Saada Nawanshahr

Saada Nawanshahr ਨਵਾਂਸ਼ਹਿਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਜਾਬ

Permanently closed.
16/01/2024

- 0.4 degree Nawanshahr 😳😳

Politics politics Nawanshahr
14/01/2024

Politics politics Nawanshahr

ਬਹੁਤ ਦੁਖਦਾਇਕ ਖਬਰ,ਨਿਧੱੜਕ, ਨਿਡੱਰ, ਪੜੇ ਲਿਖੇ ਸੂਝਵਾਨ ਹਰ ਇੱਕ ਦੇ ਨਾਲ ਖੜ੍ਹਨ ਵਾਲੇ ਸਾਡੇ ਮੀਰ ਪੁਰ ਜੱਟਾਂ ਦੇ ਮੁਹਤਵਾਰਾ ਚੋ ਇੱਕ ਰੇਸ਼ਮ ਮੀਰ...
06/01/2024

ਬਹੁਤ ਦੁਖਦਾਇਕ ਖਬਰ,ਨਿਧੱੜਕ, ਨਿਡੱਰ, ਪੜੇ ਲਿਖੇ ਸੂਝਵਾਨ ਹਰ ਇੱਕ ਦੇ ਨਾਲ ਖੜ੍ਹਨ ਵਾਲੇ ਸਾਡੇ ਮੀਰ ਪੁਰ ਜੱਟਾਂ ਦੇ ਮੁਹਤਵਾਰਾ ਚੋ ਇੱਕ ਰੇਸ਼ਮ ਮੀਰ ਪੁਰੀ ਜੀ ਜੋ 5-1-24 ਨੂੰ ਸਾਨੂੰ ਸਭ ਨੂੰ ਅਲਵਿਦਾ ਕਹਿ ਇਸ ਸੰਸਾਰ ਨੂੰ ਛੱਡ ਤੁਰ ਗਏ, ਵਾਹਿਗੁਰੂ ਆਪਣੇ ਚਰਨਾਂ ਵਿੱਚ ਨਿਵਾਸ ਦੇਣ😢😢 ਸੰਸਕਾਰ ਦੁਪਹਿਰ 2 ਵਜੇ ਮੀਰਪੁਰ ਜੱਟਾਂ ਵਿਖ਼ੇ ਕੀਤਾ ਜਾਵੇਗਾ

02/01/2024

ਤੇਲ ਨਾ ਮਿਲਣ ਤੇ ਐਨੀ ਹਾਏ ਤੌਬਾ ਪਾਣੀ ਦੇ ਮਸਲੇ ਤੇ ਕੀ ਹਾਲ ਹੋਊ।Save Water 💦💦🤔🤔

ਟਰੱਕ ਯੂਨੀਅਨ ਦੀ ਹੜਤਾਲ ਹੋਈ ਖ਼ਤਮ। ਅਗਲੇ ਕੁਝ ਘੰਟਿਆਂ ਚ normal ਹੋ ਜਾਵੇਗੀ ਪੈਟਰੋਲ ਡੀਜਲ ਦੀ ਸਪਲਾਈ। DC ਜਲੰਧਰ
02/01/2024

ਟਰੱਕ ਯੂਨੀਅਨ ਦੀ ਹੜਤਾਲ ਹੋਈ ਖ਼ਤਮ। ਅਗਲੇ ਕੁਝ ਘੰਟਿਆਂ ਚ normal ਹੋ ਜਾਵੇਗੀ ਪੈਟਰੋਲ ਡੀਜਲ ਦੀ ਸਪਲਾਈ। DC ਜਲੰਧਰ

22/12/2023

🙏🙏

19/12/2023

Angad Singh Nawanshahr well done. Excellent work

ਜੇਕਰ ਇਹ ਕਾਲ ਤੁਹਾਨੂੰ ਵੀ ਆਈ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ GOI NDMA ਵਲੋਂ ਐਮਰਜੰਸੀ ਅਲਰਟ ਟੈਸਟਿੰਗ ਵਾਸਤੇ ਚੈੱਕ ਕੀਤੀ ਗਈ ਹੈ.
29/09/2023

ਜੇਕਰ ਇਹ ਕਾਲ ਤੁਹਾਨੂੰ ਵੀ ਆਈ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ GOI NDMA ਵਲੋਂ ਐਮਰਜੰਸੀ ਅਲਰਟ ਟੈਸਟਿੰਗ ਵਾਸਤੇ ਚੈੱਕ ਕੀਤੀ ਗਈ ਹੈ.

