ਨਿਮਾਣਾ MALHI

ਨਿਮਾਣਾ MALHI ਦੋਸਤੋ ਸਾਥ ਦੇਣ ਲਈ ਧੰਨਵਾਦ। ਨਿਮਾਣਾ ਮੱਲੵੀ ਬਰੈਨਡ। ਬਨਾਤਾ ਤੁਸੀ।

ਕੀ ਖਿਆਲ ਹੈ ਤੁਹਾਡਾ
27/12/2024

ਕੀ ਖਿਆਲ ਹੈ ਤੁਹਾਡਾ

27/12/2024

ਮਿੱਤਰੋ ਕਿੱਥੇ ਕਿੱਥੇ ਬਹੁਤ ਤੇਜ ਮੀਹ ਪਿਆ

ਨਹੀ ਰਹੇ ਸਾਬਕਾ PM ਮਨਮੋਹਣ ਸਿੰਘ।  ਇਹਨਾ ਦੀ ਵੀ ਮਰਨ ਤੋ ਬਾਅਦ ਕਦਰ ਪੈਣੀ ਹੁਣ
26/12/2024

ਨਹੀ ਰਹੇ ਸਾਬਕਾ PM ਮਨਮੋਹਣ ਸਿੰਘ। ਇਹਨਾ ਦੀ ਵੀ ਮਰਨ ਤੋ ਬਾਅਦ ਕਦਰ ਪੈਣੀ ਹੁਣ

ਇਸ ਦੁਨੀਆ ਵਿੱਚ ਹਰ ਇੱਕ ਘਰ ਭੈਣ ਤੇ ਭਰਾ ਵਿੱਚ ਪ੍ਰੇਮ ਐਦਾ ਹੀ ਬਣਿਆ ਰਹੇ
26/12/2024

ਇਸ ਦੁਨੀਆ ਵਿੱਚ ਹਰ ਇੱਕ ਘਰ ਭੈਣ ਤੇ ਭਰਾ ਵਿੱਚ ਪ੍ਰੇਮ ਐਦਾ ਹੀ ਬਣਿਆ ਰਹੇ

26/12/2024

70 ਹਜਾਰ ਨੂੰ 25 ਕਿੱਲੇ ਠੇਕੇ ਬਚਿਆ ਕੀ ਤੇ ਬਚਾਇਆ ਕੀ । ਪੂਰਾ ਲੇਖਾ ਜੋਖਾ ਛਿਮਾਹੀ ਦਾ

26/12/2024

ਜੇ ਅੱਜ ਬਾਈ ਦੀਪ ਸਿੱਧੂ ਜਿਊਦਾ ਹੁੰਦਾ ਤਾਂ ਗੱਲ ਹੀ ਹੋਰ ਹੋਣੀ ਸੀ ਘਾਟਾ ਤੇਰਾ ਦੀਪ ਸਿਆ ਕਦੇ ਵੀ ਪੂਰਾ ਹੋਣਾ ਨਹੀਂ

