HN1 News

HN1 News ਕੀ ਤੁਸੀਂ ਆਪਣੇ ਇਲਾਕੇ ਦੀਆਂ ਘਟਨਾਵਾਂ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਨੂੰ WhatsApp 9914393941 ਕਰੋਂ।
(1)

23/12/2024

ਸਰਕਾਰ ਨੇ MC ਚੋਣਾਂ 'ਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋ ਕੀਤੀ, ਚੋਣਾਂ ਵਿੱਚ ਹੋਈ ਪੂਰੀ ਧੱ। ਕੇਸ਼ਾਹੀ, ਕਾਂਗਰਸੀ ਲੀਡਰਾਂ ਵੱਲੋਂ ਪ੍ਰੈਸ ਕਾਨਫਰੰਸ।

23/12/2024

DSP ਨੇ ਆਪਣੇ ਪੁਲਿਸ ਮੁਲਾਜ਼ਮ ਕੀਤੇ ਸਸਪੈਡ,MC ਚੋਣਾਂ ਦੋਰਾਨ ਲੋਕਾਂ ਨਾਲ ਕੀਤੀ ਸੀ ਧੱ ਕਾਮੁੱ ਕੀ। ਵੀਡੀਓ ਹੋਈ ਸੀ ਵਾਇਰਲ।

ਖ਼ਬਰ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਉ।

23/12/2024

ਮਾਛੀਵਾੜਾ ਸਾਹਿਬ ਸਭਾ ਦੇ ਦਿਹਾੜੇ ਤੇ ਰਾਤ ਨੂੰ ਠੇਕਿਆਂ ਅੰਦਰ ਬੈਠ ਕੇ ਵੇਚੀ ਜਾ ਰਹੀ ਸ਼ ਰਾਬ, ਸਿੱਖ ਜਥੇਬੰਦੀਆਂ ਨੇ ਮੋਕੇ ਸੱਦ ਲਈ ਪੁਲਿਸ ।

23/12/2024

ਤੂੰ ਕੌਣ ਹੁੰਦਾ FIR ਰੋਕਣ ਵਾਲਾ,
ਗੁੱਸੇ 'ਚ ਆਏ Anil Vij,SHO ਨੂੰ ਕਰ'ਤਾ ਸਸਪੈਂਡ

23/12/2024

ਲੁਧਿਆਣਾ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ ਪਹੁੰਚ ਗਏ ਰਾਜ ਸਭਾ ਮੈਂਬਰ ਬਲਵੀਰ ਸਿੰਘ ਸੀਚੇਵਾਲ,ਵੇਖੋ ਲਾ ਲਿਆ ਪੱਕਾ ਮੋ। ਰਚਾ।

23/12/2024

UP 'ਚ ਮਾ। ਰੇ ਗਏ 3 ਨੋਜਵਾਨਾਂ ਬਾਰੇ DGP ਗੋਰਵ ਯਾਦਵ ਹੋਏ Live, ਤੁਸੀਂ ਵੀ ਸੁਣੋ ਪੂਰੀ ਜਾਣਕਾਰੀ।

23/12/2024

250 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਨੇ ਤੇ ਹੁਣ ਸੰਗਤਾਂ ਨੇ ਸਹਿਯੋਗ ਨਾਲ ਗੁਰਦੁਆਰਾ 'ਚ ਸੇਵਾ ਹੋਈ ਸ਼ੁਰੂ।

23/12/2024

ਸ਼ਹੀਦਾਂ ਨੂੰ ਨਮਨ ਕਰਨ ਲਈ ਪਰਿਵਾਰ ਨਾਲ ਸ੍ਰੀ ਫ਼ਤਹਿਗੜ੍ਹ ਸਾਹਿਬ ਪਹੁੰਚੇ CM ਮਾਨ ਗੁਰੂਘਰ ਹੋਏ ਨਤਮਸਤਕ

23/12/2024

DSP ਨੇ ਆਪਣੇ ਪੁਲਿਸ ਮੁਲਾਜ਼ਮ ਕੀਤੇ ਸਸਪੈਡ,MC ਚੋਣਾਂ ਦੋਰਾਨ ਲੋਕਾਂ ਨਾਲ ਕੀਤੀ ਸੀ ਧੱ ਕਾਮੁੱ ਕੀ। ਵੀਡੀਓ ਹੋਈ ਸੀ ਵਾਇਰਲ।

ਖ਼ਬਰ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਉ।

23/12/2024

ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਵਲੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਨਸੀਹਤ..

