Aw news 18

Aw news 18 Contact information, map and directions, contact form, opening hours, services, ratings, photos, videos and announcements from Aw news 18, News & Media Website, Mohali.

Punjabi website news channel

ਚੈਨਲ ਤੇ ਦਿੱਤੇ ਗਏ ਵਿਚਾਰ ਬੁਲਾਰਿਆਂ ਤੇ ਵਿਦਵਾਨਾਂ ਦੇ ਨਿੱਜੀ ਹਨ। 'Aw news18' ਵਿਚਾਰਾਂ ਨੂੰ ਪ੍ਰਤੀਬਿੰਬਤ/ਪੁਸ਼ਟੀ ਨਹੀ ਕਰਦਾ,ਪ੍ਰੋਗਰਾਮ ਦੌਰਾਨ ਪ੍ਰਗਟਾਏ ਗਏ ਸਾਰੇ ਜਾਂ ਕਿਸੇ ਵੀ ਵਿਚਾਰ ਲਈ ਪ੍ਰਸਾਰਕ ਜਾਂ ਇਸਦੇ ਚੈਨਲ ਨੂੰ ਜਵਾਬ-ਦੇਹ ਨਹੀਂ ਠਹਿਰਾਇਆ ਜਾ ਸਕਦਾ ।

ਅਜੀਤ ਅਖਬਾਰ ਤੇ News 18 ਦੇ ਸੀਨੀਅਰ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਜਨਮਦਿਨ ਦੀ ਲੱਖ ਲੱਖ ਵਧਾਈ....
16/01/2025

ਅਜੀਤ ਅਖਬਾਰ ਤੇ News 18 ਦੇ ਸੀਨੀਅਰ ਪੱਤਰਕਾਰ ਪ੍ਰਦੀਪ ਕੁਮਾਰ ਨੂੰ ਜਨਮਦਿਨ ਦੀ ਲੱਖ ਲੱਖ ਵਧਾਈ....

Very happy marriage anniversary both of you ji
15/01/2025

Very happy marriage anniversary both of you ji

15/01/2025

25 ਕਰੋੜ ਦੀ ਹੈਰੋ.ਇਨ ਸਣੇ ਤਸ.ਕਰ ਗ੍ਰਿਫ਼.ਤਾਰ ਪਾਕਿਸਤਾਨ ਤੋ ਡਰੋਨ ਰਾਹੀ ਮੰਗਵਓੁਦਾ ਸੀ ਹੈ.ਰੋ.ਇਨ

ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬਾ ਸਮਾ ਭੁੱਖ ਹੜਤਾਲ ਕਰਨ ਵਾਲੇ ਸੂਰਤ ਸਿੰਘ ਖਾਲਸਾ ਨੇ ਅੱਜ ਅਮਰੀਕਾ 'ਚ ਆਖ਼ਰੀ ਸਾਹ ਲਏ।
15/01/2025

ਬੰਦੀ ਸਿੰਘਾਂ ਦੀ ਰਿਹਾਈ ਲਈ ਲੰਬਾ ਸਮਾ ਭੁੱਖ ਹੜਤਾਲ ਕਰਨ ਵਾਲੇ ਸੂਰਤ ਸਿੰਘ ਖਾਲਸਾ ਨੇ ਅੱਜ ਅਮਰੀਕਾ 'ਚ ਆਖ਼ਰੀ ਸਾਹ ਲਏ।

15/01/2025

ਫੌਜ ਦਿਵਸ ਮੌਕੇ ਮੈਂ ਭਾਰਤੀ ਫੌਜ ਦੇ ਜਜ਼ਬੇ, ਦੇਸ਼ ਪ੍ਰੇਮ ਤੇ ਉਨ੍ਹਾਂ ਦੀ ਸੇਵਾ ਭਾਵਨਾ ਨੂੰ ਸਲਾਮ ਕਰਦਾ ਹਾਂ ਜੋ ਹਮੇਸ਼ਾ ਹਰ ਘੜੀ ਵਿੱਚ ਸਾਡੀ ਰਾਖੀ ਲਈ ਸਰਹੱਦਾਂ ‘ਤੇ ਪਹਿਰਾ ਦਿੰਦੇ ਹਨ। ਮੈਨੂੰ ਆਪਣੇ ਫੌਜੀ ਜਵਾਨਾਂ ‘ਤੇ ਮਾਣ ਹੈ ਜੋ ਹਮੇਸ਼ਾ ਹਰ ਸੰਕਟ ਦੀ ਘੜੀ ਵਿੱਚ ਸਾਡੀ ਮਦਦ ਤੇ ਰਾਖੀ ਕਰਨ ਲਈ ਤਿਆਰ ਰਹਿੰਦੇ ਹਨ।

14/01/2025

ਕਿਸਾਨ ਆਗੂ ਡੱਲੇਵਾਲ ਦੇ ਭੁੱਖ ਹੜਤਾਲ ਦੇ 50ਵੇਂ ਦਿਨ ਪਾਣੀ ਪਚਣਾ ਵੀ ਹੋਇਆ ਔਖਾ

ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਾਸ ਕੀਤੇ ਗਏ ਮਤੇ ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ
14/01/2025

