Tribune Times Express

Tribune Times Express Contact information, map and directions, contact form, opening hours, services, ratings, photos, videos and announcements from Tribune Times Express, News & Media Website, mundi kharar, Mohali.
(5)



Please Note:- It's Not The Tribune
or relate with any The Tribune Group Newspaper or channel..

ਸੁਰੱਖਿਆ ਨੂੰ ਮੁੱਖ ਰੱਖਦੇ ਹੋਏ, ਐਸ.ਐਸ.ਪੀ ਐਸ.ਏ.ਐਸ ਨਗਰ ਅਤੇ ਹੋਰ ਸੀਨੀਅਰ ਅਫ਼ਸਰਾਂ ਨਾਲ ਮਿਲ ਕੇ ਵੀ.ਵੀ.ਆਈ.ਪੀ ਦੇ ਆਉਣ ਤੋਂ ਪਹਿਲਾਂ ਸੁਰੱਖਿਆ...
17/02/2025

ਸੁਰੱਖਿਆ ਨੂੰ ਮੁੱਖ ਰੱਖਦੇ ਹੋਏ, ਐਸ.ਐਸ.ਪੀ ਐਸ.ਏ.ਐਸ ਨਗਰ ਅਤੇ ਹੋਰ ਸੀਨੀਅਰ ਅਫ਼ਸਰਾਂ ਨਾਲ ਮਿਲ ਕੇ ਵੀ.ਵੀ.ਆਈ.ਪੀ ਦੇ ਆਉਣ ਤੋਂ ਪਹਿਲਾਂ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾਂ ਲਿਆ ਗਿਆ, ਤਾਂ ਜੋ ਕੋਈ ਵੀ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

Keeping security as the top priority,SSP SAS Nagar Police and other senior officers reviewed the security arrangements before the arrival of the VVIP, So that no untoward incident can happen.


Punjab Police India Bhagwant Mann Mohali Administration

Today,  SSP Gulneet Singh Khurana, IPS Rupnagar Police  conducted inspections at PS  Sri Chamkaur Sahib and later conduc...
17/02/2025

Today, SSP Gulneet Singh Khurana, IPS Rupnagar Police conducted inspections at PS Sri Chamkaur Sahib and later conducted a crime review meeting with DSP Sub-Division and SHO Sri Chamkaur Sahib.

During the meeting, directions were given to priorities law & order situation, disposal of pending cases and complaints at Police Station. Necessary instructions were also issued to take strict action against bad elements etc.

Punjab Police India Range Rupnagar Police

ਐਸ.ਐਸ.ਪੀ ਮੌਹਾਲੀ ਦੀਪਕ ਪਾਰੀਕ ਨੇ ਏਅਰਪੋਰਟ ਰੋਡ ’ਤੇ ਆਧੁਨਿਕ ਪੁਲਿਸ ਬੀਟ ਬਾਕਸ ਦੀ ਕੀਤੀ ਸ਼ੁਰੂਆਤ ਆਉਣ ਵਾਲੇ ਦਿਨਾਂ ਵਿੱਚ ਛੱਤ ਲਾਈਟ, ਏਅਰਪੋਰ...
16/02/2025

ਐਸ.ਐਸ.ਪੀ ਮੌਹਾਲੀ ਦੀਪਕ ਪਾਰੀਕ ਨੇ ਏਅਰਪੋਰਟ ਰੋਡ ’ਤੇ ਆਧੁਨਿਕ ਪੁਲਿਸ ਬੀਟ ਬਾਕਸ ਦੀ ਕੀਤੀ ਸ਼ੁਰੂਆਤ
ਆਉਣ ਵਾਲੇ ਦਿਨਾਂ ਵਿੱਚ ਛੱਤ ਲਾਈਟ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿੱਚ ਵੀ ਅਜਿਹੇ ਬੀਟ ਬਾਕਸ ਹੋਣਗੇ