23/12/2024

ਕੜਾਕੇ ਦੀ ਠੰਡ ਵਿਚਾਲੇ LIVE ਹੋਏ ਸਰਵਣ ਪੰਧੇਰ ਨੇ ਦੱਸੀ ਅੰਦੋਲਨ ਦੀ ਅਗਲੀ ਰਣਨੀਤੀ

23/12/2024

ਸਕੂਲ 'ਚ ਪੜ੍ਹਨ ਵਾਲਿਆਂ ਵੇਖੋ ਇੰਨਾਂ ਬੱਚਿਆਂ ਨੇ,ਜਦੋ ਟ੍ਰੈਫਿਕ ਪੁਲਿਸ ਅਫਸਰ ਨੂੰ ਪੁੱਛ ਲਏ ਏ ਸਵਾਲ ਤਾਂ..!

22/12/2024

ਰਾਤ ਨੂੰ ਸੁੱਤੇ ਪਏ ਪ੍ਰਵਾਸੀਆਂ ਦੀਆਂ ਝੂਗੀਆਂ ਨਾਲ ਆ ਵੇਖੋ ਕੋਈ ਕੀ ਕਰ ਗਿਆ!
ਖ਼ਬਰ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਦਿਉ।

22/12/2024

ਸਰਕਾਰ ਵੱਲੋਂ ਡੱਲੇਵਾਲ ਦੀ ਸਿਹਤ ਬਾਰੇ ਪੇਸ਼ ਕੀਤੀ REPORT ’ਤੇ ਡਾ.ਸਵੈਮਾਨ ਦੇ ਵੱਡੇ ਖੁਲਾਸੇ, ਸੁਣੋ

22/12/2024

ਪ੍ਰਤਾਪ ਬਾਜਵਾ ਪਹੁੰਚੇ ਮੋਹਾਲੀ ਸੋਹਾਣਾ gym ਵਾਲੀ ਜਗਾ ਦਾ ਜਾਇਜਾ ਲੈਣ

22/12/2024

ਤੜਕੇ-ਤੜਕੇ ਲਾਈਵ ਹੋ ਗਏ ਸਵਰਨ ਸਿੰਘ ਪੰਧੇਰ, ਡੱਲੇਵਾਲ ਬਾਰੇ ਆਹ ਕੀ ਕਹਿ ਗਏ

21/12/2024

ਘੜੂੰਆਂ ਵਿੱਚ 'ਆਪ' ਦੀ ਹੋਈ ਹੂੰਝਾ ਫੇਰ ਜਿੱਤ, ਸਰਕਾਰ ਦੇ ਕੀਤੇ ਕੰਮਾਂ ਨੂੰ ਲੋਕਾਂ ਨੇ ਵੋਟਾਂ ਪਾਈਆਂ - MLA ਚੰਨੀ

21/12/2024

'ਆਪ' ਪਾਰਟੀ ਦੀ ਹੋਟ ਸੀਟ ਜਿੱਤ ਲਈ ਭਾਜਪਾ ਨੇ MLA ਦੇ ਦਿੱਤੇ 1 ਬਿਆਨ ਨੇ ਕੀਤਾ ਕੰਮ ਖ਼ਰਾਬ ਨਹੀਂ ਤਾਂ...!

Address

Mohali

Telephone

+919914393941

Website

Alerts

Be the first to know and let us send you an email when HN1 News posts news and promotions. Your email address will not be used for any other purpose, and you can unsubscribe at any time.

Contact The Business

Send a message to HN1 News:

Share