Patiala Live Updates

Patiala Live Updates More than 55.7 million people read Dainik Jagran making it the largest read daily in India. Currentl
(3)

31/05/2022
31/05/2022

Sidhu Moosewala's Last Ride

29/05/2022

Sidhu Moosewala shot dead in Jawaharke (Mansa)


फीस बढ़ोतरी के मामले में 55 प्राइवेट स्कूलों को कारण बताओ नोटिस जारी। खबर में जानें स्कूलों के नाम। ...
22/05/2022

फीस बढ़ोतरी के मामले में 55 प्राइवेट स्कूलों को कारण बताओ नोटिस जारी। खबर में जानें स्कूलों के नाम। ...

🚩ਮੁਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਲਾਂਚਰ ਨਾਲ ਹਮਲੇ ਦੀ ਖਬਰ।🚩ਇੰਟੈਲੀਜੈਂਸ ਬਿਲਡਿੰਗ ਖਾਲੀ ਕਰਵਾਈ🚩ਬਿਲਡਿੰਗ ਦੇ ਤੀਜੀ ਮੰ...
09/05/2022

🚩ਮੁਹਾਲੀ 'ਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ 'ਤੇ ਰਾਕੇਟ ਲਾਂਚਰ ਨਾਲ ਹਮਲੇ ਦੀ ਖਬਰ।

🚩ਇੰਟੈਲੀਜੈਂਸ ਬਿਲਡਿੰਗ ਖਾਲੀ ਕਰਵਾਈ

🚩ਬਿਲਡਿੰਗ ਦੇ ਤੀਜੀ ਮੰਜ਼ਿਲ ਤੱਕ ਸ਼ੀਸ਼ੇ ਟੁੱਟੇ

30/04/2022

Demonstrators tries to kill shopkeepers of Kali mandir complex patiala. Never seen such goonda gardi Ka Nach in Kali mandir complex. Everyone should condemn this action of anti social elements.

पटियाला में काली माता मंदिर के बाहर हुए टकराव से बनी तनावपूर्ण स्थिति के बाद डीसी पटियाला साक्षी साहनी ने शुक्रवार शाम 7...
29/04/2022

पटियाला में काली माता मंदिर के बाहर हुए टकराव से बनी तनावपूर्ण स्थिति के बाद डीसी पटियाला साक्षी साहनी ने शुक्रवार शाम 7 बजे से शनिवार सुबह 6 बजे तक जिले में लगाया कर्फ्यू।

29/04/2022

श्री काली देवी मंदिर पटियाला के बाहर गर्म ख्यलियों को मंदिर में दाखिल होने से रोकने के लिए फायरिंग करते पुलिस मुलाजिम।

ਪੀਣ ਦੇ ਸ਼ੌਕੀਨ ਜਾਂ ਮਜਬੂਰ ਵੀਰ ਧਿਆਨ ਨਾਲ ਨੋਟ ਕਰ ਲੈਣ 18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਰਾਤ ਤੱਕ ਨਹੀਂ ਮਿਲੇਗੀ ਦਾਰੂ.ਵੋਟਾਂ ਦੀ ਗਿਣਤੀ ਵ...
06/02/2022

ਪੀਣ ਦੇ ਸ਼ੌਕੀਨ ਜਾਂ ਮਜਬੂਰ ਵੀਰ ਧਿਆਨ ਨਾਲ ਨੋਟ ਕਰ ਲੈਣ
18 ਫਰਵਰੀ ਸ਼ਾਮ 6 ਵਜੇ ਤੋਂ 20 ਫਰਵਰੀ ਰਾਤ ਤੱਕ ਨਹੀਂ ਮਿਲੇਗੀ ਦਾਰੂ.
ਵੋਟਾਂ ਦੀ ਗਿਣਤੀ ਵਾਲਾ ਦਿਨ 10 ਮਾਰਚ ਵੀ 'ਡਰਾਈ ਡੇਅ'

24/01/2022

श्री काली माता मंदिर में एक अज्ञात व्यक्ति ने माता जी की मूर्ति को खंडित करने की कोशिश की। जिसके विरोध में हिन्दू तख्त तथा हिन्दू सुरक्षा समिति ने 25 जनवरी मंगलवार को पटियाला बंद का आह्वान किया है।

06/01/2022

*ਬ੍ਰਹਮ ਮਹਿੰਦਰਾ ਖ਼ਿਲਾਫ਼ ਕਾਂਗਰਸ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰਿੰਦਰ ਲਾਲੀ ਨੇ ਖੋਲ੍ਹਿਆ ਮੋਰਚਾ*

पूर्व मुख्यमंत्री कैप्टन अमरिंदर सिंह की पत्नी मेंबर पार्लिमेंट परनीत कौर भी कोविड पॉजिटिव सोशल मीडिया के जरिए दी जानकार...
06/01/2022

पूर्व मुख्यमंत्री कैप्टन अमरिंदर सिंह की पत्नी मेंबर पार्लिमेंट परनीत कौर भी कोविड पॉजिटिव सोशल मीडिया के जरिए दी जानकारी।

06/01/2022

पटियाला
०० वीरवार को जिला में 687 कोविड मामलों की पुष्टि। इनमें से 579 पटियाला शहर और 108 जिले के दूसरे स्थानों से संबंधित।
०० एनआईएस पटियाला और चरन बाग पटियाला के इलाके में ज्यादा पाॅजिटिव मामले सामने के चलते कंटेनमेंट जोन घाेषित।

05/01/2022

ਕੋਰੋਨਾ ਵਾਇਰਸ ਦੇ ਲਗਾਤਾਰ ਵਧ ਰਹੇ ਮਾਮਲਿਆਂ ਦੇ ਚੱਲਦੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 15 ਜਨਵਰੀ ਤੱਕ ਸਾਰੀਆਂ ਪ੍ਰੀਖਿਆਵਾਂ ਰੱਦ ਕੀਤੀਆਂ ।

05/01/2022

पटियाला....
•• कोविड मामलों में निरंतर बढ़ोतरी जारी बुधवार को जिले में 598 कोवीड पाजिटिव मामलों की पुष्टि। इनमें 516 पटियाला शहर के हैं, जबकि 82 मामले जिले के दूसरे हिस्सों से हैं।
•• डीसी पटियाला संदीप हंस भी कोविड पॉजिटिव।
•• पॉजिटिव मामलों में 24 अध्यापक भी शामिल।

22/11/2021

Traffic on Rajpura Road in Patiala from Chaura Chowk to Urban Estate Chowk has been restored today for light vehicles only, cars, ambulances, scooters-motorcycles, three wheelers only. Disclosing this here today Deputy Commissioner Mr. Sandeep Hans said that for the time being the traffic of heavy vehicles on this route would be closed as before but soon the traffic of heavy vehicles would also be restored.
ਪਟਿਆਲਾ ਦੇ ਰਾਜਪੁਰਾ ਰੋਡ 'ਤੇ ਚੌਰਾ ਚੌਂਕ ਤੋਂ ਅਰਬਨ ਅਸਟੇਟ ਚੌਂਕ ਤੱਕ ਬੰਦ ਕੀਤੀ ਆਵਾਜਾਈ ਅੱਜ ਕੇਵਲ ਹਲਕੇ ਵਾਹਨਾਂ, ਕੇਵਲ ਕਾਰਾਂ, ਐਂਬੂਲੈਂਸਾਂ, ਸਕੂਟਰ-ਮੋਟਰਸਾਈਕਲ, ਥ੍ਰੀਵੀਲ੍ਹਰਾਂ ਲਈ ਬਹਾਲ ਕਰ ਦਿੱਤੀ ਗਈ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਾਲ ਦੀ ਘੜ੍ਹੀ ਇਸ ਰਸਤੇ ਤੋਂ ਭਾਰੀ ਵਾਹਨਾਂ ਦੀ ਆਵਾਜਾਈ ਪਹਿਲਾਂ ਦੀ ਤਰ੍ਹਾਂ ਬੰਦ ਰਹੇਗੀ ਪ੍ਰੰਤੂ ਜਲਦੀ ਹੀ ਭਾਰੀ ਵਾਹਨਾਂ ਦੀ ਆਵਾਜਾਈ ਵੀ ਬਹਾਲ ਕਰ ਦਿੱਤੀ ਜਾਵੇਗੀ।

