ਹਰਮਨ ਟੀਵੀ/harman tv

ਹਰਮਨ ਟੀਵੀ/harman tv ਸਬਦਾ ਸਵਾਗਤ ਆ ਜੀ ਹਰਮਨ ਟੀਵੀ ਤੇWelcome to my page humara ma

गोला मे एक हिन्दू लड़की को मार कर् दफना दिया ।प्रशासन ने संज्ञान लिया बाडी को बाहर निकलवाया   आरोपी गिरफ्तार कर लिया गया ...
26/12/2022

गोला मे एक हिन्दू लड़की को मार कर् दफना दिया ।
प्रशासन ने संज्ञान लिया बाडी को बाहर निकलवाया आरोपी गिरफ्तार कर लिया गया है।

Viral of tha day 🧐
22/12/2022

Viral of tha day 🧐

ਆਪਣੇ ਜਮੀਰ ਨੂੰ ਉੱਚਾ ਚਕ ਕੇ ਵੇਖੀ ਸੱਜਣਾ ਲੋਕਾਂ ਦੇ ਮਹਿਲ ਵੀ ਨੀਵੇਂ ਲੱਗਣ ਲੱਗ ਜਾਣਗੇ
19/12/2022

ਆਪਣੇ ਜਮੀਰ ਨੂੰ ਉੱਚਾ ਚਕ ਕੇ ਵੇਖੀ ਸੱਜਣਾ ਲੋਕਾਂ ਦੇ ਮਹਿਲ ਵੀ ਨੀਵੇਂ ਲੱਗਣ ਲੱਗ ਜਾਣਗੇ

17/12/2022
11/12/2022

ਗੁਰੂ ਘਰਾਂ ਵਿਚ ਕੁਰਸੀਆਂ ਤੇ ਬੈਂਚ ਹੋਣੇ ਚਾਹੀਦੇ ਨੇ ਜਾ ਨਹੀ ਦਿਉ ਆਪਣੀ ਰਾਏ।

Waheguru ji. Pls Follow my page
05/12/2022

Waheguru ji.
Pls Follow my page

🙏ਸਾਰੇ ਭਰਾਵਾਂ ਭੈਣਾਂ ਮਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰੂ ਦੇ ਸਿੱਖ ਭਰਾ ਲਈ ਜ਼ੋ ਵੀ ਸ਼ਰਧਾ ਹੈ 100,200,500,1000 ਦਾਨ ਮਦਦ ਜ਼ਰੂ...
02/12/2022

🙏ਸਾਰੇ ਭਰਾਵਾਂ ਭੈਣਾਂ ਮਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਗੁਰੂ ਦੇ ਸਿੱਖ ਭਰਾ ਲਈ ਜ਼ੋ ਵੀ ਸ਼ਰਧਾ ਹੈ 100,200,500,1000 ਦਾਨ ਮਦਦ ਜ਼ਰੂਰ ਕਰੋ ਜੀ🙏🙏
ਭਰਾ ਦੇ ਸਿਰ ਦੀ ਨਾੜੀ ਫਟ ਗਈ ਹੈ ਜੀ ਭਰਾ ਦੇ ਅਪਰੇਸ਼ਨ ਲਈ 2,50000 ਰੁਪਏ ਦੀ ਜ਼ਰੂਰਤ ਹੈ ਜੀ ਆਪਣੀ ਕਿਰਤ ਕਮਾਈ ਵਿੱਚੋ ਸਾਰੇ ਭਰਾ ਲਈ ਥੋੜਾ ਥੋੜਾ ਸਾਰੇ ਭਰਾ ਭੈਣਾਂ ਮਾਵਾਂ ਆਪਣਾ ਦਸਵੰਧ ਗੁਰੂ ਦੇ ਸਿੱਖ ਭਰਾ ਲਈ ਜ਼ਰੂਰ ਕੱਢ ਦਾਉ ਤਾਂ ਕਿ 3 ਭੈਣਾਂ ਦਾ ਇੱਕਲਾ ਭਰਾ ਠੀਕ ਹੋ😭 ਜਾਵੇ ਜੀ ਭਰਾ ਦੇ ਪਿਤਾ ਅਤੇ ਘਰਵਾਲੀ ਮੌਤ ਹੋਈ ਵੀ ਹੈ ਭਰਾ ਦਾ ਅਪ੍ਰੇਸ਼ਨ CMC ਲੁਧਿਆਣਾ ਵਿਖੇ ਹੋਣਾ ਹੈ ਜੀ 🙏🙏🙏😭
ਤੁਹਾਡੇ ਭਰਾਵਾਂ ਭੈਣਾਂ ਦੇ ਸਹਿਯੋਗ ਸਦਕਾ ਹੀ ਭਰਾ ਦਾ ਇਲਾਜ ਅਤੇ ਅਪ੍ਰੇਸ਼ਨ ਸਫਲ ਹੋਣਾ ਹੈ ਜੀ ਗੁਰੂ ਰਾਮਦਾਸ ਜੀ ਦਾਨ ਕਰਨ ਵਾਲੇ ਭਰਾਵਾਂ ਭੈਣਾਂ ਨੂੰ ਤੰਦਰੁਸਤੀਆ ਬਖਸ਼ਣ ਕਮਾਈ ਵਿੱਚ ਵਾਧਾ ਕਰਨ ਜੀ🙏🙏🙏
ਗੁਰੂ ਨਾਨਕ ਸੁਸਾਇਟੀ ਵੱਲੋਂ ਦਾਨ ਕਰਨ ਵਾਲੇ ਭਰਾਵਾਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ ਜੀ 🙏
ਪਿੰਡ ਡੱਲਾ ਜ਼ਿਲਾ ਮੋਗਾ
ਭਰਾ ਜਸਵਿੰਦਰ ਸਿੰਘ ਪੁੱਤਰ ਭੂਰਾ ਸਿੰਘ
ਤੂਤੜਾ ਪੱਤੀ