ਨਵੀਂ ਬਣੀ ਪਾਰਟੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵੱਲੋਂ ਪਾਸ ਕੀਤੇ ਗਏ ਮਤੇ ਸ਼੍ਰੀ ਮੁਕਤਸਰ ਸਾਹਿਬ ਐਲਾਨਨਾਮਾ

14/01/2025

ਅੰਮ੍ਰਿਤਸਰ ਦੇ ਜੁਝਾਰ ਅਵਨਿਊ ਗਲੀ ਨੰਬਰ ਇੱਕ ਦੇ ਵਿੱਚ ਇੱਕ ਘਰ ਦੇ ਵਿੱਚ ਹੋਇਆ ਬ.ਲਾਸ.ਟ ਹੋਣ ਦੀ ਮਿਲੀ ਸੀ ਜਾਣਕਾਰੀ

ਸ਼ਰਾਰਤੀ ਅਨਸਰ ਵੱਲੋਂ ਘਰ ਦੇ ਵਿੱਚ ਸੁੱਟੀ ਗਈ ਸੀ ਕੱਚ ਦੀ ਬੋ.ਤ.ਲ - ਪੁਲਿਸ ਅਧਿਕਾਰੀ

14/01/2025

40 ਮੁਕਤਿਆਂ ਦੀ ਪਾਵਣ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ LIVE 2

14/01/2025

40 ਮੁਕਤਿਆਂ ਦੀ ਪਾਵਣ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ LIVE

14/01/2025
13/01/2025

ਸੁਖਬੀਰ ਸਿੰਘ ਬਾਦਲ ਦੀ ਬੇਟੀ ਦੇ ਵਿਆਹ ਮੌਕੇ ਪਰਿਵਾਰ ਵਲੋਂ ਨਿਭਾਈਆਂ ਜਾ ਰਹੀਆਂ ਨੇ ਸਭ ਰਸਮਾਂ
ਮਾਮਾ ਬਿਕਰਮਜੀਤ ਸਿੰਘ ਮਜੀਠੀਆ ਨੇ ਰਿਵਾਜ ਅਨੁਸਾਰ ਤੋੜਿਆ ਛੱਜ ਪਾਈਆਂ ਬੋਲੀਆਂ

13/01/2025

"ਮੇਰੇ ਗੀਤਾਂ ਵਾਲੀ ਕਾਪੀ" ਨਾਟਕ ਨੇ ਪੂਰੇ ਭਾਰਤ ਚ ਮਨਵਾਇਆ ਆਪਣਾ ਲੋਹਾ Bhagwant Mann RB Live Media Jagdeep Kamboj GoldyPunjab Police IndiaJR News.School Education Department, Government of the Punjab

13/01/2025

ਜਥੇਦਾਰ ਟੇਕ ਸਿੰਘ ਬਠਿੰਡਾ ਰਿਟਾਇਰਡ XEN ਦੀ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਹੈਂ ਜਰਾ ਗੋਰ ਕਰਨਾ

13/01/2025

ਉਮੰਗਾਂ, ਚਾਵ੍ਹਾਂ ਤੇ ਖੁਸ਼ੀਆਂ ਦਾ ਪ੍ਰਤੀਕ ‘ਲੋਹੜੀ’ ਦਾ ਤਿਉਹਾਰ ਆਪ ਸਭ ਦੇ ਜੀਵਨ ਵਿੱਚ ਤੰਦਰੁਸਤੀ, ਖੁਸ਼ਹਾਲੀ ਤੇ ਤਰੱਕੀ ਲੈ ਕੇ ਆਵੇ

12/01/2025

ਬਠਿੰਡਾ ਚ 8 ਘਰਾਂ ਚ ਕਥਿਤ ਅੱ.ਗ ਲਗਾਉਣ ਵਾਲੇ 32 ਕਥਿਤ ਦੋ.ਸ਼ੀਆਂ ਤੇ ਮਾਮਲਾ ਦਰਜ ,
3 ਕਥਿਤ ਅਰੋ.ਪੀ ਗ੍ਰਿਫਤਾਰ

12/01/2025

ਸੀਰਾ ਢਿਲੋ ਨੇ ਪੀ.ੜਤ ਦੇ ਘਰ ਪਹੁੰਚ ਕੇ ਲਾਇਵ ਹੋ ਕੇ ਦੇਖੋ ਪਾਈਆਂ ਲਾਹ.ਨਤਾਂ

12/01/2025

ਇੰਟਰਨੈਸ਼ਨਲ ਮੈਗਾ ਫੂਡ ਪਾਰਕ ਚ ਮਨਾਇਆ ਗਿਆ ਲੋਹੜੀ ਦਾ ਤਿਉਹਾਰ

Address

Mohali

Alerts

Be the first to know and let us send you an email when Aw news 18 posts news and promotions. Your email address will not be used for any other purpose, and you can unsubscribe at any time.

Contact The Business

Send a message to Aw news 18:

Videos

Share