19/11/2021

ਨਵੀਂ ਦਿੱਲੀ

ਪ੍ਰਧਾਨ ਮੰਤਰੀ ਮੋਦੀ ਦਾ ਵੱਡਾ ਐਲਾਨ

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਕਿਸਾਨਾਂ ਨੂੰ ਵੱਡਾ ਤੋਹਫ਼ਾ

ਤਿੰਨੋਂ ਖੇਤੀ ਕਾਨੂੰਨ ਹੋਣਗੇ ਵਾਪਿਸ

ਦਿੱਲੀ ਬਾਰਡਰ ਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਆਪਣੇ ਘਰ ਪਰਤਣ ਦੀ ਕੀਤੀ ਅਪੀਲ

ਰਾਸ਼ਟਰਪਤੀ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਸਵੱਛ ਭਾਰਤ ਮਿਸ਼ਨ ਇਨਾਮ ਵੰਡ ਸਮਾਰੋਹ 'ਚ ਸ਼ਿਰਕਤ ਕਰਨਗੀਆਂ ਪਟਿਆਲਾ ਖੇਤਰ ਦੀਆਂ ਪੰਜ ਸ਼ਹਿਰੀ ਸਥਾਨਕ ਸੰਸਥਾ...
17/11/2021

ਰਾਸ਼ਟਰਪਤੀ ਦੀ ਪ੍ਰਧਾਨਗੀ ਹੇਠ ਹੋਣ ਵਾਲੇ ਸਵੱਛ ਭਾਰਤ ਮਿਸ਼ਨ ਇਨਾਮ ਵੰਡ ਸਮਾਰੋਹ 'ਚ ਸ਼ਿਰਕਤ ਕਰਨਗੀਆਂ ਪਟਿਆਲਾ ਖੇਤਰ ਦੀਆਂ ਪੰਜ ਸ਼ਹਿਰੀ ਸਥਾਨਕ ਸੰਸਥਾਵਾਂ

-ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਤੇ ਮੂਣਕ ਸ਼ਹਿਰੀ ਸੰਸਥਾਵਾਂ ਦੀ ਕਾਰਗੁਜ਼ਾਰੀ ਨੂੰ ਮਿਲਿਆ ਮਾਣ

-2021 ਦੇ ਸਵੱਛ ਸਰਵੇਖਣ ਤੇ ਕੂੜਾ ਮੁਕਤ ਸਟਾਰ ਰੇਟਿੰਗ ਤਹਿਤ ਸਹੀ ਨਤੀਜੇ ਤੇ ਦਰਜਾਬੰਦੀ ਦਾ ਐਲਾਨ 20 ਨਵੰਬਰ ਨੂੰ