26/12/2024

ਧਰਮ ਪਰਿਵਰਤਨ ਬਹੁਤ ਵੱਡੀ ਸਾਜ਼ਿਸ਼ ਹੈ ਹੋਰ ਮੁੱਦਿਆਂ ਤੇ ਦਿਨ ਰਾਤ ਲੜੋ ਪਰ ਇਸ ਮੁੱਦੇ ਤੇ ਤੁਹਾਨੂੰ ਇਕੱਠੇ ਹੋ ਕੇ ਲੜਨਾ ਪਵੇਗਾ ਆਹ ਜੋ ਗਲਤ ਕੰਮੈਟ ਕਰ ਰਹੇ ਇਹ ਉਹੀ 20’000 ਫੇਕ id ਨੇ ਜੋ ਸਿੱਖਾਂ ਤੇ ਹਿੰਦੂਆਂ ਨੂੰ ਲੜਾਂ ਕੇ ਧਿਆਨ ਬਦਲ ਕੇ ਆਪ ਸਾਡੀਆਂ ਜੜਾਂ ਵੱਢਣੀਆਂ ਚਾਹੁੰਦੇ ਹਨ ਇਹ ਬਹੁਤ ਵੱਡੀ ਸਾਜ਼ਿਸ਼ ਹੈ ਜਾਗੋ ਸਾਰੇ ਤੇ ਸਟੱਡੀ ਕਰੋ ਇਸਤੇ ਕੇ ਪੰਜਾਬ ਦੇ ਕਿਸਾਨਾਂ ਦਾ 10000 ਕਰੋੜ ਝੋਨੇ ਵਿੱਚੋਂ ਲੁੱਟਿਆ ਗਿਆ ਤੇ ਉਹ ਕਿੱਥੇ ਲੱਗ ਰਿਹਾ ਇਸ ਪੋਸਟ ਤੇ ਇਹਨਾਂ ਫੇਕ ਆਈਡੀਆਂ ਦਾ ਉਹਨਾਂ ਦੇ ਨਾਮ ਤੋਂ ਸਾਫ਼ ਪਤਾ ਲੱਗਾ ਸਕਦੇ ਹੋ ਤੁਸੀ

26/12/2024

ਅੱਜ ਦਾ ਵਿਚਾਰ
ਕਲਯੁਗ ਦੇ ਸਮੇਂ ਬੰਦੇ ਵਿੱਚ ਇਹਨੀ ਆਕੜ ਹੋਈ ਪਈ ਵੀ ਬਿਨਾ ਮਤਲਬੋਂ ਕੋਈ ਕਿਸੇ ਨਾਲ ਗੱਲ ਕਰਕੇ ਵੀ ਰਾਜ਼ੀ ਨਹੀਂ !

25/12/2024

ਭੋਜਨ ਭਜਨ ਖਜ਼ਾਨਾ ਨਾਰੀ, ਚਾਰੋਂ ਪੜਦੇ ਦੇ ਅਧਿਕਾਰੀ। ਇਹ ਚਾਰੇ ਚੀਜ਼ਾਂ ਪੜਦੇ ਵਿੱਚ ਹੀ ਚੰਗੀਆਂ ਲੱਗਦੀਆਂ ਹਨ ਜੀ।

30 ਵਾ ਦਿਨ ਮਰਨ ਵਰਤ ਡੱਲੇਵਾਲ ਸਾਹਬ।  ਵਾਹਿਗੁਰੂ ਚੜਦੀ ਕਲਾ ਬਖਸ਼ੇ
25/12/2024

30 ਵਾ ਦਿਨ ਮਰਨ ਵਰਤ ਡੱਲੇਵਾਲ ਸਾਹਬ। ਵਾਹਿਗੁਰੂ ਚੜਦੀ ਕਲਾ ਬਖਸ਼ੇ

ਜਿੰਨਾ ਮਰਜੀ ਲੋਕ ਤੈਨੂੰ ਮਾੜਾ ਕਹਿਣ ਪਰ ਤੂੰ ਹੱਸ ਕੇ ਟਾਲ ਦੀ । ਬੱਸ ਐਦੇ ਵਿੱਚ ਹੀ ਤੇਰੀ ਜਿੱਤ ਆ
25/12/2024

ਜਿੰਨਾ ਮਰਜੀ ਲੋਕ ਤੈਨੂੰ ਮਾੜਾ ਕਹਿਣ ਪਰ ਤੂੰ ਹੱਸ ਕੇ ਟਾਲ ਦੀ । ਬੱਸ ਐਦੇ ਵਿੱਚ ਹੀ ਤੇਰੀ ਜਿੱਤ ਆ

