਇਸ ਦੌਰਾਨ ਫ਼ਿਲਮ ਨੂੰ ਭਾਰਤ ਵਿਚੋਂ ਬੈਨ ਕਰਨ ਦੀ ਮੰਗ ਕੀਤੀ ਗਈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਂ ਮੰਗ ਪੱਤਰ ਦਿੰਦਿਆਂ ਕਿਹਾ ਕਿ ਇਹ‌ ਫ਼ਿਲਮ ਪੰਜਾਬ ਵਿੱਚ ਮੁਕੰਮਲ ਤੌਰ ’ਤੇ ਬੈਨ ਕੀਤੀ ਜਾਵੇ।

ਸਵਰਗੀ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਅੰਤਿਮ ਸਸਕਾਰ ਅੱਜ (31 ਅਗਸਤ ਨੂੰ) -ਵੱਡੀ ਗਿਣਤੀ ‘ਚ ਆਗੂਆਂ, ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਨੇ...
30/08/2024

ਸਵਰਗੀ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਅੰਤਿਮ ਸਸਕਾਰ ਅੱਜ (31 ਅਗਸਤ ਨੂੰ)
-ਵੱਡੀ ਗਿਣਤੀ ‘ਚ ਆਗੂਆਂ, ਧਾਰਮਿਕ ਤੇ ਰਾਜਸੀ ਸ਼ਖ਼ਸੀਅਤਾਂ ਨੇ ਅਜੀਤਪਾਲ ਕੋਹਲੀ ਨਾਲ ਦੁੱਖ ਵੰਡਾਇਆ

29/08/2024

ਯੂਥ ਕਾਂਗਰਸ ਦੇ ਘਰ ਅਣਪਛਾਤੇ ਵਿਅਕਤੀ ਨੇ ਚਲਾਈਆਂ ਗੋਲੀਆਂ ....

-ਵਿਧਾਇਕ ਅਜੀਤਪਾਲ ਕੋਹਲੀ ਨੂੰ ਸਦਮਾ, ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ--ਪੰਜਾਬ ਕੈਬਨਿਟ ਨੇ ਦਿੱਤੀ ਸਰਧਾਂਜਲੀ-ਡਾ. ਗੁਰਪ੍ਰੀ...
29/08/2024

-ਵਿਧਾਇਕ ਅਜੀਤਪਾਲ ਕੋਹਲੀ ਨੂੰ ਸਦਮਾ, ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ
--ਪੰਜਾਬ ਕੈਬਨਿਟ ਨੇ ਦਿੱਤੀ ਸਰਧਾਂਜਲੀ
-ਡਾ. ਗੁਰਪ੍ਰੀਤ ਕੌਰ ਸਮੇਤ ਰਾਜਸੀ, ਸਮਾਜਿਕ ਅਤੇ ਧਾਰਮਿਕ ਸਖਸ਼ੀਅਤ ਨੇ ਕੀਤਾ ਦੁੱਖ ਸਾਂਝਾ

_ਭਾਜਪਾ ਦੀ ਸੀਨੀਅਰ ਆਗੂ ਅਤੇ ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਰਾਜਪੁਰਾ ਵਿੱਚ ਇੰਡਸਟਰੀਅਲ ਸਮਾਰਟ ਸਿਟੀ ਸਥਾਪਤ ਕਰਨ ਦੇ ਇਤਿਹਾਸਕ ...
29/08/2024

_ਭਾਜਪਾ ਦੀ ਸੀਨੀਅਰ ਆਗੂ ਅਤੇ ਪਟਿਆਲਾ ਦੀ ਸਾਬਕਾ ਸੰਸਦ ਮੈਂਬਰ ਪਰਨੀਤ ਕੌਰ ਨੇ ਰਾਜਪੁਰਾ ਵਿੱਚ ਇੰਡਸਟਰੀਅਲ ਸਮਾਰਟ ਸਿਟੀ ਸਥਾਪਤ ਕਰਨ ਦੇ ਇਤਿਹਾਸਕ ਫੈਸਲੇ ਦਾ ਕੀਤਾ ਸਵਾਗਤ_

29/08/2024

ਅਸੀਂ ਪੰਜਾਬ ਦੀ ਜਵਾਨੀ ਨੂੰ ਅਪੀਲ ਕਰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਤੇ ਮੈਦਾਨਾਂ ਨਾਲ਼ ਜੁੜਣ ਸਰਕਾਰ ਤੁਹਾਡੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ

29/08/2024

ਜ਼ਮੀਨ ਐਕਵਾਇਰ ਕਰਨ ਨੂੰ ਲੈ ਕੇ ਪੁਲਿਸ ਤੇ ਕਿਸਾਨ ਆਹਮੋ-ਸਾਹਮਣੇ, ਗੱਡੀ ਨਾਲ ਭੰਨੇ ਬੈਰੀਕੇਡ, ਜ਼ਬਰਦਸਤ ਹੰਗਾਮਾ

ਮਾਮਲਾ ਅਸਲਾ ਲਾਇਸੰਸ ’ਤੇ ਡੀ.ਸੀ. ਦੇ ਜਾਅਲੀ ਸਾਇਨਾਂ ਦਾਡਿਪਟੀ ਕਮਿਸ਼ਨਰ ਦਫਤਰ ਦੀ ਪੀ.ਐਲ.ਏ. ਬ੍ਰਾਂਚ ਦਾ ਕਲਰਕ ਪ੍ਰਵੀਨ ਕੁਮਾਰ ਤ੍ਰਿਪੜੀ ਪੁਲਸ ਵੱ...
29/08/2024

ਮਾਮਲਾ ਅਸਲਾ ਲਾਇਸੰਸ ’ਤੇ ਡੀ.ਸੀ. ਦੇ ਜਾਅਲੀ ਸਾਇਨਾਂ ਦਾ
ਡਿਪਟੀ ਕਮਿਸ਼ਨਰ ਦਫਤਰ ਦੀ ਪੀ.ਐਲ.ਏ. ਬ੍ਰਾਂਚ ਦਾ ਕਲਰਕ ਪ੍ਰਵੀਨ ਕੁਮਾਰ ਤ੍ਰਿਪੜੀ ਪੁਲਸ ਵੱਲੋਂ ਗ੍ਰਿਫਤਾਰ

ਪਟਿਆਲਾ ਸ਼ਹਿਰ ਵਿੱਚ ਸ਼ੋਕ ਦੀ ਲਹਿਰ ।ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਕੋਹਲੀ, ਐਮ ਐਲ ਏ ਪਟਿਆਲਾ ਸ਼ਹਿਰੀ ਅਜੀਤ ਪਾਲ ਸਿੰਘ ਕੋਹਲੀ ਜੀ ਦੇ ਪਿਤ...
29/08/2024

ਪਟਿਆਲਾ ਸ਼ਹਿਰ ਵਿੱਚ ਸ਼ੋਕ ਦੀ ਲਹਿਰ ।
ਸਾਬਕਾ ਮੰਤਰੀ ਸਰਦਾਰ ਸੁਰਜੀਤ ਸਿੰਘ ਕੋਹਲੀ, ਐਮ ਐਲ ਏ ਪਟਿਆਲਾ ਸ਼ਹਿਰੀ ਅਜੀਤ ਪਾਲ ਸਿੰਘ ਕੋਹਲੀ ਜੀ ਦੇ ਪਿਤਾ ਜੀ ਲੰਬੀ ਬਿਮਾਰੀ ਤੋਂ ਬਾਅਦ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਸਦੀਵੀ ਵਿਛੋੜੇ ਦੇ ਪਰਮਾਤਮਾ ਦੇ ਚਰਨਾਂ ਵਿੱਚ ਵਲੀਨ ਹੋ ਗਏ ਹਨ। ਪਰਮਾਤਮਾ ਵਿਛੜੀ ਰੂਹ ਨੂੰ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ।

28/08/2024

ਐਂਟੀ-ਨਾਰਕੌਟਿਕਸ ਟਾਸਕ ਫੋਰਸ (ANTF) ਦੇ ਦਫ਼ਤਰ ਦੇ ਉਦਘਾਟਨ ਤੋਂ ਬਾਅਦ ਮੀਡੀਆ ਦੇ ਸਾਥੀਆਂ ਨਾਲ ਗੱਲਬਾਤ

ਡੰਕੀ ਲਾ ਕੇ ਨਰਕ ਭੋਗਦਿਆਂ ਅਮਰੀਕਾ ਪੁੱਜੇ ਸਮਾਣਾ ਦੇ ਚਾਰ ਨੌਜਵਾਨਕਈ ਦਿਨਾਂ ਤੱਕ ਭੁੱਖੇ ਭਾਣੇ ਰਹਿਣਾ ਪਿਆ। ਇਕ ਵਾਰ ਤਾਂ ਸਿਰਫ ਬਿਸਕੁਟਾਂ ਦੇ ਸਿ...
28/08/2024

