Baba Kalyan Singh Khalsa Page

Baba Kalyan Singh Khalsa Page ਗੁਰਮਤਿ ਕੀਰਤਨ ਦੀਵਾਨ,news and politics news kirtan diwan baba kalyan Singh Khalsa

12/09/2024

ਗ੍ਰੰਥੀ ਸਿੰਘ ਦੇ ਮਸਲੇ ਤੇ ਬੋਲੈਂ. ਭਾਈ ਅਮਰਜੀਤ ਸਿੰਘ ਮਰਿਆਦਾ ਦਮਦਮੀ ਟਕਸਾਲ

ਭਾਈ ਭਗਵੰਤ ਸਿੰਘ ਢੀਂਡਸਾ 😭😭 rip
21/06/2024

ਭਾਈ ਭਗਵੰਤ ਸਿੰਘ ਢੀਂਡਸਾ 😭😭 rip

18/06/2024

‘ਸਾਈਂ ਮੀਆਂ ਮੀਰ’ ਵਾਲੀ ਕਹਾਣੀ, ‘ਗੁਲਾਮ ਮੂੰਹੀਉ-ਦੀਨ’ ਜਿਸ ਨੂੰ ‘ਬੂਟੇ ਸ਼ਾਹ’ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਨੇ ਆਪਣੀ ‘ਤਵਰੀਖ -ਏ- ਪੰਜਾਬ’ ਵਿਚ ਸ਼ਰਾਰਤ ਨਾਲ ਲਿਖਿਆ ਕੀ, “” ਗੁਰੂ ਅਰਜਨ ਦੇਵ ਜੀ ਦੀ ਦਾਵਤ ਤੇ ‘ਮਿਆਂ ਮੀਰ’ ਅਮ੍ਰਿਤਸਰ ਆਏ ਤੇ ਉਨ੍ਹਾ ਨੇ ਆਪਣੇ ਹੱਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇੱਟਾਂ ਰਖੀਆਂ ਤੇ ਪੰਜਵੀਂ ਇੱਟ ਸਰੋਵਰ ਦੇ ਵਿਚ ਰਖੀ।””

ਸੋ ਸਿੱਖ ਧਰਮ ਦੇ ਕਿਸੇ ਵੀ ਇਤਿਹਾਸਿਕ ਗ੍ਰੰਥ ਵਿੱਚ ਨਹੀਂ ਲਿਖਿਆ। ਪਹਿਲਾਂ ਜਾ ਕੇ ਇਤਿਹਾਸ ਪੜੋ, ਫੇਰ ਤਰਕ ਕਰਨਾ।

ਸੰਤ ਗੁਰਬਚਨ ਸਿੰਘ ਜੀ ਭਿੰਡਰਾਂਵਾਲੇ’ ਅਤੇ ‘ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ’ ਨੇ ਵੀ ਕਿਹਾ ਕਿ “” ਹਰਮੰਦਿਰ ਸਾਹਿਬ ਦੀ ਨੀਂਵ, ਗੁਰੂ ਅਰਜਨ ਦੇਵ ਜੀ ਨੇ ਰੱਖੀ, ‘ਸਾਂਈਂ ਮੀਆਂ ਮੀਰ’ ਨੇ ਨਹੀਂ ਰੱਖੀ।””

ਸੋ ਸਿੱਖ ਧਰਮ ਦੇ ਕਿਸੇ ਵੀ ਇਤਿਹਾਸਿਕ ਗ੍ਰੰਥ ਵਿੱਚ ਨਹੀਂ ਲਿਖਿਆ।

ਸਾਜ਼ਿਸ਼ :: ਸੋ ਇਸ ਲਿਖ਼ਤ ਤੋਂ ਪੁਆੜਾ ਸ਼ੁਰੂ ਹੋਇਆ ਅਤੇ ਵੱਡੀ ਸਾਜ਼ਿਸ਼ ਹੇਠ ਪ੍ਰਚਾਰਿਆ ਗਿਆ ਕਿ ,,

“” ‘ਹਰਿਮੰਦਿਰ ਸਾਹਿਬ’ ਦੀ ਨੀਂਹ ‘ਸਾਈਂ ਮੀਆਂ ਮੀਰ’, ਨੇ ਰੱਖੀ।””

