ਪੰਜਾਬ ਟੀਵੀ ਖ਼ਬਰ Punjab TV Khabar

ਪੰਜਾਬ ਟੀਵੀ ਖ਼ਬਰ Punjab TV Khabar we update and share real/True news of our area. We also share the social and valuable news of local.. PunjabTv ਖ਼ਬਰ


Channel

10/12/2023

34ਵੀਂ ਫਰੀ ਯਾਤਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਮਹਾਰਾਸ਼ਟਰ II ਦਸ਼ਮੇਸ਼ ਗੁਰੂ ਸੇਵਾ ਸਮਿਤੀ ਰਜਿਸਟਰ ਪਟਿਆਲਾ ਵੱਲੋਂ ਸਵਰਗਵਾਸੀ ਸਰਦਾਰ ਕੁਲਦੀਪ ਸਿੰਘ ਪਤਾਰਸੀ ਵੱਲੋਂ ਸ੍ਰੀ ਹਜ਼ੂਰ ਸਾਹਿਬ ਦੀ ਯਾਤਰਾ II 11 ਦਿਨ ਦੀ ਯਾਤਰਾ ਦਸਮੇਸ਼ ਗੁਰੂ ਸੇਵਾ ਸਮਿਤੀ ਰਜਿਸਟਰ ਪਟਿਆਲਾ ਵੱਲੋਂ ਬਸ ਵੱਲੋਂ ਅੱਗੇ #

07/11/2023

ਸਰਬਹਿੱਤਕਾਰੀ ਸਕੂਲ ਚ ਪੜਦੇ ਬੱਚਿਆਂ ਦੇ ਮਾਪੇ ਜੇ ਅੱਜ 11 ਵਜੇ ਸਕੂਲ ਅੱਗੇ II ਲੱਖੇ ਸਿਧਾਣੇ ਨੂੰ ਪੁਲਿਸ ਨੇ ਪਾਇਆ ਘੇਰਾ II ਰਾਮਪੁਰਾ ਫੂਲ II

07/11/2023
07/11/2023

ਪੰਜਾਬ ਦੇ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਰੋਕ ਨੂੰ ਲੈ ਕੇ ਲੱਖਾ ਸਿਧਾਣਾ ਤੇ ਪਰਮਿੰਦਰ ਝੋਟਾ ਪੁਲਿਸ ਆਹਮੋ ਸਾਹਮਣੇ II

03/11/2023

ਧੀ ਬਣੀ ਜੱਜ ਪਿਤਾ ਸਿਕਿਉਰਟੀ ਗਾਰਡ ਤੇ ਮਾਂ ਨਰੇਗਾ ਵਿੱਚ ਕੰਮ ਕਰਦੀ II

22/10/2023

1158 ਅਸਿਸਟੈਂਟ ਪ੍ਰੋਫੈਸਰ ਬਲਜਿੰਦਰ ਕੌਰ ਆਤਮ ਹੱਤਿਆ ਕਰਨ ਵਾਲੀ ਲੜਕੀ ਆਡੀਓ ਵਾਇਰਲ II

ਮਰ ਨ ਤੋਂ ਪਹਿਲਾਂ ਲੜਕੀ ਨੇ ਚਿੱਠੀ ਲਿਖ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿੰਮੇਵਾਰ ਠਹਿਰਾਇਆ... #1158  # ਐਸਿਸਟੈਂਟ ਪ੍ਰੋਫੈਸਰ
21/10/2023

ਮਰ ਨ ਤੋਂ ਪਹਿਲਾਂ ਲੜਕੀ ਨੇ ਚਿੱਠੀ ਲਿਖ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਨੂੰ ਜਿੰਮੇਵਾਰ ਠਹਿਰਾਇਆ...

#1158 # ਐਸਿਸਟੈਂਟ ਪ੍ਰੋਫੈਸਰ

21/10/2023

ਬੱਚੇ ਨੇ ਖੋਲ ਕੇ ਰੱਖ ਦਿੱਤੀ ਮਾਂ ਬਾਪ ਦੀ ਪੋਲ ਬੱਚਾ ਕਹਿੰਦਾ ਕਹਿੰਦਾ ਮਾਂ ਬਾਪ ਸੰਤਾਂ ਮਹਾਤਮਾ ਨੂੰ ਗਾਲਾਂ ਕੱਢਦੇ ਨੇ # # Tranding

