News30 Bharat

News30 Bharat news30 bharat

ਵੱਡੇ ਭਰਾ "ਚਮਨ ਲਾਲ" ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 💐💐💐🎂🎂🎂 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ
11/04/2024

ਵੱਡੇ ਭਰਾ "ਚਮਨ ਲਾਲ" ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 💐💐💐🎂🎂🎂 ਪਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ

11/04/2024

ਖਾਲਸਾ ਸਾਜਨਾ ਦਿਵਸ ਵਿਸਾਖੀ ਮੌਕੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਅਰੰਭ ਹੋਏ ਸ਼੍ਰੀ ਅਖੰਡ ਪਾਠ ਸਾਹਿਬ ,,, 13 ਅਪ੍ਰੈਲ ਨੂੰ ਹਰ ਸਿੱਖ ਆਪਣੇ ਘਰਾਂ ਤੇ ਕੇਸਰੀ ਨਿਸ਼ਾਨ ਝਲਾਉਣ ,,13 ਅਪ੍ਰੈਲ ਨੂੰ ਪੈਣਗੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ,,,11 ਅਪ੍ਰੈਲ ਤੋਂ 14 ਅਪ੍ਰੈਲ ਤੱਕ ਰੋਜ਼ਾਨਾ ਤਖਤ ਸਾਹਿਬ ਵਿਖੇ ਹੋਵੇਗਾ ਅੰਮ੍ਰਿਤ ਸੰਚਾਰ

10/04/2024

ਦਿਵਿਆ ਜੋਤੀ ਜਾਗ੍ਰਿਤੀ ਸੰਸਥਾਨ ਨੇ ਨਸ਼ਾ ਵਿਰੋਧੀ ਨੰਗਲ ਵਿੱਚ ਕੱਢੀ ਰੈਲੀ, ਰੈਲੀ ਵਿੱਚ ਦਿਵਿਆ ਜੋਤੀ ਨੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਨਰੋਏ ਸਮਾਜ ਦਾ ਸੁਨੇਹਾ ਦਿੱਤਾ।

नंगल पुराना गुरुद्वारा से राजन साहनी को न्यूज़30भारत की ओर से जन्मदिन की हार्दिक शुभकामनाएं
10/04/2024

नंगल पुराना गुरुद्वारा से राजन साहनी को न्यूज़30भारत की ओर से जन्मदिन की हार्दिक शुभकामनाएं

डॉ संजीव गौतम जी को जन्मदिन की हार्दिक शुभकामनाएं। ईश्वर आपको उत्तम स्वास्थ्य और प्रसन्नता प्रदान करें।
10/04/2024

डॉ संजीव गौतम जी को जन्मदिन की हार्दिक शुभकामनाएं। ईश्वर आपको उत्तम स्वास्थ्य और प्रसन्नता प्रदान करें।

ਯਾਰਾਂ ਦੇ ਯਾਰ ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ ਅਸਿਸਟੈਂਟ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
10/04/2024

ਯਾਰਾਂ ਦੇ ਯਾਰ ਤੇਜਿੰਦਰ ਸਿੰਘ ਸੀਨੀਅਰ ਲੈਕਚਰਾਰ ਅਸਿਸਟੈਂਟ ਖਾਲਸਾ ਕਾਲਜ ਸ੍ਰੀ ਆਨੰਦਪੁਰ ਸਾਹਿਬ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।

10/04/2024

੩੨੫ਵੇਂ ਖ਼ਾਲਸਾ ਸਾਜਨਾ ਦਿਵਸ (ਵਿਸਾਖੀ ੨੦੨੪) ਮੌਕੇ ਹਰ ਸਿੱਖ ਆਪਣੇ ਘਰਾਂ ਉੱਪਰ ਖ਼ਾਲਸਈ ਨਿਸ਼ਾਨ ਝੁਲਾਵੇ -ਸਿੰਘ ਸਾਹਿਬਾਨ

09/04/2024

ਨਵਰਾਤਰੀ ਦੇ ਪਹਿਲੇ ਦਿਨ
ਸ਼੍ਰੀ ਨੈਣਾ ਦੇਵੀ 'ਚ ਪੰਜਾਬ ਤੋਂ ਆਏ ਸ਼ਰਧਾਲੂਆਂ ਦੀ ਗੱਡੀ ਨੂੰ ਲੱਗੀ ਅੱਗ, ਸ਼ਰਧਾਲੂ ਵਾਲ-ਵਾਲ ਬਚੇ

09/04/2024

ਚੈਨੀ ਖੋ ਕੇ ਭੱਜ ਰਹੇ ਵਿਅਕਤੀ ਦਾ ਸੀਸੀਟੀਵੀ ਵਿਚ ਹੋਈਆਂ ਕੇਦ ਦੇਖੋ ਕਿਵੇਂ ਸ਼ਿਵਾਲਿਕ ਐਵਨਿਊ ਦੇ ਵਿਅਕਤੀ ਦੀ ਚੈਨ ਖੋ ਕੇ ਭੱਜ ਰਹੇ ਸਨੈਚਰ ਨੂੰ ਪਿੱਛੇ ਭੱਜ ਕੇ ਚਲਦੇ ਮੋਟਰਸਾਈਕਲ ਤੋਂ ਹੀ ਹੌਸਲਾ ਦੇ ਨਾਲ ਧਰ ਦਬੋਚਿਆ ਲਿਆ । ਕੀਤਾ ਪੁਲਸ ਹਵਾਲੇ

09/04/2024

9 ਅਪ੍ਰੈਲ 2024 ਤੋਂ ਚੇਤਰ ਦੇ ਨਵਰਾਤਰੇ ਹੋਏ ਸ਼ੁਰੂ ਅਤੇ 17 ਨਵੰਬਰ ਨੂੰ ਰਾਮਨਵਮੀ ਦੇ ਨਾਲ ਸਮਾਪਤ ਹੋਵੇਗੀ।

08/04/2024

ਆਮ ਆਦਮੀ ਪਾਰਟੀ ਦੇ ਮਲਵਿੰਦਰ ਸਿੰਘ ਕੰਗ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਸਭ ਤੋਂ ਵੱਧ ਵੋਟਾਂ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਜਿੱਤਣਗੇ

07/04/2024

ਨੰਗਲ ਦੀ ਮੇਨ ਮਾਰਕੀਟ ਦੇ ਵਿੱਚ ਹਰ ਸਾਲ ਦੀ ਤਰ੍ਹਾਂ7ਅਪ੍ਰੈਲ ਦੀ ਰਾਤ ਛੇਵਾਂ ਮੇਲਾ ਜੋਗੀ ਦਾ ਚੱਲ ਰਿਹਾ ਹੈ। ਬਾਬੇ ਦੀ ਚੌਂਕੀ ਕਰਵਾਈ ਚੱਲ ਰਹੀ ਹੈ ਜਿਨਾਂ ਦੀਆਂ ਕੁਛ ਲਾਈਵ ਚਲਕੀਆ ਲਾਈਵ ਤਸਵੀਰਾਂ ਆਪ ਸਭਨਾਂ ਦੇ ਨਾਲ ਸਾਂਝੀਆਂ ਕਰ ਰਹੀ ਬਾਬਾ ਬਾਲਕਨਾਥ 'ਬਾਬਾ ਪਉਣਾ ਹਰੀ" ਸਭਨਾਂ ਦੀਆਂ ਮਨੋਕਾਮਨਾ ਪੂਰੀਆਂ ਕਰੇ ਆਪ ਸਭ ਦੇ ਨਾਲ ਇਹ ਲਾਈਵ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਆਪ ਸਭਨਾਂ ਨੂੰ ਇਹ ਲਾਈਵ ਤਸਵੀਰਾਂ ਨੂੰ ਦੇਖ ਤੇ ਜੈ ਬਾਬਾ ਬਾਲਕ ਨਾਥ ਲਿਖ ਕੇ ਆਪਣੇ ਨਾਂ ਦੀ ਚੌਂਕੀ ਦੇ ਵਿੱਚ ਹਾਜਰੀ ਲਗਵਾ ਸਕਦੇ ਹੋ। ਕਮੈਂਟ ਬਾਕਸ ਵਿੱਚ ਲਿਖੋ "ਜੈ ਹੋ ਬਾਬਾ ਬਾਲਕ ਨਾਥ" "ਜੈ ਪੌਣਾਹਾਰੀ"