ਡੰਕੀ ਲਾ ਕੇ ਨਰਕ ਭੋਗਦਿਆਂ ਅਮਰੀਕਾ ਪੁੱਜੇ ਸਮਾਣਾ ਦੇ ਚਾਰ ਨੌਜਵਾਨ
ਕਈ ਦਿਨਾਂ ਤੱਕ ਭੁੱਖੇ ਭਾਣੇ ਰਹਿਣਾ ਪਿਆ। ਇਕ ਵਾਰ ਤਾਂ ਸਿਰਫ ਬਿਸਕੁਟਾਂ ਦੇ ਸਿਰ ’ਤੇ ਹਫ਼ਤਾ ਕੱਢਿਆ। ਰਾਹ ਵਿਚ ਉਨ੍ਹਾਂ ਦੇ ਫੋਨ ਤੇ ਬੂਟ ਖੋਹ ਲਏ ਗਏ। ਉਨ੍ਹਾਂ ਨੂੰ ਨੰਗੇ ਪੈਰੀਂ ਤੁਰਨਾ ਪਿਆ। ਬਿਨਾਂ ਪੱਖੇ ਤੇ ਖਿੜਕੀ ਵਾਲੇ ਕਮਰੇ ’ਚ ਸੌਣ ਲਈ ਮਜਬੂਰ ਹੋਏ।’’ ਇਹ ਹੱਡਬੀਤੀ ਸਮਾਣਾ ਦੇ ਉਨ੍ਹਾਂ ਚਾਰ ਨੌਜਵਾਨਾਂ ਦੀ ਹੈ, ਜਿਨ੍ਹਾਂ ਨੇ ਅਮਰੀਕਾ ਪਹੁੰਚਣ ਲਈ ‘ਡੰਕੀ’ ਲਾਈ ਸੀ। ਸਪੇਨ ਵਿਚ ਲਾਵਾਰਿਸ ਛੱਡੇ ਇਹ ਚਾਰ ਨੌਜਵਾਨ ਅਖੀਰ ਇਕ ਦੂਜੇ ਏਜੰਟ ਨੂੰ ਪੈਸੇ ਦੇ ਕੇ ਅਮਰੀਕਾ ਪੁੱਜੇ। ਇਨ੍ਹਾਂ ਨੌਜਵਾਨਾਂ ਨੂੰ 25-25 ਲੱਖ ਰੁਪਏ ਵਾਧੂ ਖਰਚ ਕਰਨੇ ਪਏ ਜਦੋਂਕਿ ਪਹਿਲੇ ਏਜੰਟ ਨੂੰ 35-35 ਲੱਖ ਰੁਪਏ ਦੀ ਅਦਾਇਗੀ ਕੀਤੀ ਗਈ ਸੀ। ਇਹ ਚਾਰ ਨੌਜਵਾਨ ਉਨ੍ਹਾਂ 10 ਲੋਕਾਂ ਵਿਚ ਸ਼ਾਮਲ ਸਨ, ਜੋ ‘ਡੰਕੀ ਰੂਟ’ ਰਾਹੀਂ ਅਮਰੀਕਾ ਪਹੁੰਚਣ ਦੇ ਜੁਗਾੜ ਵਿਚ ਸਨ।

28/08/2024

ਗੈਂ. ਗਸਟਰ ਮੰਗਦਾ ਸੀ ਆੜ੍ਹਤੀਏ ਤੋਂ 5 ਕਰੋੜ ਦੀ ਫਿਰੌਤੀ, ਦਿੰਦਾ ਸੀ ਧ. ਮਕੀਆਂ, ਕਹਿੰਦਾ ‘ਤੇਰੇ ਤੋਂ ਲੈਣੀ ਹੈ ‘ਸੇਵਾ’, ਗੰਨਮੈਨਾਂ ਦੀ ਹਾਜ਼ਰੀ ’ਚ ਚਲਾ ਗ. ਏ ਗੋ. ਲੀਆਂ, ਪਰਿਵਾਰ ਨੂੰ ਵੀ ਜਾਨ ਦਾ ਖ. ਤਰਾ

पटियाला के श्री भूतनाथ मंदिर में श्री कृष्णा जन्माष्टमी पर लगा श्रद्धालुओं का ताताफोटो कैप्शन कीर्तन में भाग लेते मंदिर ...
28/08/2024

पटियाला के श्री भूतनाथ मंदिर में श्री कृष्णा जन्माष्टमी पर लगा श्रद्धालुओं का ताता
फोटो कैप्शन कीर्तन में भाग लेते मंदिर कमेटी के सदस्य एवं महिलाएं

