Mera SBS nagar nawanshahr

Mera SBS nagar nawanshahr this page for Distt SBS Nagar photo and news (news paper link and cutting)
(2)

21/06/2024
19/06/2024
17/06/2024
17/06/2024
17/06/2024

Eid al adha Bakrid ki namaz in nawanshahr

17/06/2024

माइकल जैक्सन और शाहरूख खान एक मात्र ऐसे लोग हैं जिन्होंने दुनिया के हर महाद्वीप से पुरस्कार जीता है।


16/06/2024
15/06/2024

➡️ ਸ਼ਹੀਦ ਭਗਤ ਸਿੰਘ ਨਗਰ ਪੁਲਿਸ ਵੱਲੋਂ ਮਿਤੀ 18-06-2024 ਨੂੰ ਸਵੇਰੇ 5:00 ਵਜੇ ਨਸ਼ਿਆਂ ਦੇ ਖਿਲਾਫ ਸਾਈਕਲ ਰੈਲੀ 'Cyclothon' ਦਾ ਆਯੋਜਨ ਕੀਤਾ ਜਾ ਰਿਹਾ ਹੈ।
➡️Starting Point:- ITI ਗਰਾਊਂਡ ਨਵਾਂਸ਼ਹਿਰ

➡️ਨਸ਼ਿਆਂ ਵਿਰੁੱਧ ਇਸ ਲੜਾਈ ਵਿੱਚ ਸਾਡਾ ਸਾਥ ਦਿਓ।

Spin the wheels to eradicate the drugs

➡️ SBS Nagar Police is going to organise a mega anti drug cycle🚲 rally ‘Cyclothon’ on 18-06-2024 at 5:00 am
➡️Starting Point:- ITI Ground Nawanshahr

➡️Join us in this pivotal battle against drugs

13/06/2024

ਅੰਮ੍ਰਿਤਪਾਲ ਸਿੰਘ 24 ਜੂਨ ਨੂੰ ਆਉਣਗੇ ਜੇਲੋਂ ਬਾਹਰ ਪੂਰੇ ਡੇਢ ਸਾਲ
ਮਗਰੋਂ

12/06/2024

ਕਿਵੇਂ ਰਿਹਾ ਹਿਸਾਬ ਕਿਤਾਬ

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ  ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ।  ਪੰਜਾਬੀ ਬੱਚਿਆਂ ਨੂੰ ਉੱਚ ਵਿਦਿਆ ...
12/06/2024

ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਖਿਡਾਰੀਆਂ ਦਾ ਕੀਤਾ ਗਿਆ ਵਿਸ਼ੇਸ਼ ਸਨਮਾਨ ।