ਤੁਸੀਂ ਦੇਖੋ ਲਾਈਵ ਤਸਵੀਰਾਂ ਮੇਲਾ ਜੋਗੀ ਦਾ

07/04/2024

ਕੇਂਦਰੀ ਮੰਤਰੀ ਭਾਜਪਾ ਉਮੀਦਵਾਰ ਅਨੁਰਾਗ ਠਾਕੁਰ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਵਿਸ਼ਵ ਪ੍ਰਸਿੱਧ ਸ਼ਕਤੀਪੀਠ ਸ਼੍ਰੀ ਨੈਣਾ ਦੇਵੀ ਵਿਖੇ ਮਾਤਾ ਜੀ ਦੀ ਪੂਜਾ ਕੀਤੀ ਅਤੇ ਮਾਤਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਪ੍ਰਾਚੀਨ ਹਵਨ ਕੁੰਡ ਪੂਰਨ ਅਹੂਤੀ ਪਾਉਣ ਤੋਂ ਬਾਅਦ ਉਹਨਾਂ ਨੇ ਕੰਨਿਆ ਪੂਜਾ ਵੀ ਕੀਤੀ ਤੇ ਉਹਨਾਂ ਕੰਨਿਆਂ ਤੋਂ ਅਸ਼ੀਰਵਾਦ ਵੀ ਲਿਆ

07/04/2024

ਐਡਾ ਮਾਰਕੀਟ ਦੇ ਪ੍ਰਦੀਪ ਪੁਰੀ ਸਾਡੇ ਛੋਟੇ ਭਰਾ ਆਪਣੇ ਫੇਸਬੁੱਕ ਆਈਡੀ ਤੋਂ ਲਾਈਵ ਹੋਏ ਸਨ ਨੰਗਲ ਦੀ ਅਨੰਦਪੁਰ ਹਾਈਡਲ ਚੈਨਲ ਨਹਿਰ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਨੇ ਛਾਲ ਮਾਰ ਦਿੱਤੀ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਕਾਫੀ ਸਮੇਂ ਪਾਣੀ ਵਿੱਚ ਰਹਿਣ ਕਰਕੇ ਇਸ ਮਹਿਲਾ ਦੀ ਸ਼ਾਇਦ ਮੌਤ ਹੋ ਗਈ ਹੋਵੇ ਪਰ ਜਦੋਂ ਕੁਝ ਵਿਅਕਤੀਆਂ ਵੱਲੋਂ ਇਸ ਬਜ਼ੁਰਗ ਮਹਿਲਾ ਨੂੰ ਪੁਲਿਸ ਦੀ ਹਾਜਰੀ ਵਿੱਚ ਪਾਣੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਤਾਂ ਬਜ਼ੁਰਗ ਮਹਿਲਾ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਥੋੜੇ ਸਾਹ ਉਹਨਾਂ ਵਿੱਚ ਬਚੇ ਹਨ ਉਸੇ ਵੇਲੇ ਇਸ ਬਜ਼ੁਰਗ ਮਹਿਲਾ ਨੂੰ ਨੰਗਲ ਦੇ ਸਿਵਰ ਹਸਪਤਾਲ ਦੇ ਵਿੱਚ ਭੇਜ ਦਿੱਤਾ ਗਿਆ ਹੈ ਤਾਂ ਜੋ ਉਹਨਾਂ ਦੀ ਜਾਨ ਬਚ ਸਕੇ ਪਰ ਹਾਲਾਂਕਿ ਇਹ ਵਿਸ਼ਾ ਜਾਂਚ ਦਾ ਹੈ ਕਿ ਇਸ ਬਜ਼ੁਰਗ ਮਹਿਲਾ ਕੌਣ ਹੈ ਤੇ ਕਿੰਨਾ ਕਾਰਨਾਂ ਕਰਕੇ ਨੇ ਨਹਿਰ ਦੇ ਵਿੱਚ ਛਾਲ ਕਿਉਂ ਮਾਰੀ ਸੀ

07/04/2024
05/04/2024

ਕੀਰਤਪੁਰ ਸਾਹਿਬ ਦੇ ਪਿੰਡ ਨੱਕੀਆਂ ਦੇ ਕੋਲ਼ ਟਿੱਪਰ ਨੇ ਖੜੀ ਹੋਈ ਟਰਾਲੀ ਨੂੰ ਮਾਰੀ ਪਿੱਛੇ ਤੋਂ ਟੱਕਰ,ਟਰੈਕਟਰ ਟਰਾਲੀ ਦਾ ਭਾਰੀ ਨੁਕਸਾਨ ਤੇ ਏਜੰਸੀ ਦੇ ਬਾਹਰ ਖੜੇ ਮੋਟਰਸਾਈਕਲਾਂ ਦਾ ਕਾਫੀ ਨੁਕਸਾਨ, ਲੱਖਾਂ ਦਾ ਹੋਇਆ ਏਜੰਸੀ ਦਾ ਨੁਕਸਾਨ