27/08/2024

ਨੌਜਵਾਨ ਦੇ ਜਜ਼ਬੇ ਨੂੰ ਸਲਾਮ, ਪਿੱਠ 'ਤੇ 631 ਬਹਾਦਰ ਸੈਨਿਕਾਂ ਦੇ ਨਾਂ ਅਤੇ 20 ਦੇਸ਼ ਭਗਤਾਂ ਦੀਆਂ ਤਸਵੀਰਾਂ ਦੇ ਟੈਟੂ ਬਣਵਾਏ

27/08/2024

गुरदासपुर के गांव सिंघपुर में व्यक्ति से भूत प्रेत में व्यक्ति की हत्या करने वाला पास्टर अपने साथिया समेत गिरफ्तार

ਕਿਸਾਨ ਆਗੂਆਂ ਨੂੰ ਦਿੱਲੀ ਏਅਰਪੋਰਟ 'ਤੇ ਰੋਕੇ ਜਾਣ ਵਾਲੇ ਮਸਲੇ ਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ ਨੋਟਿਸ
27/08/2024

ਕਿਸਾਨ ਆਗੂਆਂ ਨੂੰ ਦਿੱਲੀ ਏਅਰਪੋਰਟ 'ਤੇ ਰੋਕੇ ਜਾਣ ਵਾਲੇ ਮਸਲੇ ਦਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਲਿਆ ਨੋਟਿਸ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈਕੇ ਦਰਜਨ ਦੇ ਕਰੀਬ ਕਲੋਨੀਆਂ ਦਾ ਦੌਰਾ-ਕਿ...
27/08/2024

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਡਿਪਟੀ ਕਮਿਸ਼ਨਰ, ਕਮਿਸ਼ਨਰ ਨਗਰ ਨਿਗਮ ਤੇ ਹੋਰ ਅਧਿਕਾਰੀਆਂ ਨੂੰ ਨਾਲ ਲੈਕੇ ਦਰਜਨ ਦੇ ਕਰੀਬ ਕਲੋਨੀਆਂ ਦਾ ਦੌਰਾ
-ਕਿਹਾ, ਅੰਮਰੁਤ-2 ਤਹਿਤ 100 ਕਰੋੜ ਨਾਲ ਪਟਿਆਲਾ ਦਾ ਕਾਇਆਂ ਕਲਪ ਕਰਕੇ ਦਿਖਾਏਗੀ ਪੰਜਾਬ ਸਰਕਾਰ
-ਲੋਕਾਂ ਦੀਆਂ ਸੁਣੀਆਂ ਸਮੱਸਿਆਵਾਂ, ਕਿਹਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ 'ਤੇ ਹੋਣ ਵਾਲੇ ਵਿਕਾਸ ਕੰਮ ਜਲਦ ਹੋਣਗੇ ਪੂਰੇ

ਭਗਵਾਨ ਕ੍ਰਿਸ਼ਨ ਦਾ ਪਿਆਰ ਅਤੇ ਆਸ਼ੀਰਵਾਦ ਜਨਮਾਸ਼ਟਮੀ‘ਤੇ ਤੁਹਾਡੇ ਜੀਵਨ ਨੂੰ ਖੁਸ਼ੀਆਂ ਅਤੇ ਗੁਣਾਂ ਨਾਲ ਭਰ ਦੇਵੇ।
26/08/2024

ਭਗਵਾਨ ਕ੍ਰਿਸ਼ਨ ਦਾ ਪਿਆਰ ਅਤੇ ਆਸ਼ੀਰਵਾਦ ਜਨਮਾਸ਼ਟਮੀ‘ਤੇ ਤੁਹਾਡੇ ਜੀਵਨ ਨੂੰ ਖੁਸ਼ੀਆਂ ਅਤੇ ਗੁਣਾਂ ਨਾਲ ਭਰ ਦੇਵੇ।

Rare   of Sikh weavers at   Punjab Time Period c1900
24/08/2024

Rare of Sikh weavers at Punjab Time Period c1900

Today news Rojana Punjab
24/08/2024

Today news Rojana Punjab

24/08/2024

ਭਾਜਪਾ ਦੀ ਸੀਨੀਅਰ ਆਗੂ ਪ੍ਰਨੀਤ ਕੌਰ ਨੇ ਅੰਮ੍ਰਿਤਸਰ ਵਿੱਚ ਇੱਕ ਐਨਆਰਆਈ ’ਤੇ ਦਿਨ ਦਿਹਾੜੇ ਹੋਏ ਹਮਲੇ ਦੀ ਸਖ਼ਤ ਨਿੰਦਾ ਕੀਤੀ
ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ 'ਤੇ ਚਿੰਤਾ ਪ੍ਰਗਟ ਕੀਤੀ

