Daily Post Punjabi

Daily Post Punjabi Daily Post Punjabi is an online extension of the well-established News Website of North India.

Daily Post Punjabi: Read the latest and current Punjabi news online at Daily Post Punjabi. Daily Post Punjabi covers all update news in Punjab regarding politics, religion, entertainment, and sports.

17/01/2025

"ਮੇਰੇ ਸੋਹਣਿਆ ਵੀਰਾ ਵੇ..." ਭੈਣ ਦੇ ਆਹ ਬੋਲ ਸੁਣ ਕਿਸਾਨ ਭਰਾ ਹੋਇਆ ਭਾਵੁਕ, ਖਨੌਰੀ ਬਾਰਡਰ 'ਤੇ ਮ@ਰ.ਨ ਵਰਤ 'ਤੇ ਬੈਠੇ ਕਿਸਾਨਾਂ ਨੂੰ ਪਰਿਵਾਰ ਦੇ ਰਿਹਾ ਹੌਂਸਲਾ

ਅਦਾਕਾਰ ਸੈਫ ਅਲੀ ਖਾਨ 'ਤੇ ਹ.ਮ/ਲੇ ਦਾ ਮਾਮਲਾਡਾਕਟਰਾਂ ਨੇ ਜਾਰੀ ਕੀਤਾ ਸੈਫ ਦਾ ਹੈਲਥ ਬੁਲੇਟਨ
17/01/2025

ਅਦਾਕਾਰ ਸੈਫ ਅਲੀ ਖਾਨ 'ਤੇ ਹ.ਮ/ਲੇ ਦਾ ਮਾਮਲਾ
ਡਾਕਟਰਾਂ ਨੇ ਜਾਰੀ ਕੀਤਾ ਸੈਫ ਦਾ ਹੈਲਥ ਬੁਲੇਟਨ

ਪੰਜਾਬ 'ਚ 'ਐਮਰਜੈਂਸੀ' ਫਿਲਮ ਨਾ ਲੱਗਣ 'ਤੇ ਕੰਗਨਾ ਰਣੌਤ ਦਾ ਬਿਆਨ
17/01/2025

ਪੰਜਾਬ 'ਚ 'ਐਮਰਜੈਂਸੀ' ਫਿਲਮ ਨਾ ਲੱਗਣ 'ਤੇ ਕੰਗਨਾ ਰਣੌਤ ਦਾ ਬਿਆਨ

17/01/2025

'ਮੈਂ ਪੰਜਾਬੀਆਂ ਨੂੰ ਹੱਥ ਜੋੜ ਅਪੀਲ ਕਰਦਾ ਕੰਗਨਾ ਰਣੌਤ ਦੀ Emergency ਫਿਲਮ ਜ਼ਰੂਰ ਦੇਖੋ", ਵਿਰੋਧ ਕਰਨ ਵਾਲਿਆਂ 'ਤੇ ਭੜਕਿਆ ਗੁਰਸਿਮਰਨ ਮੰਡ, ਦੇਖੋ ਕਿਸਨੂੰ ਹੋਇਆ ਸਿੱਧਾ, Live...

17/01/2025

ਗੱਡੀਆਂ ਤੋਂ 200-200 ਰੁਪਏ ਵਸੂਲਣ ਵਾਲੇ ਮਾਮਲੇ 'ਚ SSP ਨਾਨਕ ਸਿੰਘ ਦਾ ਵੱਡਾ ਬਿਆਨ, ਆਹ ਸੁਣੋ ਅਸਲ 'ਚ ਕੀ ਸੀ ਸਾਰਾ ਰੌਲਾ LIVE

17/01/2025

ਕਿਸਾਨੀ ਅੰਦੋਲਨ ਦਰਮਿਆਨ 25 ਕਿਸਾਨਾਂ ਖਿਲਾਫ ਹੋਏ ਗ੍ਰਿਫਤਾਰੀ ਵਰੰਟ ਜਾਰੀ, PM ਮੋਦੀ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡਾ ਐਕਸ਼ਨ

17/01/2025

"ਪੰਜਾਬ 'ਚ Emergency ਫਿਲਮ ਦੇ ਵਿਰੋਧ ਮਗਰੋਂ ਛੱਲਕਿਆ ਕੰਗਨਾ ਰਣੌਤ ਦਾ ਦਰਦ", ਕਿਹਾ - "ਮੈਂ ਸਿੱਖ ਧਰਮ ਦਾ ਸਤਿਕਾਰ ਕਰਦੀ ਹਾਂ, ਪਰ ਮੇਰੇ ਅਕਸ਼ ਨੂੰ ਖਰਾਬ ਕਰਨ ਦੀ ਹੋਈ ਰਹੀ ਕੋਸ਼ਿਸ", Live...

