City Shorts TV

City Shorts TV we deliver news, features and documentaries , interview and focusing different subjects of Punjab's life.

21/11/2023

ਪਟਿਆਲਾ ਜ਼ਿਲ੍ਹੇ ਵਿੱਚ ਚਾਈਨਾ ਡੋਰ ਨੂੰ ਵੇਚਣ, ਭੰਡਾਰ ਅਤੇ ਵਰਤੋਂ ਕਰਨ 'ਤੇ ਮੁਕੰਮਲ ਪਾਬੰਦੀ
ਪਟਿਆਲਾ, 21 ਨਵੰਬਰ:
ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਅਨੁਪ੍ਰੀਤਾ ਜੌਹਲ ਨੇ ਜ਼ਿਲ੍ਹਾ ਪਟਿਆਲਾ ਅੰਦਰ ਸਿੰਥੈਟਿਕ/ਪਲਾਸਟਿਕ / ਨੁਕਸਾਨ ਦਾਇਕ ਪਦਾਰਥ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 20 ਮਈ 2024 ਤੱਕ ਜਾਰੀ ਰਹਿਣਗੇ।
ਹੁਕਮਾਂ ਮੁਤਾਬਕ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਰਾਹੀਂ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਪਤੰਗਾਂ/ਗੁੱਡੀਆਂ ਉਡਾਉਣ ਲਈ ਜਿਸ ਚਾਈਨਾ ਡੋਰ ਦੀ ਵਰਤੋਂ ਕਾਫ਼ੀ ਮਾਤਰਾ ਵਿੱਚ ਕੀਤੀ ਜਾਂਦੀ ਹੈ, ਜੋ ਕਿ ਸਿੰਥੈਟਿਕ/ਪਲਾਸਟਿਕ ਦੀ ਬਣੀ ਹੁੰਦੀ ਹੈ ਅਤੇ ਉਹ ਬਹੁਤ ਮਜਬੂਤ, ਨਾ ਗਲਣਯੋਗ ਅਤੇ ਨਾ ਟੁੱਟਣਯੋਗ ਹੁੰਦੀ ਹੈ। ਇਸ ਡੋਰ ਦੀ ਵਰਤੋਂ ਕਰਨ ਨਾਲ ਹੱਥ/ਉਂਗਲਾਂ ਕੱਟਣ, ਸਾਇਕਲ ਅਤੇ ਸਕੂਟਰ/ ਮੋਟਰ ਸਾਇਕਲ ਚਾਲਕਾਂ ਦੇ ਗਲ ਅਤੇ ਕੰਨ ਕੱਟਣ ਦੀਆਂ ਘਟਨਾਵਾਂ ਵਾਪਰਦੀਆਂ ਹਨ ਅਤੇ ਅਜਿਹੀ ਹਾਲਤ ਵਿੱਚ ਐਕਸੀਡੈਂਟ ਹੋਣ ਦਾ ਡਰ ਵੀ ਹੁੰਦਾ ਹੈ। ਇਸ ਤੋਂ ਇਲਾਵਾ ਚਾਈਨਾ ਡੋਰ ਵਿੱਚ ਫਸੇ ਪੰਛੀਆਂ ਦੀ ਮੌਤ ਹੋ ਜਾਣ ਤੇ ਉਨ੍ਹਾਂ ਦੇ ਰੁੱਖਾਂ 'ਤੇ ਟੰਗੇ ਰਹਿਣ ਕਾਰਨ ਬਦਬੂ ਨਾਲ ਵਾਤਾਵਰਣ ਵੀ ਦੂਸ਼ਿਤ ਹੁੰਦਾ ਹੈ। ਇਹ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਜਦੋਂ ਪਤੰਗ ਉਡਾਉਣ ਲਈ ਵਰਤੀ ਜਾਂਦੀ ਹੈ ਤਾਂ ਇਹ ਮਨੁੱਖੀ ਜਾਨਾਂ ਅਤੇ ਪੰਛੀਆਂ ਲਈ ਘਾਤਕ ਸਿੱਧ ਹੁੰਦੀ ਹੈ। ਇਨ੍ਹਾਂ ਤੱਥਾਂ ਨੂੰ ਮੁੱਖ ਰੱਖਦਿਆਂ ਵਧੀਕ ਜ਼ਿਲ੍ਹਾ ਮੈਜਿਸਟਰੇਟ ਪਟਿਆਲਾ ਵੱਲੋਂ ਸਿੰਥੈਟਿਕ/ਪਲਾਸਟਿਕ ਦੀ ਬਣੀ ਡੋਰ (ਚਾਈਨਾ ਡੋਰ) ਨੂੰ ਵਰਤਣ ਵਾਸਤੇ ਵੇਚਣ, ਭੰਡਾਰ ਕਰਨ ਅਤੇ ਇਸ ਦੀ ਵਰਤੋਂ 'ਤੇ ਮੁਕੰਮਲ ਤੌਰ 'ਤੇ ਪਾਬੰਦੀ ਦੇ ਆਦੇਸ਼ ਜਾਰੀ ਕੀਤੇ ਹਨ।

21/11/2023

रसायनों का संतुलित प्रयोग कृषि में स्थिरता के लिए जरूरी: प्रो. बी.आर. काम्बोज

- हकृवि के मौलिक विज्ञान एवं मानविकी महाविद्यालय में रसायन पखवाड़ा हुआ संपन्न

हिसार: 21 नवम्बर
वर्तमान समय में कृषि में उपयोग किए जा रहे फफूंदनाशकों और कीटनाशकों के प्रति कीटों और खरपतवारों में प्रतिरोधकता का विकास कृषि उत्पादों की सुरक्षा के लिए बड़ा खतरा बना हुआ है। इस स्थिति से निपटने के लिए नई जैव रासायनिक क्रिया को प्रदर्शित करने वाले नए उत्पादों के विकास की अत्यधिक आवश्यकता है। यह विचार चौधरी चरण सिंह हरियाणा कृषि विश्विद्यालय के कुलपति प्रो. बी.आर. काम्बोज ने व्यक्त किए। वे आज नोबल पुरस्कार विजेता फ्रांसीसी महिला वैज्ञानिक मैरी क्यूरी की याद में विश्वविद्यालय के मौलिक विज्ञान एवं मानविकी महाविद्यालय के रसायन विज्ञान विभाग व कैंपस स्कूल के सयुक्ंत तत्वावधान द्वारा आयोजित रसायन पखवाड़ा के अंतिम दिन ‘किसानों के लिए रसायन विज्ञान’ कार्यक्रम में बतौर मुख्यातिथि बोल रहे थे।
कुलपति प्रो. बी.आर. काम्बोज ने कहा कि लगभग आधी सदी से जैविक रसायन का उपयोग कृषि में खाद्य उत्पादन को बढ़ाने और फसल सुरक्षा के लिए हो रहा है। उन्होंने कहा रसायनों का संतुलित प्रयोग कृषि में स्थिरता के लिए जरूरी है। उन्होंने कहा कृषि में कई ज्वलंत मुद्दे हैं जिनका समाधान रसायन विज्ञान में नवाचार करके किया जा सकता है। इन मुद्दों में से एक कृषि में विषाक्त धातु संदूषण है। आर्सेनिक, कैडमियम, सीसा और पारा जैसी धातुओं के उच्च स्तर के संपर्क में आने से मनुष्य में गंभीर स्वास्थ्य समस्याएं पैदा होती हैं जबकि दूसरी ओर लोहा, बोरान और तांबा पौधों के विकास के लिए आवश्यक सूक्ष्म पोषक तत्व हैं। इसलिए ऐसी धातुओं का पता लगाने के लिए उन्नत विश्लेषणात्मक रसायन विज्ञान तकनीकों का उपयोग करके समय-समय पर किसानों के खेतों से ऐसी जानकारी एकत्र करने की आवश्यकता है।
कुलपति ने रसायन वैज्ञानिकों से आह्वान किया कि उनके अनुसंधान किसानों के कल्याण के लिए केन्द्रित होने चाहिए जैसे कम साइटोटॉक्सिसिटी वाले नए रोगाणुरोधी और नेमाटीसाइडल का विकास, कृषि रसायन व्यवहार और खतरों की पहचान, कृषि अपशिष्ट के उपयोग के लिए प्रक्रियाओं का विकास, हरित रसायन अनुसंधान और नैनोकण विकास आदि। उन्होंने कहा यह प्रशंसा की बात है कि हकृवि के रसायन विज्ञान विभाग द्वारा इन विषयों को अपने अनुसंधान कार्यक्रमों में प्राथमिकता दी गई है।

