The Punjab Talks

The Punjab Talks The Punjab Talks News working worldwide
(3)

09/12/2024

Manitoba Legislative Building ਬਾਰੇ ਸੁਣੋ ਇਹ ਖ਼ਾਸ ਗੱਲਾਂ, China ਤੋਂ ਆਇਆ ਪਰਿਵਾਰ ਦੇਖੋ ਕੀ ਬੋਲਿਆ

09/12/2024

ਪੰਜਾਬ ਦੇ ਮੁੱਖ ਮੰਤਰੀਆਂ ਦਾ ਲੰਮਾ ਇਤਿਹਾਸ
• ਵਿਚਾਰ ਚਰਚਾ: ਤੀਰਥ ਸਿੰਘ ਢਿੱਲੋਂ

09/12/2024

ਨਰਾਇਣ ਸਿੰਘ ਚੌੜਾ ਮਾਮਲੇ ਨੂੰ ਲੈ ਕੇ ਕੀ ਹੈ ਦਲ ਖਾਲਸਾ ਦੀ ਮੰਗ

ਸਿੱਧੂ ਮੂਸੇਵਾਲਾ ਉਤੇ ਕਿਤਾਬ ਲਿਖਣ ਵਾਲੇ ਖਿਲਾਫ਼ ਮਾਮਲਾ ਦਰਜ

09/12/2024

ਪੰਜਾਬ ਦੇ ਕਿਸਾਨ ਪ੍ਰਤੀ ਕਿਹੋ ਜਿਹਾ ਮਾਹੌਲ ?
• ਵਿਸ਼ੇਸ਼ ਰਿਪੋਰਟ: ਸੁਦੀਪ ਸਿੰਘ ਢਿੱਲੋਂ

09/12/2024

ਨਰਾਇਣ ਸਿੰਘ ਚੌੜਾ ਸਮੇਤ ਕਈ ਅਹਿਮ ਮਸਲਿਆਂ ਬਾਰੇ SGPC ਦੀ ਪ੍ਰੈੱਸ ਵਾਰਤਾ

.

09/12/2024

"ਸਾਡੇ ਆਗੂ ਦੀ ਸਿਹਤ ਜਵਾਬ ਦੇ ਰਹੀ ਹੈ

ਜਿਸ ਕਰਕੇ ਮੋਰਚੇ 'ਚ ਬੈਠੇ ਕਿਸਾਨ ਵੀ ਨਹੀਂ ਖਾਣਗੇ ਰੋਟੀ"

09/12/2024

ਨਰਾਇਣ ਸਿੰਘ ਚੌੜਾ ਸਮੇਤ ਕਈ ਅਹਿਮ ਮਸਲਿਆਂ ਬਾਰੇ SGPC ਦੀ ਪ੍ਰੈੱਸ ਵਾਰਤਾ

ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਦਾ ਐਲਾਨ24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ                ...
09/12/2024

ਪੰਜਾਬ ਸਰਕਾਰ ਵੱਲੋਂ ਸਰਦੀ ਦੀਆਂ ਛੁੱਟੀਆਂ ਦਾ ਐਲਾਨ

24 ਦਸੰਬਰ ਤੋਂ 31 ਦਸੰਬਰ ਤੱਕ ਬੰਦ ਰਹਿਣਗੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ

09/12/2024

ਧਾਰਮਿਕ ਸਜ਼ਾ ਪੂਰੀ ਕਰਨ ਤੋਂ ਬਾਅਦ ਅਕਾਲੀ ਆਗੂਆਂ ਦਾ ਬਿਆਨ

"ਅਕਾਲੀ ਦਲ ਨੂੰ ਮਜ਼ਬੂਤ ਕਰਨ ਵੱਲ ਦਵਾਂਗੇ ਧਿਆਨ"