ਕਿਸਾਨ ਆਗੂ ਡੱਲੇਵਾਲ ਦਾ ਮ/ਰ.ਨ ਵਰਤ 53ਵੇਂ ਦਿਨ 'ਚ ਹੋਇਆ ਦਾਖਲ
17/01/2025

ਕਿਸਾਨ ਆਗੂ ਡੱਲੇਵਾਲ ਦਾ ਮ/ਰ.ਨ ਵਰਤ 53ਵੇਂ ਦਿਨ 'ਚ ਹੋਇਆ ਦਾਖਲ

17/01/2025

ਸਕੂਟਰ 'ਤੇ ਜਾਂਦੇ ਬੰਦੇ ਦਾ ਚਾਈਨਾ ਡੋਰ ਨੇ ਕਰ 'ਤਾ ਬੁਰਾ ਹਾਲ, ਲ.ਹੂ-ਲੁ.ਹਾ.ਣ ਹੋਇਆ ਬੰਦਾ ਇੰਝ ਲੋਕਾਂ ਨੂੰ ਕਰ ਰਿਹਾ ਜਾਗਰੂਕ

17/01/2025

"ਮੈਨੇਜਰ ਕਹਿੰਦੇ, ਨਹੀਂ ਚੱਲੂਗੀ ਫਿਲਮ" ਐਮਰਜੈਂਸੀ ਫਿਲਮ ਨੂੰ ਲੈ ਕੇ SGPC ਮੈਂਬਰ ਹੋ ਗਏ ਇਕੱਠੇ, ਕਹਿੰਦੇ-ਇਤਰਾਜ਼ਯੋਗ ਸੀਨ ਨਹੀਂ ਕੱਟੇ, ਪੰਜਾਬ 'ਚ ਨਹੀਂ ਲੱਗਣ ਦਵਾਂਗੇ ਫਿਲਮ

17/01/2025

ਸੈਫ਼ ਅਲੀ ਖ਼ਾਨ ‘ਤੇ ਹ. ਮਲਾ ਕਰਨ ਦੇ ਮਾਮਲੇ 'ਚ ਸ਼ੱਕੀ ਕਾਬੂ, 35 ਪੁਲਿਸ ਦੀਆਂ ਟੀਮਾਂ ਕਰ ਰਹੀਆਂ ਸੀ ਆਰੋਪੀ ਦੀ ਤਲਾਸ਼

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ
17/01/2025

ਪਾਕਿਸਤਾਨ ਦੇ ਸਾਬਕਾ PM ਇਮਰਾਨ ਖਾਨ ਨੂੰ 14 ਸਾਲ ਦੀ ਜੇਲ੍ਹ

17/01/2025

ਪਿੰਡ 'ਚੋਂ ਗੱਡੀਆਂ ਦੇ 200-200 ਰੁਪਏ ਵਸੂਲਣ ਦਾ ਮਾਮਲਾ, ਪਿੰਡ ਵਾਸੀ ਆਏ ਸਾਹਮਣੇ, ਆਹ ਦੇਖੋ ਅਸਲ 'ਚ ਕੀ ਪਿਆ ਸੀ ਚੱਕਰ

PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਵੱਡਾ ਐਕਸ਼ਨ !
17/01/2025

PM ਮੋਦੀ ਦੀ ਸੁਰੱਖਿਆ 'ਚ ਕੁਤਾਹੀ ਮਾਮਲੇ 'ਚ ਵੱਡਾ ਐਕਸ਼ਨ !

17/01/2025

ਗੱਡੀਆਂ ਵਾਲਿਆਂ ਤੋਂ ਪਿੰਡ ਦੇ ਮੁੰਡਿਆਂ ਨੂੰ ਟੈਕਸ ਵਸੂਲਣਾ ਪੈ ਗਿਆ ਮਹਿੰਗਾ। ਪੁਲਿਸ ਨੇ ਠੋਕ 'ਤਾ ਪਰਚਾ LIVE

17/01/2025

Jay Randhawa ਨੂੰ ਮਾ.ਰ, ਮਾ.ਰ Jasmine Bhasin ਨੇ ਕਰਵਾਏ Romantic ਸੀਨ, ਬਦਨਾਮ ਦੇ ਸੰਗੀਤ ਰਿਲੀਜ਼ ਮੌਕੇ ਹੋਇਆ ਖੁਲਾਸਾ

17/01/2025

"ਡੱਲੇਵਾਲ ਦਾ 20 ਕਿਲੋ ਭਰਾ ਘਟਿਆ "ਬਿਲਕੁਲ ਵੀ ਠੀਕ ਨਹੀਂ ਹੈ ਸਿਹਤ", ਅੰਦੋਲਨ ਨੂੰ ਲੈ ਕੇ ਕੂੜ ਪ੍ਰਚਾਰ ਕਰਨ ਵਾਲਿਆਂ ਦੀ ਡਾ. ਸਵੈਮਾਨ ਸਿੰਘ ਨੇ ਬਣਾਈ ਰੇਲ

ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂਪਰਮਾਤਮਾ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ
17/01/2025

ਭਾਈ ਤਰਸੇਮ ਸਿੰਘ ਮੋਰਾਂਵਾਲੀ ਜੀ ਨੂੰ ਜਨਮਦਿਨ ਦੀਆਂ ਬਹੁਤ-ਬਹੁਤ ਮੁਬਾਰਕਾਂ
ਪਰਮਾਤਮਾ ਲੰਬੀ ਉਮਰ ਤੇ ਚੰਗੀ ਸਿਹਤ ਬਖਸ਼ੇ

Address

Mohali
160048

Alerts

Be the first to know and let us send you an email when Daily Post Punjabi posts news and promotions. Your email address will not be used for any other purpose, and you can unsubscribe at any time.

Contact The Business

Send a message to Daily Post Punjabi:

Videos

Share

Our Story

Daily Post Punjabi: Read the latest and current Punjabi news online at Daily Post Punjabi. Daily Post Punjabi covers all News Updates of Punjab regarding politics, religion, entertainment, and sports.