16/11/2022
16/11/2022
ਲਾਇਕ 10₹ਕੁਮੇਂਟ 20₹ਸ਼ੇਅਰ 50₹ਪਲੀਜ ਸ਼ੇਅਰ
11/11/2022

ਲਾਇਕ 10₹
ਕੁਮੇਂਟ 20₹
ਸ਼ੇਅਰ 50₹
ਪਲੀਜ ਸ਼ੇਅਰ

12/10/2022

ਅਮ੍ਰਿਤਪਾਲ ਸਿੰਘ ਦਾ ਫੇਸਬੁੱਕ ਖਾਤਾ ਸੱਚੀ ਬੰਦ ਹੋ ਗਿਆ ਜਾਂ ਸਾਨੂੰ ਸੋਅ ਨਹੀਂ ਹੋ ਰਿਹਾ ????

05/10/2022
ਸੱਚੀਂ ਕਿੰਨਾ ਖ਼ਤਰਨਾਕ ਹੈ ਅਮ੍ਰਿਤਪਾਲ ਸਿੰਘ ਇੱਕ ਵਾਰ ਨੌਜਵਾਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਅੰਮ੍ਰਿਤ ਪਾਨ ਕਰਨ ਨੂੰ ਕਹਿੰਦਾ ਹੈ ਤੇ ਉਹ ਅੰਮ੍ਰਿ...
03/10/2022

ਸੱਚੀਂ ਕਿੰਨਾ ਖ਼ਤਰਨਾਕ ਹੈ ਅਮ੍ਰਿਤਪਾਲ ਸਿੰਘ

ਇੱਕ ਵਾਰ ਨੌਜਵਾਨਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਅੰਮ੍ਰਿਤ ਪਾਨ ਕਰਨ ਨੂੰ ਕਹਿੰਦਾ ਹੈ ਤੇ ਉਹ ਅੰਮ੍ਰਿਤ ਛਕਣ ਲਈ ਤਿਆਰ ਹੋ ਜਾਂਦੇ ਨੇ,ਸ਼ਇਦ ਹਕੂਮਤਾਂ ਏਸੇ ਖਤਰੇ ਤੋਂ ਕੰਬ ਰਹੀਆਂ ਨੇ ਕਿ ਅਸੀਂ ਤਾਂ ਇਹਨਾਂ ਨੂੰ ਨਸ਼ਿਆਂ ਤੇ ਲਾ ਕੇ ਖਤਮ ਕਰਨ ਵੱਲ ਵੱਧ ਰਹੇ ਸੀ ਤੇ ਇਹ ਬਚਾਉਣ ਲਈ ਕੋਈ ਕਿਵੇਂ ਆ ਗਿਆ

02/10/2022
01/10/2022

वाच and shere

01/10/2022
23/09/2022
ਆਪਣੀ ਆਪਣੀ ਰਾਏ ਦੱਸੋ ਕਮੈਂਟ ਕਰਕੇ
22/09/2022

ਆਪਣੀ ਆਪਣੀ ਰਾਏ ਦੱਸੋ ਕਮੈਂਟ ਕਰਕੇ

ਉਹਨਾਂ ਗੰਦਿਆਂ,ਲੋਕਾਂ ਨੂੰ ਹਰਦੂ ਲਾਹਨਤ ਜਿੰਨਾ ਨੇ ਬਾਬਾ  ਗੁਰਿੰਦਰ ਸਿੰਘ ਖੇੜੀ ਵਾਲਿਆਂ ਦੇ ਘੋੜਿਆਂ ਨੂੰ ਤੇ ਕੁੱਤਿਆਂ ਨੂੰ ਜ਼ਹਿਰ ਦਿੱਤਾ ਉਹਨਾਂ...
18/09/2022