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਪਰਨੀਤ ਕੌਰ ਨੂੰ ਕੀਤਾ ਸਨਮਾਨਿਤ Patiala ਕਲੱਬ ਮੈਂਬਰਾਂ ਵੱਲੋਂ ਜਿਮਖਾਨਾ ਕਲੱਬ ਦੇ ਨਵੇਂ ਬਣੇ ਡਾਇਨਿੰਗ ਹਾਲ ਦੀ ...
21/11/2023

ਜਿਮਖਾਨਾ ਕਲੱਬ ਮੈਨੇਜਮੈਂਟ ਨੇ ਪਰਨੀਤ ਕੌਰ ਨੂੰ ਕੀਤਾ ਸਨਮਾਨਿਤ
Patiala ਕਲੱਬ ਮੈਂਬਰਾਂ ਵੱਲੋਂ ਜਿਮਖਾਨਾ ਕਲੱਬ ਦੇ ਨਵੇਂ ਬਣੇ ਡਾਇਨਿੰਗ ਹਾਲ ਦੀ ਕੀਤੀ ਜਾ ਰਹੀ ਪ੍ਰਸ਼ੰਸਾ ਦੇ ਮੱਦੇਨਜ਼ਰ, ਮੈਂਬਰ ਪਾਰਲੀਮੈਂਟ ਪਰਨੀਤ ਕੌਰ ਵੱਲੋਂ ਅੱਜ ਜਿਮਖਾਨਾ ਕਲੱਬ ਦੇ ਡਾਇਨਿੰਗ ਹਾਲ ਦਾ ਨਿਰੀਖਣ ਕੀਤਾ ਗਿਆ ਅਤੇ ਇਸ ਦੀ ਖੂਬਸੂਰਤੀ ਤੋਂ ਖੁਸ਼ ਹੋਕੇ ਉਹਨਾਂ ਨੇ ਕਲੱਬ ਮੈਨੇਜਮੈਂਟ ਦੀ ਦਿਲੋਂ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਜਿਮਖਾਨਾ ਕਲੱਬ ਦੇ ਪ੍ਰਧਾਨ ਦੀਪਕ ਕੰਪਾਨੀ, ਸਕੱਤਰ ਹਰਪ੍ਰੀਤ ਸੰਧੂ ਅਤੇ ਕਲੱਬ ਦੀ ਸਮੁੱਚੀ ਟੀਮ ਵੱਲੋਂ ਪਰਨੀਤ ਕੌਰ ਨੂੰ ਫੁੱਲਾਂ ਦਾ ਗੁਲਦਸਤਾ ਦੇਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪਰਨੀਤ ਕੌਰ ਨੇ ਕਲੱਬ ਵਿਖੇ ਸਵਾਦਿਸ਼ਟ ਵਿਅੰਜਨਾਂ ਦਾ ਵੀ ਆਨੰਦ ਮਾਣਿਆ। ਇਸ ਮੌਕੇ ਦੀਪਕ ਕੰਪਾਨੀ ਅਤੇ ਸਕੱਤਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਕਲੱਬ ਵਿਖੇ ਲਗਾਤਾਰ ਵਿਕਾਸ ਦੇ ਕੰਮ ਕੀਤੇ ਜਾ ਰਹੇ ਹਨ ਤਾਂ ਜੋ ਕਲੱਬ ਮੈਂਬਰ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਹੋਰ ਵਧੀਆ ਸੁਵਿਧਾਵਾਂ ਮਿਲਦੀਆਂ ਰਹਿਣ।

पश्चिम बंगाल में 20 हजार करोड़ का निवेश करेगी रिलायंस: मुकेश अंबानी• जियो ट्रू 5जी नेटवर्क बंगाल के अधिकांश हिस्सों में ...
21/11/2023

पश्चिम बंगाल में 20 हजार करोड़ का निवेश करेगी रिलायंस: मुकेश अंबानी

• जियो ट्रू 5जी नेटवर्क बंगाल के अधिकांश हिस्सों में पहुंचा

• 200 नए स्टोर खोलेगी रिलायंस रिटेल

• रिलायंस फाउंडेश कर रहा है प्रसिद्ध कालीघाट मंदिर का पुनर्उद्धार

• प. बंगाल में अब तक 45 हजार करोड़ का निवेश कर चुकी है रिलायंस
कोलकाता 21 नंवबर 2023: रिलायंस इंडस्ट्रीज के चेयरमैन मुकेश अंबानी ने पश्चिम बंगाल में 20 हजार करोड़ के निवेश की घोषणा की है। यह निवेश अगले तीन सालों में किया जाएगा। कोलकाता में चल रहे 7वें बंगाल ग्लोबल बिजनेस समिट में मुकेश अंबानी ने कहा कि “रिलायंस बंगाल के विकास में कोई कसर नहीं छोड़ेगा। रिलायंस ने अब तक बंगाल में करीब 45,000 करोड़ रुपये का निवेश किया है। अगले तीन वर्षों में हम 20 हजार करोड़ का अतिरिक्त निवेश करेंगे।“
20 हजार करोड़ का यह निवेश टेलीकॉम, रिटेल और बायो एनर्जी सेक्टर में किया जाएगा। अंबानी ने बताया कि हम 5जी को राज्य के हर कोने तक ले जा रहे हैं, खासकर ग्रामीण बंगाल को जोड़ा जा रहा है। बंगाल के अधिकांश हिस्सों को हमने कवर कर लिया है। जियो का नेटवर्क राज्य में 98.8% और कोलकाता टेलीकॉम सर्कल में 100% जनसंख्या को कवर करता है। जियो का मजबूत नेटवर्क पश्चिमी बंगाल में रोजगार के साथ बड़े पैमाने पर शिक्षा, स्वास्थ्य सेवा और कृषि को बढ़ावा देगा।
रिलायंस रिटेल अगले दो वर्षों में पश्चिमी बंगाल में करीब 200 नए स्टोर खोलने की योजना बना रहा है। अभी रिलायंस के करीब 1000 स्टोर्स बंगाल में काम कर रहे हैं जो बढ़कर 1200 हो जाएंगे। मुकेश अंबानी ने कहा कि हमारे रिटेल बिजनेस से बंगाल के सैकड़ों छोटे व मझौले व्यवसायी व करीब 5.5 लाख किराना दुकानदार जुड़े हैं। नए स्टोर्स खुलने से उनको फायदा होगा। प्रभुजी, मुखरोचक, सिटी गोल्ड, बिस्क फार्म जैसे बंगाल के कई क्षेत्रीय ब्रांड्स का जिक्र करते हुए उन्होंने बताया कि रिलायंस रिटेल के जरिए हम इन ब्रांड्स को पूरे देश में ले जा रहे हैं।

मार्कल कॉलोनी में 17वां विशाल मां भगवती जागरण हुआपटियालाकॉलोनी में कल मां भगवती का भव्य जागरण आयोजित किया गया। कार्यक्रम...
21/11/2023

मार्कल कॉलोनी में 17वां विशाल मां भगवती जागरण हुआ
पटियाला
कॉलोनी में कल मां भगवती का भव्य जागरण आयोजित किया गया। कार्यक्रम की अध्यक्षता युवा सेवा दल के अध्यक्ष मनीष विज एवं संचालन लोकप्रिय सामाजिक कार्यकर्ता सुशील नैय्यर ने किया। इस अवसर पर विशेष रूप से समाजसेवियों, धार्मिक एवं राजनीतिक संगठनों के नेताओं ने जागरण में भाग लिया.
इस अवसर पर अध्यक्ष मनीष एवं सुशील नैय्यर ने संयुक्त रूप से बोलते हुए कहा कि ऐसे धार्मिक आयोजन भाईचारे का अच्छा संदेश देते हैं जिसमें प्रत्येक धर्म के व्यक्ति को भी योगदान देना चाहिए. साथ ही दूसरों को भी इसके प्रति जागरूक करना चाहिए. सुशील नैय्यर ने कहा कि युवा सेवा दल युवाओं का एक समूह है जो न केवल ऐसी गतिविधियों में बल्कि सामाजिक गतिविधियों में भी योगदान दे रहा है। आशा है कि युवा सेवा दल भविष्य में भी इसी प्रकार अपना योगदान देता रहेगा। इस मौके पर रोबिन बंसल, मनीष गर्ग, टेक चंद, तलविंदर कोहली, गौरव, अश्विनी शर्मा, नवीन गुप्ता, राहुल गुप्ता आदि मौजूद रहे।

https://youtu.be/YuzcWn1TAwM?si=eftNO7vmFvXCWkJ-
19/11/2023

https://youtu.be/YuzcWn1TAwM?si=eftNO7vmFvXCWkJ-

बॉलीवुड शायर शकील आज़मी ने रामायण के पात्रों पर लिखा बनवासबोले मुस्लाम होकर राम कथा लिखना बड़ी चुनौती था

19/11/2023
14/11/2023

Jammu Kashmir Crime Update…13 NOV.

DGP RR Swain Chairs High-Level Joint Security Review Meeting In Kulgam.

Northern Army Commander Visits LoC Areas in Akhnoor, Celebrates Diwali With Troops.

One died, 6 injured in accident accident at Sidhra.

4.05 grams of he**in recovered by Police station Jhajjar Kotli.

Six Gamblers arrested, and stake money Rs 20000/- recovered by Police station Khour.

Notorious Drug Peddler detained under PIT NDPS By PP Chatha.

Missing lady reunited with her family by PP Sainik Colony.

10 vehicles involved in illegal mining seized by Jammu Police.

130 bottles of illicit liquor recovered by the Police station Bus Stand.

Major Bovine Smuggling Bid Foiled By Poonch Police , 04 Nos of FIR registered against Smugglers.

Village defence guards open fire on suspicion in Rajouri.

Indian and Pakistan soldiers exchange sweets on Diwali along LoC in Poonch.

SSP Samba celebrated Diwali with farmers and Police Jawans in the border areas of Samba district today.

Principal Police Technical Training Institute (PTTI) Vijaypur decorated Surinder Paul with a new rank who has been promoted as Deputy Superintendent of Police (Telecom).

Samba Police apprehended eleven more vagrants including one Engineer who were found roaming near ‘chitta’ hotspots.

Youth stabbed in trikuta nagar area, accused arrested.

Husband wife injured in assault at Nowabad area.

Lady found dead in the Jhajjarkotli area.

Missed man found dead in Poonch.

Man found dead in Miran sahib area.

One died, one injured in an accident at Domana.

Decomposed body recovered in Trikuta nagar area.

Youth found hanged in Canal area.

Absconder nabbed by Thanamandi police.

Minor brother and sister drowned in tawi bage bahu.

Man opens fire in satwari area, arrested.

Youth found dead in Samba area.

Vehicle stolen from bakshi nagar area.

Traffic Restored Partially On Jammu-Srinagar National Highway.

Property Of Drug Peddler Attached In South Kashmir.

4 drug peddlers arrested in Anantnag.

Police organizes an awareness programme on drug abuse in Baramulla.

https://youtu.be/N2ifHQGp1Rs?si=5qjpIuhcgvVlAXMM
04/11/2023

https://youtu.be/N2ifHQGp1Rs?si=5qjpIuhcgvVlAXMM

दिल्ली के रोहिणी में DTC बस ने कार को घसीटा। कार ने ईरिक्शा चपेट में लिया। फिर 10 बाइकों को रौंदते हुए बस जाकर रुकी। जान...

04/11/2023

Patiala, wanted experience holder boy for khatri Medical store, bhadson Road, patiala
PH no. 8264303734
(Good salary) in experience base

04/11/2023

Nagar Nigam Election: पंजाब के पांच नगर निगम में चुनाव को लेकर राज्य चुनाव आयोग ने अभी-अभी एक आदेश जारी किया है। जिसके अनुसार पंजाब में पांच शहरों में होने वाले निगम चुनाव स्थगित किए गए हैं। अब चुनाव की घोषणा 21 नवंबर के बाद होगी।
राज्य चुनाव आयोग द्वारा जारी किए गए आदेश के मुताबिक अब नगर निगम चुनाव के लिये फाइनल वोटर लिस्ट 21 नवंबर तक प्रकाशित करने के लिए आदेश दिए गए हैं। जिससे चुनाव की तारीख है अब 21 नवंबर के बाद राज्य चुनाव आयोग कभी भी घोषित कर सकता है।

04/11/2023

घर में आर्थिक तंगी के चलते परिवार ने भाखड़ा नहर में छलांग लगा दी , दो की मौत
🔘 पटियाला में आर्थिक तंगी से परेशान एक ही परिवार के चार सदस्यों ने भाखड़ा नहर में छलांग लगा दी। मां और आठ महीने की बेटी बह गई है लेकिन राहगीरों ने गोताखोरों की मदद से पिता व बड़ी बेटी को निकल लिया। उन्हें अस्पताल में दाखिल कराया गया। बड़ी बेटी की हालत गंभीर बताई जा रही है। उसे समाना के सिविल अस्पताल से पटियाला के राजिंदरा अस्पताल रेफर कर दिया गया है। समाना के सिविल अस्पताल में उपचाराधीन चरना राम (36) निवासी गांव मरोड़ी ने पुलिस को बताया कि वह ट्रकों की बॉडी लगाने का काम करता है। काफी समय से घर में पैसों की तंगी चल रही थी। कुछ समय पहले एक सड़क हादसे में उसकी बाजू टूट गई थी। डॉक्टरों के मुताबिक बाजू में रॉड डाली जानी है लेकिन आर्थिक तंगी के कारण वह इलाज नहीं करा पा रहा था। इससे परेशान होकर परिवार समेत आत्महत्या करने का फैसला लिया था

04/11/2023

मुख्यमंत्री द्वारा सरकारी अधिकारी को पराली जलाने के लिए मजबूर करने वाली भीड़ पर एफ. आई. आर. दर्ज करने के हुक्म

पर्यावरण का संरक्षण करके नौजवानों का जीवन सुरक्षित बनाने के प्रति वचनबद्धता दोहराई

चंडीगढ़, 4 नवंबर
एक वीडियो में भीड़ की तरफ से सरकारी कर्मचारी को पराली जलाने के लिए मजबूर करने की घटना का गंभीर नोटिस लेते हुये पंजाब के मुख्यमंत्री भगवंत सिंह मान ने आज इस घृणित जुर्म को अंजाम देने वालों के खि़लाफ़ एफ. आई. आर. दर्ज करने के हुक्म दिए हैं।
एक बयान में मुख्यमंत्री ने इस घटना की सख़्त निंदा करते हुये इसको राज्य के लोगों के खि़लाफ़ अमानवीय काम बताया। गुरबानी की तुक ‘पवनु गुरू पानी पिता माता धरती महतु’ का हवाला देते हुये मुख्यमंत्री ने कहा कि महान गुरू साहिबान ने हवा (पवन) को गुरू, पानी (पानी) को पिता और ज़मीन ( धरती) को माता का दर्जा दिया है। उन्होंने कहा कि यह बड़े दुख की बात है कि इस घटना से पता लगता है कि राज्य में लोगों की तरफ से महान गुरूओं के संदेश का सम्मान नहीं किया जा रहा।
मुख्यमंत्री ने स्पष्ट शब्दों में कहा कि राज्य सरकार इस घिनौनी घटना के घटने पर मूक दर्शक बन कर नहीं बैठ सकती और न ही अराजकता फैलाने की इजाज़त दे सकती है। उन्होंने कहा कि सरकारी अधिकारी खेतों में पराली न जलाने का संदेश लेकर गया था परन्तु वहां जुड़ी भीड़ ने अधिकारी के हाथ में माचिस की डिबिया पकड़ा कर पराली को आग लगाने के लिए मजबूर किया जिसको किसी भी कीमत पर सहन नहीं किया जा सकता। भगवंत सिंह मान ने कहा कि ऐसी बुज़दिली वाली कार्यवाही को अंजाम देकर यह लोग अपने ही बच्चों का जीवन बर्बाद करने के रास्ते पर चले हुए हैं क्योंकि इनहीं खेतों का धुआँ बच्चों का दम घोटेगा।
मुख्यमंत्री ने कहा कि उन्होंने पुलिस को इस दुर्भाग्यपूर्ण घटना में शामिल हुल्लड़बाज़ लोगों की शिनाख़्त करके केस करने के लिए कहा है। उन्होंने कहा कि ऐसी मनमानी वाली और आपराधिक घटना को किसी भी सूरत में बर्दाश्त नहीं किया जा सकता और ज़िम्मेदार लोगों के खि़लाफ़ सख़्त से सख़्त कार्यवाही की जायेगी। भगवंत सिंह मान ने कहा कि राज्य सरकार ऐसे असंवेदनशील लोगों को पर्यावरण दूषित करके बच्चों की अनमोल ज़िन्दगियों के साथ खेलने की इजाज़त नहीं देगी।
--------------