20/10/2023

ਰਾਤ ਦੇ ਸਮੇਂ ਜੋ ਅਵਾਰਾ ਪਸ਼ੂ ਸੜਕਾਂ ਦੇ ਉੱਪਰ ਵਾਹਨਾਂ ਦੇ ਅੱਗੇ ਅਚਾਨਕ ਆ ਜਾਂਦੇ ਹਨ I ਭਿੱਖੀ ਦੇ ਲੋਕਾਂ ਦਾ ਇਸ ਗਾਵਾਂ ਬਾਰੇ ਪਸ਼ੂਆਂ ਬਾਰੇ ਕੀ ਕਹਿਣਾ Iਪ੍ਰਸ਼ਾਸਨ ਬਾਰੇ ਇਲਾਕੇ ਦੇ ਲੋਕ ਕੀ ਸੋਚਦੇ ਨੇ ਸੁਣੋ ਵਿਸ਼ੇਸ਼ ਗੱਲਬਾਤ Iਪੰਜਾਬ ਦੀ ਹਰ ਖਬਰ ਤੇ ਨਜ਼ਰ ਪੰਜਾਬ ਟੀਵੀ ਖਬਰ

15/10/2023

ਘਟਨਾ ਬੈਸਟ ਬੰਗਾਲ ਦੀ ਗੁਰਦੁਆਰਾ ਸਾਹਿਬ ਨੂੰ ਤੋੜ ਦਿੱਤਾ ਗਿਆ I ਨਹਿੰਗ ਸਿੰਘਾਂ ਨੇ ਲਗਾ ਦਿੱਤਾ ਪੱਕਾ ਮੋਰਚਾ II #

04/10/2023

ਮਾਨਸਾ ਮੌੜ ਪਿੰਡ ਘੁੰਮਣ ਕਲਾਂ ਕੋਲ ਲੱਗਿਆ ਇਹ ਟੋਲ ਪਲਾਜ਼ਾ ਬਣਦਾ ਦੁਰਘਟਨਾਵਾਂ ਦਾ ਕਾਰਨ II

24/09/2023

ਗੁਰਦੁਆਰਾ ਡੇਹਰਾ ਸਾਹਿਬ ਧੰਨ ਗੁਰੂ ਨਾਨਕ ਦੇਵ ਜੀ, ਪਾਤਸ਼ਾਹ ਧੰਨ ਧੰਨ ਮਾਤਾ ਸੁਲੱਖਣੀ ਜੀ ਦੇ ਵਿਆਹ ਆਨੰਦ ਕਾਰਜ ਹੋਏ ਜੱਦੀ ਘਰ ਬਟਾਲਾ II

24/09/2023

ਧੰਨ ਗੁਰੂ ਨਾਨਕ ਦੇਵ ਜੀ, ਪਾਤਸ਼ਾਹ ਧੰਨ ਧੰਨ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਪਾਵਨ ਸਮਰਪਿਤ ਗੁਰਦੁਆਰਾ ਕੰਧ ਸਾਹਿਬ ਬਟਾਲਾ II

24/09/2023

ਧੰਨ ਗੁਰੂ ਨਾਨਕ ਦੇਵ ਜੀ, ਪਾਤਸ਼ਾਹ ਧੰਨ ਧੰਨ ਮਾਤਾ ਸੁਲੱਖਣੀ ਜੀ ਦੇ ਵਿਆਹ ਪੁਰਬ ਦੇ ਪਾਵਨ ਸਮਰਪਿਤ ਗੁਰਦੁਆਰਾ ਕੰਧ ਸਾਹਿਬ Iਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ ਜੀ ਬਟਾਲਾ

ਪਟਿਆਲਾ ਦੀ ਸੈਂਟਰ ਜੇਲ੍ਹ ਤੋਂ ਦਰੱਖਤ ਤੇ ਚੜ ਕੇ ਕੈਦੀ ਹੋ ਗਿਆ ਲਾਈਵ ਕਹਿੰਦਾ ਭਗਵੰਤ ਮਾਨ ਸਾਹਿਬ ਨਸ਼ਾ ਕਰਾਓ ਬੰਦ I
20/09/2023

ਪਟਿਆਲਾ ਦੀ ਸੈਂਟਰ ਜੇਲ੍ਹ ਤੋਂ ਦਰੱਖਤ ਤੇ ਚੜ ਕੇ ਕੈਦੀ ਹੋ ਗਿਆ ਲਾਈਵ ਕਹਿੰਦਾ ਭਗਵੰਤ ਮਾਨ ਸਾਹਿਬ ਨਸ਼ਾ ਕਰਾਓ ਬੰਦ I

ਪਟਿਆਲਾ ਦੀ ਸੈਂਟਰ ਜੇਲ੍ਹ ਤੋਂ ਦਰੱਖਤ ਤੇ ਚੜ ਕੇ ਕੈਦੀ ਹੋ ਗਿਆ ਲਾਈਵ ਕਹਿੰਦਾ ਭਗਵੰਤ ਮਾਨ ਸਾਹਿਬ ਨਸ਼ਾ ਕਰਾਓ ਬੰਦ I # Cant...