Sukhpal Singh Khaira Arrested
28/09/2023

Sukhpal Singh Khaira Arrested

21/09/2023

Important PC by MEA Spokesperson Arindham Bagchi on India Canada issue. Listen

21/09/2023

ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀਜ਼ੇ ਦੇਣੇ ਅਸਥਾਈ ਤੌਰ ਤੇ ਕੀਤੇ ਬੰਦ-ਸੂਤਰ

ਯਕੀਨ ਨਹੀਂ ਹੋ ਰਿਹਾ RIP 🙏🙏 Gurminder badwal
19/09/2023

ਯਕੀਨ ਨਹੀਂ ਹੋ ਰਿਹਾ RIP 🙏🙏 Gurminder badwal

ਨਵਾਂਸ਼ਹਿਰ ਲਈ ਮਾਣ ਵਾਲੀ ਗੱਲAjay Banga Ancestrol ਪਿੰਡ ਸੂਰਾਪੁਰ president of world bank
10/09/2023

ਨਵਾਂਸ਼ਹਿਰ ਲਈ ਮਾਣ ਵਾਲੀ ਗੱਲ
Ajay Banga Ancestrol ਪਿੰਡ ਸੂਰਾਪੁਰ president of world bank

BJP ਨੇ ਨਿਮੀਸ਼ਾ ਮਹਿਤਾ ਸਮੇਤ 4 ਹੋਰਾਂ ਨੂੰ ਪਾਰਟੀ ਚੋਂ ਬਰਖ਼ਾਸਤ ਕੀਤਾ
06/09/2023

BJP ਨੇ ਨਿਮੀਸ਼ਾ ਮਹਿਤਾ ਸਮੇਤ 4 ਹੋਰਾਂ ਨੂੰ ਪਾਰਟੀ ਚੋਂ ਬਰਖ਼ਾਸਤ ਕੀਤਾ

06/09/2023

PU Election ਪ੍ਰਧਾਨ NSUI ਦਾ
NSUI ਕਾਂਗਰਸ 2821
CYSS ਆਪ 2194
ABVP ਬੀਜੇਪੀ 2014

30/08/2023

ਖੁਸ਼ਖਬਰੀ ਮਹਿਲਾਵਾਂ ਦੇ ਖਾਤੇ ਚ 2000 ਆਣੇ ਸ਼ੁਰੂ.

ਪਰ ਕਰਨਾਟਕ ਚ 🤣🤣

ਕੀ ਸਰਕਾਰ ਨੂੰ ਮਸਤਾਨੇ ਫਿਲਮ ਟੈਕਸ ਫਰੀ ਨਹੀਂ ਕਰ ਦੇਣੀ ਚਾਹੀਦੀ.
26/08/2023

ਕੀ ਸਰਕਾਰ ਨੂੰ ਮਸਤਾਨੇ ਫਿਲਮ ਟੈਕਸ ਫਰੀ ਨਹੀਂ ਕਰ ਦੇਣੀ ਚਾਹੀਦੀ.

18/08/2023

Maninderjeet Sidhu ਵੀਰ ਜਿਓੰਦਾ ਵਸਦਾ ਰਹਿ ਕਾਸ਼ ਸਾਰੇ ਪੱਤਰਕਾਰ ਤੇਰੇ ਵਰਗੇ ਹੋਣ Manik Goyal

18/08/2023

ਅੱਛਾ ਤਾਂ ਪੱਖਿਆਂ ਵਿਚ ਫਾਲਟ ਸੀ ਸਾਨੂੰ ਲੱਗਿਆ Education system ਚ ਗੜਬੜ ਹੈ।
Spring-loaded fans installed in all hostels and paying guest (PG)

ਫੋਟੋ 'ਚ ਦਿਸਦੇ ਮਹਾਂਪੁਰਸ਼ ਦਾ ਨਾਂ ਸੋਬਰਨ ਹੈ।ਸੋਬਰਨ ਜੋ ਅਸਾਮ 'ਚ ਸਬਜ਼ੀ ਦੀ ਰੇਹੜੀ ਲਾਉਂਦਾ ਹੈ,ਉਸਨੂੰ ਅੱਜ ਤੋਂ ਅਠਾਈ ਕੁ ਸਾਲ ਪਹਿਲਾਂ,ਕਿਸੇ ਵਲ...
15/08/2023

