Punjab 7 News

Punjab 7 News Contact information, map and directions, contact form, opening hours, services, ratings, photos, videos and announcements from Punjab 7 News, Publisher, Industrial Area , Phase 7, Mohali.

03/10/2023

CM ਮਾਨ ਨੇ ਗਵਰਨਰ ਨੂੰ ਲਿੱਖੀ ਚਿੱਠੀ,

ਕਰਜ਼ਾ ਅਸੀਂ ਪੰਜਾਬ ਦੀ ਤਰੱਕੀ ਲਈ ਲੈ ਰਹੇ ਹਾਂ
'ਕੇਂਦਰ ਤੋਂ ਮਾਫ਼ ਕਰਾਓ ਵਿਆਜ਼'

26/09/2023

ਪੰਜਾਬ ਦੇ ਇਸ ਜ਼ਿਲੇ ਵਿੱਚ ਮੰਡਰਾ ਰਿਹਾ ਡੇਂਗੂ ਦਾ ਖ਼ਤਰਾ ! ਲੋਕਾਂ ਨੂੰ ਸਾਵਧਾਨ ਰਹਿਣ ਦੀ ਲੋੜ

24/09/2023

ਪੰਜਾਬੀ ਕਲਾਕਾਰ SHUBH ਨੂੰ ਲੈ ਕੇ ਚੱਲ
ਰਹੇ ਵਿਵਾਦ ਬਾਰੇ ਬੋਲੇ ਮੋਰਚਾ ਆਗੂ

ਸਿੱਖਾਂ ਨਾਲ ਹੁਣ ਨਹੀਂ ਬਲਕਿ ਮੁੱਢ ਤੋਂ
ਹੀ ਧੱਕਾ ਹੁੰਦਾ ਆ ਰਿਹਾ ਹੈ-ਮੋਰਚਾ ਆਗੂ

18/09/2023

ਹੋਮਗਾਰਡ ਜਵਾਨ ਦਾ ਪੁੱਤਰ ਬਣਿਆ ਸਬ ਇੰਸਪੈਕਟਰ, ਪੁੱਤ ਦੇ ਸਬ ਇੰਸਪੈਕਟਰ ਲੱਗਣ ਮਗਰੋਂ ਪਿਓ ਦਾ ਨਹੀਂ ਚੱਕਿਆ ਜਾ ਰਿਹਾ ਚਾਅ

12/09/2023

ਪੰਜਾਬ ਨੂੰ ਆਉਣ ਵਾਲਿਆਂ 8 ਟ੍ਰੇਨਾਂ ਹੋਈਆਂ ਰੱਦ! ਟ੍ਰੇਨ 'ਚ ਸਫ਼ਰ ਕਰਨ ਵਾਲੇ ਸੁਣ ਲਓ ਇਹ ਖ਼ਬਰ ਰੇਲਵੇ ਵਿਭਾਗ ਨੇ 36 ਟ੍ਰੇਨਾਂ ਕੀਤੀਆਂ ਰੱਦ | Punjab 7 News

12/09/2023

"AAP ਸਰਕਾਰ ਤਾਂ ਲੱਗਦਾ ਪਾਕਿ ਨਸ਼ਾ ਤਸਕਰਾਂ ਨਾਲ ਰਲ ਗਈ ਆ" "ਇਹਨਾਂ ਤੋਂ ਹੈ ਦੇਸ਼ ਨੂੰ ਖਤਰਾ?" MP Harsimrat Kaur Badal ਨੇ ਲਗਾਏ ਵੱਡੇ ਇਲਜ਼ਾਮ | Punjab 7 News

12/09/2023

CM Mann ਨੇ ਖੁਸ਼ ਕਰਤੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ, Chandigarh ਤੋਂ ਕਰਤਾ ਵੱਡਾ ਐਲਾਨ LIVE | Punjab 7 News

10/09/2023

ਲੱਖੇ ਸਿਧਾਣੇ ਦੇ ਪਿੰਡ 'ਚ ਨਸ਼ਾ ਤਸਕਰਾਂ ਨੇ ਕਰਤਾ ਨੌਜਵਾਨ ਦਾ ਕ/ਤਲ, ਮੌਕੇ 'ਤੇ ਪਹੁੰਚੇ Balkar Sidhu ਹੋ ਗਏ ਭਾਵੁਕ | Punjab 7 News

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਪਰਮਿੰਦਰ ਕੌਰ ਦਾ ਹੋਇਆ ਦੇਹਾਂਤ ਭਲਕੇ ਦੁਪਹਿਰੇ ਗੁ:ਪਰਮੇਸ਼ਰ ਦੁਆਰ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ...
08/09/2023

ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਮਾਤਾ ਪਰਮਿੰਦਰ ਕੌਰ ਦਾ ਹੋਇਆ ਦੇਹਾਂਤ ਭਲਕੇ ਦੁਪਹਿਰੇ ਗੁ:ਪਰਮੇਸ਼ਰ ਦੁਆਰ ਵਿਖੇ ਕੀਤਾ ਜਾਵੇਗਾ ਅੰਤਿਮ ਸੰਸਕਾਰ | Punjab 7 News

06/09/2023

ਸਿਵੇ ਕੋਲ ਖੜ੍ਹ ਕੇ ਭੜਕਿਆ ਨੌਜਵਾਨ
ਪਿੰਡ ਦੇ ਸਰਪੰਚ ਤੇ ਲੀਡਰਾਂ ‘ਤੇ ਖੜ੍ਹੇ ਕਰ ਰਿਹਾ ਵੱਡੇ ਸਵਾਲ

05/09/2023

ਐਂਬੂਲੈਂਸ ਨੇ ਸਾਇਕਲ ਸਵਾਰ ਵਿਅਕਤੀ ਮਾਰੀ ਟੱਕਰ
ਸਬਜ਼ੀ ਵੇਚਣ ਦਾ ਕੰਮ ਕਰਦਾ ਸੀ ਵਿਅਕਤੀ

02/09/2023

ਨੂੰਹ ਦਾ ਕਲੇਸ਼ ਕਰਨਾ ਸਹੁਰੇ ਨੂੰ ਨਹੀਂ ਲੱਗਿਆ ਚੰਗਾ, ਗੁੱਸੇ 'ਚ ਆਕੇ ਸਹੁਰੇ ਨਾਲ ਕਰਤਾ ਕਾਂਡ ਖ਼ਬਰ ਸੁਣ ਹੋ ਜਾਓਗੇ ਹੈਰਾਨ | Punjab 7 News

01/09/2023

ਸਤੰਬਰ ਮਹੀਨੇ 'ਚ ਭਾਰੀ ਬਾਰਸ਼ ਦੀ ਚੇਤਾਵਨੀ! ਇਨ੍ਹਾਂ ਇਲਾਕਿਆ 'ਚ ਮੌਸਮ ਰਹੇਗਾ ਖਰਾਬ | Punjab 7 News

01/09/2023

ਪੰਜਾਬ ਦੇ Jaskaran Singh ਨੇ ਕੀਤਾ ਨਾਮ ਰੌਸ਼ਨ, KBC 15 'ਚ ਆਪਣੇ ਨਾਂ ਕਿਤੇ 1 ਕਰੋੜ | Punjab 7 News

01/09/2023

ਪਟਵਾਰੀ ਤੇ ਕਾਨੂੰਗੋ ਨੇ ਕਰ ਲਿਆ ਏਕਾ, ਸਰਕਾਰ ਖਿਲਾਫ ਵੱਡੇ ਐਕਸ਼ਨ ਦੀ ਤਿਆਰੀ | Live | Patwari Strike

30/08/2023

ਮੰਗਣੀ ਤੋਂ ਤਿੰਨ ਸਾਲ ਬਾਅਦ ਵਿਆਹ ਕਰਵਾਉਣ ਤੋਂ ਮੁਕਰੀ ਕੁੜੀ, ਮਾਪਿਆਂ ਦਾ ਇੱਕਲੋਤਾ ਪੁੱਤ ਜਰ ਨਾ ਸਕਿਆ ਇਨਕਾਰ | Punjab 7 News

28/08/2023

ਅੱਧੀ ਰਾਤ ਨੂੰ ਦਿਓਰ ਨੇ ਭਾਬੀ ਨਾਲ ਕਰ ਦਿੱਤਾ ਕਾਂਢ | Punjab 7 News

28/08/2023

Kharar ਦੇ ਵਿੱਚ ਚੋਰਾਂ ਨੂੰ ਨਹੀਂ ਕਿਸੇ ਦਾ ਡਰ! ਬੇਖੌਫ ਹੋ ਕੇ ਕਰਦੇ ਨੇ ਚੋਰੀਆਂ | Punjab 7 News

Address

Industrial Area , Phase 7
Mohali
160059

Telephone

+916283510749

Website

Alerts

Be the first to know and let us send you an email when Punjab 7 News posts news and promotions. Your email address will not be used for any other purpose, and you can unsubscribe at any time.

Contact The Business

Send a message to Punjab 7 News:

Videos

Share

Category