ਸਥਾਨਕ ਸਰਕਾਰਾਂ ਵਿਭਾਗ ਦੇ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ ਬਾਡੀਜ਼ ਪਟਿਆਲਾ ਖੇਤਰ ਦੇ ਦਫ਼ਤਰ ਲਈ ਇਹ ਬੜ੍ਹੇ ਮਾਣ ਵਾਲੀ ਗੱਲ ਹੈ, ਕਿ ਇਸ ਅਧੀਨ ਆਉਂਦੀਆਂ ਪੰਜ ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿਖੇ ਭਾਰਤ ਦੇ ਰਾਸ਼ਟਰਪਤੀ ਦੀ ਪ੍ਰਧਾਨਗੀ ਹੇਠ 20 ਨਵੰਬਰ 2021 ਨੂੰ ਹੋਣ ਵਾਲੇ ਸਵੱਛ ਭਾਰਤ ਮਿਸ਼ਨ ਤਹਿਤ ਇਨਾਮ ਵੰਡ ਸਮਾਰੋਹ ਵਿੱਚ ਭਾਗ ਲੈਣ ਲਈ ਸੱਦਾ ਪੱਤਰ ਮਿਲਿਆ ਹੈ। ਇਹ ਜਾਣਕਾਰੀ ਪੀ.ਡੀ.ਏ. ਪਟਿਆਲਾ ਦੇ ਅਸਟੇਟ ਅਫ਼ਸਰ ਜਸ਼ਨਪ੍ਰੀਤ ਕੌਰ ਗਿੱਲ ਨੇ ਦਿੱਤੀ, ਜੋ ਕਿ ਪਹਿਲਾਂ ਪਟਿਆਲਾ ਵਿਖੇ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ ਬਾਡੀਜ਼ ਵਜੋਂ ਤਾਇਨਾਤ ਸਨ।
ਜਸ਼ਨਪ੍ਰੀਤ ਕੌਰ ਗਿੱਲ ਨੇ ਦੱਸਿਆ ਕਿ ਡਿਪਟੀ ਡਾਇਰੈਕਟਰ ਸ਼ਹਿਰੀ ਲੋਕਲ ਬਾਡੀਜ਼ ਪਟਿਆਲਾ ਖੇਤਰ, ਜਿਸ ਨੂੰ ਕਿ ਹੁਣ ਪੰਜਾਬ ਸਰਕਾਰ ਵੱਲੋਂ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) ਦੇ ਦਫ਼ਤਰ 'ਚ ਤਬਦੀਲ ਕਰ ਦਿੱਤਾ ਗਿਆ ਹੈ, ਅਧੀਨ ਪਹਿਲਾਂ ਆਉਂਦੀਆਂ 5 ਸ਼ਹਿਰੀ ਸੰਸਥਾਵਾਂ, ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਅਤੇ ਮੂਣਕ ਪਟਿਆਲਾ ਖੇਤਰ ਦੀ ਨੁਮਾਇੰਦਗੀ ਕਰਨਗੀਆਂ ਜਦਕਿ ਪੂਰੇ ਰਾਜ 'ਚੋਂ 11 ਸ਼ਹਿਰ ਇਸ ਸਮਾਗਮ 'ਚ ਹਿਸਾ ਲੈਣਗੇ।
ਉਨ੍ਹਾਂ ਦੱਸਿਆ ਕਿ ਸ਼ਹਿਰੀ ਸਥਾਨਕ ਸੰਸਥਾਵਾਂ ਵਿੱਚ ਸਵੱਛਤਾ ਦੀ ਸਮੁੱਚੀ ਸਥਿਤੀ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਭਾਰਤ ਸਰਕਾਰ, ਹਰ ਸਾਲ ਰਾਸ਼ਟਰੀ ਪੱਧਰ 'ਤੇ ਸਵੱਛ ਸਰਵੇਖਣ ਕਰਵਾਉਂਦੀ ਹੈ। ਉਨ੍ਹਾਂ ਦੱਸਿਆ ਕਿ ਸੇਵਾ ਪੱਧਰ ਦੇ ਮਾਪਦੰਡਾਂ ਵਿੱਚ ਪ੍ਰਾਪਤੀ, ਸੁਧਰੀ ਸਫਾਈ ਦੀ ਦਸ਼ਾ ਅਤੇ ਬਿਹਤਰ ਜਨਤਕ ਫੀਡਬੈਕ ਦੇ ਆਧਾਰ 'ਤੇ ਸ਼ਹਿਰਾਂ ਨੂੰ ਰਾਸ਼ਟਰੀ, ਖੇਤਰੀ ਅਤੇ ਰਾਜ ਪੱਧਰ 'ਤੇ ਦਰਜਾ ਦਿੱਤਾ ਜਾਣਾ ਹੈ। 2021 ਦੇ ਸਵੱਛ ਸਰਵੇਖਣ ਅਤੇ ਕੂੜਾ ਮੁਕਤ ਸਟਾਰ ਰੇਟਿੰਗ ਦੇ ਤਹਿਤ ਸਹੀ ਨਤੀਜੇ ਅਤੇ ਦਰਜਾਬੰਦੀ ਦਾ ਐਲਾਨ 20 ਨਵੰਬਰ 2021 ਨੂੰ ਭਾਰਤ ਦੇ ਰਾਸ਼ਟਰਪਤੀ ਦੀ ਮੌਜੂਦਗੀ ਵਿੱਚ ਕੀਤਾ ਜਾਵੇਗਾ
ਜਸ਼ਨਪ੍ਰੀਤ ਕੌਰ ਗਿੱਲ ਨੇ ਅੱਗੇ ਦੱਸਿਆ ਕਿ ਸੂਬੇ ਦੇ 6 ਖੇਤਰਾਂ 'ਚ ਪੈਂਦੀਆਂ ਸਾਰੀਆਂ ਨਗਰ ਨਿਗਮਾਂ ਤੇ ਹੋਰ ਸ਼ਹਿਰੀ ਸਥਾਨਕ ਸੰਸਥਾਵਾਂ ਹਰ ਸਾਲ ਸਵੱਛ ਸਰਵੇਖਣ ਵਿੱਚ ਹਿੱਸਾ ਲੈਂਦੀਆਂ ਹਨ। ਇਸ ਤਰ੍ਹਾਂ ਇਹ ਸਿਰਫ਼ ਸ਼ਹਿਰ ਤੋਂ ਸ਼ਹਿਰ ਵਿੱਚ ਮੁਕਾਬਲਾ ਹੀ ਨਹੀਂ ਬਲਕਿ ਇਹ ਇੱਕ ਅੰਤਰਰਾਜੀ ਮੁਕਾਬਲਾ ਹੈ। ਇਸ ਮੁਕਾਬਲੇ 'ਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਰਾਜ ਦੇ ਗਿਆਰਾਂ ਸ਼ਹਿਰਾਂ ਦੀਆਂ ਮਿਊਂਸਪਲ ਕਮੇਟੀਆਂ ਇਨਾਮ ਵੰਡ ਸਮਾਰੋਹ ਵਿੱਚ ਭਾਗ ਲੈਣ ਲਈ ਖੁਸ਼ਕਿਸਮਤ ਰਹੀਆਂ ਹਨ, ਜਿਨ੍ਹਾਂ 'ਚੋਂ ਪੰਜ ਸ਼ਹਿਰ (ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਅਤੇ ਮੂਨਕ) ਪਟਿਆਲਾ ਖੇਤਰ ਦੀ ਨੁਮਾਇੰਦਗੀ ਕਰਦੇ ਹਨ।
ਸੀਨੀਅਰ ਪੀ.ਸੀ.ਐਸ. ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ, ਜੋ ਕਿ ਸਵੱਛ ਸਰਵੇਖਣ-2021 ਦੌਰਾਨ ਪਟਿਆਲਾ ਖੇਤਰ ਦੀ ਡਿਪਟੀ ਡਾਇਰੈਕਟਰ ਸਨ, ਨੇ ਇਨਾਮ ਵੰਡ ਸਮਾਰੋਹ ਵਿੱਚ ਭਾਗ ਲੈਣ ਵਾਲੇ ਅਤੇ ਪਟਿਆਲਾ ਖੇਤਰ ਸਮੇਤ ਸੂਬੇ ਦਾ ਨਾਮ ਰੌਸ਼ਨ ਕਰਨ ਵਾਲੇ ਇਸ ਖੇਤਰ ਦੇ ਪੰਜ ਸ਼ਹਿਰਾਂ ਦੇ ਵਧੀਆ ਨਤੀਜਿਆਂ 'ਤੇ ਤਸੱਲੀ ਪ੍ਰਗਟਾਉਂਦਿਆਂ ਇਨ੍ਹਾਂ ਸ਼ਹਿਰਾਂ ਦੇ ਅਧਿਕਾਰੀਆਂ ਤੇ ਵਸਨੀਕਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਹਨ।
ਜਸ਼ਨਪ੍ਰੀਤ ਕੌਰ ਗਿੱਲ ਨੇ ਇਨ੍ਹਾਂ ਮਿਉਂਸਪਲ ਕਮੇਟੀਆਂ ਦੇ ਕਾਰਜ ਸਾਧਕ ਅਫ਼ਸਰਾਂ ਦੀ ਸ਼ਲਾਘਾ ਕਰਦਿਆਂ ਖੇਤਰੀ ਪੱਧਰ 'ਤੇ ਇਸ ਵੱਡੀ ਸਫ਼ਲਤਾ ਦਾ ਸਾਰਾ ਸਿਹਰਾ, ਕਾਰਜ ਸਾਧਕ ਅਫ਼ਸਰ ਤੇ ਪਟਿਆਲਾ ਦੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਲਈ ਨੋਡਲ ਅਫ਼ਸਰ ਅਸ਼ਵਨੀ ਕੁਮਾਰ ਨੂੰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸ਼ਵਨੀ ਕੁਮਾਰ ਨੇ ਠੋਸ ਰਹਿੰਦ-ਖੂੰਹਦ ਦੇ ਪ੍ਰਬੰਧਨ ਵਿੱਚ ਖੇਤਰ ਦੇ ਸਾਰੇ ਯੂਐਲਬੀਜ਼ ਦਾ ਸਮਰਪਿਤ ਅਧਿਕਾਰੀ ਵਜੋਂ ਮਾਰਗਦਰਸ਼ਨ ਕੀਤਾ ਹੈ ਅਤੇ ਰਾਜਪੁਰਾ, ਕੁਰਾਲੀ, ਧਨੌਲਾ, ਖਨੌਰੀ ਅਤੇ ਮੂਨਕ ਨੂੰ ਇਹ ਉਪਲਬਧੀ ਪ੍ਰਾਪਤ ਕਰਨ ਲਈ ਅਗਵਾਈ ਕੀਤੀ।

Newspaper

ਜਆਲੀ ਪੁਲਿਸ ਇੰਸਪੈਕਟਰ ਦੱਸ ਕੇ ਲੋਕਾ ਨਾਲ ਠੱਗੀ ਮਾਰਨ ਵਾਲਾ ਸਮੇਤ ਪੁਲਿਸ ਵਰਦੀ ਤੇ ਕਾਰ ਸਮੇਤ ਕਾਬੂ ਸਬ-ਇੰਸਪੈਕਟਰ ਅਮ੍ਰਿਤਵੀਰ ਸਿੰਘ ਮੁੱਖ ਅਫਸਰ...
17/11/2021

ਜਆਲੀ ਪੁਲਿਸ ਇੰਸਪੈਕਟਰ ਦੱਸ ਕੇ ਲੋਕਾ ਨਾਲ ਠੱਗੀ ਮਾਰਨ ਵਾਲਾ ਸਮੇਤ ਪੁਲਿਸ ਵਰਦੀ ਤੇ ਕਾਰ ਸਮੇਤ ਕਾਬੂ

