buland awaaz media Morinda

buland awaaz media Morinda Contact information, map and directions, contact form, opening hours, services, ratings, photos, videos and announcements from buland awaaz media Morinda, Media/News Company, Morinda, Morinda.

16/11/2023
जय बाबा केदार नाथ 🙏
16/11/2023

जय बाबा केदार नाथ 🙏

14/11/2023

ਰਿਸ਼ਵਤਖੋਰਾਂ ਨੂੰ ਫ਼ੜੇ ਜਾਣ ਤੇ ਪੰਜਾਬ ਸਰਕਾਰ ਸਸਪੈਂਡ ਕਰਨ ਦੀ ਥਾਂ ਤੇ ਪੱਕਾ ਬਰਖਾਸਤ ਹੀ ਕਰ ਦੇਵੇ ਤਾਂ ਜੋ ਦੁਬਾਰਾ ਬਹਾਲ ਹੋਣ ਬਾਰੇ ਰਿਸ਼ਵਤਖੋਰ ਸੁਪਨਾ ਵੀ ਨਾ ਲੈ ਸਕਣ।

11/11/2023

Wish u Happy Diwali to all

11/11/2023

Kakar hospital ਦੇ ਐਚ ਆਰ Ghansyam Sharma ਅਤੇ ਸਮੂਹ ਸਟਾਫ ਵੱਲੋਂ green 💚 diwali 🪔 ਮਨਾਉਣ ਦੀ ਕੀਤੀ ਗਈ ਅਪੀਲ

ਪੇਜ਼ ਨੂੰ ਲਾਈਕ ਜ਼ਰੂਰ ਕਰੋ 🙏
11/11/2023

ਪੇਜ਼ ਨੂੰ ਲਾਈਕ ਜ਼ਰੂਰ ਕਰੋ 🙏

09/11/2023

ਫਾਇਰ ਬ੍ਰਿਗੇਡ ਦੇ ਐਮਰਜੈਂਸੀ ਗੇਟ ਅੱਗੇ ਅਤੇ ਪੁਰਾਣੇ ਬਸੀ ਰੋਡ ਉੱਤੇ ਰੋਂਗ ਪਾਰਕਿੰਗ ਕਰਕੇ ਅਣਸੁਖਾਵੀਂ ਘਟਨਾਵਾਂ ਤੇ ਪਹੁੰਚਣ ਲਈ ਫਾਇਰ ਬ੍ਰਿਗੇਡ ਨੂੰ ਆਉਂਦੀਆਂ ਨੇ ਮੁਸ਼ਕਿਲਾਂ?

06/11/2023

ਚੰਦ ਰੂਪੈ ਕਮਾਉਣ ਦੀ ਲਾਲਸਾ ਵਿੱਚ ਨਕਲੀ ਖਾਣ-ਪੀਣ ਦੀਆਂ ਚੀਜ਼ਾਂ ਵੇਚ ਕੇ ਲੋਕਾਂ ਨੂੰ ਮੌਤ ਦਾ ਸਾਮਾਨ ਵੇਚਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।

ਘਰ ਦੇ ਗਏ ਸੀ ਬਾਹਰ ਕੁੜੀ ਨੇ ਆਸ਼ਿਕ ਨੂੰ ਸੱਦ ਲਿਆ।ਜਦੋਂ ਘਰ ਵਾਲੇ ਬਿਨਾਂ ਦੱਸੇ ਘਰ ਆਏ ਤਾਂ ਕੁੜੀ ਨੇ ਆਸ਼ਿਕ ਨੂੰ ਕੂਲਰ ਲੁਕੋਇਆ। ਪਰਿਵਾਰ ਨੇ ਕੱ...
04/11/2023

ਘਰ ਦੇ ਗਏ ਸੀ ਬਾਹਰ ਕੁੜੀ ਨੇ ਆਸ਼ਿਕ ਨੂੰ ਸੱਦ ਲਿਆ।
ਜਦੋਂ ਘਰ ਵਾਲੇ ਬਿਨਾਂ ਦੱਸੇ ਘਰ ਆਏ ਤਾਂ ਕੁੜੀ ਨੇ ਆਸ਼ਿਕ ਨੂੰ ਕੂਲਰ ਲੁਕੋਇਆ। ਪਰਿਵਾਰ ਨੇ ਕੱਢ ਲਿਆ ਕੂਲਰ ਵਿੱਚੋਂ ਬਣਾਈ ਰੇਲ ਆਸ਼ਿਕ ਦੀ!!