09/12/2024

ਰਸ਼ੀਅਨ ਆਰਮੀ 'ਚ ਫ਼ਸੇ ਨੌਜਵਾਨਾਂ ਦੇ ਰੂਹ ਕੰਬਾਊ ਖ਼ੁਲਾਸੇ

ਯੂਕਰੇਨ ਨਾਲ ਲੱਗੀ ਜੰਗ 'ਚ ਜਾਣ ਤੋਂ ਮਨਾ ਕਰਨ 'ਤੇ ਹੁੰਦਾ ਦੀ ਤਸ਼ੱਦਦ

09/12/2024

ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਲਾਈ ਸੇਵਾ ਪੂਰੀ ਕਰਨ ਤੋਂ ਬਾਅਦ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ

"ਪਿਛਲੀ ਸਮੇਂ ਹੋਈਆਂ ਗਲਤੀਆਂ ਦਾ ਮੈਨੂੰ ਅਹਿਸਾਸ ਹੋਇਆ"

09/12/2024

ਨਿੱਕੇ-ਨਿੱਕੇ ਭੈਣ ਭਰਾ ਨੇ ਮੋਹਿਆ ਸਭ ਦਾ ਦਿਲ
ਸੁਣੋ ਕਿਹੜੀਆਂ ਗੱਲਾਂ ਕਰਕੇ ਹਰ ਕੋਈ ਇਨ੍ਹਾਂ ਨੂੰ ਦਿੰਦਾ ਪਿਆਰ

09/12/2024

ਕੀ ਸਿਆਸਤ ਛੱਡ ਦੇਣਗੇ ਸੁਖਦੇਵ ਸਿੰਘ ਢੀਂਡਸਾ?

ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਬਾਰੇ ਵੀ ਸੁਣੋ ਕੀ ਦਿੱਤਾ ਜਵਾਬ

09/12/2024

ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਾਰੇ ਜਾਣਕਾਰੀ ਦਿੰਦਿਆ
ਕਿਸਾਨ ਆਗੂ ਦੀ ਸਮੂਹ ਪੰਜਾਬੀਆਂ ਨੂੰ ਅਪੀਲ

09/12/2024

ਸਾਵਧਾਨ ਰਹਿਣ ਦੀ ਅਪੀਲ!
ਬਾਈਕ ਰਾਈਡਰ ਤੋਂ ਬੇਕਾਬੂ ਹੋਈ ਬਾਈਕ ਦਰਖ਼ਤ 'ਚ ਵੱਜੀ, ਹੋਈ ਮੌ+ਤ

ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦਾ ਕਰਨਗੇ ਘਿਰਾਓ
09/12/2024

ਪੰਜਾਬ ਨੂੰ ਛੱਡ ਕੇ ਦੇਸ਼ ਭਰ ਦੇ ਕਿਸਾਨ ਸੰਸਦ ਮੈਂਬਰਾਂ ਦੇ ਘਰਾਂ ਦਾ ਕਰਨਗੇ ਘਿਰਾਓ

ਨਗਰ ਨਿਗਮ ਚੋਣਾਂ 202421 ਦਸੰਬਰ ਨੂੰ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਾਰੀਖ਼ 12 ਦਸੰਬਰਈਵੀਐਮ ਰਾਹੀਂ ਹੋਵੇਗੀ ਵੋ...
09/12/2024

ਨਗਰ ਨਿਗਮ ਚੋਣਾਂ 2024
21 ਦਸੰਬਰ ਨੂੰ ਹੋਣਗੀਆਂ ਨਗਰ ਨਿਗਮ ਦੀਆਂ ਚੋਣਾਂ
ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਾਰੀਖ਼ 12 ਦਸੰਬਰ
ਈਵੀਐਮ ਰਾਹੀਂ ਹੋਵੇਗੀ ਵੋਟਿੰਗ

07/12/2024

ਬੀਤੇ ਹਫਤੇ ਤੇ ਇੱਕ ਨਜ਼ਰ || RAMAN KUMAR || The Punjab Talks
.

Address

Mohali
160071

Alerts

Be the first to know and let us send you an email when The Punjab Talks posts news and promotions. Your email address will not be used for any other purpose, and you can unsubscribe at any time.

Contact The Business

Send a message to The Punjab Talks:

Videos

Share

Nearby media companies


Other News & Media Websites in Mohali

Show All