18/09/2023

ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਬਾਹਰ ਵਿਦਿਆਰਥੀਆਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ I ਵਿਦਿਆਰਥੀਆਂ ਦੇ ਸਮਰਥਨ ਦੇ ਵਿੱਚ ਅਲੱਗ ਅਲੱਗ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ #ਪੰਜਾਬ ਟੀ ਵੀ ਖਬਰ #

15/09/2023

ਪਟਿਆਲਾ ਰੇਲਵੇ ਸਟੇਸ਼ਨ ਦੇ ਬਾਹਰ
ਸਰਦਾਰ ਜੀ ਨੂੰ ਡੰਡਿਆਂ ਨਾਲ ਕੁੱਟਦੇ ਆਹ ਪੁਲਿਸ ਵਾਲੇ ਦੀ ਕਰਤੂਤ ਸ਼ੇਅਰ ਕਰੋ ਦੱਬ ਕੇ ਪੁਲਿਸ ਮੁਲਾਜਮ ਸ਼ਾਮ ਲਾਲ #

15/09/2023

ਪੁਲਿਸ ਵਾਲੇ ਦੀ ਕਰਤੂਤ ਸ਼ੇਅਰ ਕਰੋ ਸਰਦਾਰ ਜੀ ਨੂੰ ਡੰਡਿਆਂ ਨਾਲ ਕੁੱਟਦੇ ਪਟਿਆਲਾ ਦੇ ਰੇਲਵੇ ਸਟੇਸ਼ਨ ਦੇ ਬਾਹਰ II

01/09/2023

ਗਰੀਬ ਪਰਿਵਾਰਾਂ ਦੇ ਹੱਕ ਵਿੱਚ ਕੌਣ" ਰਾਸ਼ਨ ਕਾਰਡ ਕੱਟੇ ਜਾਣ ਦੀ ਸੂਰਤ ਵਿੱਚ ਆਪਣਾ ਆਮ ਆਦਮੀ ਪਾਰਟੀ ਦੇ ਵਰਕਰਾਂ ਪੱਖ #

01/09/2023

ਤੀਆਂ ਦਾ ਤਿਉਹਾਰ ਵਾਰਾਦਰੀ ਗਾਰਡਨ ਪਟਿਆਲਾ #ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਪਟਿਆਲਾ।

ਪਟਿਆਲਾ ਰੇਂਜ ਦੇ ਆਈ.ਜੀ.ਪੀ., ਡੀ.ਸੀ., ਪਟਿਆਲਾ ਅਤੇ ਪਟਿਆਲਾ ਰੇਂਜ ਦੇ ਐਸ.ਐਸ.ਪੀਜ਼ ਨੇ ਮਾਣਯੋਗ ਡੀਜੀਪੀ ਪੰਜਾਬ ਦਾ ਪਟਿਆਲਾ ਫੇਰੀ ਦੌਰਾਨ ਨਿੱਘਾ...
10/08/2023

ਪਟਿਆਲਾ ਰੇਂਜ ਦੇ ਆਈ.ਜੀ.ਪੀ., ਡੀ.ਸੀ., ਪਟਿਆਲਾ ਅਤੇ ਪਟਿਆਲਾ ਰੇਂਜ ਦੇ ਐਸ.ਐਸ.ਪੀਜ਼ ਨੇ ਮਾਣਯੋਗ ਡੀਜੀਪੀ ਪੰਜਾਬ ਦਾ ਪਟਿਆਲਾ ਫੇਰੀ ਦੌਰਾਨ ਨਿੱਘਾ ਸਵਾਗਤ ਕੀਤਾ।

10/08/2023

ਕਾਂਗਰਸ ਪਾਰਟੀ ਆਗੂ ਮੋਹਤਿ ਮਹਿੰਦਰਾ #
਼ਬਰ #

10/08/2023

ਕਾਂਗਰਸ ਪ੍ਰਧਾਨ ਰਾਜਾ ਵੜਿੰਗ ਰੋਸ ਪ੍ਰਦਰਸ਼ਨ ਡੀ ਸੀ ਦਫਤਰ ਪਟਿਆਲਾ।

09/08/2023

ਪਟਿਆਲਾ ਦੇ ਵਿੱਚ ਡੀਸੀ ਦਫ਼ਤਰ ਦੇ ਅੱਗੇ ਕਾਂਗਰਸ ਪਾਰਟੀ ਦਾ ਵੱਡਾ ਰੋਸ ਪ੍ਰਦਰਸ਼ਨ IIਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ II