04/11/2023

Punjab firms up investment around Rs. 1225 crore in food processing and allied industries

* Anmol Gagan Mann calls upon Industrial honchos at Delhi
Chandigarh, November 4

Amid various steps taken for ease of doing business, Punjab firmed up fresh investment of around Rs. 1225 Crores in food processing and allied industries during "World Food India 2023" event at Pragati Maidan, New Delhi.

Punjab's dynamic presence as the partner state at the second edition of "World Food India 2023" from November 3 to 5 at Pragati Maidan, New Delhi, has drawn global attention.

On the Inaugural day of the event Investment Promotion Minister Ms. Anmol Gagan Maan accompanied by DPS kharbanda, IAS, CEO Invest Punjab met the CEOs and senior delegates from processing majors such as HUL, Super tasty bakers, Navara (Spain), LULU Group (UAE), Danone India, Marcel Auguste (France), Vista foods (OSI Group company, USA) and more.

These meetings aimed to foster opportunities for collaboration, emphasizing mutual growth and the exchange of expertise in the ever-evolving food processing landscape. The industry captains were enthusiastic about the opportunities, extended thanks towards Punjab's commitment to a thriving business environment. Ms. Anmol Gagan Maan has assured of unwavering support and seamless facilitation to all exploring Punjab for investments. This collaborative spirit solidified Punjab's role as a hub for innovation, quality, and prosperity in the food processing sector on the global stage.
Ms. Mann informed that Punjab has received fresh investment intent of around Rs. 1225 crore in food processing and allied industries on Day 1 of the event.

Pertinently Ministry of Food Processing Industries, Government of India is organising this international mega food event, has the biggest ever congregation of senior government dignitaries, global investors and business leaders of major global and domestic agri-food companies.

04/11/2023

पूर्व विद्यार्थी किसी भी संस्थान की ब्रैंड वैल्यू : प्रो. बी.आर. काम्बोज
- हकृवि के सामुदायिक विज्ञान महाविद्यालय के प्रथम बैच की पूर्व छात्राओं ने मनाई गोल्डन जुबली

हिसार: 4 नवम्बर।
पूर्व विद्यार्थी हर शिक्षण संस्थान की ब्रैंड वैल्यू होते हैं। कोई भी क्षेत्र हो, यदि हमें सफल होना है तो अपने अंदर ज्ञान, कौशल, आत्मविश्वास, अनुशासन, जिज्ञासा जैसे गुणों को धारण करने के साथ-साथ सामाजिक कार्यों से भी सीधे तौर पर जुडऩा होगा। इससे फायदा यह होगा कि हमारा सर्वांगिण विकास होने से रोजगार की संभावनाएं अधिक होगी, जिससे कि हम अपने देश, प्रदेश व समाज की अहम कड़ी बनकर उसकी उन्नति में अहम भूमिका अदा कर पाएंगे। ये विचार चौधरी चरण सिंह हरियाणा कृषि विश्वविद्यालय के कुलपति प्रो. बी.आर. काम्बोज ने व्यक्त किए। वे विश्वविद्यालय के इंदिरा चक्रवर्ती सामुदायिक विज्ञान महाविद्यालय की स्वर्ण जयंति के उपलक्ष्य पर आयोजित ‘गोल्डन जुबली इंटरैक्टिव मीट- ब्रिजिंग पास्ट एंड फ्यूचर’ कार्यक्रम में बतौर मुख्यातिथि संबोधित रहे थे। कार्यक्रम में महाविद्यालय की पूर्व अधिष्ठाता डॉ. इंदू ग्रोवर व पूर्व प्रोफेसर डॉ. सलिल सहगल व मंजु गुप्ता सहित 1973-74 बैच की पूर्व छात्राएं शामिल हुई।
मुख्यातिथि प्रो. बी.आर. काम्बोज ने कार्यक्रम में उपस्थित पूर्व शिक्षाविदें व छात्राओं की अधिक संख्या देखकर खुशी जताई। साथ ही विश्वविद्यालय को विशेष पहचान दिलाने में उनके अथक प्रयास की सराहना कर सभी का आभार जताया। उन्होंने कहा कि अगर हमें अपने उद्देश्यों का सही तरीकें से बोध हो जाए और उसकी पूर्ति के लिए हमें सही पथ पर चलाने वाला शिक्षक रूपी अच्छा मार्गदर्शक मिल जाए तो निश्चित रूप में हमें सफलता मिलने से कोई नहीं रोक सकता। मुख्यातिथि ने महाविद्यालय में शिक्षा ग्रहण कर रही छात्राओं को संबोधित करते हुए कहा कि यदि समय रहते उन्होंने अपने अंदर ज्ञान, कौशल, अनुशासन गुणों का विकास व समाज के हित के लिए कदम नहीं उठाएं तो भविष्य में काफी चुनौतियों से लडऩा पड़ सकता है।