ਪਰੰਪਰਾਗਤ ਪੁਲਿਸ ਬੀਟ ਬਾਕਸ ਨੂੰ ਮਾਡਰਨ ਬੀਟ ਬਾਕਸ ਨਾਲ ਤਬਦੀਲ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਐਸ ਐਸ ਪੀ ਦੀਪਕ ਪਾਰੀਕ ਨੇ ਸ਼ਨੀਵਾਰ ਨੂੰ ਐਸ ਪੀ (ਹੈੱਡਕੁਆਰਟਰ) ਹਰਿੰਦਰ ਸਿੰਘ ਮਾਨ ਅਤੇ ਡੀ ਐਸ ਪੀ (ਟਰੈਫਿਕ) ਕਰਨੈਲ ਸਿੰਘ ਦੀ ਮੌਜੂਦਗੀ ਵਿੱਚ ਏਅਰਪੋਰਟ ਰੋਡ ਵਿਖੇ ਮਾਡਰਨ ਪੁਲਿਸ ਬੀਟ ਬਾਕਸ ਦਾ ਉਦਘਾਟਨ ਕੀਤਾ। ਉਹਨ੍ਹਾਂ ਕਿਹਾ ਕਿ ਇਸ ਕਦਮ ਦਾ ਉਦੇਸ਼ ਇਨ੍ਹਾਂ ਬੀਟ ਬਾਕਸਾਂ ਨੂੰ ਸੀ ਸੀ ਟੀ ਵੀ ਕੈਮਰੇ ਅਤੇ ਫਲੈਸ਼ਿੰਗ ਲਾਈਟ ਅਤੇ ਪੁਲਿਸ ਤੱਕ ਪਹੁੰਚ ਵਿੱਚ ਅਸਾਨੀ, ਵਰਗੇ ਅੱਪਡੇਟ ਕੀਤੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਨਵਾਂ ਰੂਪ ਦੇਣਾ ਹੈ। ਇਸ ਤੋਂ ਇਲਾਵਾ ਇਹ ਬੀਟ ਬਾਕਸ ਡਿਊਟੀ 'ਤੇ ਤਾਇਨਾਤ ਪੁਲਿਸ ਮੁਲਾਜ਼ਮਾਂ ਲਈ ਵੀ ਲਾਹੇਵੰਦ ਸਾਬਤ ਹੋਣਗੇ। ਉਨ੍ਹਾਂ ਕਿਹਾ ਕਿ ਬੀਟ ਬਾਕਸ ਨੂੰ ਜਲਦ ਹੀ ਰਨਿੰਗ ਐਲ.ਈ.ਡੀ. ਨਾਲ ਲੈਸ ਕੀਤਾ ਜਾਵੇਗਾ।
ਐਸ.ਐਸ.ਪੀ ਮੌਹਾਲੀ ਦੀਪਕ ਪਾਰੀਕ ਨੇ ਅੱਗੇ ਦੱਸਿਆ ਕਿ ਅੱਜ ਸਥਾਪਿਤ ਕੀਤਾ ਗਿਆ ਇਹ ਦੂਜਾ ਆਧੁਨਿਕ ਬੀਟ ਬਾਕਸ ਹੈ, ਇਸ ਤੋਂ ਕੁਝ ਦਿਨ ਪਹਿਲਾਂ ਰੋਪੜ ਰੇਂਜ ਦੇ ਡਿਪਟੀ ਇੰਸਪੈਕਟਰ ਜਨਰਲ ਹਰਚਰਨ ਸਿੰਘ ਭੁੱਲਰ ਵੱਲੋਂ ਮਾਜਰੀ ਵਿਖੇ ਜ਼ਿਲ੍ਹੇ ਦੇ ਪਹਿਲੇ ਮਾਡਰਨ ਬੀਟ ਬਾਕਸ ਦਾ ਉਦਘਾਟਨ ਕੀਤਾ ਗਿਆ ਸੀ।
ਉਹਨ੍ਹਾਂ ਕਿਹਾ ਕਿ ਜਲਦੀ ਹੀ ਅਜਿਹੇ ਆਧੁਨਿਕ ਬੀਟ ਬਾਕਸ ਛੱਤ ਲਾਈਟਾਂ, ਏਅਰਪੋਰਟ ਚੌਕ ਅਤੇ ਜ਼ੀਰਕਪੁਰ ਵਿਖੇ ਨਵੀਂ ਦਿੱਖ ਨਾਲ ਆਉਣਗੇ। ਉਹਨ੍ਹਾਂ ਕਿਹਾ ਕਿ ਇਹਨ੍ਹਾਂ ਬੀਟ ਬਾਕਸਾਂ 'ਤੇ ਲੱਗੇ ਸੀ.ਸੀ.ਟੀ.ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਰੋਕਣ ਦੇ ਨਾਲ-ਨਾਲ ਦੁਰਘਟਨਾਵਾਂ ਦੇ ਮਾਮਲਿਆਂ ਨੂੰ ਨਜਿੱਠਣ ਅਤੇ ਮਾੜੇ ਅਨਸਰਾਂ 'ਤੇ ਤਿੱਖੀ ਨਜ਼ਰ ਰੱਖਣ ਵਿੱਚ ਸਹਾਈ ਹੋਣਗੇ। ਉਹਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹੇ ਵਿੱਚ ਪੁਲਿਸ ਨਿਗਰਾਨੀ ਵਧਾਉਣ ਲਈ ਸਮੁੱਚੇ ਮੁਹਾਲੀ ਵਿੱਚ ਅਜਿਹੇ ਬੂਥ ਕਾਇਮ ਕੀਤੇ ਜਾਣਗੇ।

