Punjab Air

Punjab Air Punjab Air, Rooh punjab Di | ਨਿਰਪੱਖ ਨਿਰਵੈਰ , ਗੱਲ ਪੰਜਾਬ ਦੀ

15/01/2025

Navdeep Jalbera ਦੀ ਧਾਕੜ ਸਪੀਚ , ਪੰਜਾਬ ਦੀ ਇੱਕ ਪੰਥਕ ਪਾਰਟੀ ਦਾ ਐਲਾਨ ਦੇਖੋ ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ ਤੋਂ ਕੀ ਹੋ ਰਹੇ ਐਲਾਨ !

ਦੁਖਦਾਇਕ ਖ਼ਬਰ। ਬਾਪੂ ਸੂਰਤ  ਸਿੰਘ ਨਹੀ ਰਹੇ , ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੱਕ ਭੁੱਖ ਹੜਤਾਲ ਤੇ ਰਹੇ ਸਨ ਬਾਪੂ ਸੂਰ...
15/01/2025

ਦੁਖਦਾਇਕ ਖ਼ਬਰ। ਬਾਪੂ ਸੂਰਤ ਸਿੰਘ ਨਹੀ ਰਹੇ , ਬੰਦੀ ਸਿੰਘਾ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਲੰਮੇ ਸਮੇਂ ਤੱਕ ਭੁੱਖ ਹੜਤਾਲ ਤੇ ਰਹੇ ਸਨ ਬਾਪੂ ਸੂਰਤ ਸਿੰਘ

14/01/2025

ਮੌਹਾਲੀ ਦੇ 3b2 ਵਿੱਚ ਲੱਗੀਆਂ ਰੌਣਕਾਂ , ਮੁੰਡੀਆ ਪਾਈਆਂ ਬੋਲੀਆਂ ਤੇ ਕੁੜੀਆਂ ਪਾਇਆ ਗਿੱਧਾ ਦੇਖੋ ਕਿਵੇਂ ਬਣਿਆ ਮਹੌਲ !

14/01/2025

ਖਡੂਰ ਸਾਹਿਬ ਤੋ MP ਅਮ੍ਰਿੰਤਪਾਲ ਸਿੰਘ ਦੀ ਪਾਰਟੀ ਦਾ ਐਲਾਨ , mandeep sidhu ਅਤੇ ਬਾਪੂ Tarsem singh ਵੱਲੋਂ ਸਟੇਜ ਤੋਂ ਕੀ ਬਿਆਨ ..

14/01/2025

ਖਡੂਰ ਸਾਹਿਬ ਤੋ MP ਅਮ੍ਰਿੰਤਪਾਲ ਸਿੰਘ ਦੀ ਪਾਰਟੀ ਦਾ ਐਲਾਨ , Bhana sidhu , mandeep sidhu ਅਤੇ ਬਾਪੂ Tarsem singh ਵੱਲੋਂ ਸਟੇਜ ਤੋਂ ਕੀ ਬਿਆਨ ..

14/01/2025

ਸੁੱਖਬੀਰ ਸਿੰਘ ਬਾਦਲ ਦਾ ਵਿਰੋਧੀਆਂ ਤੇ ਨਿਸ਼ਾਨਾ , ਅਕਾਲੀ ਦਲ ਖਤਮ ਕਰਨ ਵਾਲੇ ਸਾਡੇ ਖਿਲ਼ਾਫ ! ਬੇਅੰਬਦੀਆਂ ਦੀ ਸਿਆਸਤ ਕਰਨ ਵਾਲੇ ਲੋਕਾਂ ਨੂੰ ਸੁਖਬੀਰ ਦਾ ਕੀ ਸਵਾਲ ?

14/01/2025

ਮਾਘੀ ਤੇ ਸ਼੍ਰੀ ਮੁਕਤਸਰ ਸਾਹਿਬ ਪਹੁੰਚੀਆਂ ਲੱਖਾਂ ਸੰਗਤਾਂ ਦੇਖੋ ਸ਼ਰਧਾ ਭਾਵਨਾ ਦੀਆਂ ਤਸਵੀਰਾਂ ਘਰ ਬੈਠੇ ਕਰੋ ਦਰਸ਼ਨ !

14/01/2025

ਅਮ੍ਰਿੰਤਪਾਲ ਸਿੰਘ ਦੀ ਨਵੀਂ ਪਾਰਟੀ ਦਾ ਐਲਾਨ , ਦੂਜੇ ਪਾਸੇ ਅਕਾਲੀ ਦਲ ਬਾਦਲ ਦਾ ਸਿਆਸੀ ਸਟੇਜ ਤੇ ਕੀ ਹੋਣਗੇ ਐਲਾਨ !

14/01/2025

ਮੌਹਾਲੀ ਦੇ 3b2 ਵਿੱਚ ਲੱਗੀਆਂ ਲੋਹੜੀ ਦੀਆਂ ਰੌਣਕਾਂ , ਮੁੰਡੀਆ ਪਾਈਆਂ ਬੋਲੀਆਂ ਤੇ ਕੁੜੀਆਂ ਪਾਇਆ ਗਿੱਧਾ ਦੇਖੋ ਕਿਵੇਂ ਬਣਿਆ ਮਹੌਲ !

