Sada Channel - Power of Truth

  • Home
  • Sada Channel - Power of Truth

Sada Channel  - Power of Truth Sada Channel - Your Trusted Source of News
Bringing you the latest updates on politics, culture, festivals, entertainment, and community stories. Stay informed.

Stay connected.

| | |

12/01/2026

ਮੇਰੇ ਬਣਾਏ ਸਿਵਿਲ ਹਸਪਤਾਲ ਚ ਨਾ ਡਾਕਟਰ ਪੂਰੇ ਕਰ ਸਕੇ ਨਾ ਹੀ ਦਵਾਈਆ

11/01/2026

ਨਿਊਜ਼ੀਲੈਂਡ 'ਚ ਦੂਜੀ ਵਾਰ ਰੋਕਿਆ ਗਿਆ ਨਗਰ ਕੀਰਤਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਗੂੰਜੇ ਜੈਕਾਰੇ |

11/01/2026

ਗਾਇਬ ਹੋਏ ਗੁਰੂ ਸਾਹਿਬ ਦੇ ਸਰੂਪਾਂ ਨੂੰ ਲੈ ਕੇ ਹਾਈ ਕੋਰਟ ਦੇ ਹੁਕਮਾਂ ਮੁਤਾਬਕ ਅਸੀਂ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ:- ਮੁੱਖ ਮੰਤਰੀ ਭਗਵੰਤ ਮਾਨ

11/01/2026

ਮੰਤਰੀ ਹਰਜੋਤ ਸਿੰਘ ਬੈਂਸ ਨੇ ਹੱਥ ਜੋੜ ਕੇ ਐਸਜੀਪੀਸੀ ਪ੍ਰਧਾਨ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਕੀਤੀ ਅਪੀਲ |

11/01/2026

ਪੰਡਾਲ 'ਚ ਬੈਠੀ ਭੈਣ ਵੱਲੋਂ CM ਭਗਵੰਤ ਮਾਨ ਦਾ ਪੱਗ ਨਾਲ ਸਨਮਾਨ |

2027 ਵਿਚ ਇਕ ਮੌਕਾ ਹੋਰ?
11/01/2026

2027 ਵਿਚ ਇਕ ਮੌਕਾ ਹੋਰ?

11/01/2026

ਮੇਰੀ ਫਿਤਰਤ ਮੈਂ ਕਦੇ ਨਫਰਤ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਕਰਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਗੁੰਡਾਗਰਦੀ ਦਾ ਲਾਇਸੈਂਸ ਦੇਦਾਂਗੇ ਬੰਦੇ ਦੇ ਪੁੱਤ ਬਣਾਦਾਂਗੇ:- ਹਰਜੋਤ ਬੈਂਸ

11/01/2026

Block ਪ੍ਰਧਾਨ ਤੇ ਦਰਜ 307 ਦਾ ਪਰਚਾ ਰੱਦ ਕਰਨ ਨੂੰ ਲੈ ਕੇ ਨੰਗਲ ਕਾਂਗਰਸੀਆਂ ਨੇ ਫੂਕਿਆ ਪੰਜਾਬ ਸਰਕਾਰ ਦਾ ਪੁਤਲਾ |

11/01/2026

ਸੁਖਬੀਰ ਬਾਦਲ ਦਾ ਆਪ ਤੇ ਤੰਜ" ਮੈਨੂੰ ਲੱਗਦਾ- ਤੁਹਾਡੇ ਪਿੰਡ ਵਿੱਚ ਜਿਹੜਾ ਸਭ ਤੋਂ ਵੱਡਾ ਮਲੰਗ ਹੋਊਗਾ ਉਹ..... "

11/01/2026

ਖ਼ਤਰਨਾਕ ਕੋਬਰਾ ਸੱਪ ਸਨੇਕ ਕੈਚਰ ਮੰਗਲ ਸੈਣੀ ਨੇ ਦੇਖੋ ਕਿਵੇਂ ਕੀਤਾ ਕਾਬੂ

11/01/2026

ਲੋਕ ਕਰਨ ਕਿਰਪਾ?

11/01/2026

ਮੈਂ ਮੁੱਖ ਮੰਤਰੀ ਨਹੀਂ ਬਣਨਾ ਚਾਹੁੰਦਾ, ਜਿੰਨੇ ਮੁੱਖ ਮੰਤਰੀ ਬਣੇ ਲੋਕ ਗਾਲਾਂ ਕੱਢਦੇ ਹਨ :-ਰਾਜਾ ਵਡਿੰਗ

Address


Alerts

Be the first to know and let us send you an email when Sada Channel - Power of Truth posts news and promotions. Your email address will not be used for any other purpose, and you can unsubscribe at any time.

Contact The Business

Send a message to Sada Channel - Power of Truth:

  • Want your business to be the top-listed Media Company?

Share