N89 Punjab News

N89 Punjab News n89 punjab news aapke Desh ka news channel per dekh sakte ho aapke area ki news

21/12/2024

सुजानपुर के कल्याणी मोड़ से लेकर पुल नंबर 5 तक लगा रहता है लंबा जाम स्कूली बच्चे हो रहे परेशान

20/12/2024

श्री कृष्ण कथा सुजानपुर श्री हरि रिजॉर्ट में करवाई जा रही देखिए लाइव भागवत कथा

19/12/2024

N89 ਪੰਜਾਬ ਨਿਊਜ਼ ਦੀ ਖਬਰ ਦਾ ਹੋਇਆ ਅਸਰ ਨਗਰ ਕੌਂਸਲ ਸੁਜਾਨਪੁਰ ਦੇ ਵਾਲੋ ਮੰਦਰਾਂ ਦੇ ਅੱਗੇ ਕੂੜੇ ਦੇ ਚੁਕਵਾਏ ਗਏ ਢੇਰ

18/12/2024

ਪਠਾਨਕੋਟ ਵਿਚ ਸਾਂਬਰ ਦੇਖਣ ਨੂੰ ਮਿਲਿਆ ਜਦੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਤਕਰੀਬਨ 30 ਤੋਂ 35 ਫੁੱਟ ਲੰਬੀ ਛਲਾਂਗ ਲਗਾ ਉਥੋ ਭੱਜ ਗਿਆ

18/12/2024

ਨਗਰ ਕੌਂਸਲ ਦੀ ਲਾਪਰਵਾਹੀ ਆਈ ਸਾਹਮਣੇ ਮੰਦਰਾਂ ਦੇ ਅੱਗੇ ਲਗਾਏ ਜਾ ਰਹੇ ਕੂੜੇ ਦੇ ਢੇਰ ਸ਼ਿਵ ਸੈਨਾ ਨੇ ਕੀਤਾ ਵਿਰੋਧ

18/12/2024

मांगों को लेकर किसान संगठनों मजदूर संघर्ष मोर्चा की ओर से पठानकोट में दो जगह रोके गए रेलवे ट्रेक

17/12/2024

सुजानपुर में फिर से हुआ गुंडागर्दी का नंगा नाच

16/12/2024

ਸੁਜਾਨਪੁਰ ਦੇ ਸਵਾਮੀ ਵਿਵੇਕਾਨੰਦ ਪਾਰਕ ਦੇ ਦੇਖੋ ਹਾਲਾਤ ਕਿਵੇਂ ਬਣਿਆ ਹੈ ਨਸ਼ੇ ਦਾ ਅੱਡਾ/ ਪ੍ਰਸ਼ਾਸਨ ਸੁੱਤਾ ਕੁੰਭ ਕਰਨ ਦੀ ਨੀਂਦ

16/12/2024

ਪਠਾਨਕੋਟ ਵਿੱਖੇ ਇਸ ਸਾਲ ਵਧੇ ਡਰੰਕ ਐਂਡ ਡਰਾਈਵ ਦੇ ਮਾਮਲੇ,ਅੰਡਰ ਏਜ ਦੇ ਵੀ ਕੱਟੇ ਗਏ 13 ਚਲਾਨ,

16/12/2024
15/12/2024

सुजानपुर के पुल नंबर 4 के समीप एक व्यक्ति का शब् मिलने से सनसनी फैल गई

13/12/2024

भारतीय टीम ने पाकिस्तान को 5-3 से दी करारी हार, इस टीम के गोलकीपर प्रिंस दीप सिंह ने बढ़ाया पठानकोट का मान,