ਪਾਰਟੀ ਵਲੋਂ ਸਪੋਕਸਮੈਨ ਦੀ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ--ਅਜੀਤਪਾਲ ਕੋਹਲੀ
24/08/2024

ਪਾਰਟੀ ਵਲੋਂ ਸਪੋਕਸਮੈਨ ਦੀ ਸੌਂਪੀ ਜਿੰਮੇਵਾਰੀ ਤਨਦੇਹੀ ਨਾਲ ਨਿਭਾਵਾਂਗਾ--ਅਜੀਤਪਾਲ ਕੋਹਲੀ

ਜਿਮਖਾਨਾ ਕਲੱਬ ਦੀ ਸਿਆਸਤ ਵਿੱਚ ਵੱਡਾ ਧਮਾਕਾ ਪ੍ਰੋਗਰੈਸਿਵ ਗਰੁਪ ਅਤੇ ਗੁਡਵਿੱਲ ਗਰੁੱਪ ਹੋਏ ਇਕੱਠੇ
24/08/2024

ਜਿਮਖਾਨਾ ਕਲੱਬ ਦੀ ਸਿਆਸਤ ਵਿੱਚ ਵੱਡਾ ਧਮਾਕਾ
ਪ੍ਰੋਗਰੈਸਿਵ ਗਰੁਪ ਅਤੇ ਗੁਡਵਿੱਲ ਗਰੁੱਪ ਹੋਏ ਇਕੱਠੇ

24/08/2024

‘ਚਾਹ ਦੇ ਟਾਇਮ ਗੋਲੀਆਂ ਮਿਲ ਰਹੀਆਂ’ ਦੇਖੋ NRI ਦੇ ਘਰ ਦੀਆਂ ਤਸਵੀਰਾਂ, ਜਿੱਥੇ ਨੌਜਵਾਨਾਂ ਨੇ ਚਲਾਈਆਂ ਸੀ ਤਾਬੜਤੋੜ ਗੋਲੀਆਂ, ਪਰਿਵਾਰ ਤੋਂ ਸੁਣੋ ਸਾਰੀ ਗੱਲ

ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਆਂਗਣਵਾੜੀ ਤੇ ਪ੍ਰਾਇਮਰੀ ਸਕੂਲਾਂ 'ਚ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਏ.ਡੀ.ਸੀ.ਕਿਹਾ, 5 ਤੋਂ 7 ਸਾਲ ਤੇ 15 ਤੋਂ ...
23/08/2024

ਬੱਚਿਆਂ ਦੇ ਆਧਾਰ ਕਾਰਡ ਬਣਾਉਣ ਲਈ ਆਂਗਣਵਾੜੀ ਤੇ ਪ੍ਰਾਇਮਰੀ ਸਕੂਲਾਂ 'ਚ ਲਗਾਏ ਜਾਣਗੇ ਵਿਸ਼ੇਸ਼ ਕੈਂਪ : ਏ.ਡੀ.ਸੀ.
ਕਿਹਾ, 5 ਤੋਂ 7 ਸਾਲ ਤੇ 15 ਤੋਂ 17 ਸਾਲ ਦੇ ਬੱਚਿਆਂ ਦਾ ਆਧਾਰ ਅੱਪਡੇਟ ਕਰਵਾਉਣਾ ਜ਼ਰੂਰੀ
-5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਲਈ ਮਾਪਿਆ ਨੂੰ ਕੀਤਾ ਜਾਵੇ ਜਾਗਰੂਕ : ਮੈਡਮ ਕੰਚਨ

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਬੱਸਾਂ ਦੀ ਚੈਕਿੰਗ ਦੇ ਮੰਤਵ ਲਈ ਪੰਜ ਨਵੀਆਂ ਕਾਰਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ
23/08/2024

ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਬੱਸਾਂ ਦੀ ਚੈਕਿੰਗ ਦੇ ਮੰਤਵ ਲਈ ਪੰਜ ਨਵੀਆਂ ਕਾਰਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

Address

Patiala
147001

Alerts

Be the first to know and let us send you an email when Rojana punjab newspaper posts news and promotions. Your email address will not be used for any other purpose, and you can unsubscribe at any time.

Contact The Business

Send a message to Rojana punjab newspaper:

Videos

Share

Category


Other Newspapers in Patiala

Show All