04/04/2024

ਸਾਬਕਾ ਸਪੀਕਰ ਰਾਣਾ ਕੇਪੀ ਸਿੰਘ ਦੀ ਅਗਵਾਈ ਹੇਠ ਸ੍ਰੀ ਆਨੰਦਪੁਰ ਸਾਹਿਬ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਇੱਕ ਵੱਡਾ ਇਕੱਠ ਕੀਤਾ ਗਿਆ ਜਿਸ ਵਿਚ ਵਰਕਰਾਂ ਨੂੰ ਲੋਕ ਸਭਾ ਚੋਣਾਂ ਲਈ ਲਾਮਬੰਦ ਕੀਤਾ ਗਿਆ। ਉਹਨਾਂ ਕਿਹਾ ਕਿ ਅਗਰ ਪਾਰਟੀ ਮੈਨੂੰ ਲੋਕ ਸਭਾ ਚੋਣਾਂ ਲੜਨ ਲਈ ਕਹੇਗੀ ਤਾਂ ਉਹ ਜਰੂਰ ਲੜਨਗੇ । ਇਸ ਮੌਕੇ ਆਪਣੇ ਸੰਬੋਧਨ
ਦੌਰਾਨ ਸਪੀਕਰ ਰਾਣਾ ਕੇਪੀ ਸਿੰਘ ਨੇ ਸੂਬਾ ਸਰਕਾਰ ਤੇ ਜੰਮ ਕੇ ਸ਼ਬਦੀ ਹਮਲੇ ਕੀਤੇ

"ਅਸ਼ੋਕ ਚੋਪੜਾ ਜੀ" ਸਿਟੀ ਹਲਚਲ ਨੰਗਲ ਦੇ ਮਾਲਕ ਨੂੰ ਵਿਆਹ ਦੀ ਵਰੇਗੰਡ ਦੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ
02/04/2024

"ਅਸ਼ੋਕ ਚੋਪੜਾ ਜੀ" ਸਿਟੀ ਹਲਚਲ ਨੰਗਲ ਦੇ ਮਾਲਕ ਨੂੰ ਵਿਆਹ ਦੀ ਵਰੇਗੰਡ ਦੀਆਂ ਦੀਆਂ ਬਹੁਤ ਬਹੁਤ ਮੁਬਾਰਕਾਂ

01/04/2024

इलाके पर सुख समृद्धि और सुख की कामना के उद्देश्य से श्री महा जगन्नाथ यात्रा गांव ब्रह्मपुर से निकल गई

'ਈ.ਐਨ.ਬੀ.ਏ ਵੱਲੋਂ ਨੈਸ਼ਨਲ ਚੈਨਲਾਂ ਦੇ ਵੱਖ ਵੱਖ ਪੱਤਰਕਾਰਾਂ ਤੇ ਐਂਕਰਾਂ ਨੂੰ ਵੰਡੇ ਐਵਾਰਡ'ਇੰਡੀਆ ਨਿਊਜ਼ ਪੰਜਾਬ ਦੇ ਪੱਤਰਕਾਰ ਛੋਟੀ ਉਮਰ ਦੇ ਵਿੱਚ...
31/03/2024

'ਈ.ਐਨ.ਬੀ.ਏ ਵੱਲੋਂ ਨੈਸ਼ਨਲ ਚੈਨਲਾਂ ਦੇ ਵੱਖ ਵੱਖ ਪੱਤਰਕਾਰਾਂ ਤੇ ਐਂਕਰਾਂ ਨੂੰ ਵੰਡੇ ਐਵਾਰਡ'

ਇੰਡੀਆ ਨਿਊਜ਼ ਪੰਜਾਬ ਦੇ ਪੱਤਰਕਾਰ ਛੋਟੀ ਉਮਰ ਦੇ ਵਿੱਚ ਪੱਤਰਕਾਰਤਾ ਦੇ ਖੇਤਰ ਵਿੱਚ ਲੰਬੀਆਂ ਉਡਾਰੀਆਂ ਮਾਰਨ ਵਾਲੇ ਛੋਟੇ ਵੀਰ "ਕੰਵਲਜੋਤ ਸਿੰਘ" ਨੂੰ ਹੜਾਂ ਦੀ ਸ਼ਾਨਦਾਰ ਕਵਰੇਜ ਲਈ ਮਿਲਿਆ ਗੋਲਡ ਮੈਡਲ ਲੱਖ ਲੱਖ ਮੁਬਾਰਕਾਂ ਵਾਹਿਗੁਰੂ ਪਰਮਾਤਮਾ ਹੋਰ ਵੀ ਮਿਹਨਤ ਕਰਨ ਦੀ ਸ਼ਕਤੀ ਬਖਸ਼ੇ

