Farmer’s news

Farmer’s news ਸਰਕਾਰਾ ਤੋ ਨਾ ਝਾਕ ਕਰੋ
ਆਪਣੀ ਰਾਖੀ ਆਪ ਕਰੋ
��

15/01/2025

#ਖਨੌਰੀ #ਮੋਰਚੇ ਤੇ ਕੀ ਹਲਾਤ ਨੇ ਕਿਸ ਤਰਾ ਦੇ ਨੇ ਪ੍ਰਬੰਧ

15/01/2025

#ਸ਼ੰਭੂ #ਮੋਰਚੇ ਤੇ ਲਖਵੀਰ ਸਿੰਘ ਦੌਧਰ ਵਿਚਾਰ ਸਾਂਝੇ ਕਰਦੇ ਹੋਏ

15/01/2025

#ਸ਼ੰਭੂ #ਮੋਰਚੇ ਤੋ ਕੱਲ੍ਹ ਨੂੰ ਹੋਣ ਗੇ ਵੜੇ ਐਲਾਨ

15/01/2025

#ਖਨੌਰੀ #ਮੋਰਚੇ ਦੇ ਕੀ ਨੇ ਹਲਾਤ

15/01/2025

#ਖਨੌਰੀ #ਮੋਰਚੇ ਤੇ ਕਿਸਾਨ ਅਤੇ ਹਰਿਆਣਾ ਪੁਲਿਸ ਪ੍ਰਸ਼ਾਸਨ ਹੋਇਆ ਆਮੋ ਸਾਹਮਣੇ

 #ਖਨੌਰੀ  #ਮੋਰਚੇ ਦੀ ਤਸਵੀਰਡੱਲੇਵਾਲ ਤੋਂ ਪਹਿਲਾਂ ਹੋਏਗੀ ਸਾਡੀ ਸ਼ਹਾਦਤ, ਤਖ਼ਤੀਆਂ ਗਲ਼ੇ 'ਚ ਪਾ ਕੇ ਚੱਲ ਪਏ ਕਿਸਾਨ,ਖਨੌਰੀ 'ਤੇ ਇੱਕੋ ਦਮ ਭਾਰੀ ...
15/01/2025

#ਖਨੌਰੀ #ਮੋਰਚੇ ਦੀ ਤਸਵੀਰ
ਡੱਲੇਵਾਲ ਤੋਂ ਪਹਿਲਾਂ ਹੋਏਗੀ ਸਾਡੀ ਸ਼ਹਾਦਤ, ਤਖ਼ਤੀਆਂ ਗਲ਼ੇ 'ਚ ਪਾ ਕੇ ਚੱਲ ਪਏ ਕਿਸਾਨ,ਖਨੌਰੀ 'ਤੇ ਇੱਕੋ ਦਮ ਭਾਰੀ ਫੋਰਸ ਤਾਇਨਾਤ, 111 ਹੋਰ ਕਿਸਾਨ ਬੈਠਣ ਲੱਗੇ ਮ*ਰ*ਨ ਵਰਤ 'ਤੇ

15/01/2025
15/01/2025

#ਖਨੌਰੀ #ਮੋਰਚੇ ਤੇ ਬਾਰਡਰ ਨੂੰ ਤੁਰੇ ਜੱਥੇ

15/01/2025

#ਖਨੌਰੀ #ਮੋਰਚੇ ਤੇ ਹੋ ਰਹੀ ਹੈ 111 ਦੇ ਜੱਥੇ ਦੀ ਤਿਆਰੀ

15/01/2025

#ਖਨੌਰੀ #ਮੋਰਚੇ ਤੇ ਪੰਜਾਬ ਵਿੱਚ ਪਹੁੰਚਣ ਲੱਗੀ ਹਰਿਆਣਾ ਪੁਲਿਸ

15/01/2025

#ਖਨੌਰੀ #ਮੋਰਚੇ ਤੇ ਭਾਰੀ ਫੋਰਸ ਕੀਤੀ ਤੈਨਾਤ

ਬੰਦੀ ਸਿੰਘਾਂ ਦੀ ਰਿਹਾਈ ਲਈ  ਤਕਰੀਬਨ  9 ਸਾਲ ਭੁੱਖ ਹੜਤਾਲ ਤੇ ਬੈਠੇ ਰਹੇ Bapu Surat Singh Khalsa  ਜੀ ਅਖ਼ੀਰ ਇਸ ਜਹਾਨ ਤੋਂ ਰੁਖ਼ਸਤ ਹੋ ਗਏ...
15/01/2025

ਬੰਦੀ ਸਿੰਘਾਂ ਦੀ ਰਿਹਾਈ ਲਈ ਤਕਰੀਬਨ 9 ਸਾਲ ਭੁੱਖ ਹੜਤਾਲ ਤੇ ਬੈਠੇ ਰਹੇ Bapu Surat Singh Khalsa ਜੀ ਅਖ਼ੀਰ ਇਸ ਜਹਾਨ ਤੋਂ ਰੁਖ਼ਸਤ ਹੋ ਗਏ
Baba Surat Singh Khalsa - Sangharsh Jaari Hai #ਬੰਦੀ_ਸਿੰਘ

14/01/2025

#ਖਨੌਰੀ #ਮੋਰਚੇ ਤੇ ਪਹੁੰਚਿਆ ਹਰਿਆਣੇ ਦੇ ਕਿਸਾਨਾ ਦਾ ਵੱਡਾ ਕਾਫਲਾ

50 ਦਿਨ ਬਿਨਾਂ ਅਨਾਜ ਖਾਧੇ ਰਹਿਣ ਕਾਰਨ ਸਰੀਰ ਅੰਦਰੋ ਅੰਦਰੀ ਖੁਦ ਨੂੰ ਖਾਂਦਾ ਰਿਹਾ ਪੇਟ ਦੇਖੋ ਕੀ ਹਾਲਤ ਬਣ ਗਈ, ਜੋ ਦੋ ਘੁੱਟਾਂ ਪਾਣੀ ਪੀਂਦੇ ਸੀ ...
14/01/2025

50 ਦਿਨ ਬਿਨਾਂ ਅਨਾਜ ਖਾਧੇ ਰਹਿਣ ਕਾਰਨ ਸਰੀਰ ਅੰਦਰੋ ਅੰਦਰੀ ਖੁਦ ਨੂੰ ਖਾਂਦਾ ਰਿਹਾ ਪੇਟ ਦੇਖੋ ਕੀ ਹਾਲਤ ਬਣ ਗਈ, ਜੋ ਦੋ ਘੁੱਟਾਂ ਪਾਣੀ ਪੀਂਦੇ ਸੀ ਕੱਲ ਦਾ ਉਹ ਵੀ ਅੰਦਰ ਨਹੀਂ ਖੜ ਰਿਹਾ,
ਵਾਹਿਗੁਰੂ ਮਿਹਰ ਕਰਨ ਤੰਦਰੁਸਤੀਆਂ ਬਖਸ਼ਣ 🙏🙏

Address

Patiala
147001

Website

Alerts

Be the first to know and let us send you an email when Farmer’s news posts news and promotions. Your email address will not be used for any other purpose, and you can unsubscribe at any time.

Videos

Share