08/08/2023

ਰਾਸ਼ਨ ਕਾਰਡ ਕਟੇ ਜਾਣ ਉਪਰੰਤ ਪਿੰਡ ਅਲੀਪੁਰ ਰਾਈਆਂ ਵੱਲੋਂ ਸਰਕਾਰ ਨੂੰ ਲਗਾਈ ਗੁਹਾਰ ਵਾਰਡ ਨੰਬਰ 18 ਹਲਕਾ ਸਨੌਰ ਐਮ.ਐਲ .ਏ ਸਨੌਰ ਹਰਮੀਤ ਸਿੰਘ ਪਠਾਨਮਾਜਰਾ IIPunjabtvkhabar #

08/08/2023

ਸਵਪਨ ਫਾਉੰਡੇਸ਼ਨ ਵੱਲੋਂ ਸਨਮਾਨ ਸਮਾਰੋਹ ਦਾ ਆਯੋਜਨ
-ਹੜ ਦੌਰਾਨ ਲੋਕਸੇਵਾ ਕਰਨ ਵਾਲਿਆਂ ਨੂੰ ਕੀਤਾ ਸਨਮਾਨਿਤ
ਪਟਿਆਲਾ। ਪ੍ਰਸਿੱਧ ਸਮਾਜ ਸੇਵੀ ਸੰਸਥਾ ਸਵਪਨ ਫਾਉਂਡੇਸ਼ਨ ਵੱਲੋੰ ਗੋਲਫ਼ ਕਲੱਬ ਰੈਸਟੋਰੈਂਟ, ਬਹਾਦਰਗੜ੍ਹ ਵਿਖੇ ਸਮਾਰੋਹ ਆਯੋਜਿਤ ਕਰਕੇ ਹੜ੍ਹ ਦੌਰਾਨ ਲੋਕ ਸੇਵਾ ਕਰਨ ਵਾਲੇ ਸਮਾਜ ਸੇਵੀਆਂ ਦਾ ਸਨਮਾਨ ਕੀਤਾ ਗਿਆ। ਇਸ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੀ ਪ੍ਰਧਾਨਗੀ ਐਮ.ਐਲ .ਏ ਸਨੌਰ ਹਰਮੀਤ ਸਿੰਘ ਪਠਾਨਮਾਜਰਾ ਨੇ ਕੀਤੀ। ਹਲਕਾ ਘਨੌਰ ਐਮ.ਐਲ.ਏ ਗੁਰਲਾਲ ਘਨੌਰ ਮੁੱਖ ਮਹਿਮਾਨ ਵਜੋਂ ਪਧਾਰੇ, ਜਦਕਿ ਮੁੱਖਮੰਤਰੀ ਪੰਜਾਬ ਦੇ ਓਐਸਡੀ ਓਂਕਾਰ ਸਿੰਘ ਅਤੇ ਐਮ.ਐਮ ਯੂਨੀਵਰਸਿਟੀ ਅੰਬਾਲਾ ਦੇ ਵਾਈਸ ਚਾਂਸਲਰ ਡਾ. ਬੀ.ਐਲ ਭਾਰਦਵਾਜ, ਡਾ. ਰਾਜਕੁਮਾਰ ਸ਼ਰਮਾ, ਡਾ. ਯੋਗੇਸ਼ ਗੰਭੀਰ ਨੇ ਵਿਸ਼ੇਸ਼ ਮਹਿਮਾਨ ਵਜੋੰ ਸ਼ਿਰਕਤ ਕੀਤੀ।

04/08/2023

ਪਿੰਡ ਰਸੂਲਪੁਰ ਜੋੜਾ 'ਚ ਅੰਨ੍ਹੇਵਾਹ ਫਾਈਰਿੰਗ ਦਾ ਮਾਮਲਾ।ਐਮ ਐਲ ਏ ਹਲਕਾ ਗੁਰਲਾਲ ਘਨੌਰ ਦਾ ਪੁਤਲਾ ਫੁਕਿਆ ਪਟਿਆਲਾ II ਼ਬਰ

04/08/2023

ਇੰਨਾ ਬੋਲਣ ਵਾਲਿਆਂ ਤੇ ਕੀ ਕਾਰਵਾਈ ਬਣਦੀ ਆਉਣ ਵਾਲੇ 2024 ਤੋਂ ਪਹਿਲਾਂ ਕੀ ਕੀ ਵਾਪਰੇਗਾ ??????PunjabTVਖ਼ਬਰ #