ਸਬ-ਇੰਸਪੈਕਟਰ ਅਮ੍ਰਿਤਵੀਰ ਸਿੰਘ ਮੁੱਖ ਅਫਸਰ ਥਾਣਾ ਸਨੋਰ ਦੀ ਹਦਾਇਤ ਪਰ ਸ:ਥ:ਬਗੀਚਾ ਸਿੰਘ ਸਮੇਤ ਪੁਲਿਸ ਪਾਰਟੀ ਦੇ ਨਾਕਾਬੰਦੀ ਜੋੜੀਆਂ ਸੜਕਾਂ ਮੌਜੂਦ ਸੀ ਤਾਂ ਮੁੱਖ ਅਫਸਰ ਥਾਣਾ ਨੂੰ ਮੁਖਬਰ ਦੀ ਇਤਲਾਹ ਮਿਲੀ ਕਿ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਕਾਨ ਨੰਬਰ 185 ਰਣਜੀਤ ਨਗਰ, ਭਾਦਸੋਂ ਰੋਡ, ਥਾਣਾ ਤ੍ਰਿਪੜੀ ਜਿਲਾ ਪਟਿਆਲਾ ਜੋ ਕਿ ਮਹਿਕਮਾ ਪੰਜਾਬ ਪੁਲਿਸ ਦਾ ਭਰਤੀ ਹੋਏ ਬਿਨਾ ਲੋਕਾਂ ਨੂੰ ਕਹਿੰਦਾ ਹੈ ਕਿ ਉਹ ਪੰਜਾਬ ਪੁਲਿਸ ਵਿੱਚ ਇੰਸਪੈਕਟਰ ਹੈ ਅਤੇ ਅਕਸਰ ਹੀ ਆਪਣੀ ਕਾਰ ਵਿੱਚ ਪੁਲਿਸ ਇੰਸਪੈਕਟਰ ਦੀ ਵਰਦੀ ਟੰਗਕੇ ਪਟਿਆਲਾ ਤੇ ਆਸ ਪਾਸ ਦੇ ਇਲਾਕੇ ਵਿੱਚ ਘੁੰਮਦਾ ਰਹਿੰਦਾ ਹੈ ਤੇ ਲੋਕਾਂ ਨੂੰ ਆਪਣੇ ਆਪ ਨੂੰ ਪੁਲਿਸ ਇੰਸਪੈਕਟਰ ਦੱਸਕੇ ਠੱਗੀਆ ਮਾਰਦਾ ਹੈ ਜੋ ਅੱਜ ਵੀ ਕਾਰ ਨੰਬਰ ਪੀ ਬੀ 11 ਸੀ ਏ 1735 ਮਾਰਕਾ ਸਵਿਫਟ ਰੰਗ ਚਿੱਟਾ ਜਿਸ ਪਰ ਪੰਜਾਬ ਪੁਲਿਸ ਦੇ ਸਟੀਕਰ ਲੱਗੇ ਹੋਏ ਹਨ, ਵਿੱਚ ਸਵਾਰ ਹੋ ਕੇ ਬਲਵੇੜਾ ਸਾਇਡ ਤੋਂ ਪਟਿਆਲਾ ਨੂੰ ਆ ਰਿਹਾ ਹੈ।ਜਿਸ ਪਰ ਮੋਕਾ ਮੁੱਖ ਅਫਸਰ ਥਾਣਾ ਨੇ ਪੁੱਜ ਕੇ ਦੋਰਾਨੇ ਨਾਕਾਬੰਦੀ ਦੋਸ਼ੀ ਮਨਪ੍ਰੀਤ ਸਿੰਘ ਉਕਤ ਨੂੰ ਕਾਬੂ ਕਰਕੇ ਉਸ ਪਾਸੋ ਪੁਲਿਸ ਇੰਸਪੈਕਟਰ ਦਾ ਜਾਅਲੀ ਆਈ.ਡੀ. ਕਾਰਡ, ਪੁਲਿਸ ਇੰਸਪੈਕਟਰ ਦੀ ਕੰਪਲੀਟ ਵਰਦੀ ਤੇ ਕਾਰ ਨੰਬਰੀ ਪੀ.ਬੀ 11 ਸੀ ਏ 1735 ਮਾਰਕਾ ਸਵਿਫਟ ਰੰਗ ਚਿੱਟਾ ਬਰਾਮਦ ਕਰਵਾਈ।ਜਿਸ ਪਰ ਮੁੱਕਦਮਾ 151 ਮਿਤੀ 16.11.2021 ਅ/ਧ 419,170,171 ਆਈ.ਪੀ.ਸੀ ਵਾਧਾ ਜੁਰਮ 467,468,471,ਆਈ.ਪੀ.ਸੀ ਥਾਣਾ ਸਨੋਰ ਦਰਜ ਕੀਤਾ ਗਿਆ ਜਿਸ ਪਾਸੋਂ ਪੁੱਛਗਿੱਛ ਜਾਰੀ ਹੈ।

09/09/2021

ਪਟਿਆਲਾ-ਰਾਜਪੁਰਾ ਸੜਕ (ਅਰਬਨ ਅਸਟੇਟ ਚੌਕ ਤੋਂ ਚੌਰਾ ਰੋਡ ਚੌਕ ਤੱਕ) ਸੜਕ ਦਾ ਹਿੱਸਾ, ਨਵੇਂ ਬੱਸ ਸਟੈਂਡ ਪਟਿਆਲਾ ਦੇ ਸਾਹਮਣੇ ਫਲਾਈਓਵਰ ਦੇ ਨਿਰਮਾਣ ਲਈ, 9 ਸਤੰਬਰ 2021 ਤੋਂ ਆਵਾਜਾਈ ਲਈ ਬੰਦ।

ਪਟਿਆਲਾ ਤੋਂ ਰਾਜਪੁਰਾ ਜਾਣ ਲਈ ਟਰੈਫਿਕ ਪਲਾਨ
-ਹੈਵੀ ਟਰੈਫਿਕ (ਟਰੱਕ ਆਦਿ) : ਪਟਿਆਲਾ ਸਰਹਿੰਦ ਰੋਡ ਤੋਂ ਨਾਰਦਨ ਬਾਈਪਾਸ (ਸਰਹਿੰਦ ਬਾਈਪਾਸ ਰੋਡ) ਪਟਿਆਲਾ ਹੋ ਕੇ ਅਰਬਨ ਅਸਟੇਟ ਚੌਂਕ
-ਬੱਸਾਂ ਲਈ : ਬੱਸ ਸਟੈਂਡ ਪਟਿਆਲਾ ਤੋਂ D.M.W Road ਤੋਂ ਨਾਰਦਨ ਬਾਈਪਾਸ (ਸਰਹਿੰਦ ਬਾਈਪਾਸ ਰੋਡ) ਪਟਿਆਲਾ ਹੋ ਕੇ ਅਰਬਨ ਅਸਟੇਟ ਚੌਂਕ
-ਹਲਕੇ ਵਾਹਨਾਂ ਲਈ :
ਪਟਿਆਲਾ ਰਾਜਪੁਰਾ ਰੋਡ ਤੋਂ ਵੱਡੀ ਨਦੀ ਰੋਡ ਤੋਂ ਨਾਰਦਨ ਬਾਈਪਾਸ (ਸਰਹਿੰਦ ਬਾਈਪਾਸ ਰੋਡ) ਹੋ ਕੇ ਅਰਬਨ ਅਸਟੇਟ ਚੌਂਕ।
-ਪਟਿਆਲਾ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਬਹਾਦਰਗੜ
ਪਟਿਆਲਾ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਕਮਾਂਡੋ ਕੰਪਲੈਕਸ।
-ਪਟਿਆਲਾ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਅਰਬਨ ਅਸਟੇਟ ਚੌਂਕ ਫੇਜ਼ 3
––––––

ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਟਰੈਫਿਕ ਪਲਾਨ
-ਹੈਵੀ ਟਰੈਫਿਕ ਲਈ : ਅਰਬਨ ਅਸਟੇਟ ਚੌਂਕ ਤੋਂ ਦੱਖਣੀ ਬਾਈਪਾਸ ਤੋਂ ਦੇਵੀਗੜ੍ਹ ਰੋਡ ਕੱਟ ਤੋਂ ਸਨੌਰੀ ਅੱਡਾ ਹੋ ਕੇ ਟਰੱਕ ਯੂਨੀਅਨ ਪਟਿਆਲਾ/ ਲੱਕੜ ਮੰਡੀ ਪਟਿਆਲਾ ਸ਼ਹਿਰ।
-ਹਲਕੇ ਵਾਹਨਾਂ ਲਈ : ਅਰਬਨ ਅਸਟੇਟ ਚੌਂਕ ਤੋਂ ਨਾਰਦਨ (ਸਰਹਿੰਦ ਬਾਈਪਾਸ ਰੋਡ) ਬਾਈਪਾਸ ਪਟਿਆਲਾ ਹੋ ਕੇ ਵੱਡੀ ਨਦੀ ਰੋਡ/ D.M.W Road / ਸਰਹਿੰਦ ਪਟਿਆਲਾ ਰੋਡ ਹੋ ਕੇ ਪਟਿਆਲਾ ਸ਼ਹਿਰ।

27/08/2021

पटियाला के गुरु नानक नगर में टैंपो खड़ा करने को लेकर हुए विवाद के चलते आटो चालक ने मां-बेटे पर किया कुलहाड़ी से हमला, जख्मी
- गिरफ्तार करने गए पुलिस मुलाजिम पर भी कुलहाड़ी से किया हमला, रस्सियों से बांधकर लेजाया गया थाने।

8 ਵਿਆਹ ਕਰਵਾਉਣ ਵਾਲੀ ਲੁਟੇਰੀ ਦੁਲਹਨ ਗਹਿਣੇ ਅਤੇ ਵਿਆਹ ਵਾਲੇ ਕੱਪਡ਼ਿਆਂ ਸਮੇਤ ਗ੍ਰਿਫਤਾਰਸੀਨੀਅਰ ਪੁਲਸ ਕਪਤਾਨ ਡਾ. ਸੰਦੀਪ ਗਰਗ ਦੀ ਯੋਗ ਅਗਵਾਈ ਹ...
26/08/2021

8 ਵਿਆਹ ਕਰਵਾਉਣ ਵਾਲੀ ਲੁਟੇਰੀ ਦੁਲਹਨ ਗਹਿਣੇ ਅਤੇ ਵਿਆਹ ਵਾਲੇ ਕੱਪਡ਼ਿਆਂ ਸਮੇਤ ਗ੍ਰਿਫਤਾਰ

ਸੀਨੀਅਰ ਪੁਲਸ ਕਪਤਾਨ ਡਾ. ਸੰਦੀਪ ਗਰਗ ਦੀ ਯੋਗ ਅਗਵਾਈ ਹੇਠ ਸ਼੍ਰੀ ਵਰੁਣ ਸ਼ਰਮਾਂ ਐਸ.ਪੀ. ਸਿਟੀ ਪਟਿਆਲਾ ਅਤੇ ਡੀ.ਐਸ.ਪੀ. ਦਿਹਾਤੀ ਸੁਖਮਿੰਦਰ ਸਿੰਘ ਚੌਹਾਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਥਾਣਾ ਜ਼ੁਲਕਾਂ ਪੁਲਸ ਵਲੋਂ ਮੁਕਦਮਾਂ ਨੰਬਰ 155 ਧਾਰਾ 379, 384, 420, 120ਬੀ ਆਈ.ਪੀ.ਸੀ. ਤਹਿਤ ਥਾਣਾ ਜ਼ੁਲਕਾਂ ਵਿਖੇ ਦਰਜ ਕਰਕੇ ਇੱਕ ਗਿਰੋਹ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਿ ਭੋਲੇ ਭਾਲੇ, ਲੋਡ਼ਵੰਦ ਵਿਅਕਤੀਆਂ ਨੂੰ ਵਿਆਹ ਦਾ ਝਾਂਸਾ ਦੇ ਕੇ ਉਨ੍ਹਾਂ ਨਾਲ ਗੁਰਦੁਆਰਾ ਜਾਂ ਮੰਦਿਰ ਵਿੱਚ ਵਿਆਹ ਦੀਆਂ ਰਸਮਾਂ ਕਰਨ ਉਪਰੰਤ ਲਡ਼ਕੀ ਨੂੰ ਲਡ਼ਕੇ ਦੇ ਘਰ ਭੇਜ ਦਿੱਤਾ ਜਾਂਦਾ ਸੀ ਪਰੰਤੂ ਉਸ ਘਰ ਵਿੱਚੋਂ ਸੋਨਾ, ਗਹਿਣਾ ਅਤੇ ਨਗਦੀ ਆਦਿ ਲੈ ਕੇ ਰਫੂ ਚੱਕਰ ਹੋ ਜਾਂਦੀਆਂ ਸਨ। ਇਸ ਗਿਰੋਹ ਵਲੋਂ ਭੋਲੇ ਭਾਲੇ ਲਡ਼ਕਿਆਂ ਨੂੰ ਦਾਜ ਦਹੇਜ ਝੂਠੇ ਮੁਕੱਦਮਿਆਂ ਵਿੱਚ ਫਸਾ ਕੇ ਉਨ੍ਹਾਂ ਪਾਸੋਂ ਮੋਟੀ ਰਕਮ ਵਸੂਲਣ ਸਬੰਧੀ ਵੀ ਸ਼ਿਕਾਇਤਾਂ ਮਿਲੀਆਂ ਸਨ। ਗ੍ਰਿਫਤਾਰ ਕੀਤੇ ਗਿਰੋਹ ਮੈਂਬਰਾਂ ਵਿੱਚ ਵੀਰਪਾਲ ਕੌਰ ਬਤੌਰ ਦੁਲਹਨ ਦਾ ਕੰਮ ਕਰਦੀ ਹੈ, ਜਿਸ ਵਲੋਂ ਹੁਣ ਤੱਕ ਵੱਖ ਵੱਖ ਅੱਠ ਫਰਜੀ ਵਿਆਹ ਕਰਵਾਉਣ ਸਬੰਧੀ ਦਸਤਾਵੇਜ ਹਾਸਲ ਕੀਤੇ ਹਨ। ਜਿਨ੍ਹਾਂ ਵਿੱਚ ਪੀਡ਼ਤ ਪਤੀ ਪ੍ਰਦੀਪ ਕੁਮਾਰ ਪੁੱਤਰ ਲੇਟ ਟੇਕ ਚੰਦ ਵਾਸੀ ਪੰੂਡਰੀ ਕੈਥਲ, ਦਰਸ਼ਨ ਕੁਮਾਰ ਪੁੱਤਰ ਰਮੇਸ਼ ਕੁਮਾਰ ਵਾਸੀ ਪਿੰਡ ਰੈਹਡ਼ਾ ਜਿਲਾ ਕੈਥਲ, ਸੰਜੂ ਉਰਫ ਸੰਜੇ ਪੁੱਤਰ ਵਸ਼ਿਸ਼ਟ ਵਾਸੀ ਹਿਸਾਰ ਵਜੋਂ ਪੁਸ਼ਟੀ ਹੋਈ ਹੈ ਅਤੇ ਹੋਰ ਪੀਡ਼ਤ ਪਰਿਵਾਰਾਂ ਬਾਰੇ ਵੀ ਪਤਾ ਲਗਾਇਆ ਜਾ ਰਿਹਾ ਹੈ। ਇਸੇ ਦੌਰਾਨ ਊਮਾ ਪਤਨੀ ਰਿਸ਼ੀਪਾਲ ਵਾਸੀ ਪਾਬਲਾ ਥਾਣਾ ਡਾਂਡ ਜਿਲਾ ਕੈਥਲ ਅਤੇ ਪਰਮਜੀਤ ਕੌਰ ਵਾਸੀ ਪਟਿਆਲਾ ਵਜੋਂ ਬਤੌਰ ਵਿਚੋਲਣ ਵਜੋਂ ਕੰਮ ਕੀਤਾ ਜਾਂਦਾ ਹੈ ਜੋ ਲੋਡ਼ਵੰਦ ਅਤੇ ਭੋਲੇ ਭਾਲੇ ਵਿਅਕਤੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਵੀਰਪਾਲ ਕੌਰ ਅਤੇ ਹੋਰ ਨਾਮਲੂਮ ਲਡ਼ਕੀਆਂ ਨਾਲ ਵਿਆਹ ਕਰਵਾਉਣ ਲਈ ਤਿਆਰ ਕਰਦੀ ਹੈ। ਇਨ੍ਹਾਂ ਦਾ ਮੁੱਖ ਸਰਗਨਾਂ ਰਣਬੀਰ ਸਿੰਘ ਊਰਫ ਰਾਣਾ ਪੁੱਤਰ ਬੂਟਾ ਸਿੰਘ ਵਾਸੀ ਢੱਡਰੀਆਂ ਵਲੋਂ ਭੋਲੇ ਭਾਲੇ ਲਡ਼ਕਿਆਂ ਨੂੰ ਝੂਠੇ ਮੁਕੱਦਮਿਆਂ ਵਿੱਚ ਫਸਾਉਣ ਦਾ ਡਰਾਵਾ ਦੇ ਕੇ ਸੌਦੇਬਾਜੀ ਕਰਕੇ ਮੋਟੀ ਰਕਮ ਵਸੂਲ ਕਰਦਾ ਸੀ। ਉਨ੍ਹਾਂ ਦੱਸਿਆ ਕਿ ਵੀਰਪਾਲ ਕੌਰ ਦੇ ਤਿੰਨ ਬੱਚੇ ਹਨ ਅਤੇ ਰਣਵੀਰ ਸਿੰਘ ਰਾਣਾ ਆਪਣੀ ਪਛਾਣ ਛਪਾਉਣ ਲਈ ਮਾਹਿਰ ਹੈ ਜਿਸਨੇ ਵੱਖ ਵੱਖ ਨੰਬਰਾਂ ਦੇ ਅਧਾਰ ਕਾਰਡ ਅਤੇ ਵੱਖ ਵੱਖ ਵੋਟਰ ਆਈ ਡੀ ਕਾਰਡ ਜਾਅਲੀ ਤਿਆਰ ਕੀਤੇ ਹੋਏ ਹਨ। ਪੁਲੀਸ ਹਿਰਾਸਤ ’ਚ ਲੈਣ ਉਪਰੰਤ ਧਾਰਾ 467,468, 471 ਦਾ ਵਾਧਾ ਕੀਤਾ ਗਿਆ ਹੈ। ਪੁਲਸ ਨੇ ਉਕਤ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਮੋਬਾਇਲ ਫੋਨਾਂ ਵਿੱਚੋਂ ਪੁਰਾਣੇ ਕੀਤੇ ਵਿਆਹਾਂ ਸਬੰਧੀ ਕਈ ਫੋਟੋਆਂ, ਵੀਡਿਓ ਰਿਕਾਰਡਿੰਗ ਆਦਿ ਹਾਸਲ ਕੀਤੇ ਹਨ। ਉਨ੍ਹਾਂ ਦੱਸਿਆ ਕਿ ਉਕਤ ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਜਾਂਚ ਕੀਤੀ ਜਾਵੇਗੀ।