ਪੰਜਾਬੀ ਬੱਚਿਆਂ ਨੂੰ ਉੱਚ ਵਿਦਿਆ ਪ੍ਰਾਪਤੀ ਅਤੇ ਉੱਚ ਅਹੁੱਦਿਆਂ ਤੇ ਪਹੁੰਚਾਉਣ ਲਈ ਹਰ ਸੰਭਵ ਯਤਨ ਕਰਾਂਗੇ : ਗਿਆਨੀ ਸਰਬਜੀਤ ਸਿੰਘ।
ਨਵਾਂਸ਼ਹਿਰ, 12 ਜੂਨ, (ਵਿਪਨ ਕੁਮਾਰ)
ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ 2023-24 ਸੈਸ਼ਨ ਦੌਰਾਨ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰਵੀਂ ਕਲਾਸ ਵਿਚੋਂ ਮੈਰਿਟ ਲਿਸਟ ਵਿਚ ਆਏ ਵਿਦਿਆਰਥੀਆਂ ਅਤੇ ਪੰਜਾਬ ਸਕੂਲ ਖੇਡਾਂ ਵਿਚ ਕੁਸ਼ਤੀ ਅਤੇ ਐਥਲੈਟਿਕਸ ਵਿਚ ਸੋਨ ਤਮਗਾ ਪ੍ਰਾਪਤ ਜੇਤੂ ਖਿਡਾਰੀਆਂ ਦਾ ਸਥਾਨਕ ਹੋਟਲ ਕਿੰਗਜ਼ ਰਿਜੈਂਸੀ ਵਿਖੇ ਕਰਵਾਏ ਗਏ ਇਕ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ। ਸਮਾਰੋਹ ਦੌਰਾਨ 22 ਬੱਚਿਆਂ ਨੂੰ ਸਨਮਾਨ ਪੱਤਰ ਅਤੇ ਦਰਬਾਰ ਸਾਹਿਬ ਦੇ ਮਾਡਲ ਤੋਹਫੇ ਵਜੋਂ ਦਿੱਤੇ ਗਏ। ਇਨਾਂ ਬੱਚਿਆਂ ਵਿਚ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਬਾਰਵੀਂ ਕਲਾਸ ਦੇ ਪੰਜ, ਦਸਵੀਂ ਕਲਾਸ ਦੇ ਨੌਂ, ਅੱਠਵੀਂ ਕਲਾਸ ਦੇ ਚਾਰ, ਕੁਸ਼ਤੀ ਅਤੇ ਫੁੱਟਬਾਲ ਅੰਡਰ 17 ਵਰਗ ਤੋਂ ਇਲਾਵਾ ਜਿਲੇ ਦੀ ਸੀ ਬੀ ਐੱਸ ਈ ਦੀ ਬਾਰਵੀਂ ਅਤੇ ਦਸਵੀਂ ਕਲਾਸ ਚੋਂ ਪਹਿਲੇ ਅਸਥਾਨ ਤੇ ਆਏ ਬੱਚੇ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਸੰਬੰਧਤ ਸਕੂਲਾਂ ਦੇ ਪ੍ਰਿੰਸੀਪਲ/ਅਧਿਆਪਕ ਸਾਹਿਬਾਨ ਨੂੰ ਵਧੀਆ ਕਾਰਗੁਜਾਰੀ ਦਿਖਾਉਣ ਅਤੇ ਆਪਣੇ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਲਈ ਵੀ ਸਨਮਾਨਿਤ ਕੀਤਾ ਗਿਆ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਸਦਕਾ ਸੋਸਾਇਟੀ ਜਿਲੇ ਭਰ ਵਿਚ ਜਿੱਥੇ ਧਾਰਮਿਕ ਸਮਾਗਮਾਂ ਕਰਵਾ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਰਬੱਤ ਦੇ ਭਲੇ ਦੇ ਮਿਸ਼ਨ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੇ ਉਪਰਾਲੇ ਕਰ ਰਹੀ ਹੈ ਉਥੇ ਨੌਜਵਾਨ ਵਿਚ ਵੱਧ ਰਹੀਆਂ ਸਮਾਜਿਕ ਬੁਰਾਈਆਂ ਨੂੰ ਠੱਲ੍ਹ ਪਾਉਣ ਲਈ ਉਨਾਂ ਨੂੰ ਅਧਿਆਤਮਕ ਸਿਖਿਆ ਦੇ ਨਾਲ ਜੋੜਣ ਦਾ ਯਤਨ ਵੀ ਕਰ ਰਹੀ ਹੈ। ਇਸ ਤੋਂ ਇਲਾਵਾ ਸਿਹਤ, ਵਾਤਾਵਰਣ, ਸਿਖਿਆ ਦੇ ਖੇਤਰ ਵਿਚ ਲੋਕਾਂ ਨੂੰ ਹਰ ਤਰਾਂ ਦੀ ਬੁਨਿਆਦੀ ਸਹੂਲਤਾਂ ਨਿਸ਼ਕਾਮ ਜਾਂ ਬਹੁਤ ਘੱਟ ਰੇਟਾਂ ਤੇ ਮੁਹੱਈਆ ਕਰਵਾਉਣ ਲਈ ਯਤਨਸ਼ੀਲ ਹੈ। ਉਨਾਂ ਕਿਹਾ ਕਿ ਵਿਦਿਆ ਦੇ ਖੇਤਰ ਵਿਚ ਪੜੇ ਲਿਖੇ ਬੇਰੁਜ਼ਗਾਰ ਬੱਚਿਆਂ ਨੂੰ ਨੌਕਰੀਆਂ ਪ੍ਰਾਪਤ ਕਰਨ ਵਾਸਤੇ ਪ੍ਰੀਖਿਆ ਦੀ ਤਿਆਰੀ ਲਈ ਸੁਸਾਇਟੀ ਵਲੋਂ ਮੁਫਤ ਕੋਚਿੰਗ ਸੈਂਟਰ ਵੀ ਚਲਾਇਆ ਜਾ ਰਿਹਾ ਹੈ। ਇਸ ਮੌਕੇ ਸੰਬੋਧਨ ਹੁੰਦਿਆਂ ਡਾ: ਹਨਵੰਤ ਸਿੰਘ (ਪੀ ਟੀ ਸੀ ਨੈੱਟਵਰਕ) ਵਾਲਿਆਂ ਨੇ ਪੰਜਾਬੀ ਬੱਚਿਆਂ ਨੂੰ ਭਾਵਨਾਤਮਕ ਅਪੀਲ ਕੀਤੀ ਕਿ ਉਹ ਰੁਜਗਾਰ ਦੀ ਖਾਤਰ ਵਿਦੇਸ਼ਾਂ ਨੂੰ ਜਾਣ ਦੀ ਬਜਾਏ ਦੇਸ਼ ਵਿਚ ਰਹਿ ਕੇ ਆਪਣਾ ਅਤੇ ਆਪਣੇ ਸੋਹਣੇ ਪੰਜਾਬ ਦਾ ਭਵਿੱਖ ਸੁਰੱਖਿਅਤ ਕਰਨ। ਇਸ ਮੌਕੇ ਸੁਸਾਇਟੀ ਦੇ ਮੁੱਖ ਸਰਪ੍ਰਸਤ ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲਿਆਂ ਨੇ ਕਿਹਾ ਕਿ ਉਪਰੋਕਤ ਸੇਵਾਵਾਂ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਹੁਣ ਵਿਦਿਆ ਅਤੇ ਖੇਡਾਂ ਦੇ ਖੇਤਰ ਵਿਚ ਬੱਚਿਆਂ ਨੂੰ ਉਚੇਰੀ ਵਿੱਦਿਆ ਪ੍ਰਾਪਤੀ ਅਤੇ ਉੱਚ ਸਰਕਾਰੀ ਅਹੁੱਦਿਆਂ ਤੇ ਪਹੁੰਚਾਉਣ ਤੱਕ ਉਨਾ ਦੀ ਜਰੂਰਤਾਂ ਤੇ ਪਹਿਰਾ ਦੇਵੇਗੀ ਤਾਂ ਕਿ ਬੱਚਿਆਂ ਵਿਚ ਰੁਜਗਾਰ ਪ੍ਰਾਪਤੀ ਲਈ ਵਿਦੇਸ਼ ਵਿਚ ਜਾ ਕੇ ਘਟੀਆ ਪੱਧਰ ਦੀ ਮਜਦੂਰੀ ਕਰਨ ਦਾ ਰੁਝਾਨ ਘੱਟ ਸਕੇ। ਉਨਾਂ ਨੇ ਵਿਦੇਸ਼ਾਂ ਵਿਚ ਰੁਜਗਾਰ ਲਈ ਗਏ ਨੌਜਵਾਨਾਂ ਦੀ ਹਾਲਤ ਦਾ ਜਿਕਰ ਕਰਦਿਆਂ ਕਿਹਾ ਕਿ ਅੱਜ ਬਹੁਤ ਹੀ ਪੜੇ ਲਿਖੇ ਨੌਜਵਾਨ ਜੋ ਕਿ ਪੰਜਾਬ ਵਿਚ ਚੰਗੀਆਂ ਖਾਸੀਆਂ ਨੌਕਰੀਆਂ ਪ੍ਰਾਪਤ ਕਰਕਨ ਦੀ ਬਜਾਏ ਵਿਦੇਸ਼ ਜਾਣ ਨੂੰ ਤਰਜੀਹ ਦੇ ਰਹੇ ਹਨ, ਸਾਨੂੰ ਇਸ ਰੁਝਾਨ ਨੂੰ ਬਦਲਣ ਲਈ ਉਪਰਾਲੇ ਕਰਨੇ ਪੈਣਗੇ।