31/03/2024

ਨੰਗਲ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਰੱਖੇ ਗਏ ਇੱਕ ਇਕੱਠ ਨੂੰ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾਕਟਰ ਦਲਜੀਤ ਸਿੰਘ ਚੀਮਾ ਵੱਲੋ ਸੰਬੋਧਨ ਕੀਤਾ ਗਿਆ

29/03/2024

ਨੰਗਲ ਦੀ ਮੇਨ ਮਾਰਕੀਟ ਦੇ ਵਿੱਚ 7 ਅਪ੍ਰੈਲ ਨੂੰ ਹਰ ਸਾਲ ਦੀ ਤਰ੍ਹਾਂ ਛੇਵਾਂ ਮੇਲਾ ਜੋਗੀ ਦਾ ਕਰਵਾਇਆ ਜਾ ਰਿਹਾ ਹੈ
7 ਅਪ੍ਰੈਲ ਨੂੰ ਸੱਤ ਵਜੇ ਬਾਬਾ ਬਾਲ ਜੀ ਮਹਾਰਾਜ ਜੋਤੀ ਪ੍ਰਚੰਡ ਕਰਨਗੇ ਅਤੇ ਮੇਲਾ ਜੋਗੀ ਦਾ ਆਗਾਜ਼ ਕਰਨਗੇ ਤੇ ਨਾਲ ਹੀ ਸੰਗਤ ਲਈ ਬਾਬਾ ਜੀ ਦਾ ਅਤੁੱਟ ਭੰਡਾਰਾ ਲਗਾਇਆ ਜਾ ਰਿਹਾ

27/03/2024

ਹੋਲਾ ਮਹੱਲਾ ਦੂਸਰੇ ਦਿਨ ਦਾ ਚਰਨ ਗੰਗਾ ਸਟੇਡੀਅਮ ਤੋ ਗੁਰੂ ਜੀ ਦੀਆਂ ਲਾਡਲੀਆਂ ਫੌਜਾਂ ਦੇ ਘੋੜ ਸਵਾਰੀ ਦੇ ਜੰਗਜੂ ਕਰਤਬ

26/03/2024

ਮਹੱਲਾ ਕੱਢਣ ਦੇ ਸਬੰਧ ਵਿੱਚ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਜੀ ਵੱਲੋਂ ਪ੍ਰਸ਼ਾਸਨ ਦੇ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ

26/03/2024

ਸ਼੍ਰੋਮਣੀ ਅਕਾਲੀ ਦਲ ਦੇ ਹਰਿਆਵਲ ਦਸਤੇ ਵਜੋਂ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਵੱਲੋਂ ਕੌਮੀ ਤਿਓਹਾਰ ਹੋਲਾ ਮਹੱਲਾ ਮੌਕੇ 'ਮੇਰੀ ਦਸਤਾਰ ਮੇਰੀ ਸ਼ਾਨ' ਕੈਂਪ ਦਾ ਆਯੋਜਨ ਕੀਤਾ ਗਿਆ ਨੌਜਵਾਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਈਆਂ ਗਈਆਂ ਉੱਥੇ 35 ਅੱਖਰੀ ਫੱਟੀਆਂ ਵੀ ਵੰਡੀਆਂ

25/03/2024

ਖਾਲਸਾਹੀ ਜਾਹੋ ਜਲਾਲ ਦੇ ਪ੍ਰਤੀਕ ਕੌਮੀ ਤਿਓਹਾਰ ਹੋਲਾ ਮਹੱਲਾ ਦੇ ਦੂਜੇ ਅਤੇ ਅਹਿਮ ਪੜਾਅ ਦੀ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਨਾਲ ਆਰੰਭਤਾ ਹੋਈ

23/03/2024

ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਤੇ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ ਨੂੰ ਕੌਮੀ ਤਿਉਹਾਰ ਹੋਲੇ ਮਹੱਲੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ

21/03/2024

ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਹੋਲੇ ਮਹੱਲੇ ਦੀ ਆਰੰਭਤਾ ਦੀ ਕੀਤੀ ਗਈ ਅਰਦਾਸ