Punjab Police India SAS Nagar Police Bhagwant Mann Traffic Police SAS Nagar

ਸੱਦਾ ਪੱਤਰ 🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏ਕੱਲ ਮੇਰੇ ਵਾਰਡ ਨੰਬਰ 12 ਨਿੱਜਰ ਚੌਕ ਤੋਂ ਪਿੰਡ ਬਰੇਆਲੀ ਦੀ ਨਦੀ ਤੱਕ ਡਰੇਨ ਵਾਟਰ...
14/02/2025

ਸੱਦਾ ਪੱਤਰ 🙏

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

ਕੱਲ ਮੇਰੇ ਵਾਰਡ ਨੰਬਰ 12 ਨਿੱਜਰ ਚੌਕ ਤੋਂ ਪਿੰਡ ਬਰੇਆਲੀ ਦੀ ਨਦੀ ਤੱਕ ਡਰੇਨ ਵਾਟਰ ਪਾਈਪ ਪਾਉਣ ਦਾ ਕੰਮ ਸ਼ੁਰੂ ਕੀਤਾ ਜਾ ਰਿਹਾ ਉਸ ਦਾ ਨੀਂਹ ਪੱਥਰ ਰੱਖਿਆ ਜਾਣਾ ਹੈ ਖਰੜ ਤੋਂ ਐਮ ਐਲ ਏ ਅਨਮੋਲ ਗਗਨ ਮਾਨ ਜੀ ਦੇ ਵੱਲੋਂ ਰੱਖਿਆ ਜਾਵੇਗਾ ਅਤੇ ਕੰਮ ਦੀ ਸ਼ੁਰੂਆਤ ਕਰਵਾਈ ਜਾਵੇਗੀ । ਇਹ ਪ੍ਰੋਜੈਕਟ 4 ਕਰੋੜ 13 ਲੱਖ ਦੇ ਲਗ - ਭਗ ਦੀ ਲਾਗਤ ਨਾਲ ਪੂਰਾ ਹੋਣਾ ਹੈ ਇਸ ਨਾਲ ਬਰਸਾਤ ਦੋਰਾਨ ਆਣ ਵਾਲੇ ਪਾਣੀ ਦੀ ਸਮੱਸਿਆ ਖ਼ਤਮ ਹੋਵੇਗੀ ਆਪ ਨੇ ਆਪਣੇ ਰੁਝੇਵਿਆਂ ਵਿੱਚੋ ਸਮਾਂ ਕੱਢ ਕੇ ਜਰੂਰ ਪਹੁੰਚਣ ਜੀ 🙏

