Sikh Universe

Sikh Universe Sikh History ( ਜਾਣੋ ਸਿੱਖ ਇਤਿਹਾਸ ਸਾਡੇ ਨਾਲ )

21/12/2024

ਖਨੌਰੀ ਬਾਰਡਰ 'ਤੇ ਕਥਾ-ਕੀਰਤਨ ਕਰਦੇ ਹੋਏ ਮਹਾਂਪੁਰਸ਼ 'ਸਤਿਨਾਮ ਵਾਹਿਗੁਰੂ' ਦਾ ਸੰਗਤਾਂ ਕਰ ਰਹੀਆਂ ਜਾਪ ਤੁਸੀਂ ਵੀ ਲਿਖੋ ਵਾਹਿਗੁਰੂ...

21/12/2024

ਸ਼ੰਭੂ ਬਾਰਡਰ 'ਤੇ ਕੀ ਹੋਵੇਗਾ ਹੁਣ ਵੱਡਾ ?, ਪੰਧੇਰ ਹੋ ਗਏ LIVE, ਕੀਤਾ ਵੱਡਾ ਐਲਾਨ

21/12/2024

ਬਿਖੜੇ ਪੈਂਡਿਆਂ ਚ ਵੱਡੇ ਜਿਗਰੇ ਨਾਲ ਹਾਲਾਤਾਂ ਦਾ ਕੀਤੇ ਸਾਹਮਣਾ , ਮਾਤਾ ਗੁਜਰੀ ਜੀ

21/12/2024

ਸ਼੍ਰੀ ਗੁਰੂ ਗੋਬਿੰਦ ਸਿੰਘ ਜਿਆਂ ਦੇ ਪਾਕ ਪਵਿੱਤਰ , ਚਰਨਾਂ ਵਿਚ ਹਾਜ਼ਰੀ ਲਗਵਾਓ ਜੀ


21/12/2024

ਗਿਆਨੀ ਹਰਪ੍ਰੀਤ ਸਿੰਘ ਖ਼ਿਲਾਫ ਲਏ ਫੈਸਲੇ ਤੋਂ ਬਾਅਦ , ਵਲਟੋਹਾ ਹੋਏ Live ਕੱਢੀ ਸਾਰੀ ਭੜਾਸ, ਸੁਣੋ ਕਿਸਨੂੰ ਸੁਣਾਈਆਂ ਖਰੀਆਂ-ਖਰੀਆਂ ?

21/12/2024

ਸਫ਼ਰ-ਏ-ਸ਼ਹਾਦਤ ਦੀ ਅਰੰਭਤਾ ਤੇ ਵੇਖੋ ਕਿ ਬੋਲੇ ਗਿਆਨੀ ਰਘੁਬੀਰ ਸਿੰਘ ਜੀ

20/12/2024

ਸ੍ਰੀ ਫ਼ਤਹਿਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਜ਼ਰੂਰੀ ਖ਼ਬਰ
Traffic Route ਹੋਇਆ ਜਾਰੀ

20/12/2024

ਦੇਖੋ ਕਿੰਨੇ ਅੰਨਦ ਨਾਲ ਸਾਰੇ ਬੱਚੇ ਗੁਰੂ ਦੀ ਬੰਦਗੀ ਵਿਚ ਜੁੜ ਕੀਰਤਨ ਕਰ ਰਹੇ ਹਨ

20/12/2024

"ਮੰਗਣੀ ਕਰਨ ਦੀ ਲੋੜ ਨਹੀਂ "
"ਪਰ ਆਪਾਂ ਜਦੋ ਤੱਕ 5-10 ਲੱਖ ਲੈ ਨਾ ਦਈਏ ਤਾਂ ਅੱਪਾਂ ਨੂੰ ਲੱਗਦਾ ਹੀ ਨੀ ਕਿ ਮੰਗਣੀ ਹੋਈ ਹੈ "

20/12/2024

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਨੂੰ ਲੈ ਕੇ
ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਨੂੰ ਦਿੱਤਾ ਸੁਨੇਹਾ

20/12/2024

ਜ਼ਬਰ-ਜਨਾਹ ਮਾਮਲੇ 'ਚ ਕਸੂਤੇ ਘਿਰੇ ਢੱਡਰੀਆਂਵਾਲੇ | CBI ਨੇ ਕੀਤਾ ਇਨਕਾਰ ਆਖ਼ਰ ਹੁਣ ਕੌਣ ਕਰੇਗਾ ਜਾਂਚ ? '

20/12/2024

"ਲੈ ਲੋ ਦਿਲ ਲੈ ਲੋ ਦਿਲ "
ਸਾਹਿਬ-ਏ-ਕਮਾਲ ਦੀ ਉਸਤਤ ਵਿਚ ਭਾਈ ਨੰਦ ਸਿੰਘ ਜੀ ਲਾਲ ਜੀ ਦੀ ਕਲਮ

20/12/2024

SC ਤੱਕ ਨਹੀਂ ਪਹੁੰਚਣ ਦੇ ਰਹੇ ਡੱਲੇਵਾਲ ਦੀ ਆਡੀਓ ? ਸਰਵਣ ਪੰਧੇਰ ਨੇ ਕਰ'ਤਾ ਵੱਡਾ ਦਿੱਤਾ ਖੁਲਾਸਾ |

20/12/2024

" ਬਾਬਾ ਬਲਬੀਰ ਸਿੰਘ ਜੀ ਤੁਹਾਨੂੰ ਅਸੀਂ ਅਕਾਲੀ ਫੂਲਾ ਸਿੰਘ ਦੀ ਜਗਾਹ ਤੇ ਵੇਖਦੇ ਹਾਂ ""
ਦੇਖ ਨਿਹੰਗ ਸਿੰਘ ਦੇ ਤੱਤੇ ਬੋਲ, ਬੁੱਢਾ ਦਲ ਦੇ ਜਥੇਦਾਰ ਨੂੰ ਸਿੱਧਾ ਹੋਇਆ ਸਿੰਘ

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥
20/12/2024

ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥

ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥
20/12/2024

ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥

ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
19/12/2024

ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

19/12/2024

ਚਾਰਜ ਵਾਪਿਸ ਲਏ ਜਾਣ ਤੋਂ ਬਾਅਦ ਬੋਲੇ ਜਥੇਦਾਰ 'ਮੈਂ ਪਹਿਲਾ ਜਥੇਦਾਰ ਨਹੀਂ, ਜਿਸ ਨੂੰ ਜ਼ਲੀਲ ਕੀਤਾ'"

Address

Mohali
160055

Alerts

Be the first to know and let us send you an email when Sikh Universe posts news and promotions. Your email address will not be used for any other purpose, and you can unsubscribe at any time.

Videos

Share