ਕਰੂੜ ਵਜੀਰ ਖਾ ਦਾ ਕਿਲਾ
25/12/2024

ਕਰੂੜ ਵਜੀਰ ਖਾ ਦਾ ਕਿਲਾ

 #ਛੋਟੇਸਾਹਿਬਜਾਦੇ
25/12/2024

#ਛੋਟੇਸਾਹਿਬਜਾਦੇ

ਇਸ ਧਾਰਮਿਕ ਸਥਾਨ ਤੇ ਨੀਹਾ ਵਿੱਚ ਚਿਣਵਾਇਆ ਗਿਆ ਸੀ ।
25/12/2024

ਇਸ ਧਾਰਮਿਕ ਸਥਾਨ ਤੇ ਨੀਹਾ ਵਿੱਚ ਚਿਣਵਾਇਆ ਗਿਆ ਸੀ ।

ਦੀਵਾਨ ਟੋਡਰ ਮੱਲ ਜੈਨ ਜੀ ਦੀ ਹਵੇਲੀ । ਜੈਨ ਧਰਮ ਨਾਲ ਸਬੰਧਤ ਸਨ । ਸਾਰਾ ਕੁਝ ਦਾਅ ਤੇ ਲਾਕੇ ਛੋਟੇ ਸਾਹਿਬਜ਼ਾਦਿਆਂ ਦ ਸਸਕਾਰ ਕੀਤਾ ਸੀ । ਵਾਹਿਗੁਰੂ...
25/12/2024

ਦੀਵਾਨ ਟੋਡਰ ਮੱਲ ਜੈਨ ਜੀ ਦੀ ਹਵੇਲੀ । ਜੈਨ ਧਰਮ ਨਾਲ ਸਬੰਧਤ ਸਨ । ਸਾਰਾ ਕੁਝ ਦਾਅ ਤੇ ਲਾਕੇ ਛੋਟੇ ਸਾਹਿਬਜ਼ਾਦਿਆਂ ਦ ਸਸਕਾਰ ਕੀਤਾ ਸੀ । ਵਾਹਿਗੁਰੂ #ਛੋਟੇਸਾਹਿਬਜਾਦੇ

ਠੰਡਾ ਬੁਰਜ।
24/12/2024

ਠੰਡਾ ਬੁਰਜ।

24/12/2024

ਦੁਨੀਆ ਦੀ ਸਭ ਤੋ ਮਹਿੰਗੀ ਜਮੀਨ। 4 ਗਜ ਜਮੀਨ ਕੀਮਤ ਚਾਰ ਅਰਬ। ਮਰਲੇ ਦਾ ਤੀਜਾ ਹਿੱਸਾ ਵੀ ਨਹੀ #ਛੋਟੇਸਾਹਿਬਜਾਦੇ ਛੋਟੇਸਾਹਿਬਜਾਦੇ

ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਕਥਿੱਤ ਮੁਕਾਬਲੇ ਵਿੱਚ ਮਾਰੇ ਗਏ ਗੁਰਦਾਸ ਪੁਰ ਦੇ ਤਿੰਨ ਨੌਜਵਾਨ, ਜਿੰਨ੍ਹਾਂ ਨੂੰ ਪੰਜਾਬ ਪੁਲਿਸ ਖ਼ਾਲਸਤਾਨ ਜਿੰਦਾ...
24/12/2024