28/10/2023

ਇੱਕ ਆਪਣੀ ਹੀ ਜੰਮਣ ਵਾਲੀ ਮਾਂ ਨੂੰ ਕੁੱਟਣ ਤੇ ਆਪਣੀ ਪਤਨੀ ਅਤੇ ਬੇਟੇ ਤੋਂ ਮਾਂ ਨੂੰ ਕੁੱਟਵਾਉਣ ਦੀ ਵਾਇਰਲ ਵੀਡੀਓ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਬੇਨਤੀ ਇਹ ਹੈ ਜਿਸ ਵੀ ਕੋਰਟ ਵਿੱਚ ਇਹ ਵਿਅਕਤੀ ਤੇ ਕੇਸ ਚੱਲੇ ਤਾਂ ਕੋਈ ਵੀ ਵਕੀਲ ਇਸਦਾ ਕੇਸ ਨਾਂ ਲੜੇ🙏

21/10/2023

ਪਟਾਕੇ ਮਾਰਨ ਵਾਲੇ ਬੁੱਲੇਟਾਂ ਨੂੰ ਮੋਰਿੰਡਾ ਸ਼ਹਿਰ ਦਾ ਆਹ ਪੁਲਿਸ ਅਫ਼ਸਰ ਲੈਂਦਾ ਹੈ ਆੜੇ ਹੱਥੀਂ!!

17/10/2023

ਰਾਮਬਾਗ ਰੋਡ ਦੀ ਖ਼ਸਤਾ ਹਾਲਤ ਕਾਰਨ ਚਿੱਕੜ ਗਾਰੇ ਵਿੱਚ ਫਿਸਲਣ ਨਾਲ ਵੱਜਦੀਆਂ ਨੇ ਰਾਹਗੀਰਾਂ ਅਤੇ ਸਥਾਨਕ ਲੋਕਾਂ ਦੇ ਸੱਟਾਂ-ਚੋਟਾ?

15/10/2023

ਤਿਉਹਾਰਾਂ ਦੇ ਮੱਦੇਨਜ਼ਰ ਫੂਡ ਸਪਲਾਈ ਵਿਭਾਗ ਅਫ਼ਸਰਾਂ ਨੂੰ ਲੋਕਾਂ ਨੇ ਅਪੀਲ ਕੀਤੀ ਹੈ ਕਿ ਸ਼ਹਿਰ ਵਿੱਚ ਮਠਿਆਈਆਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਲਾਲਚੀ ਬੰਦੇ ਮਿਲਾਵਟਖੋਰੀ ਨਾਲ ਲੋਕਾਂ ਦੀ ਸੇਹਤ ਨਾਲ ਖਿਲਵਾੜ ਨਾ ਕਰ ਸਕਣ।

ਆਹ ਦੇਖਲੋ ਜਿਹੜੇ ਮੇਰੇ ਵੀਰ ਧੀਆਂ ਜੰਮਣ ਤੋਂ ਦੁਖੀ ਹੁੰਦੇ ਨੇ!!ਤਸਵੀਰ ਦੇਖਲੋ ਸਿਰਫ਼ ਇੱਕ ਮੁੰਡਾ ਹੀ ਜੱਜ ਬਣਿਆ ਤੇ ਸਾਡੀਆਂ ਅਨੇਕਾਂ ਧੀਆਂ ਜੱਜ ਬ...
13/10/2023

