![](https://img4.medioq.com/149/274/1106395011492745.jpg)
03/11/2024
ਕੁੱਝ ਗੱਲਾ ਨੇ ਜੇ ਕਿਸੇ ਦਾ ਭਰਾਵਾ ਵਰਗਾ ਯਾਰ ਭਤੀਜਾ ਭਾਣਜਾ ਕਤਲ ਹੋ ਜਾਵੇ ,,ਤੁਸੀ ਫੇਸਬੁੱਕ ਤੇ ਲਾਈਵ ਕਰ ਲਵੋਗੇ,,ਰੀਲਾ ਬਣਾਕੇ ਪਾ ਲਵੋਗੇ,,ਘਰ ਸੱਥਰ ਵਿਛਿਆ ਹੋਵੇ ਆਪਾ ਹੱਸਕੇ ਗੱਲ ਕਰ ਲਵਾਂਗੇ ਉ ਵੀ ਫੇਸਬੁੱਕ ਲਾਈਵ ਤੇ,,
ਕੋਈ ਜਿਗਰੇ ਵਾਲਾ ਦੱਸਿਉ ਵਾਹਿਗੁਰੂ ਨਾ ਕਰਨ ਏਹੋ ਜੀ ਮੰਦਭਾਗੀ ਗੱਲ ਹੋਵੇ,,ਰੱਖੋ ਗੇ ਮੋਬਾਈਲ ਚੱਕਣ ਦਾ ਜਿਗਰਾ।।
ਕੁੱਝ ਲੋਕਾ ਨੇ ਤਾ ਪੁਲਿਸ ਦੇ ਆਉਣ ਤੋ ਪਹਿਲਾ ਹੀ ਜੱਜ ਬਣ ਫੈਸਲਾ ਸੁਣਾ ਦਿੱਤਾ ਸੀ
ਜਾਂਚ ਕਰਾਉ ਕਤਲ ਕਰਨ ਵਾਲੇ ਸਾਹਮਣੇ ਆਉਣ ਬੁੱਢੇ ਮਾਂ ਪਿਉ ਘਰਵਾਲੀ ਬੱਚਿਆ ਨੂੰ ਇਨਸਾਫ ਜਰੂਰ ਮਿਲਣਾ ਚਾਹੀਦਾ ਹੈ ਬੇਸ਼ੱਕ ਉਹਨਾ ਕਦੀ ਵਾਪਸ ਨਹੀ ਆਉਣਾ
ਥੋੜਾ ਸਕੂਨ ਤੇ ਜਰੂਰ ਮਿਲੇਗਾ।।