04/11/2023

ਰਾਜਿੰਦਰਾ ਹਸਪਤਾਲ ਦੀ ਐਮਰਜੈਂਸੀ 'ਚ ਆਏ ਮਰੀਜਾਂ ਦੇ ਵਾਰਸਾਂ ਨੂੰ ਕੋਈ ਦਵਾਈ ਲੈਣ ਬਾਹਰ ਨਹੀਂ ਜਾਣਾ ਪਵੇਗਾ-ਡਾ. ਬਲਬੀਰ ਸਿੰਘ
-ਕਿਹਾ, ਰਾਜਿੰਦਰਾ ਹਪਸਤਾਲ 'ਚ ਮੁੱਖ ਮੰਤਰੀ ਮਰੀਜ ਫੈਸਿਲੀਟੇਸ਼ਨ ਸੈਂਟਰ ਦੀ ਸ਼ੁਰੂਆਤ ਜਲਦੀ
-ਮੈਡੀਕਲ ਕਾਲਜ ਤੇ ਰਾਜਿੰਦਰਾ ਹਸਪਤਾਲ ਦੇ ਵਿਕਾਸ ਕਾਰਜਾਂ ਦਾ ਜਾਇਜ਼ਾ
ਪਟਿਆਲਾ, 4 ਨਵੰਬਰ:
ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਵਿੱਚ ਸਿਹਤ ਕਰਾਂਤੀ ਦੀ ਕੀਤੀ ਸ਼ੁਰੂਆਤ ਤਹਿਤ ਸਰਕਾਰੀ ਰਜਿੰਦਰਾ ਹਸਪਤਾਲ ਦੀ ਐਮਰਜੈਂਸੀ ਵਿੱਚ ਆਉਣ ਵਾਲੇ ਮਰੀਜਾਂ ਦੇ ਵਾਰਸਾਂ ਨੂੰ ਦਵਾਈਆਂ ਤੇ ਹੋਰ ਸਮਾਨ ਲੈਣ ਲਈ ਐਮਰਜੈਂਸੀ ਤੋਂ ਬਾਹਰ ਨਹੀਂ ਜਾਣਾ ਪਵੇਗਾ।
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਤੇ ਮੈਡੀਕਲ ਕਾਲਜ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਲੈਂਦਿਆਂ ਡਾ. ਬਲਬੀਰ ਸਿੰਘ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮਾਂ ਦੀ ਪ੍ਰਗਤੀ ਉਨ੍ਹਾਂ ਦੇ ਡੈਸ਼ ਬੋਰਡ ਉਪਰ ਦਰਸਾਈ ਜਾਣੀ ਯਕੀਨੀ ਬਣਾਈ ਜਾਵੇ। ਇਸ ਮੌਕੇ ਮੈਡੀਕਲ ਸਿੱਖਿਆ ਤੇ ਵਧੀਕ ਮੁੱਖ ਸਕੱਤਰ ਅਨੁਰਾਗ ਅਗਰਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ। ਉਨ੍ਹਾਂ ਲੋਕ ਨਿਰਮਾਣ ਵਿਭਾਗ ਸਮੇਤ ਉਸਾਰੀ ਕਾਰਜਾਂ 'ਚ ਲੱਗੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਕੀਦ ਕੀਤੀ ਕਿ ਕੰਮ ਵਿੱਚ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸਰਕਾਰੀ ਰਾਜਿੰਦਰਾ ਹਸਪਤਾਲ ਵਿਖੇ 'ਮੁੱਖ ਮੰਤਰੀ ਪੇਸ਼ੈਂਟ ਫੈਸਿਲੀਟੇਸ਼ਨ ਸੈਂਟਰ' ਦੀ ਸ਼ੁਰੂਆਤ ਬਹੁਤ ਜਲਦ ਕੀਤੀ ਜਾਵੇਗੀ, ਜਿੱਥੇ ਕਿ ਮਰੀਜਾਂ ਲਈ ਰਿਸੈਪਸ਼ਨ, ਮੈਡੀਕਲ ਸਟੋਰ, ਵੈਲਕਮ ਤੇ ਹੈਲਪ ਡੈਸਕ ਤੇ ਪੀਣ ਵਾਲੇ ਪਾਣੀ ਤੇ ਟੁਆਇਲਟ ਦੀ ਸਹੂਲਤ ਉਪਲੱਬਧ ਕਰਵਾਈ ਜਾਵੇਗੀ। ਉਨ੍ਹਾਂ ਨੇ ਹਦਾਇਤ ਕੀਤੀ ਕਿ ਇੱਥੇ ਪੀ.ਜੀ.ਆਈ. ਦੀ ਤਰਜ 'ਤੇ ਮੁੱਖ ਮੰਤਰੀ ਹਸਪਤਾਲ ਭਲਾਈ ਕਮੇਟੀ ਸਮੇਤ ਐਮਰਜੈਂਸੀ 'ਚ ਮਰੀਜਾਂ ਦੀ ਸੰਭਾਲ ਲਈ ਵੀ ਬਣਾਈ ਜਾਵੇ ਤੇ ਇਸ ਮਾਡਲ ਨੂੰ ਸਾਰੇ ਪੰਜਾਬ ਦੇ ਸਰਕਾਰੀ ਹਸਪਤਾਲਾਂ ਵਿੱਚ ਲਾਗੂ ਕੀਤਾ ਜਾਵੇਗਾ।

04/11/2023

ਸਨੌਰ ਦਾ ਸਰਕਾਰੀ ਸਕੂਲ ਬਣਿਆ ਪੰਜਾਬ ਦਾ ਪਲੇਠਾ ਪੂਰਾ ਏ.ਸੀ. ਸਕੂਲ
-ਡਾ. ਗੁਰਪ੍ਰੀਤ ਕੌਰ ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਏ.ਸੀ ਵਿਦਿਆਰਥਣਾਂ ਨੂੰ ਸਮਰਪਿਤ
-ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਹੁਨਰ ਨੂੰ ਨਿਖਾਰ ਰਹੀ ਹੈ ਪੰਜਾਬ ਸਰਕਾਰ : ਡਾ. ਗੁਰਪ੍ਰੀਤ ਕੌਰ
-ਸਨੌਰ ਹਲਕੇ ਦੇ ਸਾਰੇ ਸਰਕਾਰੀ ਸਕੂਲ ਹੋਣਗੇ ਏ.ਸੀ, ਤੇ ਬਣੇਗਾ ਦੇਸ਼ ਦਾ ਪਹਿਲਾ ਹਲਕਾ : ਪਠਾਣਮਾਜਰਾ
-ਐਨ.ਆਰ.ਆਈ. ਸੁਰਿੰਦਰ ਸਿੰਘ ਨਿੱਜਰ ਨੇ 1 ਕਰੋੜ ਰੁਪਏ ਦੀ ਲਾਗਤ ਨਾਲ ਸਕੂਲ 'ਚ ਲਗਵਾਏ ਏ.ਸੀਜ ਤੇ ਸੋਲਰ ਪੈਨਲ
-ਸਕੂਲ 'ਚ ਬਿਜਨੈਸ ਬਲਾਸਟਰ ਤਹਿਤ ਲਗਾਏ ਹੁਨਰ ਵਿਕਾਸ ਮੇਲੇ 'ਚ ਬੱਚੀਆਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ
ਸਨੌਰ/ਪਟਿਆਲਾ, 4 ਨਵੰਬਰ:
ਪਟਿਆਲਾ ਜ਼ਿਲ੍ਹੇ ਦੇ ਸਨੌਰ ਦਾ ਸਰਕਾਰੀ ਸੀਨੀਅਰ ਸੈਕੰਡਰੀ ਗਰਲਜ਼ ਸਮਾਰਟ ਸਕੂਲ ਪੰਜਾਬ ਦਾ ਪਹਿਲਾ ਪੂਰੇ ਦਾ ਪੂਰਾ ਏ.ਸੀ. ਸਰਕਾਰੀ ਸਕੂਲ ਬਣ ਗਿਆ ਹੈ। ਹਲਕਾ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਪਹਿਲਕਦਮੀ 'ਤੇ ਇਸ ਸਕੂਲ ਵਿੱਚ ਐਨ.ਆਰ.ਆਈ. ਸੁਰਿੰਦਰ ਸਿੰਘ ਨਿੱਜਰ ਯੂ.ਕੇ. ਵੱਲੋਂ ਕਰੀਬ 1 ਕਰੋੜ ਰੁਪਏ ਦੀ ਲਾਗਤ ਨਾਲ ਲਗਵਾਏ ਗਏ 23 ਏ.ਸੀਜ਼ ਤੇ ਇਨ੍ਹਾਂ ਨੂੰ ਚਲਾਉਣ ਲਈ ਬਿਜਲੀ ਵਾਸਤੇ ਲਗਾਏ ਸੋਲਰ ਪੈਨਲ ਸਿਸਟਮ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸੁਪਤਨੀ ਡਾ. ਗੁਰਪ੍ਰੀਤ ਕੌਰ ਤੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਰਿਬਨ ਕੱਟਕੇ ਕੀਤਾ। ਇਸ ਮੌਕੇ ਉਨ੍ਹਾਂ ਨੇ ਇਸ ਸਕੂਲ ਵਿਖੇ ਬਿਜਨੈਸ ਬਲਾਸਟਰ ਸਕੀਮ ਤਹਿਤ ਅੱਜ ਲਗਾਏ ਗਏ ਹੁਨਰ ਵਿਕਾਸ ਮੇਲੇ ਦਾ ਵੀ ਉਦਘਾਟਨ ਕੀਤਾ। ਉਨ੍ਹਾਂ ਦੇ ਨਾਲ ਸਿਮਰਜੀਤ ਕੌਰ ਪਠਾਣਮਾਜਰਾ, ਦਲਬੀਰ ਸਿੰਘ ਗਿੱਲ ਯੂ.ਕੇ. ਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੀ ਮੌਜੂਦ ਸਨ।
ਇਸ ਮੌਕੇ ਡਾ. ਗੁਰਪ੍ਰੀਤ ਕੌਰ ਨੇ ਵਿਧਾਇਕ ਪਠਾਣਮਾਜਰਾ ਦੀ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਦਿੱਤੀ ਵਿਸ਼ੇਸ਼ ਤਰਜੀਹ ਸਦਕਾ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਦੀ ਮਿਸਾਲ ਸਨੌਰ ਦੇ ਇਸ ਸਕੂਲ ਵਿੱਚ ਬਿਜਨੈਸ ਬਲਾਸਟਰ ਤਹਿਤ ਲੱਗੇ ਹੁਨਰ ਮੇਲੇ ਵਿੱਚ ਅੱਜ ਸਭ ਦੇ ਸਾਹਮਣੇ ਹੈ।
ਉਨ੍ਹਾਂ ਦੱਸਿਆ ਕਿ ਬਿਜਨੈਸ ਬਲਾਸਟਰ ਸਕੀਮ ਤਹਿਤ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਕਿੱਤਾਮੁਖੀ ਸਿਖਲਾਈ ਦਿੰਦਿਆਂ 2000 ਰੁਪਏ ਦੀ ਮਦਦ ਦੇਕੇ ਉਨ੍ਹਾਂ ਵੱਲੋਂ ਬਣਾਈਆਂ ਵਸਤਾਂ ਨੂੰ ਪ੍ਰਦਰਸ਼ਤ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਜਿਸ ਦੇ ਮੱਦੇਨਜ਼ਰ ਸਨੌਰ ਸਰਕਾਰੀ ਸਕੂਲ ਦੀਆਂ ਬੱਚੀਆਂ ਨੇ ਆਪਣੇ ਹੁਨਰ ਦਾ ਮੁਜ਼ਾਹਰਾ ਬਾਖੂਬੀ ਕੀਤਾ ਹੈ।
ਡਾ. ਗੁਰਪ੍ਰੀਤ ਕੌਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੀਤੇ ਐਲਾਨ ਮੁਤਾਬਕ ਸਾਡੇ ਨੌਜਵਾਨਾਂ ਨੂੰ ਸਾਡੇ ਸੂਬੇ ਵਿੱਚ ਹੀ ਉਚੇਰੀ ਸਿੱਖਿਆ ਅਤੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣੇ ਸ਼ੁਰੂ ਹੋ ਗਏ ਹਨ। ਉਨ੍ਹਾਂ ਨੇ ਐਨ.ਆਰ.ਆਈਜ਼ ਵੱਲੋਂ ਆਪਣੀ ਜਨਮ ਭੂਮੀ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ।
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਐਲਾਨ ਕੀਤਾ ਕਿ ਸਨੌਰ ਹਲਕਾ ਦੇਸ਼ ਪਹਿਲਾ ਅਜਿਹਾ ਹਲਕਾ ਬਣੇਗਾ, ਜਿੱਥੇ ਸਾਰੇ ਸਰਕਾਰੀ ਸਕੂਲਾਂ ਨੂੰ ਏ.ਸੀ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਸਿੱਖਿਆ ਨੂੰ ਦਿੱਤੀ ਵਿਸ਼ੇਸ਼ ਤਰਜੀਹ ਦੇ ਮੱਦੇਨਜ਼ਰ ਸਾਡੇ ਸਰਕਾਰੀ ਸਕੂਲ ਹੁਣ ਨਿਜੀ ਸਕੂਲਾਂ ਤੋਂ ਵੀ ਬਿਹਤਰ ਨਤੀਜੇ ਦੇ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਪਹਿਲੀ ਵਾਰ ਹੋਇਆ ਹੈ ਕਿ ਮੁੱਖ ਮੰਤਰੀ ਨੇ ਸਨੌਰ ਹਲਕੇ ਦੇ ਸਰਕਾਰੀ ਸਕੂਲਾਂ ਨੂੰ 25.55 ਕਰੋੜ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਹਨ।