ਮਿਤੀ :- 15 - 02 - 2025 ਸਮਾਂ :- ਦੁਪਹਿਰ 1:00 ਵਜੇ
ਜਗ੍ਹਾ :- ਵਾਰਡ ਨੰਬਰ 12 ਨਿੱਜਰ ਚੋਂਕ ਮੁੰਡੀ ਖਰੜ

ਬੇਨਤੀ ਕਰਤਾ
ਰਾਜਵੀਰ ਸਿੰਘ ਰਾਜੀ
M.C ਵਾਰਡ ਨੰਬਰ 12
📞93892-00001

Rajbir Singh Raji Mohali Administration Bhagwant Mann Anmol Gagan Maan Traffic Police SAS Nagar

ਐਸ.ਐਸ.ਪੀ ਮੋਹਾਲੀ ਵੱਲੋਂ ਡੀ.ਐਸ.ਪੀ ਜ਼ੀਰਕਪੁਰ, ਡੀ.ਐਸ.ਪੀ ਡੇਰਾਬੱਸੀ, ਐਸ.ਐਚ.ਓਜ਼ ਅਤੇ ਆਈ.ਓਜ਼ ਨਾਲ  ਕਰਾਇਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ...
13/02/2025

ਐਸ.ਐਸ.ਪੀ ਮੋਹਾਲੀ ਵੱਲੋਂ ਡੀ.ਐਸ.ਪੀ ਜ਼ੀਰਕਪੁਰ, ਡੀ.ਐਸ.ਪੀ ਡੇਰਾਬੱਸੀ, ਐਸ.ਐਚ.ਓਜ਼ ਅਤੇ ਆਈ.ਓਜ਼ ਨਾਲ ਕਰਾਇਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਥਾਣਿਆਂ ਵਿੱਚ ਲੰਬਿਤ ਪਏ ਕੇਸਾਂ ਦਾ ਨਿਪਟਾਰਾ ਕਰਨ ਅਤੇ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ।

SSP Mohali held a crime meeting with DSP Zirakpur, DSP Derabassi, SHOs and IOs. During the meeting, instructions were given to dispose of pending cases in the police stations & maintain the law and order situations.


Mohali Administration Punjab Police India SAS Nagar Police Bhagwant Mann Range Rupnagar Police

ਮੌਹਾਲੀ ਦੇ ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66, ਮੋਹਾਲੀ ਦੇ ਬਾਹਰ ਪਾਰਕਿੰਗ ਤੋਂ ਮੋਟਰਸਾਇਕਲ ਚੋਰੀ ਕਰਕੇ ਵੇਚਣ ਵਾਲੇ ਗੈਗ ਦੇ 2 ਵਿਅਕਤੀ ਕਾਬ...
13/02/2025

ਮੌਹਾਲੀ ਦੇ ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66, ਮੋਹਾਲੀ ਦੇ ਬਾਹਰ ਪਾਰਕਿੰਗ ਤੋਂ ਮੋਟਰਸਾਇਕਲ ਚੋਰੀ ਕਰਕੇ ਵੇਚਣ ਵਾਲੇ ਗੈਗ ਦੇ 2 ਵਿਅਕਤੀ ਕਾਬੂ ਕੀਤੇ

ਪੁਲਿਸ ਨੇ ਦੋਸ਼ੀਆਂ ਵਲੋਂ ਚੋਰੀ ਕਰਕੇ ਅਮ੍ਰਿਤਸਰ ਦੇ ਏਰੀਆ ਦੇ ਨੇੜੇ ਵੇਚੇ 08 ਮਾਰਕਾ ਸਪਲੈਡਰ ਮੋਟਰਸਾਇਕਲ ਅਤੇ 02 ਸਕੂਟਰੀਆ ਕੀਤੀਆ ਬ੍ਰਾਮਦ