ਉਹਨਾਂ ਗੰਦਿਆਂ,ਲੋਕਾਂ ਨੂੰ ਹਰਦੂ ਲਾਹਨਤ ਜਿੰਨਾ ਨੇ ਬਾਬਾ ਗੁਰਿੰਦਰ ਸਿੰਘ ਖੇੜੀ ਵਾਲਿਆਂ ਦੇ ਘੋੜਿਆਂ ਨੂੰ ਤੇ ਕੁੱਤਿਆਂ ਨੂੰ ਜ਼ਹਿਰ ਦਿੱਤਾ ਉਹਨਾਂ ਬੇਗੈਰਤ ਲੋਕਾਂ ਨੂੰ ਪੁੱਛਣਾ,ਚਾਹੁੰਦਾ ਹਾਂ ਜੇ ਕੋਈ ਦੁਸ਼ਮਣੀ ਸੀ ਬਾਬੇ ਨਾਲ ਕੱਢ ਲੈਂਦੇ ਪਰ ਏਹ ਬੇਜ਼ੁਬਾਨ ਜਾਨਵਰਾ ਦਾ ਕੀ ਕਸੂਰ ਸੀ ਕੰਜਰੋਂ ਘੋੜਾ ਗੁਰੂ ਸਾਹਿਬ ਹਰ ਇੱਕ ਨੂੰ ਨਹੀਂ ਦਿੰਦੇ ਸਾਡੀ ਨਫਰਤਾਂ ਦੀ ਭੇਟ ਹੁਣ ਤੱਕ ਇਨਸਾਨ ਚੜਦੇ ਆਏ ਨੇ ਮੈਂ ਤਾਂ ਪਹਿਲੀ ਵਾਰ ਸੁਣਿਆ ਕਿ ਕਿਸੇ ਨੀਚ ਤੋਂ ਨੀਚ ਵੀ ਐਸਾ ਕੰਮ ਨਹੀਂ ਕਰ ਸਕਦਾ ਪਰ ਪਤਾ ਨਹੀਂ ਕਿੰਨਿਆਂ ਗਿਰਿਆ ਇਨਸਾਨ ਹੋਵੇਗਾ। ਜਿਸ ਨੇ ਏਹ ਨੀਚ.ਕੰਮ ਕੀਤਾ ਬਹੁਤ ਦੁੱਖ ਲੱਗਿਆ ਪਰਮਾਤਮਾ ਜਿਵੇਂ ਏਹ ਜਾਨਵਰ ਤੜਫ ਤੜਫ ਮਰੇ ਨੇ ਜ਼ਹਿਰ ਦੇਣ ਵਾਲਾ ਵੀ ਇੰਝ ਹੀ ਤੜਫੇ ਪਰ ਮਰੇ ਨਾਂ ਉਹਨਾਂ ਚਿਰ ਜਿੰਨਾ ਚਿਰ ਇਸ ਪਾਪ ਦੀ ਮਾਫੀ ਨਾ ਮੰਗੇ । 🙏

16/09/2022

bageswar धाम ko jo भी मानता है वो पेज को फॉलो करे और like shere kre🙏🙏

16/09/2022

khiri ch reap krn wala mulljam...

01/09/2022

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ

30/08/2022

rudhar pur Uk ट्राली हादसा da cc tv video aaya samne

29/08/2022

ek hindu bhai ka gurugobind singh g k priwaar ko slaam..