ਫੋਟੋ 'ਚ ਦਿਸਦੇ ਮਹਾਂਪੁਰਸ਼ ਦਾ ਨਾਂ ਸੋਬਰਨ ਹੈ।ਸੋਬਰਨ ਜੋ ਅਸਾਮ 'ਚ ਸਬਜ਼ੀ ਦੀ ਰੇਹੜੀ ਲਾਉਂਦਾ ਹੈ,ਉਸਨੂੰ ਅੱਜ ਤੋਂ ਅਠਾਈ ਕੁ ਸਾਲ ਪਹਿਲਾਂ,ਕਿਸੇ ਵਲੋਂ ਕਚਰੇ 'ਚ ਸੁੱਟੀ ਰੋਂਦੀ ਇਕ ਨਵਜੰਮੀ ਧੀ ਮਿਲੀ।ਸੋਬਰਨ ਨੇ ਬੱਚੀ ਨੂੰ ਚੁੱਕ ਲਿਆ ਤੇ ਜੋਤੀ ਨਾਂ ਰੱਖ ਕੇ ਆਪਣੀ ਹੀ ਧੀ ਮੰਨ੍ਹ ਪਾਲਣਾ ਸ਼ੁਰੂ ਕਰ ਦਿੱਤਾ।ਉਸਨੂੰ ਜੋਤੀ ਨਾਲ ਇੰਨਾਂ ਮੋਹ ਹੋ ਗਿਆ ਕਿ ਉਸਨੇ ਵਿਆਹ ਤੱਕ ਨਹੀਂ ਕਰਾਇਆ ਤੇ ਜੋਤੀ ਦੀ ਪੜ੍ਹਾਈ ਲਈ ਜੀ ਜਾਨ ਲਗਾ ਦਿੱਤੀ।ਵਿਲੱਖਣ ਪ੍ਰਤਿਭਾ ਦੀ ਧਣੀ ਜੋਤੀ ਵੀ ਆਪਣੇ ਰੱਬ ਵਰਗੇ ਬਾਪੂ ਦੀਆਂ ਉਮੀਦਾਂ ਤੇ ਪੂਰੀ ਖਰੀ ਉਤਰੀ ਤੇ ਅਸਾਮ ਰਾਜ ਦਾ ਪਬਲਿਕ ਕਮਿਸ਼ਨ ਦਾ ਟੈਸਟ ਕਲੀਅਰ ਕਰਕੇ ਇਨਕਮ ਟੈਕਸ ਕਮਿਸ਼ਨਰ ਬਣ ਚੁੱਕੀ ਹੈ।ਸੋਬਰਨ ਦਾ ਆਖਣਾ ਹੈ ਕਿ ਜੋਤੀ ਨੂੰ ਕਚਰੇ 'ਚੋਂ ਚੁੱਕਦੇ ਸਮੇਂ ਹੀ ਮੈਨੂੰ ਮਹਿਸੂਸ ਹੋ ਗਿਆ ਸੀ ਕਿ 'ਮੈਨੂੰ ਕੋਲੇ 'ਚੋਂ ਹੀਰਾ ਮਿਲ ਗਿਆ ਹੈ'।

ਅੱਜ ਦੀ ਸੱਚਾਈ।
09/08/2023

ਅੱਜ ਦੀ ਸੱਚਾਈ।

ਮੰਦਭਾਗੀ ਖ਼ਬਰ ਪੁੱਤਰ ਦੇ ਨਾਲ ਹੀ ਹੋਵੇਗਾ ਮਾਂ ਦਾ ਸੰਸਕਾਰ। ਮਾਂ ਨਹੀਂ ਸਹਾਰ ਸਕੀ ਪੁੱਤ ਦੀ ਮੌਤ ਦਾ ਸਦਮਾ । ਵਾਹਿਗੁਰੂ ਇਹ ਦਿਨ ਕਿਸੇ ਨੂੰ ਨਾ ਦ...
29/07/2023

ਮੰਦਭਾਗੀ ਖ਼ਬਰ ਪੁੱਤਰ ਦੇ ਨਾਲ ਹੀ ਹੋਵੇਗਾ ਮਾਂ ਦਾ ਸੰਸਕਾਰ। ਮਾਂ ਨਹੀਂ ਸਹਾਰ ਸਕੀ ਪੁੱਤ ਦੀ ਮੌਤ ਦਾ ਸਦਮਾ । ਵਾਹਿਗੁਰੂ ਇਹ ਦਿਨ ਕਿਸੇ ਨੂੰ ਨਾ ਦਿਖਾਵੇ। 🙏🙏

Is it true??
29/07/2023

Is it true??

29/07/2023

GDP ਦਾ ਆਚਾਰ ਪਾਣਾ 💔💔

27/07/2023

brother very good 👍

Address

Nawanshahr Doaba

Website

Alerts

Be the first to know and let us send you an email when Saada Nawanshahr posts news and promotions. Your email address will not be used for any other purpose, and you can unsubscribe at any time.

Videos

Share


Other Media/News Companies in Nawanshahr Doaba

Show All