ਆਹ ਦੇਖਲੋ ਜਿਹੜੇ ਮੇਰੇ ਵੀਰ ਧੀਆਂ ਜੰਮਣ ਤੋਂ ਦੁਖੀ ਹੁੰਦੇ ਨੇ!!
ਤਸਵੀਰ ਦੇਖਲੋ ਸਿਰਫ਼ ਇੱਕ ਮੁੰਡਾ ਹੀ ਜੱਜ ਬਣਿਆ ਤੇ ਸਾਡੀਆਂ ਅਨੇਕਾਂ ਧੀਆਂ ਜੱਜ ਬਣ ਕੇ ਮਾਪਿਆਂ ਦਾ ਨਾਂ ਰੌਸ਼ਨ ਕੀਤਾ।

21/09/2023

ਸਰਕਾਰ ਜੀ! ਇਨ੍ਹਾਂ ਬੱਸਾਂ ਦੀ ਤੇਜ਼ ਰਫ਼ਤਾਰ ਨੂੰ ਵੀ ਨੱਥ ਪਾਈ ਜਾਵੇ ਤਾਂ ਜੋ ਕਿਸੇ ਦੇ ਪਰਿਵਾਰ ਜਿਸ ਵਿਚ ਕੇ ਕੋਈ ਆਪਣੇ ਪਰਿਵਾਰ ਦਾ ਜੀਅ ਵੀ ਸਵਾਰ ਹੋ ਸਕਦਾ ਹੈ, ਜਿਨਾਂ ਦੀ ਜਾਨ ਇਨ੍ਹਾਂ ਬੱਸਾਂ ਦੀ ਤੇਜ਼ ਰਫ਼ਤਾਰ ਕਾਰਨ ਚਲੀ ਜਾਂਦੀ ਹੈ।

Buland awaaz media Morindaਪੇਜ ਨੂੰ ਲਾਈਕ,Follow ਜ਼ਰੂਰ ਕਰ ਲਵੋ ਅਤੇ YouTube ਉੱਪਰ ਸਬਕ੍ਰਾਈਬ ਕਰ ਲਵੋ ਤਾਂ ਜ਼ੋ ਤੂਹਾਨੂੰ ਹਰ ਅਪਡੇਟ ਮਿਲ...
10/09/2023

Buland awaaz media Morinda
ਪੇਜ ਨੂੰ ਲਾਈਕ,Follow ਜ਼ਰੂਰ ਕਰ ਲਵੋ ਅਤੇ YouTube ਉੱਪਰ ਸਬਕ੍ਰਾਈਬ ਕਰ ਲਵੋ ਤਾਂ ਜ਼ੋ ਤੂਹਾਨੂੰ ਹਰ ਅਪਡੇਟ ਮਿਲਦੀ ਰਹੇ।

Follow ਪੇਜ਼
08/09/2023

Follow ਪੇਜ਼

ਸਰਬੱਤ ਦਾ ਭਲਾ ਟਰੱਸਟੀ Dr. ਐਸ ਪੀ ਓਬਰਾਏ ਵੱਲੋਂ ਹੜ੍ਹ ਪੀੜਤਾਂ ਦੀ ਮਦੱਦ। Share ਜ਼ਰੂਰ ਕਰ ਦਿਓ ਕਿਸੇ ਗ਼ਰੀਬ ਦੀ ਮੱਦਦ ਹੋ ਸਕੇ।
07/09/2023

ਸਰਬੱਤ ਦਾ ਭਲਾ ਟਰੱਸਟੀ Dr. ਐਸ ਪੀ ਓਬਰਾਏ ਵੱਲੋਂ ਹੜ੍ਹ ਪੀੜਤਾਂ ਦੀ ਮਦੱਦ। Share ਜ਼ਰੂਰ ਕਰ ਦਿਓ ਕਿਸੇ ਗ਼ਰੀਬ ਦੀ ਮੱਦਦ ਹੋ ਸਕੇ।

Jai shree Radhe Krishna 🙏🙏
07/09/2023

Jai shree Radhe Krishna 🙏🙏

Buland awaaz media Morinda ਪੇਜ ਨੂੰ ਲਾਈਕ, Follow ਜ਼ਰੂਰ ਕਰੋ ਤਾਂ ਕਿ ਨਵੀਂ ਅਪਡੇਟ ਮਿਲਦੀ ਰਹੇ
07/09/2023