26/08/2021

नियुक्ति पत्र जारी करने की मांग को लेकर ईटीटी सिलेक्टेड 2364 अध्यापक यूनियन के दो सदस्यों ने पटियाला की संगरूर रोड स्थित भाखड़ा नहर में लगाई छलांग।

15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਆਪਣੀ ਹਰਿਆਣਾ ਨੰਬਰ ਸਵਿਫ਼ਟ ਕਾਰ ਵਿਚ ਉੱਚੀ ਆਵਾਜ਼ 'ਚ ਗਾਣੇ ਲਗਾ...
14/08/2021

15 ਅਗਸਤ ਸੁਤੰਤਰਤਾ ਦਿਵਸ ਦੇ ਮੱਦੇਨਜ਼ਰ ਸਪੈਸ਼ਲ ਨਾਕਾਬੰਦੀ ਦੌਰਾਨ ਇਕ ਵਿਅਕਤੀ ਆਪਣੀ ਹਰਿਆਣਾ ਨੰਬਰ ਸਵਿਫ਼ਟ ਕਾਰ ਵਿਚ ਉੱਚੀ ਆਵਾਜ਼ 'ਚ ਗਾਣੇ ਲਗਾ ਕੇ ਹੁੱਲੜਬਾਜ਼ੀ ਕਰ ਰਿਹਾ ਸੀ। ਇਸ ਦਾ ਪਤਾ ਲੱਗਣ ਤੇ ਜਦੋਂ ASI ਸੂਬਾ ਸਿੰਘ ਨੇ ਆਪਣੇ ਸਾਥੀ ਦੇ ਨਾਲ ਮੌਕੇ ਤੇ ਪਹੁੰਚ ਕੇ ਉਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਬਿਨਾ ਕੁਝ ਸੋਚੇ ਸਮਝੇ ASI ਸੂਬਾ ਸਿੰਘ ਨੂੰ ਕਾਰ ਨਾਲ ਟੱਕਰ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ASI ਸੂਬਾ ਸਿੰਘ ਨੂੰ ਕਾਰ ਦੀ ਟੱਕਰ ਲੱਗਣ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ, ਜਿਸ ਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਦੋਸ਼ੀ ਦੇ ਖਿਲਾਫ ਥਾਣਾ ਸਿਵਲ ਲਾਈਨ, ਪਟਿਆਲਾ ਵਿਖੇ FIR ਦਰਜ ਕੀਤੀ ਗਈ ਹੈ। ਐਸ.ਐਸ.ਪੀ ਪਟਿਆਲ਼ਾ ਨੇ ਸੂਬਾ ਸਿੰਘ ਨੂੰ ਮਿਲ ਮੇ ਉਸਦੀ ਬਹਾਦੁਰੀ ਦੀ ਸਰਾਹਨਾ ਕੀਤੀ ਅਤੇ ਉਸਦਾ ਹੌਂਸਲਾ ਵਧਾਇਆ।

ਸੂਬਾ ਸਿੰਘ ਨੇ ਆਪਣਾ ਫਰਜ਼ ਨਿਭਾਉਂਦੇ ਹੋਏ ਇਕ ਮਿਸਾਲ ਕਾਇਮ ਕੀਤੀ ਹੈ, ਪਟਿਆਲ਼ਾ ਪੁਲਿਸ ਉਨ੍ਹਾਂ ਦੀ ਬਹਾਦਰੀ ਨੂੰ ਸਲਾਮ ਕਰਦੀ ਹੈ।

14/08/2021

पटियाला के मॉडल टाउन इलाके में शक्की हालातों में गाड़ी को चेकिंग के लिए रोकने पर ड्राइवर ने एएसआई पर कार चढ़ाने की कोशिश की। जख्मी एएसआई के पैर में लगी चोट और अस्पताल में उपचाराधीन। गाड़ी हरियाणा से संबंधित।

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਵਿੱਚ ਗੋਲਡ ਮੈਡਲ ਲੈ ਕੇ ਸੁਨਹਿਰੀ ਇਤਿਹਾਸ ਰਚ ਦਿੱਤਾ ਹੈ। 1926 ਤੋਂ ਲੈ ਕੇ ਅਸੀਂ ਕਈ ਵਾਰ ਓਲੰਪਿਕ ਅਥਲ...
07/08/2021