12/12/2024

ਨਗਰ ਪੰਚਾਇਤ ਚੋਣਾਂ ਦੇ ਚਲਦੇ ਨਾਮਾਂਕਨ ਭਰਨ ਦੀ ਅੱਜ ਆਖਰੀ ਤਾਰੀਖ,ਅਕਾਲੀ ਦਲ,ਕਾਂਗਰਸ, ਭਾਜਪਾ ਅਤੇ ਆਪ ਪਾਰਟੀ ਦੇ ਉਮੀਦਵਾਰਾਂ ਵਲੋਂ ਨਰੋਟ ਜੈਮਲ ਸਿੰਘ ਦੇ 11 ਵਾਰਡਾਂ ਲਈ ਭਰੇ ਜਾ ਰਹੇ ਨਾਮਾਂਕਨ,ਵੱਖ ਵੱਖ ਪਾਰਟੀਆਂ ਦੇ ਸੀਨੀਅਰ ਆਗੂ ਮੌਕੇ ਤੇ ਮੌਜੂਦ,3 ਵਾਰਡਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਨੇ ਭਰੇ ਨਾਮਾਂਕਨ

12/12/2024

ਵੀਰ ਚੱਕਰ ਸ਼ਹੀਦ ਮੇਹਰ ਸਿੰਘ ਦਾ ਮਨਾਇਆ ਗਿਆ ਸ਼ਹੀਦੀ ਦਿਵਸ / ਸੀਨੀਅਰ ਸਕੈਂਡਰੀ ਸਮਾਰਟ ਸਕੂਲ ਦਾ ਨਾਮ ਰਖਿਆ ਗਿਆ ਸ਼ਾਹਿਦ ਦੇ ਨਾਮ ਤੇ / 1971 ਦੀ ਜੰਗ ਦੌਰਾਨ ਦਿਤੀ ਸ਼ਹਾਦਤ / ਸ਼ਹਾਦਤ ਮਗਰੋਂ 100 ਤੋਂ ਜਿਆਦਾ ਗੋਲੀਆਂ ਨਿਕਲਿਆ ਸ਼ਹੀਦ ਦੇ ਸ਼ਰੀਰ ਚੋਂ

11/12/2024

हजारों किलोमीटर का सफर तय करने के बाद प्रवासी पंछी पहुंचे रणजीत सागर डैम की झील पर,इस साल पिछले साल से ज्यादा पहुंचेगे प्रवासी पंछी,

10/12/2024

ਪਿੰਡ ਬੇੜੀਆਂ ਵਿਖੇ ਪ੍ਰਸ਼ਾਸਨ ਦੀ ਮਿਲੀ ਭਗਤ ਨਾਲ ਆਰਜੀ ਪੁਲ ਤਿਆਰ ਕਰ ਦਿੱਤਾ ਜਾ ਰਿਹਾ ਮਾਈਨਿੰਗ ਇੰਡਸਟਰੀ ਨੂੰ ਫਾਇਦਾ ਲੋਕਾਂ ਕੀਤਾ ਰੋਸ਼

10/12/2024

ਪਤੀ ਦੇ ਨਜਾਇਜ਼ ਸੰਬੰਧਾਂ ਤੋਂ ਪਰੇਸ਼ਾਨ ਪਤਨੀ ਨੇ ਜ਼ਹਿਰ ਖਾ ਕੇ ਕੀਤੀ ਆਤਮ ਹੱਤਿਆ

10/12/2024

ਕਰੀਬ ਢਾਈ ਮਹੀਨੇ ਬਾਅਦ ਮੁੜ ਸ਼ੁਰੂ ਹੋਈ ਕਥਲੋਰ ਸੈਨਚੂਰੀ / ਜੂਨ ਮਹੀਨੇ ਸੈਨਚੂਰੀ ਚ ਅੱਗ ਲਗਨ ਦੀ ਵਜ੍ਹਾ ਨਾਲ ਬੰਦ ਕਰ ਦਿਤੀ ਗਈ ਸੀ ਸੈਨਚੂਰੀ /

Address

Pathankot
145023

Telephone

+918054532095

Website

Alerts

Be the first to know and let us send you an email when N89 Punjab News posts news and promotions. Your email address will not be used for any other purpose, and you can unsubscribe at any time.

Videos

Share