Buland awaaz media Morinda
ਪੇਜ ਨੂੰ ਲਾਈਕ, Follow ਜ਼ਰੂਰ ਕਰੋ ਤਾਂ ਕਿ ਨਵੀਂ ਅਪਡੇਟ ਮਿਲਦੀ ਰਹੇ

06/09/2023

ਰਿਸ਼ਵਤਖੋਰੀ ਬੰਦ ਕਰ ਦਿਉ! ਨਹੀਂ ਤਾਂ
ਇਹ ਤੁਹਾਡੇ ਕੀਤੇ ਪਾਪਾਂ ਦੀ ਸਜ਼ਾ ਆਪ ਦੇ ਬੱਚਿਆਂ ਨੂੰ ਪੁੱਗਤਣੀਂ ਪਵੇਗੀ। ਜਿਥੇ ਕਿ ਮੇਹਨਤ ਦੀ ਤਨਖ਼ਾਹ ਦਾ ਇੱਕ ਰੁਪਿਆ ਵੀ ਤੁਹਾਡੇ ਪਰਿਵਾਰ ਨੂੰ ਸੁੱਖੀ ਰੱਖੇਗਾ ਅਤੇ ਤੁਹਾਨੂੰ ਹਮੇਸ਼ਾ ਸਕੂਨ ਰਹੇਗਾ।

ਦੋਸ਼ੀਆਂ S h o ਅਤੇ ਲੇਡੀ ਕਾਂਸਟੇਬਲ ਤੇ ਮੁਨਸ਼ੀ ਖਿਲਾਫ਼ ਮੁਕਦਮਾ ਦਰਜਗਿਰਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ।
06/09/2023

ਦੋਸ਼ੀਆਂ S h o ਅਤੇ ਲੇਡੀ ਕਾਂਸਟੇਬਲ ਤੇ ਮੁਨਸ਼ੀ ਖਿਲਾਫ਼ ਮੁਕਦਮਾ ਦਰਜ
ਗਿਰਫਤਾਰੀ ਲਈ ਹੋ ਰਹੀ ਹੈ ਛਾਪੇਮਾਰੀ ਕੀਤੀ ਜਾ ਰਹੀ ਹੈ।

ਸਰੀਏ ਦੇ ਰੇਟਾਂ ਵਿੱਚ ਵਾਧਾ!!
05/09/2023

ਸਰੀਏ ਦੇ ਰੇਟਾਂ ਵਿੱਚ ਵਾਧਾ!!

ਸਾਬਕਾ ਪੁਲਿਸ ਅਫਸਰ ਦੀ ਚਿੱਠੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਹੁਤ ਹੀ ਦੁਖਦ ਦਾਸਤਾਨ ਹੈ ਪੜ੍ਹੋ ਜ਼ਰੂਰ।
04/09/2023

ਸਾਬਕਾ ਪੁਲਿਸ ਅਫਸਰ ਦੀ ਚਿੱਠੀ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਹੀ ਹੈ। ਬਹੁਤ ਹੀ ਦੁਖਦ ਦਾਸਤਾਨ ਹੈ ਪੜ੍ਹੋ ਜ਼ਰੂਰ।

ਤੇਜ਼ ਰਫ਼ਤਾਰ ਕਾਰ ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਈ।ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏
01/09/2023

ਤੇਜ਼ ਰਫ਼ਤਾਰ ਕਾਰ ਇੱਟਾਂ ਦੀ ਭਰੀ ਟਰਾਲੀ ਨਾਲ ਟਕਰਾਈ।
ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏

ਲੋਕਾਂ ਦੀਆਂ ਮੁਸਕਲਾਂ ਨੂੰ ਦੇਖਦੇ ਹੋਏ ਭਗਵੰਤ ਮਾਨ ਦੀ ਵੱਡੀ ਚੇਤਾਵਨੀ। ਕਮੈਂਟ ਕਰਕੇ ਆਪਣੀ ਰਾਇ ਦੱਸੋ।
31/08/2023