ਇਸਦਾ ਨੁਕਸਾਨ ਕੀ ਹੈ ?? ਸਮਝੋ।

ਮੁਸਲਮਾਨ ਤਰਕ ਦਿੰਦੇ ਹਨ ,,

1– ਨੀਂਹ ਆਪਣੇ ਤੋਂ ਵੱਧ ਸਤਿਕਾਰਿਤ ਹਸਤੀ ਕੋਲ਼ੋਂ ਰਖਵਾਈ ਜਾਂਦੀ ਜਿਵੇਂ ਸਿੱਖ ਪੰਜ ਪਿਆਰਿਆਂ ਜਾਂ ਗ੍ਰੰਥੀ ਸਿੰਘ ਕੋਲ਼ੋਂ ਰਖਵਾਉੰਦੇ।

ਸੋ ਗੁਰੂ ਅਰਜਨ ਦੇਵ ਜੀ ‘ਮੀਆਂ ਮੀਰ ਜੀ’ ਨੂੰ ਆਪਣੇ ਤੋਂ ਵੱਡਾ ਸਮਝਦੇ ਸਨ ਅਤੇ ਉਨਾਂ ਦੇ ਸੇਵਕ ਸਨ, ਇਸ ਲਈ ਨੀਂਹ ਰਖਵਾਈ।””

ਸੋ ਇਸ ਤਰਾਂ ਸਾਡੇ ਗੁਰੂ ਅਰਜਨ ਦੇਵ ਮਹਾਂਰਾਜ ਜੀ ਦੀ ਤੌਹੀਨ ਕਰਦੇ ਹਨ।

2– ਇਹ ਇੱਟਾਂ ‘ਕਾਬੇ’ ਤੋਂ ਆਈਆਂ ਸਨ, ਜੋ ‘ਮੀਆਂ ਮੀਰ ਜੀ’ ਆਪਣੇ ਹੱਥੀਂ ‘ਹਰਿਮੰਦਿਰ ਸਾਹਿਬ’ ਦੀ ਨੀਂਵ ਰੱਖਣ ਲਈ ਵਰਤੀਆਂ।

ਇਸ ਕਰਕੇ ‘ਹਰਿਮੰਦਿਰ ਸਾਹਿਬ’ ਮੁਸਲਮਾਨਾਂ ਦਾ ਹੈ।

Baba Banta Singh

14/06/2024

ਜਲ ਹੈ ਤਾਂ ਜੀਵਨ ਹੈ ਸੋ ਪੰਜਾਬੀਓ ਪਾਣੀ ਬਚਾ ਲਓ ਜੇ ਬਚਾ ਸਕਦੇ ਓ , ਨਹੀਂ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਪਿਆਸੀਆਂ ਮਰਨਗੀਆਂ ।

13/06/2024
25/05/2024

ਗੁਰੂ ਰਾਮਦਾਸ ਜੀ ਨੇ ਅਪਣੇ ਬੱਚਿਆਂ ਦੀ ਪਰਖ਼ ਕੀਤੀ

23/05/2024

21/05/2024

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਬਚਿੱਤਰ ਸਿੰਘ ਜੀ ਤੋਂ ਪਹਿਲਾਂ ਪਾਗ਼ਲ ਹਾਥੀ ਦਾ ਮੁਕਾਬਲਾ ਕਰਨ ਲਈ ਕਿਸਨੂੰ ਕਿਹਾ ਸੀ ?

Waheguru ji
16/05/2024

Waheguru ji

14/05/2024

*ਅੱਜ ਦਾ ਵਿਚਾਰ*
""""""""""""""""""""""
*ਜ਼ਿੰਦਗੀ ਦੀ ਕਿਤਾਬ ਦਾ ਪਹਿਲਾ ਅਤੇ ਆਖਰੀ ਪੰਨਾ ਪ੍ਰਮਾਤਮਾ ਨੇ ਲਿਖਿਆ ਹੈ,ਵਿਚਕਾਰ ਵਾਲੇ ਪੰਨੇ ਅਸੀਂ ਆਪ ਭਰਨੇ ਨੇ,ਭਾਵੇਂ ਚੰਗੇ ਕਰਮਾਂ ਨਾਲ ਭਰੀਏ ਭਾਵੇਂ ਮਾੜੇ ਕਰਮਾਂ ਨਾਲ।

06/05/2024

Dharna kirtan Diwan

24/04/2024

ਬੱਚਿਆਂ ਨੂੰ ਭਗਤੀ ਦੇ ਰਾਹ ਤੇ ਲਾਉ

  is the best photo ❤️❤️🙏
13/04/2024

is the best photo ❤️❤️🙏












Address

Patiala
147004

Alerts

Be the first to know and let us send you an email when Baba Kalyan Singh Khalsa Page posts news and promotions. Your email address will not be used for any other purpose, and you can unsubscribe at any time.

Contact The Business

Send a message to Baba Kalyan Singh Khalsa Page:

Videos

Share