राष्ट्रीय स्वयंसेवक संघ पटियाला ने मनाया विजय दशमी उत्सव व संघ का 98वा स्थापना दिवस उत्सव। राष्ट्रीय स्वयंसेवक संघ पटिया...
24/10/2023

राष्ट्रीय स्वयंसेवक संघ पटियाला ने मनाया विजय दशमी उत्सव व संघ का 98वा स्थापना दिवस उत्सव।
राष्ट्रीय स्वयंसेवक संघ पटियाला द्वारा आज मंगलवार 24 अक्टूबर 2023 को प्ले वे स्कूल आर्य समाज पटियाला में विजय दशमी कार्यक्रम आयोजित किया गया।
कार्यक्रम में पटियाला के लगभग 268 गणवेष धारी स्वयंसेवकों ने भाग लिया और आत्मविश्वास पूर्ण संचलन किया। कार्यक्रम के मुख्य अतिथि और नगर के संघ अधिकारियों द्वारा शस्त्र पूजन करके कार्यक्रम की शुरुआत हुई। तदोपरांत स्वयंसेवकों द्वारा नगर में पथ संचलन किया गया। नगरवासियों व दुकानदार भाईयों की तरफ से विभिन्न स्थानों पर स्वागत व पुष्प वर्षा की गई। इस अवसर पर राष्ट्रीय स्वयंसेवक संघ उत्तर क्षेत्र के प्रचारक प्रमुख श्री रामेश्वर जी ने सभी का मार्गदर्शन किया । उन्होंने बताया के 2025 में संघ के 100 वर्ष पूरे होने पर संघ प्रत्येक गाँव तक अपने शाखा कार्य को ले जाने के लिए तथा भारत माता को विश्व गुरु व परमवैभव पर प्रस्तथापित करने के लिए तन मन धन से संघकार्य में लगा हुआ है। समाज से भी इस पुनीत कार्य में जुड़ने का संघ आहवान करता है। उन्होंने बताया के संघ विविध प्रकार की गतिविधियों के आधार पर समाज परिवर्तन के कार्य में भी निरंतर अग्रसर है।

https://youtu.be/6r-fkFy9RaU?si=Z5UGt75wGF06BvrO
20/10/2023

https://youtu.be/6r-fkFy9RaU?si=Z5UGt75wGF06BvrO

मोटा अनाज कैसे चावल और गेहूं की जगह ले रहा है और आपकी सेहत के लिए कितना फायदेमंद है इस वीडियो मैं आपको यह पता चलेगा। ....

13/10/2023

ਅੱਜ ਦਿੱਲੀ ਕਾਂਗਰਸ ਦਫ਼ਤਰ ਵਿਖੇ ਸਾਬਕਾ ਮੰਤਰੀ ਬਲਵੀਰ ਸਿੰਘ ਸਿੱਧੂ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ, ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ, ਸਾਬਕਾ ਵਿਧਾਇਕ ਜੀਤ, ਮਹਿੰਦਰ ਸਿੰਘ ਸਿੱਧੂ, ਹੰਸ ਰਾਜ ਜੋਸ਼ਨ, ਮੋਹਿੰਦਰ ਕੁਮਾਰ ਰਿਣਵਾ ਅਤੇ ਕਮਲਜੀਤ ਸਿੰਘ ਢਿੱਲੋਂ ਅਤੇ ਕਰਨਵੀਰ ਸਿੰਘ ਢਿੱਲੋਂ (ਸਮਰਾਲਾ) ਨੇ ਪੰਜਾਬ ਕਾਂਗਰਸ ਵਿੱਚ ਘਰ ਵਾਪਸੀ ਕੀਤੀ।

13/10/2023

CM EXPRESSES PROFOUND GRIEF AND SORROW OVER MARTYRDOM OF JAWAN AMRITPAL SINGH

Chandigarh, October 13

Punjab Chief Minister Bhagwant Singh Mann on Friday expressed profound grief and sorrow over the martyrdom of nineteen years old Army Personnel Amritpal Singh, who attained martyrdom while performing his duty.

In a statement issued here, the Chief Minister said that Amritpal Singh hailed from Kotli Kalan (Mansa) of the state. Bhagwant Singh Mann said that it is an irreparable loss for the country in general and for the distressed family in particular.

The Chief Minister extended his sympathies with the bereaved family of the brave martyr and said that the Punjab government is with the family in this hour of grave crisis. He said that this martyr displayed utmost dedication to perform his duty valiantly. Bhagwant Singh Mann said that the supreme sacrifice of the martyr will ever inspire youngsters. He also informed that monetary assistance to be extended to the bereaved family according to the policy of the state government.