24/08/2022

18/08/2022

SKM di apeel

18/08/2022

Dimag khrab ho gye jinke unko चेतावनी

11/08/2022

ਕਿਸਾਨ ਮਜਦੂਰ ਏਕਤਾ ਜਿੰਦਾ ਬਾਦ

11/8/1740 ਸੁਖਾ ਸਿੰਘ ਤੇ ਮਹਿਤਾਬ ਸਿੰਘ ਜੀ ਹਰੀਮੰਦਰ ਸਾਹਿਬ ਵਿੱਚ ਮਸੇ ਦਾ ਸਿਰ ਵਡ ਰਹੇ ਨੇ🙏💪
11/08/2022

11/8/1740 ਸੁਖਾ ਸਿੰਘ ਤੇ ਮਹਿਤਾਬ ਸਿੰਘ ਜੀ ਹਰੀਮੰਦਰ ਸਾਹਿਬ ਵਿੱਚ ਮਸੇ ਦਾ ਸਿਰ ਵਡ ਰਹੇ ਨੇ🙏💪

07/08/2022

ਏਕ ਮੈਸਜ ਰਾਹੀ ਤੁਹਾਨੂੰ ਫਸਾ ਦੇਵੇਗਾ ਠਗ੍ਗਾ ਦੇ ਟਰੈਪ ਚ

ਲਾਇਕ -10 ਰੁਪਏਕੁਮੇਂਟ-50 ਰੁਪਏਸ਼ੇਅਰ-100 ਰੁਪਏ। 😰🥺ਦੇਖਦੇ ਆ ਕੋਣ ਆਉਂਦਾ ਇਸ ਗ਼ਰੀਬ ਪਰਿਵਾਰ ਦੀ ਬੇਟੀ ਲੲੀ ਅੱਗੇ।😭😭 ਬੱਚੀ ਫਰੀਦਕੋਟ ਮੈਡੀਕਲ ਵ...
03/08/2022

ਲਾਇਕ -10 ਰੁਪਏ
ਕੁਮੇਂਟ-50 ਰੁਪਏ
ਸ਼ੇਅਰ-100 ਰੁਪਏ।
😰🥺ਦੇਖਦੇ ਆ ਕੋਣ ਆਉਂਦਾ ਇਸ ਗ਼ਰੀਬ ਪਰਿਵਾਰ ਦੀ ਬੇਟੀ ਲੲੀ ਅੱਗੇ।😭😭 ਬੱਚੀ ਫਰੀਦਕੋਟ ਮੈਡੀਕਲ ਵਿੱਚ ਦਾਖਲ ਹੈ ਤੇ ਪਰਿਵਾਰ ਬਹੁਤ ਗ਼ਰੀਬ ਹੈ। ਸੇਵਾ ਸਿਧੀ ਪਰਿਵਾਰ ਨੂੰ ਕਰੋ 😰🥺🙏
9628669323

ਜਦੋਂ ਲੀਡਰ 40-40 ਹਜ਼ਾਰ ਚ ਵਿਕ ਜਾਂਦੇ ਸਨ ਉਦੋਂ ਭੁੱਧ ਸਿੰਘ ਵਾਲੇ ਦੇ ਸਿਰ ਤੇ 40 ਲੱਖ ਇਨਾਮ ਸੀ ਉਸ ਮਹਾਨ ਸੁਰਮੇ ਦੀ ਸ਼ਹੀਦੀ ਦਿਹਾੜੇ ਤੇ ਕੋਟਿ...
29/07/2022

ਜਦੋਂ ਲੀਡਰ 40-40 ਹਜ਼ਾਰ ਚ ਵਿਕ ਜਾਂਦੇ ਸਨ ਉਦੋਂ ਭੁੱਧ ਸਿੰਘ ਵਾਲੇ ਦੇ ਸਿਰ ਤੇ 40 ਲੱਖ ਇਨਾਮ ਸੀ ਉਸ ਮਹਾਨ ਸੁਰਮੇ ਦੀ ਸ਼ਹੀਦੀ ਦਿਹਾੜੇ ਤੇ ਕੋਟਿ ਕੋਟਿ ਸਲਾਮ🙏

ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ ਫੇਰ ਵੀ ਸਿਦਕ ਨਹੀ ਹਾਰਿਆ ਧੰਨ ਗੁਰੂ ਦੇ ਸਿੰਘਜਿਹੜੇ ਸਮਝਦੇ ਕੁਰਬਾਨੀ ਬਹੁਤ ਵੱਡੀ ਹੈ ਉਹ...
26/07/2022

ਭਾਈ ਜੈ ਸਿੰਘ ਜਿੰਨਾ ਨੂੰ ਪੁੱਠੇ ਲਟਕਾ ਕੇ ਖਲ ਲਾਹੀ ਗਈ ਫੇਰ ਵੀ ਸਿਦਕ ਨਹੀ ਹਾਰਿਆ ਧੰਨ ਗੁਰੂ ਦੇ ਸਿੰਘ
ਜਿਹੜੇ ਸਮਝਦੇ ਕੁਰਬਾਨੀ ਬਹੁਤ ਵੱਡੀ ਹੈ ਉਹ ਸ਼ੇਅਰ ਕਰ ਦਿਓ