ਮੌਹਾਲੀ 12 ਫਰਵਰੀ : ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰਿਕ ਦੇ ਆਦੇਸ਼ਾ ਅਨੁਸਾਰ ਉਪ ਕਪਤਾਨ ਪੁਲਿਸ ਸ਼ਹਿਰੀ-2 ਹਰਸਿਮਰਨਜੀਤ ਸਿੰਘ ਦੀ ਰਹਿਨੁਮਾਈ ਅਧੀਨ ਇੰਸਪੈਕਟਰ ਗਗਨਦੀਪ ਸਿੰਘ ਮੁੱਖ ਅਫਸਰ ਥਾਣਾ ਫੇਜ਼-11 ਦੀ ਨਿਗਰਾਨੀ ਹੇਠ ਸੀ-ਪੀ 67 ਅਤੇ ਬੈਸਟੈਕ ਮਾਲ ਸੈਕਟਰ 66, ਮੋਹਾਲੀ ਦੇ ਬਾਹਰ ਤੋਂ ਮੋਟਰਸਾਇਕਲ ਚੋਰੀ ਕਰਕੇ ਵੇਚਣ ਵਾਲੇ ਗੈਗ ਦੇ 2 ਵਿਅਕਤੀ ਕਾਬੂ ਕੀਤੇ ਅਤੇ ਉਹਨਾ ਪਰ ਕਾਰਵਾਈ ਕਰਦੇ ਥਾਣਾ ਫੇਜ਼-11, ਮੋਹਾਲੀ ਵਿੱਚ ਅਧੀਨ ਧਾਰਾ 303(2) BNS ਅਧੀਨ ਮਾਮਲਾ ਦਰਜ਼ ਕੀਤਾ ਗਿਆ ਹੈ। ਦੋਸ਼ੀਆ ਦੀ ਪਹਿਚਾਣ ਕਰਨਦੀਪ ਸਿੰਘ ਉਰਫ ਕਰਨ ਵਾਸੀ ਜਿਲਾ ਅਮ੍ਰਿਤਸਰ ਉਮਰ 20 ਸਾਲ ਅਤੇ ਗੁਰਜੀਤ ਸਿੰਘ ਵਾਸੀ ਜਿਲ੍ਹਾ ਅਮ੍ਰਿਤਸਰ ਵਜੋਂ ਹੋਈ ਹੈ। ਜਦਕਿ ਤੀਜੇ ਸ਼ੱਕੀ ਦੋਸ਼ੀ ਦੀ ਪੁਲਿਸ ਵਲੋਂ ਭਾਲ ਕੀਤੀ ਜਾ ਰਹੀ ਹੈ।