ਪੰਜਾਬ ਅਤੇ ਯੂਪੀ ਪੁਲਿਸ ਵੱਲੋਂ ਕਥਿੱਤ ਮੁਕਾਬਲੇ ਵਿੱਚ ਮਾਰੇ ਗਏ ਗੁਰਦਾਸ ਪੁਰ ਦੇ ਤਿੰਨ ਨੌਜਵਾਨ, ਜਿੰਨ੍ਹਾਂ ਨੂੰ ਪੰਜਾਬ ਪੁਲਿਸ ਖ਼ਾਲਸਤਾਨ ਜਿੰਦਾਬਾਦ ਫੋਰਸ ਨਾਲ ਸਬੰਧਤ ਦੱਸ
ਰਹੀ ਹੈ।
ਜਦਕਿ ਖ਼ਾਲਸਤਾਨ ਜਿੰਦਾਵਾਦ ਫੋਰਸ ਪੰਜਾਬ ਪੁਲਿਸ ਦੇ ਰਿਕਾਰਡ ਤੋਂ ਬਾਹਰ ਕਦੇ ਨਾ ਸੁਣੀ ਤੇ ਨਾ ਹੀ ਵੇਖੀ ਗਈ ਹੈ!!
ਪਹਿਲੀ ਤਾਂ ਗੱਲ ਕਿ ਜਿਹੜਾ ਨਾਂ ਹੀ ਪੁਲਿਸ ਦੇ ਰਿਕਾਰਡ ਤੋਂ ਬਾਹਰ ਨਹੀਂਗਾ, ਉਹਦਾ ਕੋਈ ਕਾਰਕੁੰਨ ਕਿਵੇਂ ਹੋ ਸਕਦਾ ਹੈ ?
ਇਸ ਲਈ ਸਭਤੋਂ ਪਹਿਲਾਂ ਤਾਂ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਖ਼ਾਲਸਤਾਨ ਜਿੰਦਾਵਾਦ ਫੋਰਸ ਨੂੰ ਪੁਲਿਸ ਇੱਕ ਕਾਨੂੰਨ ਦੀ ਧਾਰਾ ਵਾਂਙ ਕਿਓਂ ਵਰਤਦੀ ਆ ਰਹੀ ਹੈ ?,
ਇਸਤੋਂ ਇਲਾਵਾ ਇਹ ਜਾਂਚ ਹੋਣੀ ਚਾਹੀਦੀ ਹੈ ਕਿ ਪੁਲਿਸ ਵੱਲੋਂ ਕਥਿੱਤ ਮੁੱਠਭੇੜ ਵਿੱਚ ਮਾਰੇ ਗਏ ਨੌਜਵਾਨਾਂ ਦਾ ਕਥਿੱਤ ਬੰਬ ਧਮਾਕਿਆ ਦੇ ਨਾਲ ਕੋਈ ਸਬੰਧ ਹੈ ਵੀ ਸੀ ਕਿ ਨਹੀਂ, ਜਾਂਕੇ ਬੰਬ ਧਮਾਕਿਆ ਨਾਲ ਪੁਲਿਸ ਦਾ ਆਪਣਾਂ ਹੀ ਸਿੱਧਾ ਕੋਈ ਸਬੰਧ ਸੀ ? ਜਿਸ ਵਜਾਹ ਨਾਲ ਗਰੀਬ ਘਰਾਂ ਦੇ ਤਿੰਨ ਪੁੱਤਾਂ ਦੀ ਬਲੀ ਦਿੱਤੀ ਗਈ ਹੈ।
ਯਾਦ ਰਹੇ ਕਿ ਇਹ ਓਹੀ ਪੁਲਿਸ ਹੈ ਜਿਹੜੀ ਪੱਤਰਕਾਰਾਂ ਦੇ ਸਾਹਮਣੇ ਬੰਬ ਧਮਾਕਿਆ ਬਾਰੇ ਮੰਨਣ ਤੋਂ ਇਨਕਾਰੀ ਸੀ ਅਤੇ ਪੱਤਰਕਾਰਾਂ ਤੋਂ ਨਜਰਾਂ ਲੁਕਾਉਂਦੀ ਸੀ ??
ਪੁਲਿਸ ਦੀ ਉਹ ਵੀਡੀਓ ਕਲਿੱਪ ਇੱਕ ਚੈਨਲ ਉੱਤੇ ਵਾਰ ਵਾਰ ਘੁਮਾਈ ਜਾਂਦੀ ਰਹੀ ਹੈ।
ਸੁਰਿੰਦਰ ਕੌਰ ਨਿਹਾਲ

Address

Muktsar

Telephone

+917986917660

Website

Alerts

Be the first to know and let us send you an email when ਨਿਮਾਣਾ MALHI posts news and promotions. Your email address will not be used for any other purpose, and you can unsubscribe at any time.

Contact The Business

Send a message to ਨਿਮਾਣਾ MALHI:

Videos

Share