ਇਸ ਮੌਕੇ ਸ: ਗੁਰਬਖਸ਼ ਸਿੰਘ ਖਾਲਸਾ ਮੀਤ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੇ ਸੁਸਾਇਟੀ ਵਲੋਂ ਧਾਰਮਿਕ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਪਾਏ ਜਾ ਰਹੇ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ।ਜਿਲਾ ਸਿਖਿਆ ਅਫਸਰ ਮੈਡਮ ਰਵਿੰਦਰ ਕੌਰ ਵਲੋਂ ਬੱਚਿਆਂ ਨੂੰ ਉਚੇਰੀ ਸਿਖਿਆ ਪ੍ਰਾਪਤ ਕਰਕੇ ਆਪਣੇ ਦੇਸ਼ ਵਿਚ ਹੀ ਉਚ ਅਹੁੱਦਿਆਂ ਤੇ ਪਹੁੰਚਣ ਲਈ ਪ੍ਰੇਰਿਤ ਕੀਤਾ ਗਈ। ਇਨਾਂ ਤੋਂ ਸ: ਤਰਲੋਚਨ ਸਿੰਘ ਸਾਬਕਾ ਮੈਂਬਰ ਐੱਸ ਜੀ ਪੀ ਸੀ, ਸਮਾਜ ਸੇਵੀ ਹਰਦੇਵ ਸਿੰਘ ਕਾਹਮਾ, ਜਿਲਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਵਿਨੋਦ ਭਾਰਦਵਾਜ ਪ੍ਰਧਾਨ ਆਰੀਆ ਸਮਾਜ ਨਵਾਂਸ਼ਹਿਰ ਵਲੋਂ ਵੀ ਮੈਰਿਟ ਵਿੱਚ ਆਏ ਬੱਚਿਆਂ ਆਪਣੇ ਸੰਬੋਧਨ ਦੌਰਾਨ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ ਗਿਆ। ਸਮਾਗਮ ਦੇ ਸੰਪੂਰਨਤਾ ਮੌਕੇ ਮੁੱਖ ਮਹਿਮਾਨ ਸ਼੍ਰੀ ਤਰਸੇਮ ਲਾਲ ਜੀ ਨੇ ਬੱਚਿਆਂ ਲਈ ਸ਼ੁਭ ਕਾਮਨਾਵਾਂ ਵਿਅਕਤ ਕਰਦੇ ਹੋਏ ਕਿਹਾ ਬੱਚੇ ਆਪਣੀ ਮਿੱਟੀ ਅਤੇ ਆਪਣੀ ਸੰਸਕ੍ਰਿਤੀ ਦਾ ਮੋਹ ਕਦੇ ਨਾ ਤਿਆਗਣ। ਦੇਸ਼ ਜਾਂ ਵਿਦੇਸ਼ ਵਿਚ ਰਹਿੰਦਿਆਂ ਆਪਣੇ ਪੰਜਾਬ ਦੀ ਆਨ ਸ਼ਾਨ ਨੂੰ ਉੱਚਾ ਰੱਖਣ ਲਈ ਯਤਨਸ਼ੀਲ ਰਹਿਣ। ਸਮਾਗਮ ਦੌਰਾਨ ਪੰਜ ਸਮਾਜ ਸੇਵੀ ਸੰਸਥਾਵਾ ਜਿਨਾ ਵਿਚ ਅਵਾਜ ਨਵਾਂਸ਼ਹਿਰ, ਏਰੀਆ ਯੂਥ ਅਲਾਇੰਸ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ, ਆਰੀਆ ਸਮਾਜ ਨਵਾਂਸ਼ਹਿਰ, ਬੱਬਰ ਕਰਮ ਸਿੰਘ ਮੈਮੋਰੀਅਲ ਟਰੱਸਟ ਦੌਲਤਪੁਰ ਨੂੰ ਵਿਦਿਆ, ਸਿਹਤ ਅਤੇ ਲੋਕ ਭਲਾਈ ਦੇ ਖੇਤਰ ਵਿਚ ਵਧੀਆ ਕਾਰਗੁਜਾਰੀ ਦਿਖਾਉਣ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਸਨਮਾਨ ਸਮਾਰੋਹ ਵਿਚ ਸਕੂਲੀ ਬੱਚਿਆਂ ਤੋਂ ਇਲਾਵਾ ਉਨਾਂ ਦੇ ਪ੍ਰਿੰਸੀਪਲ/ਅਧਿਆਪਕ, ਮਾਪੇ, ਇਲਾਕੇ ਦੀਆ ਪ੍ਰਮੁੱਖ ਸ਼ਖਸੀਅਤਾਂ ਅਤੇ ਜਿਲਾ ਭਰ ਤੋਂ ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ ।
ਇਸ ਮੌਕੇ ਬੱਚਿਆਂ ਨੂੰ ਅਸ਼ੀਰਵਾਦ ਅਤੇ ਮੁਬਾਰਕਬਾਦ ਦੇਣ ਵਾਲਿਆਂ ਵਿਚ ਮਦਨ ਗੋਪਾਲ ਸੀਨੀਅਰ ਐਡਵੋਕੇਟ, ਜਸਪਾਲ ਸਿੰਘ ਜਾਡਲੀ, ਵਰਿੰਦਰ ਬਜਾੜ ਪ੍ਰਧਾਨ ਅਵਾਜ, ਤਰੁਨਜੀਤ ਸਿੰਘ ਥਾਂਦੀ, ਤਰਸੇਮ ਸਿੰਘ ਵਾਰੀਆ, ਪ੍ਰਦੀਪ ਸੁਦਿਹਰਾ, ਰਘਵੀਰ ਸਿੰਘ ਪਾਬਲਾ, ਦਿਨੇਸ਼ ਕੁਮਾਰ ਸਾਬਕਾ ਜਿਲਾ ਸਿਖਿਆ ਅਫਸਰ, ਕਮਲਜੀਤ ਸਿੰਘ ਸੈਣੀ ਸੇਵਾਮੁਕਤ ਡਵੀਜ਼ਨਲ ਕਮਿਸ਼ਨਰ, ਦਿਲਬਾਗ ਸਿੰਘ ਬਾਗੀ, ਕੁਲਜਿੰਦਰਜੀਤ ਸਿੰਘ ਸੋਢੀ ਬੰਗਾ, ਦੀਦਾਰ ਸਿੰਘ ਡੀ ਐੱਸ ਪੀ, ਉੱਤਮ ਸਿੰਘ ਸੇਠੀ, ਬਲਵੰਤ ਸਿੰਘ ਸੋਇਤਾ, ਮਹਿੰਦਰ ਪਾਲ ਸਿੰਘ ਜਲਵਾਹਾ, ਤਰਲੋਚਨ ਸਿੰਘ ਖਟਕੜ ਕਲਾਂ, ਸੁਰਿੰਦਰ ਸਿੰਘ ਕਰਮ ਲਧਾਣਾ, ਪਰਵਿੰਦਰ ਸਿੰਘ ਸੁੱਧਾ ਮਾਜਰਾ, ਸੁਖਵੰਤ ਸਿੰਘ ਚੀਮਾ, ਅਮਰੀਕ ਸਿੰਘ ਬਛੌੜੀ, ਜਗਜੀਤ ਸਿੰਘ ਸੈਣੀ, ਇੰਦਰਜੀਤ ਸਿੰਘ ਬਾਹੜਾ, ਜਗਦੀਪ ਸਿੰਘ, ਜਸਕਰਨ ਸਿੰਘ ਹੰਸਰੋਂ, ਮਹਿੰਦਰ ਪਾਲ ਪ੍ਰਧਾਨ, ਜਗਜੀਤ ਸਿੰਘ ਬਾਟਾ, ਜਗਦੀਪ ਸਿੰਘ, ਇੰਦਰਜੀਤ ਸਿੰਘ ਬਾਹੜਾ, ਜਗਜੀਤ ਸਿੰਘ ਬਾਟਾ, ਪਰਮਿੰਦਰ ਸਿੰਘ, ਸਿੰਘ, ਮਨਮੋਹਨ ਸਿੰਘ ਹਕੀਕਤ ਸਿੰਘ ਗਿਆਨ ਸਿੰਘ, ਗੁਰਮੁੱਖ ਸਿੰਘ ਉਸਮਾਨਪੁਰ, ਕੁਲਵਿੰਦਰ ਸਿੰਘ ਭੀਣ, ਕੁਲਜੀਤ ਸਿੰਘ ਖਾਲਸਾ, ਗੁਰਚਰਨ ਸਿੰਘ ਪਾਬਲਾ, ਦਲਜੀਤ ਸਿੰਘ, ਹਰਮੇਸ਼ ਸਿੰਘ ਭੱਟੀ, ਇੰਦਰਜੀਤ ਸ਼ਰਮਾ, ਬਖਸ਼ੀਸ਼ ਸਿੰਘ, ਸੁਰਜੀਤ ਸਿੰਘ ਮਹਿਤਪੁਰ, ਗੁਰਬਖਸ਼ ਸਿੰਘ, ਲਛਮਣ ਸਿੰਘ ਅਤੇ ਪ੍ਰੀਤਮ ਸਿੰਘ ਅਲਾਚੌਰ ਹੋਰ ਸ਼ਖਸੀਅਤਾਂ ਵੀ ਸ਼ਾਮਲ ਸਨ।