ਇਹ ਦੋਹੇ ਦੋਸ਼ੀ ਮੋਹਾਲੀ ਦੇ ਮੋਲੀ ਪਿੰਡ ਚ ਮਕਾਨ ਕਿਰਾਏ ਤੇ ਲੈਕੇ ਰਹਿ ਰਹੇ ਸਨ ਅਤੇ ਚੋਰੀ ਕੀਤੇ ਵਾਹਨ ਅੱਗੇ ਗ਼ਰੀਬ ਲੇਬਰ ਤਬਕੇ ਦੇ ਘੱਟ ਪੜ੍ਹੇ ਲਿੱਖੇ ਲੋਕਾਂ ਨੂੰ ਸਸਤੇ ਭਾਅ ਉੱਤੇ ਵੇਚ ਦਿੰਦੇ ਸਨ ਅਤੇ ਉਨ੍ਹਾਂ ਘੱਟ ਪੜ੍ਹੇ ਲੋਕਾਂ ਨੂੰ ਇਹ ਪਤਾ ਨਹੀਂ ਸੀ ਹੁੰਦਾ ਕਿ ਇਹ ਵਾਹਨ ਚੋਰੀ ਦੇ ਹਨ। ਮੁਕੱਦਮਾ ਦੀ ਤਫਤੀਸ਼ ਦੋਰਾਨ ਇਹਨਾ ਪਾਸੋ ਅੱਲਗ ਅੱਲਗ ਜਗ੍ਹਾ ਤੋਂ ਚੋਰੀ ਕਰਕੇ ਅਮ੍ਰਿਤਸਰ ਦੇ ਏਰੀਆ ਦੇ ਨੇੜੇ ਵੇਚੇ 08 ਮਾਰਕਾ ਸਪਲੈਡਰ ਮੋਟਰਸਾਇਕਲ ਅਤੇ 02 ਸਕੂਟਰੀਆ ਬ੍ਰਾਮਦ ਕੀਤੀਆ ਗਿਆ। ਦੋਸ਼ੀ ਖਾਸ ਕਰ ਸਪਲੈਡਰ ਮਾਰਕਾ ਮੋਟਰਸਾਇਕਲ ਹੀ ਚੋਰੀ ਕਰਦੇ ਸਨ ਜਿਸਦੀ ਚੋਰੀ ਕਰਨ ਲਈ ਉਨ੍ਹਾਂ ਦੋਸ਼ੀਆ ਨੇ ਵਿਸ਼ੇਸ਼ ਮਾਸਟਰ ਚਾਬੀ ਬਣਾ ਰੱਖੀ ਸੀ ਜਿਸ ਨਾਲ ਉਹ ਪਾਰਕਿੰਗ ਚ ਖੜੇ ਲੋਕਾਂ ਦੇ ਵਾਹਨ ਅਸਾਨੀ ਨਾਲ ਚੋਰੀ ਕਰ ਲੈਦੇ ਸਨ। ਦੋਸ਼ੀਆ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਰਿਮਾਂਡ ਲਿਆ ਗਿਆ ਹੈ। ਅੱਗੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

SAS Nagar Police Mohali Administration Range Rupnagar Police Harsimran Singh Bal Punjab Police India Bhagwant Mann

Today, DIG  Range Rupnagar Police  along with SSP Gulneet Singh Khurana, IPS  Rupnagar Police  and other senior officers...
13/02/2025

Today, DIG Range Rupnagar Police along with SSP Gulneet Singh Khurana, IPS Rupnagar Police and other senior officers, convened a meeting with members of the Punjab Police Pensioners Association at the Police Lines in

This gathering facilitated a productive dialogue focusing on the welfare of pensioners and discussions on enhancing professionalism within the police force from their valuable insights.

Such engagements underscore the Punjab Police's commitment to maintaining strong ties with its retired personnel and addressing their concerns.


Bhagwant Mann Punjab Police India

SAS Nagar Police have busted a gang stealing two wheeler vehicles with arrest of 2 accused and recovered 10 vehicles (08...
12/02/2025

SAS Nagar Police have busted a gang stealing two wheeler vehicles with arrest of 2 accused and recovered 10 vehicles (08 motorcycles and 02 activa)from their possession.

ਐਸ.ਏ.ਐਸ ਨਗਰ ਪੁਲਿਸ ਵੱਲੋ ਦੋ ਪਹੀਆ ਵਾਹਨ ਚੋਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕਰਦਿਆਂ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ 10 ਵਾਹਨ (08 ਮੋਟਰਸਾਈਕਲ ਅਤੇ 02 ਐਕਟਿਵਾ) ਬਰਾਮਦ ਕੀਤੇ ਹਨ।