प्राचीन श्री भूतनाथ मंदिर में चल रही श्रीमद् भागवत कथा के आखिरी दिन श्रद्धालुओं ने कार्तिक गोस्वामी  से सुदामालीला, कथा ...
13/10/2023

प्राचीन श्री भूतनाथ मंदिर में चल रही श्रीमद् भागवत कथा के आखिरी दिन
श्रद्धालुओं ने कार्तिक गोस्वामी से सुदामालीला, कथा विश्राम और व्यास पूजा बारे जाना
पटियाला।
प्राचीन श्री भूतनाथ मंदिर में चल रही श्रीमद् भागवत कथा के आखिरी दिन की समाप्ति पर खीर, मिक्स वेज, मटर पनीर और तंदूरी रोटी का लंगर भगवान को भेंट करने उपरांत श्रद्धालुओं में बांटा गया।
इस सम्बन्धित जानकारी देते प्रधान वरिन्दर खन्ना और प्रसिद्ध समाज सेवक सुशील नय्यर ने बताया कि आज कथा का आखिरी दिन था और श्रद्धालुओं की संख्या बेमिसाल थी। उन्होंने बताया कि श्री अतुल कृष्ण संकीर्तन मंडल पटियाला के सहयोग के साथ करवाए जा रहे इस धार्मिक समागम ने संगतों को भारी खुशी दी है। कथा के आखिरी दिन पूजा श्री कार्तिक गोस्वामी जी महाराज ने सुदामालीला बारे शुरू में बताया, जिसमें उन्होंने बताया कि जब उन का बचपन का दोस्त सुदामा, जो कि बहुत गरीबी में रह रहा था, भगवान श्री कृष्ण को मिलने आया तो उन्होंने अपनी गद्दी कैसे छोड़ दी। उसका स्वागत करने के लिए और उसके पैरों के पास बैठ गए और उसे अपने की अपेक्षा ऊंचा स्थान दिया। इससे पता लगता है कि जो व्यक्ति अपने आप को परमात्मा के समर्पण कर देता है और उसे अपने रिश्तों में बांध लेता है, तो परमात्मा उस के जीवन की सभी मुश्किलों को अपना समझता है और उनका हल करता है, जिससे परमात्मा और भक्त के अटूट प्यार का पता लगता है।
उन्होंने कहा कि परमात्मा को समर्पित होकर उसे अपने सुख- दुख का साथी बनाना चाहिए और उसके सच्चे मार्ग पर चल कर अपना जीवन व्यतीत करना चाहिए, जिसके साथ आपकी जिंदगी की सभी समस्याएं परमात्मा की बन जाएंगी, जिनका हल वह आप ही करेगा और हमें भी पता लगेगा। इसके बाद महाराज ने कथा सुनाई, जिसके बाद उन्होंने श्रद्धालुओं को व्यास पूजा बारे बताया। उन्होंने बताया कि व्यास का अर्थ है गुरू, जब किसी आध्यात्मिक गुरू का जन्म दिन मनाया जाता है तो उसे व्यास पूजा कहा जाता है। उन्होंने कहा कि श्री व्यासदेव ने सभी वैदिक साहित्य को बहुत बढिय़ा ढंग के साथ संकलित किया है और इस तरह वह आध्यात्मिक प्राप्ति के वैदिक मार्ग पर चलने वाले किसी भी व्यक्ति के लिए मूल आध्यात्मिक गुरू हैं। इस लिए कथा के अंत में व्यास पूजा बहुत जरूरी है। यदि गुरू न हो तो परमात्मा को ढूंढना कठिन ही नहीं बल्कि असंभव हो जाता है और किसी भी ज्ञान की प्राप्ति के लिए गुरू का होना बहुत जरूरी है। इसी लिए महत्व व्यास पूजा बहुत ऊंची है। इस उपरांत प्रभु को तैयार प्रसाद भेंट करने उपरांत लंगर लगाया गया, जिसको संगतों ने स्वीकृत किया।

45th AIESCB Athletics Meet kicks off with Great Enthusiasm in PatialaPatiala, October 13,2023The 45th All India Electric...
13/10/2023

45th AIESCB Athletics Meet kicks off with Great Enthusiasm in Patiala

Patiala, October 13,2023
The 45th All India Electricity Sports Control Board (AIESCB) Athletics Meet began with great enthusiasm and fervor at the National Institute of Sports in Patiala on Friday.
Hosted by the Punjab State Power Corporation Limited (PSPCL), under the guidance Punjab CM Bhagwant Singh Manm, the event witnessed a significant turnout of athletes from different states and Union Territories, including Maharashtra, Telangana, Madhya Pradesh, Gujarat, Haryana, Himachal Pradesh, Uttarakhand, Rajasthan, Delhi, and BBMB.
The event's chief guest, S. Gurmeet Singh Meet Hayer, Punjab Sports Minister, received a warm welcome and inaugurated the meet by hoisting the flag. All participating teams conducted a spirited march past, setting the tone for the competitions.
During his address to the gathering, Sports Minister Meet Hayer highlighted the Punjab Government's commitment to promoting sports in the state. He mentioned that under the leadership of Chief Minister Bhagwant Singh Mann, the government has been actively encouraging sports and athletes. He said that the state government is in the process of developing a new sports policy that places a strong emphasis on rewarding athletes with cash prizes, offering employment opportunities, and fostering the growth of young sports talent.
He proudly announced that during the recent Asian Games, 32 players from Punjab clinched a total of 20 medals, including 8 gold, 6 silver, and 6 bronze medals, marking the best-ever performance in the 72-year history of the Games.
Sports Minister Meet Hayer congratulated PSPCL for hosting the grand event and extended hearty greetings to all the participants and other guests while wishing the participants to perform to the best of their abilities.
Er. Baldev Singh Sran, CMD of PSPCL, delivered a warm welcome address to the athletes and attendees, expressing his delight at hosting this prestigious event and commending the athletes for their dedication to their respective sports. He said that the 45th AIESCB Athletics Meet is poised to be a testament to the spirit of sportsmanship and healthy competition, bringing together talented athletes from different corners of India under one roof. As the event unfolds, all eyes will be on these athletes as they strive to achieve their personal best and make their mark in the world of athletics.
S. Jasbir Singh Sur Singh, Director (Admin), PSPCL extended warm welcome to all the participants and guests and conveyed good wishes to them while ensuring them of best hospitality during this two-day meet.
The day's schedule included a wide range of athletic events, featuring competitions such as the 800m race, 110m hurdles, Triple Jump, Discus Throw, 200m race, 400m hurdles, High Jump, 4X100m relay, Hammer Throw and 5000m race. The competition promises to be intense, with athletes from across the country showcasing their skills and determination in pursuit of victory.
Results:

110 MTR hurdle
Bikramjat Singh(PB). 18:16sec
Amit(HR). 21:11sec
Samai Masave(MH). 22:24 sec

Discuss throw

Amrindea Singh(PB). 32:95 MTR
Sahib. Singh(PB). 30:85 MTR
Amit(HR). 30:02

800 MTR
Rahul Kumar(B.B.M.B). 2:14sec
Bhola Ram.(HR) 2:17 sec
Kapil Dev.(H.P) 2:20 sec

400 MTR hurdle

Gulab Singh (MH) 1:00::55 sec
Bikaramjeet (PB) 1:06::29 sec
Jitendra singh (PB) 1:11::08 sec

Hammer Throw

Sahib Singh (PB). 41:03 MTR
ANIL KUMAR (HR). 22:91 MTR
HANMANT KADAM(MH) 21:95

200MTR
GULAB SINGH (MH). 23:83sec
ASHOK KUMAR (IPGCL)
25:08 sec
RAHUL (HR)
25:58 sec

4*100M RELAY
HR. (48:38)
MH(49:44)
PB(49:79)

TRIPAL JUMP
PALWENDRA SINGH(PB) (10:78MTR)
JASPAL SINGH(PB) (10:22MTR)
MANOJ KUMAR (HP)(10:38MTR)