11/06/2024

ਇੱਕ ਗਹਿਰੀ ਸੋਚ ! ਅਖੀਰ ਤੱਕ ਜਰੂਰ ਪੜ ਲੈਣਾ ਜੀ। ਜੇ ਪਸੰਦ ਆਈ ਤਾਂ ਦੋਸਤਾਂ ਨੂੰ ਭੇਜ ਦੇਣਾ।

"ਜਦੋਂ ਕੋਈ ਵੀ ਕੌਮ ਆਪਣੀ ਵਸਤੂ ਦੂਜੀਆਂ ਕੌਮਾਂ ਨੂੰ ਵੇਚਦੀ ਹੈ, ਉਸਦੇ ਨਾਲ ਕੁਝ ਗੱਲਾਂ ਜੋੜ ਕੇ ਉਸ ਦੀ ਮਾਰਕੀਟ ਤਿਆਰ ਕਰਦੀ ਹੈ। ਨਿੳੂਜ਼ੀਲੈਂਡ ਵਾਲਿਆਂ ਆਪਣਾ ਕੀਵੀ ਫਰੂਟ ਵੇਚਣ ਲਈ ਮਾਰਕੀਟ ਦੇ ਵਿਚ ਇਹ ਅਫਵਾਹ ਫੈਲਾ ਦਿੱਤੀ ਇਸ ਨਾਲ ਸੈੱਲ ਠੀਕ ਹੁੰਦੇ ਹਨ।
ਹੁਣ ਹਰ ਬਿਮਾਰ ਕੀਵੀ ਫਰੂਟ ਜ਼ਰੂਰ ਖਾਂਦਾ ਹੈ।
ਕੁਝ ਸਾਲ ਪਹਿਲਾਂ ਨਾਰੀਅਲ ਦਾ ਪਾਣੀ ਕਿਸੇ ਨੂੰ ਪਤਾ ਵੀ ਨਹੀਂ ਸੀ, ਨਾਰੀਅਲ ਵੇਚਣ ਵਾਲਿਆਂ ਇਹ ਅਫ਼ਵਾਹ ਫੈਲਾਈ ਨਾਰੀਅਲ ਪਾਣੀ ਪੀਣ ਨਾਲ ਸੈੱਲ ਪੂਰੇ ਹੁੰਦੇ ਹਨ।
ਦੂਜੇ ਪਾਸੇ ਇੱਕ ਪੰਜਾਬੀ ਕੌਮ ਹੈ ਇਸ ਨੇ ਆਪਣੇ ਖਾਣਿਆਂ ਲਈ ਚੰਗੀ ਅਫ਼ਵਾਹ ਤਾਂ ਫਲਾਈ ਨਹੀਂ
ਉਲਟਾ ਇਨਾਂ ਨੇ ਮਾੜੀਆਂ ਅਫਵਾਹਾਂ ਜ਼ਰੂਰ ਫੈਲਾਈਆਂ ਹਨ। ਚਾਹੇ ਉਹ ਸਰ੍ਹੋਂ ਦਾ ਤੇਲ ਹੋਵੇ, ਚਾਹੇ ਉਹ ਗੁੜ ਸ਼ੱਕਰ ਹੋਵੇ, ਚਾਹੇ ਦੇਸੀ ਘਿਉ ਹੋਵੇ। ਉਹ ਕਹਿੰਦੇ ਦੇਸੀ ਘਿਓ ਖਾਣ ਨਾਲ ਅਟੈਕ ਹੁੰਦਾ ਹੈ! ਅਸੀਂ ਆਪਣੇ ਦੇਸ਼ੀ ਬੇਰ, ਸ਼ਹਿਤੂਤ, ਜਾਮੁਣ, ਨਿਮੋਲੇ, ਆਮਰੂਦ,ਨਾਸ਼ਪਾਤੀ,ਅੰਬ ਸਭ ਦੇਸ਼ੀ ਗਵਾ ਬੈਠੇ!