25/07/2022

DTH Lmb ਦਾ ਨਵਾਂ ਅਵਿਸ਼ਕਾਰ ਪਸੰਦ ਆਵੇ ਤਾਂ ਸੇਅਰ ਤੇ ਫਾਲੋ ਕਰੋ🙏

ਬੇਹੱਦ ਦੁਖਦਾਈਰੱਬ ਵੀ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਰਹਿੰਦਾ
23/07/2022

ਬੇਹੱਦ ਦੁਖਦਾਈ
ਰੱਬ ਵੀ ਪਤਾ ਨਹੀਂ ਕਿਹੜੇ ਰੰਗਾਂ ਚ ਰਾਜੀ ਰਹਿੰਦਾ

22/07/2022

ਹੂਨ ਆ ਨਿਯਮਾਂ ਅਨੁਸਾਰ ਕਰਨ ਗੇ ਤਲਾਸ਼ੀ।

19/07/2022

ਸੂਰੀ 2 ਆ ਗਿਆ ਪਹਲਾ ਬੋਲ ਲੋ ਫਿਰ ਮਾਫ਼ੀ ਮੰਗਦੇ ਫਿਰਦੇ 😃

14/07/2022

ਯੂਪੀ ਚ ਜਮੀਨ ਵਿਵਾਦ ਚ ਦੋ ਤਿਰਾ ਆਮੋ ਸਾਮਨੇ।

 #ਹਲਕਾ_ਦਾਖਾ ਦੇ ਪਿੰਡ ਜੁੜਾਹਾਂ ਵਿਖੇ ਆਵਾਰਾ ਪਸ਼ੂ ਵੱਲੋਂ ਗੁਰਸਿੱਖ ਵੀਰ ਤੇ ਹਮਲਾ ਕੀਤਾ ਗਿਆ 5 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਦ ਸ: ਮਨਜੀਤ ਸ...
12/07/2022

#ਹਲਕਾ_ਦਾਖਾ ਦੇ ਪਿੰਡ ਜੁੜਾਹਾਂ ਵਿਖੇ ਆਵਾਰਾ ਪਸ਼ੂ ਵੱਲੋਂ ਗੁਰਸਿੱਖ ਵੀਰ ਤੇ ਹਮਲਾ ਕੀਤਾ ਗਿਆ 5 ਦਿਨ ਹਸਪਤਾਲ ਵਿੱਚ ਰਹਿਣ ਤੋਂ ਬਾਦ ਸ: ਮਨਜੀਤ ਸਿੰਘ ਅਕਾਲ ਚਲਾਣਾ ਕਰ ਗਏ
ਰਾਜਨੀਤਕ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਬੇਨਤੀ ਹੈ ਇਸ ਪਾਸੇ ਵੱਲ ਵਿਸ਼ੇਸ਼ ਧਿਆਨ ਦੇਣ
“ਮੇਰਾ ਦਾਖਾ ਮੇਰਾ ਪਰਿਵਾਰ” ਲਿਖਣ ਨਾਲ ਦਰਦ ਨੂੰ ਮਹਿਸੂਸ ਨਹੀਂ ਕੀਤਾ ਜਾ ਸਕਦਾ ਜਿੰਨਾਂ ਦੇ ਪਰਿਵਾਰ ਦਾ ਜੀਅ ਚਲਾ ਜਾਂਦਾ ਹੈ ਦਰਦ ਕੀ ਹੁੰਦਾ ਹੈ ਕਦੀ ਉਹਨਾਂ ਨੂੰ ਪੁੱਛੋ …..

ਅਲਵਿਦਾ ਹੀਰਾਕਸ਼ੀ, ਨਮ ਅੱਖਾਂ ਨਾਲ ਕੀਤਾ ਹੀਰਾਕਸ਼ੀ ਦਾ ਅੰਤਿਮ ਸੰਸਕਾਰ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
09/07/2022

ਅਲਵਿਦਾ ਹੀਰਾਕਸ਼ੀ, ਨਮ ਅੱਖਾਂ ਨਾਲ ਕੀਤਾ ਹੀਰਾਕਸ਼ੀ ਦਾ ਅੰਤਿਮ ਸੰਸਕਾਰ, ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ

Address

Mohammadi
262804

Telephone

+919628669323

Website

Alerts

Be the first to know and let us send you an email when ਹਰਮਨ ਟੀਵੀ/harman tv posts news and promotions. Your email address will not be used for any other purpose, and you can unsubscribe at any time.

Contact The Business

Send a message to ਹਰਮਨ ਟੀਵੀ/harman tv:

Videos

Share


Other Mohammadi media companies

Show All

You may also like