10/10/2023

ਯੋਗਾ ਇੰਸਟਰਕਟਰ ਲਈ ਇੰਟਰਵਿਊ 10 ਤੇ 11 ਅਕਤੂਬਰ ਨੂੰ
ਪਟਿਆਲਾ, 9 ਅਕਤੂਬਰ:
ਜ਼ਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫ਼ਸਰ ਡਾ. ਮੋਹਨ ਲਾਲ ਨੇ ਦੱਸਿਆ ਹੈ ਕਿ 22 ਯੋਗਾ ਇੰਸਟਰਕਟਰ ਲੜਕੇ ਤੇ ਲੜਕੀਆਂ (ਪਾਰਟ-ਟਾਈਮ) ਦੀ ਨਿਯੁਕਤੀ ਲਈ 20/09/2023 ਨੂੰ ਡਾਇਰੈਕਟਰ ਆਫ਼ ਆਯੁਰਵੈਦਾਂ ਪੰਜਾਬ, ਚੰਡੀਗੜ੍ਹ ਵੱਲੋਂ ਨੋਟੀਫ਼ਿਕੇਸ਼ਨ ਜਾਰੀ ਕੀਤਾ ਗਿਆ ਸੀ ਉਸ ਸਬੰਧ ਵਿੱਚ ਜਿਨ੍ਹਾਂ ਉਮੀਦਵਾਰਾਂ ਵੱਲੋਂ ਆਨਲਾਈਨ ਅਪਲਾਈ ਕੀਤਾ ਗਿਆ ਹੈ, ਉਹ ਮਿਤੀ 10/10/2023 ਤੇ 11/10/2023 ਨੂੰ ਸਵੇਰੇ 10 ਵਜੇ, ਜ਼ਿਲ੍ਹਾ ਪ੍ਰੀਸ਼ਦ ਮੀਟਿੰਗ ਹਾਲ ਸਰਹਿੰਦ ਰੋਡ, ਪਟਿਆਲਾ ਵਿਖੇ ਆਪਣੇ ਸਰਟੀਫਿਕੇਟ ਅਸਲ ਰੂਪ ਵਿੱਚ ਅਤੇ ਉਹਨਾਂ ਦੀਆਂ ਫੋਟੋਕਾਪੀਆਂ (2 ਪਰਤਾਂ ਵਿੱਚ) ਲੈ ਕੇ ਪਹੁੰਚਣ।

ਜ਼ਿਲ੍ਹੇ ਦੀਆ ਮੰਡੀਆਂ ਵਿੱਚ ਹੁਣ ਤੱਕ 2310 ਮੀਟਰਿਕ ਟਨ ਝੋਨੇ ਦੀ ਹੋਈ ਆਮਦ : ਡਿਪਟੀ ਕਮਿਸ਼ਨਰ*  ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1938 ਮੀਟਰਿਕ ਟਨ ਝੋ...
09/10/2023

ਜ਼ਿਲ੍ਹੇ ਦੀਆ ਮੰਡੀਆਂ ਵਿੱਚ ਹੁਣ ਤੱਕ 2310 ਮੀਟਰਿਕ ਟਨ ਝੋਨੇ ਦੀ ਹੋਈ ਆਮਦ : ਡਿਪਟੀ ਕਮਿਸ਼ਨਰ
* ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 1938 ਮੀਟਰਿਕ ਟਨ ਝੋਨੇ ਦੀ ਹੋਈ ਖ਼ਰੀਦ
* ਖ਼ਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਏ ਗਏ 03 ਕਰੋੜ 99 ਰੁਪਏ
* ਝੋਨੇ ਦੀ ਲਿਫ਼ਟਿੰਗ ਲਗਾਤਾਰ ਨਿਰਵਿਘਨ ਜਾਰੀ
* ਡਾ ਪੱਲਵੀ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਅਤੇ ਸੁੱਕਾ ਝੋਨਾ ਮੰਡੀਆਂ ਵਿੱਚ ਲੈ ਕੇ ਆਉਣ ਦੀ ਕੀਤੀ ਅਪੀਲ
ਮਾਲੇਰਕੋਟਲਾ 09 ਅਕਤੂਬਰ
ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਨੇ ਦੱਸਿਆ ਕਿ ਮਿਤੀ 08 ਅਕਤੂਬਰ ਤੱਕ ਜ਼ਿਲ੍ਹੇ ਦੇ 46 ਮੰਡੀਆਂ ਵਿੱਚੋਂ ਕੇਵਲ 08 ਮੰਡੀਆਂ ਵਿੱਚ ਝੋਨੇ ਦੀ ਆਮਦ ਸ਼ੁਰੂ ਹੋਏ ਹੈ । ਇਨ੍ਹਾਂ ਮੰਡੀਆਂ ਵਿੱਚ ਹੁਣ ਤੱਕ ਆਏ 2310 ਮੀਟਰਿਕ ਟਨ ਝੋਨੇ ਵਿੱਚੋਂ ਵੱਖ-ਵੱਖ ਸਰਕਾਰੀ ਖ਼ਰੀਦ ਏਜੰਸੀਆਂ ਵੱਲੋਂ 1938 ਮੀਟਰਿਕ ਟਨ ਝੋਨੇ ਦੀ ਖ਼ਰੀਦ ਕੀਤੀ ਜਾ ਚੁੱਕੀ ਹੈ। ਖ਼ਰੀਦੇ ਗਏ ਝੋਨੇ ਦੀ ਅਦਾਇਗੀ ਵਜੋਂ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ 03 ਕਰੋੜ 99 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਹਨ ਅਤੇ ਖ਼ਰੀਦ ਏਜੰਸੀਆਂ ਵੱਲੋਂ ਮੰਡੀਆਂ ਵਿੱਚੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਰੀਬ 461 ਮੀਟਰਿਕ ਟਨ ਝੋਨੇ ਦੀ ਲਿਫ਼ਟਿੰਗ ਵੀ ਕਰਵਾਈ ਜਾ ਚੁੱਕੀ ਹੈ। ਜਿਨਸ ਦੀ ਲਿਫ਼ਟਿੰਗ ਲਗਾਤਾਰ ਨਿਰਵਿਘਨ ਜਾਰੀ ਹੈ ਬਾਕੀ ਰਹਿੰਦੀ ਜਿਨਸ ਦੀ ਜਲਦ ਹੀ ਲਿਫ਼ਟਿੰਗ ਕਰਵਾ ਦਿੱਤੀ ਜਾਵੇਗੀ ।
ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਿਹਾ ਕਿ ਝੋਨੇ ਦੀ ਪਰਾਲੀ ਦਾ ਬਿਨਾ ਅੱਗ ਲਗਾਏ ਪ੍ਰਬੰਧਨ ਕਰਨ ਨੂੰ ਤਰਜੀਹ ਦੇਣ ਤਾਂ ਤਾਂ ਜੋ ਪਰਾਲੀ ਨੂੰ ਅੱਗ ਲਗਾਉਣ ਦੀ ਸਮੱਸਿਆ ਤੋਂ ਨਿਜਾਤ ਪਾਈ ਜਾ ਸਕੇ ਅਤੇ ਮਨੁੱਖੀ ਸਿਹਤ ਦੇ ਨਾਲ ਨਾਲ ਜ਼ਮੀਨੀ ਸਿਹਤ ਦਾ ਸੁਧਾਰ ਹੋ ਸਕੇ । ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਥਾਂ ਉਸ ਨੂੰ ਖੇਤ ਵਿੱਚ ਹੀ ਵਾਹਿਆ ਜਾਵੇ ਤਾਂ ਜੋ ਅੱਗ ਲਗਾਉਣ ਨਾਲ ਪੈਦਾ ਹੁੰਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਹੋਰ ਕਿਹਾ ਕਿ ਉਹ ਸੁੱਕਾ ਝੋਨਾ ਹੀ ਕੇਵਲ ਮੰਡੀਆਂ ਵਿੱਚ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਜਿਨਸ ਵੇਚਣ ਵਿੱਚ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ।

Address

Patiala
147001

Website

Alerts

Be the first to know and let us send you an email when City Shorts TV posts news and promotions. Your email address will not be used for any other purpose, and you can unsubscribe at any time.

Videos

Share