26/07/2023

Big Bracking ਪਟਿਆਲਾ ਮਾਂ ਅਤੇ ਪੁੱਤ ਦਾ ਹੋਇਆ ਕਤਲ ਮਹਲਾ ਵਾਸੀਆਂ ਵਿੱਚ ਸ਼ੋਕ ਦਾ ਮਾਹੌਲ II ਐਸਐਸਪੀ ਪਟਿਆਲਾ ਦਾ ਕੀ ਕਹਿਣਾ ਸ਼ਹੀਦ ਊਧਮ ਸਿੰਘ ਨਗਰ ਸਰਹੰਦ ਰੋਡ ਪਟਿਆਲਾ

26/07/2023

ਬੈਕਰੀ ਦੇ ਅੰਦਰ ਦੀਆ ਤਸਵੀਰ ਜਰੂਰ ਵੇਖੋ ਬੈਕਰੀ ਦੇ ਅੰਦਰ ਦੀਆ ਤਸਵੀਰ ਜਰੂਰ ਵੇਖੋII

22/07/2023

ਪੁਲਿਸ ਮੁਲਾਜ਼ਮ ਨੇ ਹਾਈਵੇਅ ਕਰਤਾ ਜਾਮ... ਕਹਿੰਦਾ ਅਸੀ ਚੋਰ ਫੜ੍ਹਦੇ ਆ ..ਪਰ ਥਾਣੇ ਪੈਸੇ ਲੈ ਕੇ ਛੱਡ ਦਿੱਤੇ ਜਾਦੇਂ ਆ
ਸਰਕਾਰ ਨੂੰ ਬੇਨਤੀ ਹੈ ਇਹ ਇਮਾਨਦਾਰ ਮੁਲਾਜਮ ਨੂੰ ਤਰੱਕੀ ਦਿੱਤੀ ਜਾਵੇ

17/07/2023

ਪਟਿਆਲਾ ਪੁਲਿਸ ਨੇ ਲੀਲਾ ਭਵਨ ਇਮੀਗਰੇਸ਼ਨ ਵਾਲਿਆਂ ਤੇ ਕਸਿਆ ਸ਼ਿਕੰਜਾ II

13/07/2023

ਨੌਜਵਾਨ ਸਿੱਖ ਵੀਰਾਂ ਵੱਲੋਂ ਲੰਗਰ ਅਤੇ ਪਾਣੀ ਦੇ ਟੈਂਕਰ ਗੁਪਾਲ ਕਲੋਨੀ (ਪਟਿਆਲਾ)

13/07/2023

ਪੀ ਆਰ ਟੀ ਸੀ ਚੰਡੀਗੜ੍ਹ ਡਿਪੂ ਦੀ ਗੱਡੀ ਮਨਾਲੀ ਰੂਟ ਤੇ ਹੜ ਦੀ ਲਪੇਟ ਵਿੱਚ ਆ ਗ‌ਈ ਜਿਸ ਕਾਰਨ ਆਪਣੇ ਸਾਥੀ ਡਰਾਈਵਰ ਕਡੰਕਟਰ ਦੀ ਮੋਤ ਹੋ ਗਈ ਹੈ 😭😭ਬਹੁਤ ਦੂਖਦਾਈ ਖਬਰ ਵਾਹਿਗੁਰੂ ਭਰਾਵਾ ਦੀ. #

13/07/2023

ਆਹ ਦੇਖਲੋ ਪੰਜਾਬੀਓ ਹਿਮਾਚਲ ਟਰਾਸਪੋਰਟ ਦਾ ਹਾਲ ਹੜ ਵਿਚ ਫਸੇ ਯਾਤਰੀਆ ਤੋ ਸਰਕਾਰੀ ਬੱਸਾਂ ਵਸੂਲ ਰਹੀ ਆ ਦੁੱਗਣਾ ਕਿਰਾਇਆ II

13/07/2023

Sawai Madhopur ki ghatna ਼ਬਰ

Address

#Dasi Mehmandari Gate Near Bus Stand Patiala
Patiala
1470001

Telephone

+919814585849

Website

Alerts

Be the first to know and let us send you an email when ਪੰਜਾਬ ਟੀਵੀ ਖ਼ਬਰ Punjab TV Khabar posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਟੀਵੀ ਖ਼ਬਰ Punjab TV Khabar:

Videos

Share


Other Patiala media companies

Show All