Punjab Police India Range Rupnagar Police Bhagwant Mann

04/02/2025

कल खरड़ फ्लाईओवर एक्सीडेंट का पूरा वीडियो ।

04/02/2025

खरड़ में आज सुबह दिन दिहाड़े तकरीबन 5 से 6 बजे के बीच हुई वारदात ।

( जरनैल सिंह )-: 2 से 3 लुटेरों द्वारा एक युवक से लूट की गई l लुटेरों द्वारा खरड़ की सब्जी मंडी रोड पर युवक को रोका जाता है तथा उसको जान से मारने की धमकी दी जाती है और एक तेज धार हथियार दिखा कर उससे सारा सामान लूटा जाता है आए दिन खरड़ में ऐसी वारदातों का सिलसिला जारी है अब देखना यह है कि पुलिस प्रशासन कितनी जल्द ऐसे लुटेरों को काबू करता है।

Punjab Police India SAS Nagar Police Range Rupnagar Police Bhagwant Mann

Shout out to my newest followers! Excited to have you onboard! Shout out to my newest followers! Excited to have you onb...
03/02/2025

Shout out to my newest followers! Excited to have you onboard! Shout out to my newest followers! Excited to have you onboard! Parminder Parm, Pooja Choudhary, Mani Saini, Gaurav Arya, Umesh Kumar, Vidya Sagar Yadav, Dalip Singh Dalip, Harry Harri, Pinki Mahor, Kulwinderjit Singh, Adhisek Gour Gour, Ravi Rajput

03/02/2025

ਤੁਸੀਂ ਵੇਖ ਰਹੇ ਹੋ ਇਹ ਵੀਡੀਓ ਜਿਸ ਵਿੱਚ MLA ਸੱਤੇ ਦੇ ਨਸ਼ੇ ਦੇ ਵਿੱਚ ਐਸਐਚਓ ਨਾਲ ਕਰ ਰਿਹਾ ਬਹਿਸ ।

अत्यंत मान योग पंजाब और हरियाणा हाई कोर्ट के जस्टिस साहब ने अमृतसर कर में बैठे एडिशनल सेशन जज पर जबरदस्त फैसले में टिप्प...
03/02/2025

अत्यंत मान योग पंजाब और हरियाणा हाई कोर्ट के जस्टिस साहब ने अमृतसर कर में बैठे एडिशनल सेशन जज पर जबरदस्त फैसले में टिप्पणियां की है आशा है कि ऐसे ही जुडिशरी की गंदगी को साफ किया जाएगा

Today, DSP CAW&C conducted a meeting with PPSM (Punjab Police Mehila Mitar) at Police Lines and gave necessary instructi...
03/02/2025

Today, DSP CAW&C conducted a meeting with PPSM (Punjab Police Mehila Mitar) at Police Lines and gave necessary instructions to respond quickly to complaints related to women and to comply with directions issued time to time by DGP Community Affairs Division.

Punjab Police India Bhagwant Mann Rupnagar Police Gulneet Singh Khurana, IPS Range Rupnagar Police

01/02/2025
01/02/2025

Selling or buying china dor is illegal!

Today, SSP Gulneet Singh Khurana, IPS Rupnagar Police personally checked few areas in the district through drone and appealed the public not to use china dor as It may attract severe provisions of law.

Rupnagar police conitinously checking the kite shops and keeping strict vigil through dorne to curb the sale and use of China dor.





Range Rupnagar Police Punjab Police India

ਐਸ.ਏ.ਐਸ.ਨਗਰ ਪੁਲਿਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।SAS Nagar Police a...
01/02/2025

ਐਸ.ਏ.ਐਸ.ਨਗਰ ਪੁਲਿਸ ਵੱਲੋਂ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ।

SAS Nagar Police are regularly conducting vehicles checking in order to ensure the safety of the citizens.

Punjab Police India Bhagwant Mann

Address

Mundi Kharar
Mohali
141301

Telephone

+919153551000

Website

Alerts

Be the first to know and let us send you an email when Tribune Times Express posts news and promotions. Your email address will not be used for any other purpose, and you can unsubscribe at any time.

Contact The Business

Send a message to Tribune Times Express:

Videos

Share