ਜੈਵਲਿਨ ਥ੍ਰੋਅਰ ਨੀਰਜ ਚੋਪੜਾ ਨੇ ਟੋਕੀਓ ਵਿੱਚ ਗੋਲਡ ਮੈਡਲ ਲੈ ਕੇ ਸੁਨਹਿਰੀ ਇਤਿਹਾਸ ਰਚ ਦਿੱਤਾ ਹੈ। 1926 ਤੋਂ ਲੈ ਕੇ ਅਸੀਂ ਕਈ ਵਾਰ ਓਲੰਪਿਕ ਅਥਲੈਟਿਕਸ ਵਿੱਚ ਭਾਗ ਲਿਆ ਪਰ ਸਾਨੂੰ ਤਗ਼ਮਾ ਨਸੀਬ ਨਹੀਂ ਹੋਇਆ ਸੀ ਤੇ ਅੱਜ ਨੀਰਜ ਚੋਪੜਾ ਨੇ ਰਿਕਾਰਡ ਬਣਾ ਦਿੱਤਾ ਹੈ।

07/08/2021
07/08/2021

ਯੂਥ ਅਕਾਲੀ ਆਗੂ ਦਾ ਮੁਹਾਲੀ 'ਚ ਦਿਨ ਦਿਹਾੜੇ ਕਤਲ...10 ਤੋਂ ਜ਼ਿਆਦਾ ਗੋਲੀਆਂ ਮਾਰੀਆਂ
CCTV Footage ਸਾਹਮਣੇ ਆਈ

07/08/2021

ओलंपिक्स में पटियाला का नाम रौशन करने वाली बेटी कमलप्रीत कौर का पटियाला पहुंचने पर किया गया हार्दिक स्वागत। डिस्कस थ्रो में छठे स्थान पर रहने वाली कमलप्रीत कौर ने कहा कि सरकार को ग्रास रूट स्तर पर खिलाड़ियों पर ध्यान देने की जरूरत। उस समय खिलाड़ियों को सरकारी सहायता की ज्यादा जरूरत।

ਪ੍ਰਨੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵਿਦੇਸ਼ ਵੱਸਣ ਦੀ ਚਾਹਨਾ ਵਾਲੇ ਵਿਆਹਾਂ ਦੀ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਹੱਲ ਲਈ ਪੱਤ...
04/08/2021

ਪ੍ਰਨੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਜੈ ਸ਼ੰਕਰ ਨੂੰ ਵਿਦੇਸ਼ ਵੱਸਣ ਦੀ ਚਾਹਨਾ ਵਾਲੇ ਵਿਆਹਾਂ ਦੀ ਧੋਖਾਧੜੀ ਦੇ ਵੱਧ ਰਹੇ ਮਾਮਲਿਆਂ ਦੇ ਹੱਲ ਲਈ ਪੱਤਰ ਲਿਖਿਆ
-ਕੇਂਦਰ ਸਰਕਾਰ ਕੈਨੇਡਾ ਦੂਤਾਵਾਸ ਤੇ ਕੈਨੇਡੀਅਨ ਸਰਕਾਰ ਨਾਲ ਮਿਲਕੇ ਕੰਟਰੈਕਟ ਮੈਰਿਜ ਬੁਰਾਈ ਦਾ ਟਾਕਰਾ ਕਰਨ 'ਤੇ ਜ਼ੋਰ ਦੇਵੇ
-ਵਿਆਹ ਧੋਖਾਧੜੀ ਮਾਮਲਿਆਂ ਦੇ ਮੁਲਾਂਕਣ ਲਈ ਇੱਕ ਕਮਿਸ਼ਨ ਕਾਇਮ ਕਰਨ ਦੀ ਵੀ ਮੰਗ
ਪਟਿਆਲਾ, 4 ਅਗਸਤ:
ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਪਟਿਆਲਾ ਤੋਂ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਕੇਂਦਰੀ ਵਿਦੇਸ਼ ਮੰਤਰੀ ਸ੍ਰੀ ਜੈ ਸ਼ੰਕਰ ਪ੍ਰਸ਼ਾਦ ਨੂੰ ਅੱਜ ਇੱਕ ਪੱਤਰ ਲਿਖ ਕੇ ਕੈਨੇਡਾ ਜਾ ਕੇ ਪੱਕੇ ਵੱਸਣ ਦੀ ਚਾਹਨਾ ਵਾਲੇ ਵਿਆਹਾਂ ਦੇ ਵੱਧ ਰਹੇ ਧੋਖਾਧੜੀ ਮਾਮਲਿਆਂ ਦੀ ਸਮੱਸਿਆ ਦੇ ਹੱਲ ਲਈ, ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਕੈਨੇਡਾ ਦੂਤਾਵਾਸ ਅਤੇ ਕੈਨੇਡਾ ਸਰਕਾਰ ਨਾਲ ਮਿਲਕੇ ਕੰਮ ਕਰਨ ਲਈ ਕਿਹਾ ਹੈ।
ਕੇਂਦਰੀ ਵਿਦੇਸ਼ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਸ੍ਰੀਮਤੀ ਪ੍ਰਨੀਤ ਕੌਰ ਨੇ ਭਾਰਤ 'ਚ ਅਜਿਹੇ ਵਿਆਹਾਂ ਦੀ ਧੋਖਾਧੜੀ ਦੇ ਸੰਕਟ ਦਾ ਮੁਲਾਂਕਣ ਕਰਨ ਅਤੇ ਧੋਖਾਧੜੀ ਮਾਮਲਿਆਂ ਦੀ ਪੂਰੀ ਗਿਣਤੀ ਦਾ ਪਤਾ ਲਾਉਣ ਸਮੇਤ ਪੂਰੇ ਮਾਮਲੇ ਦਾ ਵਿਸ਼ਲੇਸ਼ਣ ਕਰਨ ਲਈ ਇੱਕ ਕਮਿਸ਼ਨ ਵੀ ਕਾਇਮ ਕਰਨ ਲਈ ਵੀ ਕਿਹਾ ਹੈ।
ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਪਾਸੋਂ ਅਜਿਹੇ ਮਾਮਲਿਆਂ ਦੀ ਪੜਤਾਲ ਲਈ ਇੱਕ ਵਿਸ਼ੇਸ਼ ਵਿਧੀ ਵੀ ਸਥਾਪਤ ਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਅਜਿਹੀਆਂ ਧੋਖਾਧੜੀਆਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਭਾਰਤ ਵਾਪਸ ਭੇਜਣ ਦੀ ਵਿਧੀ ਵੀ ਇਜਾਦ ਕੀਤੀ ਜਾਵੇ, ਤਾਂ ਜੋ ਜਾਅਲੀ ਵਿਆਹਾਂ ਦੇ ਫ਼ਰਜ਼ੀਵਾੜੇ ਤਹਿਤ ਧੋਖਾਧੜੀ ਦਾ ਸ਼ਿਕਾਰ ਹੋਏ ਭੋਲੇ-ਭਾਲੇ ਲੋਕਾਂ ਨਾਲ ਹੋਏ ਅਨਿਆਂ ਦਾ ਨਿਪਟਾਰਾ ਕੀਤਾ ਜਾ ਸਕੇ।
ਇਸ ਮੁੱਦੇ ਨੂੰ ਫ਼ੌਰੀ ਚਿੰਤਾ ਦਾ ਵਿਸ਼ਾ ਕਰਾਰ ਦਿੰਦਿਆਂ ਸ੍ਰੀਮਤੀ ਪ੍ਰਨੀਤ ਕੌਰ ਨੇ ਕਿਹਾ ਕਿ ਡਿੱਗ ਰਹੀ ਮੌਜੂਦਾ ਆਰਥਿਕ ਸਥਿਤੀ ਕਰਕੇ, ਬਹੁਤ ਸਾਰੇ ਭਾਰਤੀ ਨੌਜਵਾਨ, ਸਿੱਖਿਆ, ਰੁਜ਼ਗਾਰ ਜਾਂ ਆਪਣੇ ਪਰਿਵਾਰਾਂ ਦੇ ਨਾਲ ਰਹਿਣ ਲਈ ਵਿਦੇਸ਼ ਜਾਣ ਦੀ ਇੱਛਾ ਰੱਖਦੇ ਹਨ।
ਸੰਸਦ ਮੈਂਬਰ ਨੇ ਆਪਣੇ ਪੱਤਰ 'ਚ ਇਸ ਨੁਕਤੇ ਨੂੰ ਉਠਾਉਂਦਿਆਂ ਕਿਹਾ ਕਿ ਲੋਕਾਂ 'ਚ ਕੈਨੇਡਾ 'ਚ ਸਥਾਈ ਨਿਵਾਸ ਪ੍ਰਾਪਤ ਕਰਨ ਦੀ ਵਧੀ ਲਾਲਸਾ ਨੇ ਕੁਝ ਲਾਲਚੀ ਲੋਕਾਂ ਨੂੰ ਭੋਲੇ-ਭਾਲੇ ਲੋਕਾਂ ਦੀ ਇਸ ਇੱਛਾ ਦਾ ਨਜਾਇਜ਼ ਲਾਭ ਉਠਾਉਂਦਿਆਂ, ਕੰਟਰੈਕਟ ਮੈਰਿਜ ਅਤੇ ਵਿਆਹਾਂ ਦੇ ਨਾਮ 'ਤੇ ਵੱਡੀ ਮਾਤਰਾ 'ਚ ਧੋਖਾਧੜੀ ਕਰਨ ਨੂੰ ਉਤਸ਼ਾਹਤ ਵੀ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਧੋਖਾਧੜੀ ਦੇ ਮਾਮਲੇ ਬਹੁਤ ਸਾਰੇ ਪਰਿਵਾਰਾਂ ਲਈ ਆਰਥਿਕ, ਸਮਾਜਿਕ ਅਤੇ ਮਾਨਸਿਕ ਪਰੇਸ਼ਾਨੀ ਅਤੇ ਇੱਥੋਂ ਤੱਕ ਕਿ ਕੁਝ ਮਾਮਲਿਆਂ 'ਚ ਆਤਮ ਹੱਤਿਆ ਦਾ ਵੀ ਕਾਰਨ ਬਣਦੀ ਹੈ, ਜਿਸ ਲਈ ਇਸਦਾ ਹੱਲ ਕਰਨਾ ਜਰੂਰੀ ਹੈ।