ਲੋਕਾਂ ਦੀਆਂ ਮੁਸਕਲਾਂ ਨੂੰ ਦੇਖਦੇ ਹੋਏ ਭਗਵੰਤ ਮਾਨ ਦੀ ਵੱਡੀ ਚੇਤਾਵਨੀ। ਕਮੈਂਟ ਕਰਕੇ ਆਪਣੀ ਰਾਇ ਦੱਸੋ।

ਸਾਵਧਾਨ!! ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਔਰਤਾਂ ਜਾਗਰੂਕ ਹੋ ਸਕਣ। ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏
31/08/2023

ਸਾਵਧਾਨ!! ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਔਰਤਾਂ ਜਾਗਰੂਕ ਹੋ ਸਕਣ। ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏

ਦੇਸ਼ ਦੁਨੀਆਂ ਦੀਆਂ ਅਪਡੇਟ ਸਾਡੇ ਪੇਜ਼ ਤੇ ਸਬ ਤੋਂ ਪਹਿਲਾਂ।ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏
30/08/2023

ਦੇਸ਼ ਦੁਨੀਆਂ ਦੀਆਂ ਅਪਡੇਟ ਸਾਡੇ ਪੇਜ਼ ਤੇ ਸਬ ਤੋਂ ਪਹਿਲਾਂ।
ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏

Buland awaaz media Morindaਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ ਤੇ ਯੂਟਿਊਬ ਤੇ ਸਬਸਕ੍ਰਾਈਬ ਵੀ🙏
30/08/2023

Buland awaaz media Morinda
ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ ਤੇ ਯੂਟਿਊਬ ਤੇ ਸਬਸਕ੍ਰਾਈਬ ਵੀ🙏

Buland awaaz press club (Reg) MORINDA You can contact us using this cardHead office. Samne gurudwara gupatsar sahib mori...
26/08/2023

Buland awaaz press club (Reg) MORINDA
You can contact us using this card
Head office. Samne gurudwara gupatsar sahib morinda

26/08/2023

ਮਹਿਲਾ ਨਾਲ ਹੋਈ ਬਦਸਲੂਕੀ ਨੂੰ ਲੈ ਕੇ ਪੱਤਰਕਾਰ ਪਹੁੰਚੇ' ਸਰਕਾਰੀ ਹਸਪਤਾਲ ਮੋਰਿੰਡਾ ਦੇ ਐਸ ਐਮ ਓ ਦਫਤਰ ਵਿੱਚ!! ਮਹਿਲਾ ਕੋਲੋਂ ਸੁਣਵਾਈ ਹੱਡਬੀਤੀ

26/08/2023

ਪੱਤਰਕਾਰਪਹੁੰਚੇ #ਐਸਅਐਮਓ #ਦਫਤਰ

25/08/2023

ਹਲਕਾ ਵਿਧਾਇਕ ਡਾ਼ ਚਰਨਜੀਤ ਸਿੰਘ ਅਤੇ ਪੰਜਾਬ ਪੁਲਿਸ ਦੀ ਮੀਟਿੰਗ ਵਿੱਚ ਹੋਈ ਗੱਲਬਾਤ ਚ' ਨਸ਼ੇ ਦੀ ਚੇਨ ਨੂੰ ਤੋੜਨ ਲਈ ਚੁੱਕੇ ਜਾਣਗੇ ਸਖ਼ਤ ਕਦਮ!!

Buland awaaz media Morindaਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏
25/08/2023

Buland awaaz media Morinda
ਪੇਜ਼ ਨੂੰ ਫੋਲੋ ਜ਼ਰੂਰ ਕਰ ਲਵੋ 🙏

Address

Morinda
Morinda

Telephone

+918427583531

Website

Alerts

Be the first to know and let us send you an email when buland awaaz media Morinda posts news and promotions. Your email address will not be used for any other purpose, and you can unsubscribe at any time.

Contact The Business

Send a message to buland awaaz media Morinda:

Videos

Share