Sache Bol

Sache Bol Our Aim provide right information to people .

01/09/2023

ਪੰਜਾਬ ਸਰਕਾਰ ਨੇ ਪੰਚਾਇਤਾਂ ਭੰਗ ਰਨ ਦਾ ਫ਼ੈਸਲਾ ਲਿਆ ਵਾਪਿਸI
2 ਅਫ਼ਸਰ ਸਸਪੈਂਡ

ਬਾਲੀਵੁੱਡ ਫਿਰ ਮਾਰੀ ਸਿੱਖਾਂ ਦੀਆਂ  ਭਾਵਨਾਵਾਂ ਨੂੰ ਠੇਸ*ਯਾਰੀਆਂ -2 ਦੇ ਹੀਰੋ ਨੇ ਪਹਿਨੀ ਨੰਗੇ ਸਿਰ ਬਿਨਾਂ ਕੇਸ, ਬਿਨਾਂ ਪੱਗ, ਬਿਨਾਂ ਅੰਮ੍ਰਿਤਧ...
29/08/2023

ਬਾਲੀਵੁੱਡ ਫਿਰ ਮਾਰੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ
*ਯਾਰੀਆਂ -2 ਦੇ ਹੀਰੋ ਨੇ ਪਹਿਨੀ ਨੰਗੇ ਸਿਰ ਬਿਨਾਂ ਕੇਸ, ਬਿਨਾਂ ਪੱਗ, ਬਿਨਾਂ ਅੰਮ੍ਰਿਤਧਾਰੀ ਹੋਏ ਸ੍ਰੀ ਸਾਹਿਬ.
SGPC ਨੇ ਇਤਰਾਜਯੋਗ ਸੀਨ ਹਟਾਉਣ ਦੀ ਕੀਤੀ ਮੰਗ,
ਜੇ ਨਹੀਂ ਹਟਾਏ ਤਾਂ ਹੋਵੇਗੀ ਕਾਰਵਾਈ.
SGPC ਨੇ Tweeter ਤੇ ਕੀਤੀ Post ਸਾਂਝੀ.

22/08/2023

Seema Haider Ne PM Modi, Aur Amit Shah s**t Bheji Kender Sarkar ke Mantrion ko Rakhi,
Dekh Kr AAP Bhi Reh Na Paoge. Ik Bar Zarur Dekhe ki kya bheja ha.

ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਦੇ ਪ੍ਰਬੰਧਕੀ ਬੋਰਡ ਦਾ ਪ੍ਰਬੰਧਕ ਗ਼ੈਰ ਸਿੱਖ ਲਗਾਉਣ ਤੇ SGPC ਅੰਮ੍ਰਿਤਸਰ ਦਾ ਤਿੱਖਾ ਵਿਰੋਧ I
07/08/2023

ਤਖ਼ਤ ਸ੍ਰੀ ਹਜ਼ੂਰ ਸਾਹਿਬ, ਨੰਦੇੜ ਦੇ ਪ੍ਰਬੰਧਕੀ ਬੋਰਡ ਦਾ ਪ੍ਰਬੰਧਕ ਗ਼ੈਰ ਸਿੱਖ ਲਗਾਉਣ ਤੇ SGPC ਅੰਮ੍ਰਿਤਸਰ ਦਾ ਤਿੱਖਾ ਵਿਰੋਧ I

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਜ਼ਾਤੋਸ਼ਾਖਾਨਾ ਕੇਸ 'ਚ ਇਮਰਾਨ ਖਾਨ ਨੂੰ ਸਜ਼ਾ ਇਮਰਾਨ ਦੇ ਖਿਫਾਲ ਗ੍ਰਿਫਤਾਰੀ ਵਾਰੰਟ ਜਾਰੀ ਕਰ...
05/08/2023