ਹੋਲੇ ਮਹੱਲੇ ਦੌਰਾਨ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਰੂਪਨਗਰ ਤੇ ਊਨਾ, ਰੂਪਨਗਰ ਤੇ ਮਨਾਲੀ ਆਉਣ ਜਾਣ ਵਾਲੀ ਟ੍ਰੈਫਿਕ ਲਈ ਬਦਲਵੇਂ ਰੂਟ ਪਲਾਨ ...
20/03/2024

ਹੋਲੇ ਮਹੱਲੇ ਦੌਰਾਨ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਲਈ ਰੂਪਨਗਰ ਤੇ ਊਨਾ, ਰੂਪਨਗਰ ਤੇ ਮਨਾਲੀ ਆਉਣ ਜਾਣ ਵਾਲੀ ਟ੍ਰੈਫਿਕ ਲਈ ਬਦਲਵੇਂ ਰੂਟ ਪਲਾਨ ਜਾਰੀ
ਰੂਪਨਗਰ, 20 ਮਾਰਚ: ਸੀਨੀਅਰ ਕਪਤਾਨ ਪੁਲਿਸ ਰੂਪਨਗਰ ਸ. ਗੁਲਨੀਤ ਸਿੰਘ ਖੁਰਾਨਾ ਨੇ ਪ੍ਰੈਸ ਨੋਟ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਕੀਰਤਪੁਰ ਸਾਹਿਬ ਵਿਖੇ ਹਰ ਸਾਲਾ ਦੀ ਤਰਾਂ ਸਲਾਨਾ ਹੋਲਾ ਮਹੱਲਾ ਮਿਤੀ 21 ਮਾਰਚ ਤੋਂ 26 ਮਾਰਚ 2024 ਤੱਕ ਮਨਾਇਆ ਜਾ ਰਿਹਾ ਹੈ। ਜਿਸ ਸਬੰਧੀ ਆਵਾਜਾਈ ਨੂੰ ਨਿਰਵਿਘਨ ਜਾਰੀ ਰੱਖਣ ਸਬੰਧੀ ਰੂਪਨਗਰ ਤੇ ਊਨਾ, ਰੂਪਨਗਰ ਤੇ ਮਨਾਲੀ ਆਉਣ ਜਾਣ ਵਾਲੀ ਟ੍ਰੈਫਿਕ ਲਈ ਬਦਲਵੇਂ ਰੂਟ ਪਲਾਨ ਕੀਤੇ ਗਏ ਹਨ।
ਉਨ੍ਹਾਂ ਦੱਸਿਆ ਕਿ ਜੋ ਆਵਾਜਾਈ ਰੂਪਨਗਰ ਤੋਂ ਊਨਾ ਜਾਣੀ ਹੈ ਉਹ ਆਵਾਜਾਈ ਵਾਇਆ ਰੂਪਨਗਰ-ਨੂਰਪੁਰਬੇਦੀ ਰੋਡ- ਝੱਜ ਚੌਂਕ-ਕਲਮਾ ਮੋੜ-ਨੰਗਲ ਤੋਂ ਹੁੰਦੇ ਹੋਏ ਊਨਾ ਜਾਵੇਗੀ ਅਤੇ ਦੂਸਰਾ ਰੂਪਨਗਰ- ਬੁੰਗਾ ਸਾਹਿਬ ਰੋਡ ਨੂਰਪੁਰਬੇਦੀ- ਝੱਜ ਚੌਂਕ- ਕਲਮਾ ਮੋੜ-ਨੰਗਲ ਤੋ ਊਨਾ ਜਾਵੇਗੀ ਅਤੇ ਜਿਹੜੀ ਆਵਾਜਾਈ ਰੂਪਨਗਰ ਤੋ ਮਨਾਲੀ ਜਾਵੇਗੀ ਉਹ ਰੂਪਨਗਰ ਵਾਇਆ ਘਨੋਲੀ-ਨਾਲਾਗੜ੍ਹ-ਬਿਲਾਸਪੁਰ ਤੋ ਜਾਵੇਗੀ।

Address

14 Adda Market Nangal
Nangal Dam
140124

Telephone

+919878180666

Website

Alerts

Be the first to know and let us send you an email when News30 Bharat posts news and promotions. Your email address will not be used for any other purpose, and you can unsubscribe at any time.

Contact The Business

Send a message to News30 Bharat:

Videos

Share

Category

Nearby media companies