ਦੁਨਿਆਵੀ ਅਨੰਦ ਨੂੰ ਤਿਆਗ ਕੇ ਕੋਈ ਨਾਗਾ ਸਾਧੂ ਕਿਵੇਂ ਬਣਦਾ ਹੈ?
ਨਾਗਾ ਸਾਧੂ.. ਡਰਾਉਣੇ..ਰਹੱਸਮਈ, ਗੁੱਸੇਖ਼ੋਰ ਪਰ ਖਿੱਚ ਦਾ ਕੇਂਦਰ ਅਤੇ ਹਰ ਕੁੰਭ ਮੇਲੇ ਦੇ ਅਹਿਮ ਅੰਗ.. ਇਨ੍ਹਾਂ ਦੀ ਇਸ ਹੋਂਦ ਪਿੱਛੇ ਕਿਹੜੇ ਰਹੱਸ ਲੁਕੇ ਹੋਏ ਹਨ? ਦੁਨਿਆਵੀ ਅਨੰਦ ਨੂੰ ਤਿਆਗ ਕੇ ਕੋਈ ਨਾਗਾ ਸਾਧੂ ਕਿਵੇਂ ਬਣਦਾ ਹੈ?
ਰਿਪੋਰਟ: ਵਿਨਾਇਕ ਹੋਗਾਡੇ, ਐਡਿਟ, ਸ਼ੂਟ - ਸੰਦੀਪ ਯਾਦਵ
#kumbh #nagasadhu #mahakumbh2025
Abhishek Sharma ਦੀ ਧਮਾਕੇਦਾਰ ਪਾਰੀ #reel #cricket #punjab
ਲੁਧਿਆਣਾ ਵਿੱਚ ਰਹਿੰਦੀ ਭੈਣ-ਭਰਾ ਦੀ ਇੱਹ ਜੋੜੀ ਆਪਣੇ ਇਸ ਨਵੇਂ ਤਜਰਬੇ ਕਰਕੇ ਚਰਚਾ ਵਿੱਚ ਹੈ... ਉਹ ਦੋਵੇਂ ਠੰਢੇ ਇਲਾਕਿਆਂ ਵਿੱਚ ਉੱਗਣ ਵਾਲੇ ਕੇਸਰ ਨੂੰ ਲੁਧਿਆਣਾ ਵਿੱਚ ਇੰਡੋਰ ਫਾਰਮਿੰਗ ਰਾਹੀਂ ਸਫਲਤਾ ਨਾਲ ਉਗਾਉਣ ਦਾ ਦਾਅਵਾ ਕਰਦੇ ਹਨ...
ਰਿਪੋਰਟ - ਹਰਮਦੀਪ ਸਿੰਘ, ਕੈਮਰਾ - ਗੁਰਦੇਵ ਸਿੰਘ, ਐਡਿਟ - ਸੁਖਮਨਦੀਪ ਸਿੰਘ
#Punjab #Farming #Saffron
ਮਹਾਕੁੰਭ ਵਿੱਚ ਸਿੱਖ ਅਤੇ ਮੁਸਲਮਾਨ ਭਾਈਚਾਰੇ ਨੇ ਲਗਾਇਆ ਲੰਗਰ
#mahakumbh2025
ਖੁਸ਼ਵੰਤ ਸਿੰਘ ਦਾ ਜਨਮ ਪਾਕਿਸਤਾਨ ਦੇ ਹਡਾਲੀ ਸ਼ਹਿਰ ਵਿੱਚ 2 ਫਰਵਰੀ 1915 ਨੂੰ ਹੋਇਆ ਸੀ: Archive
ਖੁਸ਼ਵੰਤ ਸਿੰਘ ਦੇ ਜਨਮ ਦਿਨ ਮੌਕੇ ਖ਼ਾਸ: ਪਾਕਿਸਤਾਨ ਦਾ ਉਹ ਸ਼ਹਿਰ ਜਿੱਥੇ ਖੁਸ਼ਵੰਤ ਸਿੰਘ ਦੀ ਰਾਖ ਦਫ਼ਨ ਹੈ
(ਇਹ ਵੀਡੀਓ ਸਾਲ 2020 ਦਾ ਹੈ)
ਗੈਂਗਸਟਰ ਜੋਗਿੰਦਰ ਗਿਓਂਗ ਕੌਣ ਹੈ?
ਪੁਲਿਸ ਨੇ ਕੌਸ਼ਲ ਚੌਧਰੀ ਗੈਂਗ ਨਾਲ ਜੁੜੇ ਗੈਂਗਸਟਰ ਜੋਗਿੰਦਰ ਗਿਓਂਗ ਨੂੰ ਭਾਰਤ ਲਿਆਂਦਾ ਹੈ। ਇਸ ਗ੍ਰਿਫ਼ਤਾਰੀ ਤੋਂ ਬਾਅਦ ਪੁਲਿਸ ਨੇ ਗੁਰਲਾਲ ਬਰਾੜ, ਵਿੱਕੀ ਮਿੱਡੂਖੇੜਾ ਅਤੇ ਸੰਦੀਪ ਨੰਗਲਅੰਬੀਆ ਦੇ ਕਤਲਾਂ ਬਾਰੇ ਕੀ ਕਿਹਾ?