ਡਾਕਟਰੀ ਭਾਸ਼ਾ ਵਿਚ ਅਟੈਕ ਉਸ ਨੂੰ ਆਉਂਦਾ ਹੈ ਜਿਸ ਦੀਆਂ ਨਸਾਂ ਚਰਬੀ ਦੇ ਨਾਲ ਬਲੋਕ ਹੋ ਜਾਣ। ਉਹ ਮੈਦਾ ਖਾ ਕੇ ਵੀ ਹੋ ਸਕਦੀਆਂ ਹਨ,
ਮੀਟ ਖਾ ਕੇ ਕਸਰਤ ਨਾ ਕਰਨ ਨਾਲ ਵੀ ਹੋ ਸਕਦੀਆਂ ਹਨ।

ਪਰ ਦੇਸੀ ਘਿਉ ਦੀ ਇੱਕ ਮਾਰਕੀਟ ਨੂੰ ਖਤਮ ਕਰਨ ਲਈ ਅਫਵਾਹ ਫੈਲਾ ਦਿੱਤੀ ਕਿ ਇਸ ਨਾਲ ਅਟੈਕ ਹੁੰਦਾ ਹੈ।

ਇਸ ਨਾਲ ਇੱਕ ਤਾਂ ਸਾਡੀ ਨਵੀਂ ਪੀੜ੍ਹੀ ਕਮਜ਼ੋਰ ਹੋ ਗਈ। ਉਹ ਦੇਸੀ ਘਿਓ ਤੋਂ ਡਰ ਕੇ ਦੂਰ ਹੋ ਗਈ।
ਦੂਜਾ ਅਸੀਂ ਆਪਣੀਆਂ ਵਸਤੂਆਂ ਦੀ ਮਾਰਕੀਟ ਖਤਮ ਕਰ ਲਈ । ਪੰਜਾਬੀ ਉਹ ਕੌਮ ਹੈ ਜਿਹੜੀ ਆਪਣੇ ਹੀ ਲੱਸੀ ਦਹੀਂ ਅਤੇ ਦੁੱਧ ਦੇ ਖ਼ਿਲਾਫ਼
ਅਫਵਾਹਾਂ ਫੈਲਾਉਂਦੀ ਹੈ।

ਦੂਜੇ ਪਾਸੇ ਦੁਨੀਆ ਐਨੇ ਤਰ੍ਹਾਂ ਤਰ੍ਹਾਂ ਦੇ
ਖੱਟੇ ਮਿੱਠੇ ਪਦਾਰਥ ਵੇਚ ਕੇ ਪੈਸਾ ਕਮਾ ਰਹੀ ਹੈ।
ਉਨ੍ਹਾਂ ਨੇ ਆਪਣੀ ਨਵੀਂ ਪੀੜ੍ਹੀਆਂ ਨੂੰ ਰੁਜ਼ਗਾਰ ਦਿੱਤਾ ਹੋਇਆ ਹੈ।

ਅਸੀਂ ਆਪਣੇ ਹੀ ਧੰਦੇ ਖਿਲਾਫ਼ ਅਫਵਾਹਾਂ ਫੈਲਾ ਕੇ ਆਪਣੀ ਕੌਮ ਨੂੰ ਹੀ ਬੇਰੁਜ਼ਗਾਰ ਕਰ ਲਿਆ।
ਹੁਣ ਆਪਣਿਆਂ ਨੂੰ ਸੁਧਾਰਨ ਦੀ ਬਜਾਏ, ਕੇਜਰੀਵਾਲ ਦੇ ਝੂਠੇ ਦਿਖਾਵੇ ਦੇ ਪ੍ਰਚਾਰ ਦਾ ਸ਼ਿਕਾਰ ਬਣ ਰਹੇ ਹਨ ਅਤੇ ਪੰਜਾਬ ਨੂੰ ਬੇਗਾਨੇ ਹੱਥੀਂ ਬੇਚ ਰਹੇ ਹਨ। ਸੋਚੋ ਵੀਰੋ।

दरगाह शरीफ किले वाली सरकार का सलाना उर्स मेला संपन्न-फक्कर, संत, महंतों, कलंदरों ने दिया संगत को आशीर्वाद नवांशहर, 5 जून...
08/06/2024

दरगाह शरीफ किले वाली सरकार का सलाना उर्स मेला संपन्न
-फक्कर, संत, महंतों, कलंदरों ने दिया संगत को आशीर्वाद
नवांशहर, 5 जून 2024

