Navdeep Kaur Nippy

Navdeep Kaur Nippy Contact information, map and directions, contact form, opening hours, services, ratings, photos, videos and announcements from Navdeep Kaur Nippy, Digital creator, Muktsar.

08/04/2024

ਲੋਕਾਂ ਨੂੰ ਨਾ ਪੁੱਛੋਂ ਕਦ ਕਰਾਉਣਾ ਵਿਆਹ, ਤੇਰੇ ਹਾਣ ਦੇ ਵਿਆਹੇ ਗਏ,, ਤੁਹਾਡੇ ਆਪਣੇ ਹਾਣ ਦੇ ਕਈ ਮਰ ਮੁੱਕ ਗਏ,, ਕੀ ਤੁਹਾਨੂੰ ਕਿਸੇ ਨੇ ਪੁੱਛਯਾ? 🤔

07/04/2024

ਕੋਈ ਤੁਹਾਡੇ ਮਨ ਦੇ ਸਜੇ ਆਸਣ ਤੇ ਆਪਣੇ ਗੰਦੇ ਪੈਰ ਲੈ ਕੇ ਆਵੇ, ਐਨੀ ਇਜਾਜਤ ਕਿਸੇ ਨੂੰ ਨਾ ਦੇਣਾ

04/01/2024

ਕੌੜੀ ਨਿੰਮ ਵੀ ਪਤਾਸੇ ਵੰਡਦੀ, ਰੱਬ ਜਿਹਦੇ ਛਾਵੇਂ ਬਹਿ ਗਿਆ

02/01/2024

ਇਹ ਮੇਰਾ ਹੈ, ਉਹ ਵੀ ਮੇਰਾ ਹੈ
ਸਭ ਤੋਂ ਪਹਿਲਾ ਇਹ ਸ਼ਬਦ ਕਿਸ ਨੇ ਵਰਤੇ ਹੋਣਗੇ???

02/01/2024
01/01/2024

ਇਹ ਮੇਰੀ ਨਜ਼ਮ ਪੂਰੀ ਹੋ ਜੇ,
ਫੇਰ ਭਾਵੇਂ ਮੇਰੀ ਨਬਜ਼ ਖਲੋ ਜੇ I
ਇਹ ਮੇਰੀ ਨਜ਼ਮ ਦਰਦਾਂ ਦੇ ਵੇਹੜੇ,
ਹੱਥੀਂ ਮੇਰੇ ਜੋ ਮੈਂ ਆਪ ਸਹੇੜੇ I
ਇਹ ਮੇਰੀ ਨਜ਼ਮ ਓਹਦੇ ਨਾਂ ਹੈ,
ਮੇਰੀ ਧਰਤਿ, ਜੋ ਮੇਰਾ ਆਸਮਾਂ ਹੈ I
ਇਹ ਮੇਰੀ ਨਜ਼ਮ ਪਤਾਸੇ ਰੰਗੀ,
ਕੱਚੀ ਪਹੀ ਸਿਖ਼ਰ ਦੁਪਹਿਰੇ ਲੰਘੀ I
ਇਹ ਮੇਰੀ ਨਜ਼ਮ ਕੋਈ ਨਾ ਪੜ੍ਹਨਾ,
ਦਾਗ਼ੀ ਮੱਥਾ ਨਾ ਟਿੱਕਾ ਧਰਨਾ I
ਇਹ ਮੇਰੀ ਨਜ਼ਮ ਮੜ੍ਹੀਓ ਵੱਧ ਸੁੰਨੀ,
ਅੱਕਾਂ ਦਾ ਵਾਸਾ, ਕਰੀਰ ਪਰੂੰਨੀ I
ਇਹ ਮੇਰੀ ਨਜ਼ਮ ਲੁਕੋ ਮੈਂ ਲੈਣੀ,
ਓਹਨੂੰ ਲੱਗਣ ਕੰਸੋਅ ਨਾ ਦੇਣੀ I
ਇਹ ਮੇਰੀ ਨਜ਼ਮ ਘੋਰਡੂ ਜਿਉਂ ਵੱਜੇ,
ਨਾ ਸਹੁਰੇ ,ਨਾ ਪੇਕੇ ਘਰ ਵੱਸੇ I

ਨਵਦੀਪ ਕੌਰ 'ਕੌਣੀ

29/12/2023

ਮੇਰੇ ਬਿਨਾਂ ਜਿੰਦਗੀ ਜੀਵੀਂ ਨਹੀਂ ਜਾਣੀ , ਇਹ ਕਹਿਣ ਦਾ ਹੱਕ ਸਿਰਫ਼ ਪੈਸੇ ਦਾ ਹੈ

Address

Muktsar

Website

Alerts

Be the first to know and let us send you an email when Navdeep Kaur Nippy posts news and promotions. Your email address will not be used for any other purpose, and you can unsubscribe at any time.

Contact The Business

Send a message to Navdeep Kaur Nippy:

Videos

Share