ਐਡਿਟ- ਗੁਰਕਿਰਤਪਾਲ ਸਿੰਘ
#crime #gangster
10 ਸਾਲ ਦੀ ਉਮਰ ਵਿੱਚ ਰੂਬੀ ਢੱਲਾ ਨੇ 1984 'ਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਮਰਹੂਮ ਇੰਦਰਾ ਗਾਂਧੀ ਨੂੰ ਚਿੱਠੀ ਕਿਉਂ ਲਿਖੀ ਸੀ?
#RubyDhalla #IndiraGandhi
ਇਸ ਵਾਤਾਵਰਨ ਪ੍ਰੇਮੀ ਜਦੋਂ ਵੱਖ-ਵੱਖ ਆਵਾਜ਼ਾਂ ਕੱਢਦਾ ਹੈ ਤਾਂ ਕੀ ਹੁੰਦਾ ਹੈ : BBC Archive
BBC Archive- ਸੁਮੇਧ ਵਾਘਮੇਰੇ ਤਾਡੋਬਾ ਅੰਧਾਰੀ ਟਾਈਗਰ ਪ੍ਰੋਜੈਕਟ ਨਾਲ ਜੁੜੇ ਹੋਏ ਹਨ ਅਤੇ ਉਹ ਜਾਨਵਰਾਂ ਅਤੇ ਪੰਛੀਆਂ ਦੀਆਂ ਅਜਿਹੀਆਂ ਆਵਾਜ਼ਾਂ ਕੱਢਦੇ ਹਨ ਕਿ ਤੁਸੀਂ ਉਨ੍ਹਾਂ ਨੂੰ ਸੁਣ ਕੇ ਹੈਰਾਨ ਰਹਿ ਜਾਵੋਗੇ।
ਰਿਪੋਰਟ: ਨਿਤੇਸ਼ ਰਾਉਤ
ਸ਼ੂਟ: ਸਾਗਰ ਤਾਏ
ਵੀਡੀਓ ਐਡਿਟ: ਅਰਵਿੰਦ ਪਾਰੇਕਰ
(ਇਹ ਵੀਡੀਓ ਦਸੰਬਰ 2023 ਦੀ ਹੈ)
#birdman #tiger #peacock
ਇਸ ਹਫ਼ਤੇ ਕੀ ਹੈ ਖ਼ਾਸ ਮਨੋਰੰਜਨ ਜਗਤ ਵਿੱਚ ?
ਵਿਆਹ ਦੇ ਬੰਧਨ 'ਚ ਬੱਝੇ ਰੈਪਰ ਰਫ਼ਤਾਰ, ਸਾਊਥ ਇੰਡੀਅਨ ਰੀਤੀ-ਰਿਵਾਜ਼ ਨਾਲ ਵਿਆਹ ਤੋਂ ਬਾਅਦ ਰਚਾਇਆ ਆਨੰਦ ਕਾਰਜ। ਜਲਦ ਰਿਲੀਜ਼ ਹੋਣ ਜਾ ਰਿਹਾ ਹੈ ਵੈੱਬ ਸੀਰੀਜ਼ ਆਸ਼ਰਮ ਸੀਜ਼ਨ 3 ਦਾ ਦੂਜਾ ਭਾਗ, ਜਾਣੋ ਕਦੋਂ ਖਤਮ ਹੋਵੇਗੀ 2 ਸਾਲਾਂ ਦੀ ਉਡੀਕ। ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਆਪਣੇ ਨਾਮ ਕੀਤਾ ਨਵਾਂ ਰਿਕਾਰਡ....
ਐਂਕਰ: ਡਿੰਕਲ ਪੋਪਲੀ, ਐਡਿਟ: ਗੁਰਕਿਰਤਪਾਲ ਸਿੰਘ
#gururandhawa #raftaar
ਅੰਬੇਡਕਰ ਬੁੱਤ ਮਾਮਲੇ ਵਿੱਚ ਅੰਮ੍ਰਿਤਸਰ 'ਚ ਜਾਂਚ ਲਈ ਕਿਉਂ ਪਹੁੰਚੀ ਭਾਜਪਾ ਦੀ ਕਮੇਟੀ?
#ambedkar #bjp #amritsar
ਜਦੋਂ ਦਿੱਲੀ ਚੌਣ ਪ੍ਰਚਾਰ ਦੌਰਾਨ ਪੰਜਾਬ ਸੀਐੱਮ ਭਗਵੰਤ ਮਾਨ ਨੇ ਗਾਇਆ 'ਛੱਲਾ' ਗੀਤ
#Mikasingh #BhagwantMann #Delhi