03/08/2021

मुलाजिम यूनियनों की सरकार के साथ मीटिंग रही बेनतीजा... गुस्साए मुलाजिम बोले सरकार मीटिंग में बुलाकर मुलाजिमों को कर रही जलील...

02/08/2021
30/07/2021

ਹਿਮਾਚਲ (ਸਿਰਮੌਰ) ਚ ਪਹਾੜ ਖਿਸਕੇ ....ਵੇਖੋ ਵੀਡੀਓ

ਪਟਿਆਲਾ ਪੁਲਿਸ ਵਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇੱਕ ਐਸਯੂਵੀ ਅਤੇ 1 ਪਿਸਟਲ ਸਮੇਤ ਕਾਬੂ ਕੀਤਾ ਹੈ। Patiala Police h...
28/07/2021

ਪਟਿਆਲਾ ਪੁਲਿਸ ਵਲੋਂ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਇੱਕ ਐਸਯੂਵੀ ਅਤੇ 1 ਪਿਸਟਲ ਸਮੇਤ ਕਾਬੂ ਕੀਤਾ ਹੈ।

Patiala Police has arrested 3 persons involved in car jacking, one SUV & 1 pistol has been recovered.

28/07/2021

ਪੰਚਕੂਲਾ

ਘੱਗਰ ਦਰਿਆ ਚ 2 ਬੱਚੇ ਫਸੇ..

26/07/2021

-- राजपुरा में तालाब में नहाने गए दो बच्चो की डूबने से मौत
-- मृतक 15 वर्षीय बच्चा 4 बहनो का था इकलौता भाई l
-- राजपुरा के गांव उकसी सैनिया के चार बच्चे तालाब में नहाने गए थे, जहां दो बच्चों की तालाब में डूबने से मौत हो गई। इसके बाद पूरे गांव में शोक की लहर है।

25/07/2021

ਹਿਮਾਚਲ ਪ੍ਰਦੇਸ਼ ਸੰਗਲਾ ਵੈਲੀ ਕਿੰਨੌਰ ਪਹਾੜ ਖਿਸਕਣ ਕਾਰਨ 9 ਦੀ ਮੌਤ..

21/07/2021

पटियाला में रोजगार की मांग को लेकर प्रदर्शन कर रहे ईटीटी टीईटी पास अध्यापक यूनियन के सदस्यों ने बुधवार को यूं नए अंदाज में जताया रोष।

11/07/2021

राजपुरा में भारत विकास परिषद भवन में भाजपा की बैठक में जमकर हंगामा हुआ। बैठक की भनक लगते ही किसान जत्थेबंदिया वहां पहुंच गई और जोरदार प्रदर्शन शुरू कर दिया। इस दौरान पुलिस ने जैसे ही भाजपा नेताओं को बाहर निकालने की कोशिश की तो किसान नेता उग्र हो गए व धक्कामुकी शुरू कर दी। इस दाैरान दो भाजपा नेताओं को लात घूसें मारने के साथ ही पार्षद शांति सपरा के कपड़े तक फाड़ दिए। डीएसपी घनौर जसविंदर सिंह टिवाणा भारी पुलिस बल सहित माैके पर पहुंचे। घटनास्थल पर हालात तनावपूर्ण बने हुए हैं।

30/06/2021

पटियाला में रोजगार की मांग को लेकर प्रदर्शन कर रहे अध्यापक सांझा मोर्चा के सदस्य बुधवार को बैरिकेडिंग तोड़ सीएम आवास के समक्ष पहुंचने में कामयाब हो गए। बेरोजगार पिछले लंबे समय से शिक्षा विभाग में खाली पड़ी अध्यापकों की पोस्टों पर भर्ती की मांग कर रहे हैं। बेरोजगार साझा मोर्चा में मुख्य तौर पर b.Ed टीईटी पास बेरोजगार अध्यापक यूनियन, आर्ट एंड क्राफ्ट बेरोजगारों अध्यापक यूनियन, बेरोजगार पीटीई और डीपीआई अध्यापक यूनियन और मल्टीपर्पज हेल्थ वर्कर यूनियन शामिल है। हालांकि इस संबंधी कई बार यूनियन सदस्यों की मीटिंग शिक्षा मंत्री के साथ हो चुकी है लेकिन मीटिंग बेनतीजा रहने के रोष में बेरोजगारों ने बुधवार को सीएम आवास के घेराव का ऐलान किया था। इसके साथ ही बेरोजगारों ने अपने घरों के बाहर कांग्रेस के बायकाट के पोस्टर भी चिपका दिए है।

Address

Gagandeep Complex, Sheranwala Gate, Near Thind Homeopathic Hospital
Patiala
147001

Telephone

+919781360800

Website

Alerts

Be the first to know and let us send you an email when Patiala Live Updates posts news and promotions. Your email address will not be used for any other purpose, and you can unsubscribe at any time.

Videos

Share

Category


Other Newspapers in Patiala

Show All