13/01/2025

ਪਰਿਵਾਰ ਵੱਲੋਂ ਗੋਦ ਲਈ ਬੇਟੀ ਦੀ ਮਨਾਈ ਲੋਹੜੀ ਦੇਖੋ ਪਰਿਵਾਰ ਵਿੱਚ ਰੋਣਕਾਂ
ਪਰਿਵਾਰ ਵੱਲੋਂ ਗੋਦ ਲਈ ਬੇਟੀ ਦੀ ਮਨਾਈ ਲੋਹੜੀ ਦੇਖੋ ਪਰਿਵਾਰ ਵਿੱਚ ਰੋਣਕਾਂ
♥️🎆🎉✨🎈🌹💐❤️❤️❤️👌🤗🙌👏😘🥰❤️❤️❤️🧿💃💃💃

13/01/2025

Sukhbir Singh Badal ਦੀ ਬਾਟੀ Harkirat ਦੇ ਵਿਆਹ ਵਿੱਚ ਅਫ਼ਸਾਨਾ ਨੇ ਲਾਈ ਰੋਣਕSukhbir Singh Badal ਦੀ ਬਾਟੀ Harkirat ਦੇ ਵਿਆਹ ਵਿੱਚ ਅਫ਼ਸਾਨਾ ਨੇ ਲਾਈ ਰੋਣਕ

13/01/2025

ਮੋਹਾਲੀ ਵਿੱਚ ਵੱਖ ਵੱਖ ਥਾਵਾ ਤੇ ਮਨਾਈ ਜਾ ਰਹੀ ਲੋਹੜੀਮੋਹਾਲੀ ਵਿੱਚ ਵੱਖ ਵੱਖ ਥਾਵਾ ਤੇ ਮਨਾਈ ਜਾ ਰਹੀ ਲੋਹੜੀ

13/01/2025

ਜੇ ਗੁਰੂ ਦੇ ਸਤਿਕਾਰ ਦਾ ਨਹੀਂ ਪਤਾ ਤਾਂ ਨਾ ਆਇਆ ਕਰੂ , ਚੱਲਦੀ ਸਟੇਜ ਤੇ ਕਿਉ ਆਖਣੀ ਪਈ ਇਹ ਗੱਲ ?

12/01/2025

ਆਹ ਦੇਖੋ I phone ਦੀ ਖੁਸ਼ੀ ਵਿੱਚ ਪਾਇਆ ਭੰਗੜਾ
ਦੁਕਾਨ ਤੇ ਸੱਦ ਲਏ ਬੈਂਡ ਵਾਜੇ ਦੇਖੋ ਦੁਕਾਨ ਤੇ ਲੱਗੀ ਰੋਣਕਾਂ
ਆਹ ਦੇਖੋ I phone ਦੀ ਖੁਸ਼ੀ ਵਿੱਚ ਪਾਇਆ ਭੰਗੜਾ
ਦੁਕਾਨ ਤੇ ਸੱਦ ਲਏ ਬੈਂਡ ਵਾਜੇ ਦੇਖੋ ਦੁਕਾਨ ਤੇ ਲੱਗੀ ਰੋਣਕਾਂ

12/01/2025

ਧਰਨੇ ਮੋਰਚੇ ਪੰਜਾਬ ਵਿੱਚ ਹੀ ਕਿਉਂ ! ਅਦਾਕਾਰ ਰੱਬੀ ਕੰਦੋਲਾ ਨੇ ਕਿਸ ਨੂੰ ਸੁਣਾ ਤੀ ਖਰੀ ਖੋਟੀ !
ਧਰਨੇ ਮੋਰਚੇ ਪੰਜਾਬ ਵਿੱਚ ਹੀ ਕਿਉਂ ! ਅਦਾਕਾਰ ਰੱਬੀ ਕੰਦੋਲਾ ਨੇ ਕਿਸ ਨੂੰ ਸੁਣਾ ਤੀ ਖਰੀ ਖੋਟੀ !

12/01/2025

ਇੱਕ ਇੱਕ ਜਵਾਕ ਏ ਤੇ ਉਹਨੂੰ ਵੀ ਕੋਈ ਮਤਲਬ ਨਹੀਂ ? ਬਾਹਰ ਦੇ ਸੁਪਨੇ ਦੇਖਣ ਵਾਲੇ ਪੰਜਾਬ ਵਿੱਚ ਫਤਿਹ ਭਾਲਦੇ ! ਭਾਈ ਵਡਾਲਾ ਦੀ ਸਟੇਜ ਤੋਂ ਕੀ ਅਪੀਲ ?

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸਮਾਣਾ ਮੋਰਚੇ ਦੀ ਹਮਾਇਤ .ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅੰਦਬੀ ਦੇ ਖਿਲਾਫ ਸਖ਼ਤ ਕਾਨੂੰਨ ਦੀ ਮੱਗ ਕਰਦ...
12/01/2025

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋ ਸਮਾਣਾ ਮੋਰਚੇ ਦੀ ਹਮਾਇਤ .

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅੰਦਬੀ ਦੇ ਖਿਲਾਫ ਸਖ਼ਤ ਕਾਨੂੰਨ ਦੀ ਮੱਗ ਕਰਦੇ ਸਮਾਣਾ ਵਿੱਚ ਗੁਰਜੀਤ ਸਿੰਘ ਖਾਲਸਾ ਵੱਲੋਂ ਲਾਏ ਮੋਰਚੇ ਦੀ ਹਮਾਇਤ ਕਰਦੇ ਸਮਾਣਾ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ।

12/01/2025

ਸਮਾਣਾ ਸਟੇਜ ਤੋਂ ਆਹ ਕੀ ਬੋਲ ਗਏ ਬਾਬਾ ਬਖਸ਼ੀਸ਼ ਸਿੰਘ ਸਮਾਣਾ ਸਟੇਜ ਤੋਂ ਆਹ ਕੀ ਬੋਲ ਗਏ ਬਾਬਾ ਬਖਸ਼ੀਸ਼ ਸਿੰਘ

Address

Press Club Punjab Old Kalka Road Zirakpur
Mohali
140308

Website

Alerts

Be the first to know and let us send you an email when Punjab Air posts news and promotions. Your email address will not be used for any other purpose, and you can unsubscribe at any time.

Videos

Share