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਸਜ਼ਾ
ਤੋਸ਼ਾਖਾਨਾ ਕੇਸ 'ਚ ਇਮਰਾਨ ਖਾਨ ਨੂੰ ਸਜ਼ਾ
ਇਮਰਾਨ ਦੇ ਖਿਫਾਲ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤਾ ਗਿਆ।
5 ਸਾਲ ਤੱਕ ਨਹੀਂ ਲੜ ਸਕਣਗੇ ਚੋਣ
ਪਾਕ ਦੇ ਸਾਬਕਾ PM ਇਮਰਾਨ ਖਾਨ ਨੂੰ 3 ਸਾਲ ਦੀ ਸਜ਼ਾ
PM ਇਮਰਾਨ ਖਾਨ ਨੂੰ ਇਕ ਲੱਖ ਰੁਪਏ ਦਾ ਜੁਰਮਾਨਾ ਵੀ ਕੀਤਾ ਗਿਆ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਦੇ ਪੂਰੇ ਸੈਸ਼ਨ ਲਈ ਹੋਏ ਸਸਪੈਂਡ.ਲੋਕ ਸਭਾ ਵਿੱਚ ਦਿੱਲੀ ਆਰਡੀਨੈਂਸ ਬਿੱਲ ਪਾਸ.
03/08/2023

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਲੋਕ ਸਭਾ ਦੇ ਪੂਰੇ ਸੈਸ਼ਨ ਲਈ ਹੋਏ ਸਸਪੈਂਡ.
ਲੋਕ ਸਭਾ ਵਿੱਚ ਦਿੱਲੀ ਆਰਡੀਨੈਂਸ ਬਿੱਲ ਪਾਸ.

26/07/2023

ਮੁੱਖ ਮੰਤਰੀ ਮਾਨ ਨੇ ਫੋਜੀਆਂ ਬਾਰੇ ਕਹੀ ਵੱਡੀ ਗੱਲm

25/07/2023

ਨਸ਼ੇ ਦੀ ਭੇਂਟ ਚੜ੍ਹ ਗਿਆ ਇਕ ਹੋਰ ਨੌਜਵਾਨ
ਪੁਲਿਸ ਸਸਕਾਰ ਕਰਨ ਲਈ ਪਾ ਰਹੀ ਹੈ ਦਬਾਅ
ਮਾਵਾਂ ਦੇ ਵੈਣ ਝੱਲੇ ਨਹੀਂ ਜਾਂਦੇ, / LATEST NEWS/ LAKHA SIDHANA VAIRAL VIDEO/

24/07/2023

ਮਣੀਪੁਰ ਉੱਤੇ ਸਦਨ ਵਿੱਚ ਚਰਚਾ ਅਤੇ ਪ੍ਰਧਾਨ ਮੰਤਰੀ ਕੋਲੋਂ ਵਿਸਤਰਿਤ ਬਿਆਨ ਦੀ ਮੰਗ ਨੂੰ ਲੈ ਕੇ INDIA ਗਠਜੋੜ ਨੇ ਸੰਸਦ ਦੇ ਸਾਮਣੇ ਕੀਤਾ ਪ੍ਰਦਰਸ਼ਨ

24/07/2023

CM ਨੇ ਕੀਤਾ ਭਾਖੜਾ ਨੰਗਲ ਡੈਮ ਦਾ ਦੌਰਾ
ਨਵੀਂ ਨਹਿਰ ਕੱਢਣ ਦੀ ਕਹੀ ਗੱਲ

20/07/2023

ਹਿਮਾਚਲ ਦੇ ਕਨੌਰ 'ਚ ਫੱਟਿਆ ਬੱਦਲ

19/07/2023

NDA,ਦਾ ਮਕਸਦ ਅਜਿਹਾ ਕੰਮ ਕਰਨਾ ਜਿਸ ਨਾਲ਼ ਆਉਣ ਵਾਲੀਆਂ ਪੀੜੀਆਂ ਨੂੰ ਵੀ ਫਾਇਦਾ ਹੋਵੇ- ਪ੍ਰਧਾਨ ਮੰਤਰੀ ਨਰਿੰਦਰ ਮੋਦੀ

Hello ਦੋਸਤੋ , ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ''ਸੱਚੇ ਬੋਲ'' ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਵੇਗਾ।
18/07/2023

Hello ਦੋਸਤੋ , ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ''ਸੱਚੇ ਬੋਲ'' ਤੁਹਾਨੂੰ ਸਹੀ ਤੇ ਸਟੀਕ ਜਾਣਕਾਰੀ ਦੇਵੇਗਾ।

Address

Patiala
147001

Website

Alerts

Be the first to know and let us send you an email when Sache Bol posts news and promotions. Your email address will not be used for any other purpose, and you can unsubscribe at any time.

Contact The Business

Send a message to Sache Bol:

Videos

Share