दरगाह शरीफ बाबा किले वाली सरकार का तीन रोजा सलाना उर्स मेला इंड्रस्ट्रीज एरिया, फोकल प्वांयट, मिल कालोनी किला मोहल्ला में गद्दीनशीन परषोतम लाल की देखरेख में संपन्न हो गया। पहले दिन देर शाम को मैंहदी की रस्म हुई, दूसरे दिन चिराग रोशन व चादर चढाने की रस्में हुई। मेले के अंतिम दिन पीर की दरगाह पर फक्कड़़, साधु संत, महापुरष, कलंदरो ने संगत को आशीर्वाद दिया। सुबह झंडे की रस्म दरबार के सेवादार परषोतम लाल व अन्य सेवादारों ने अदा की, उसके बाद चादर चढाने की रस्म हरजिदंर कुमार व बोबी लद्दड न्यूजीलैंड वालो ने अदा की। वीरवार को सबसे पहले बलजिंदर बैंस, जस्सा फतेहपुरी, शकील साबरी के बाद जस्सी नक्काल पार्टी ने पीर की बंदगी सुनाई। उन्होंने मंच पर साडा की फकरां दा.., बडी औखी मिली है फकीरी.., मेला पीरा दा श्रद्धा नाल मनाइए.., गोस्पाक नूं मनदे जेहड़े..,अल्हा हूं दी अवाज पई आवे फकीर दी कुल्ली दे विचों, सुना कर संगत को खूब झुमाया। बाबा परषोतम लाल ने बताया कि मेले में संगत ने सब मतभेद भुला कर दरगाह पर मांगी मन्नते पूरे होने पर माथा टेका है तथा पीर से मन्नते मांगी है। मेले का मकसद सभी धर्मों, जाति पाति, अमीर गरीब का भेद भाव मिटाना है। मेले में आई संगत संत, महंत, पीर, फकीर का आदर करती है, जिससे समाज को भी हर जगह आदर मिलता है। हमें अपने पीर, फकीर, गुरु की सच्चे मन से वंदना करनी चाहिए। मंच पर संगत को अशीर्वाद देेने के लिए बाबा पुरषोतम लाल के साथ बाबा राजेश दास, बाबा महिदंर, बाबा वरुण सोबती, दरवेश डा. परमजीत, बाबा कमल विराजमान रहे। संगत के लिए पीर का लंगर व ठंडे मीठे जल की छबील भी लगाई गई। मौके पर विजय कुमार, मोनिका, सुखविंदर कौर, प्रभनूर, हिमांशु, गगन कुमार, दीपिका, नीरज कुमार, जसवीर, गौरव, मोनू, पंकज, अजय, जोगराज, बिट्‌टू, लाडी, गुल्लू, इंद्रजीत, प्रदीप, परमजीत, सतपाल, बलवीर कुमार, गगन, आशु अली, सन्नी, शालू, हरजिदंर, मनीश भाटिया, रज्जी, नवजोत, आशा, कुलविदंर कौर, संतोष, पाली, यूवी, रंजीत कौर, अमनदीप कौर, किरनजीत, मनजोत, राज रानी इत्यादि के साथ भारी संख्या में मोहल्ला निवासी मौजूद रहे।

खपतकार 30 जून तक अपनीी अपनी गैस एजंसी में करवाए केवाईसी-नारंगनवांशहर। भारत सरकार के गैस व तेल मंत्रालय की ओर से खपतकारों...
06/06/2024

खपतकार 30 जून तक अपनीी अपनी गैस एजंसी में करवाए केवाईसी-नारंग

नवांशहर। भारत सरकार के गैस व तेल मंत्रालय की ओर से खपतकारों के लिए केवाईसी करवाने केलिए 30 जून तक अंतिम तिथि तय की है। इस सबंध में जगदंबे गैस एजेंसी औड के संचालक अंकुश नारंग ने बताया कि भारत सरकार के निर्देशानुसार खपतकारों से अपील की गई है कि वह 30 जून तक केवाईसी जरुर करवाएं। इसके लिए जहां जहां पर आपका गैस कुनैक्शन है वह जिले की अपनी गैस एजेंसी के दफ्तर में संपर्क करे तथा घर घर जाकर मुफ्त सुरक्षा जांच के लिए गैस एजेंसी के कर्मचारियों को सहयोग दे। उपभोक्ता अपना आधार कार्ड की प्रति लेकर जाए।

Address

Nawanshahr Doaba
144514

Telephone

+919888083755

Website

Alerts

Be the first to know and let us send you an email when Mera SBS nagar nawanshahr posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Nawanshahr Doaba

Show All