Kulvir sony

Kulvir sony Contact information, map and directions, contact form, opening hours, services, ratings, photos, videos and announcements from Kulvir sony, Digital creator, V. p. o. mahesari, Moga.

20/06/2024

ਪਤਾ ਨਹੀਂ ਇਹ ਨਸ਼ਿਆਂ ਨੇ ਕਿੰਨੀਆਂ ਕੁ ਮਾਂਵਾਂ ਦੇ ਪੁੱਤਾਂ ਨੂੰ ਖਾਹ ਲਿਆ ( ਸਟੋਰੀ ਰਮਨ ਭਿੰਡਰ✍️)

18/06/2024

ਪੁੱਤ ਚਾਹੇ ਛੋਟਾ ਹੋਵੇ ਜਾਂ ਵੱਡਾ ਆਪਣੇ ਪਿਉ ਦੀ ਬੇਜ਼ਤੀ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦਾ 🥲

15/06/2024

ਮਾਂ ਆਪਣੇ ਬੱਚਿਆਂ ਦੀ ਖੁਸ਼ੀ ਲਈ ਹਰ ਦੁੱਖ ਦਰਦ ਸਹਿ ਸਕਦੀ ਆ 🥲( ਸਟੋਰੀ ਦਵਿੰਦਰ ਵਿਰਕ )

13/06/2024

ਜੇ ਮੇਰਾ ਪੁੱਤ ਮੈਥੋਂ ਦੂਰ ਹੋ ਗਿਆ ਮੇਰੀ ਤਾਂ ਦੁਨੀਆਂ ਉੱਜੜਜੁਗੀ ( ਸਟੋਰੀ ਰਮਨ ਭਿੰਡਰ✍️)

Maa meri ❤️🙏🏻🤲 Nu hamesha khush Rakhi malka
11/06/2024

Maa meri ❤️🙏🏻🤲 Nu hamesha khush Rakhi malka

10/06/2024

ਹੱਥਾਂ ਦੀਆਂ ਲਕੀਰਾਂ ਤੋ ਜੇ ਕਿਸਮਤ ਦਾ ਪਤਾ ਲੱਗਦਾ ਹੁੰਦਾ ਤਾਂ ਕੋਈ ਵੀ ਬੰਦਾ ਮਿਹਨਤ ਨਾ ਕਰਦਾ(ਸਟੋਰੀ ਰਮਨ ਭਿੰਡਰ✍️)

09/06/2024

ਚੋਰੀ ਦੇ ਪੈਸੇ ਨਾਲ ਵੱਡੇ ਸੁਪਨੇ ਤਾਂ ਦੇਖ ਸਕਦੇ ਅ, ਪਰ ਪੂਰੇ ਨਹੀ ਕਰ ਸਕਦੇ ( ਕੁਲਵੀਰ ਸੋਨੀ ✍️)

07/06/2024

ਜਿਹੜੇ ਖੂਨ ਦੇ ਰਿਸ਼ਤੇ ਹੁੰਦੇ ਆ ਉਹ ਇੰਨੀ ਛੇਤੀ ਨਹੀਂ ਟੁੱਟਦੇ (ਸਟੋਰੀ ਰਮਨ ਭਿੰਡਰ✍️)

ਹਲਾਤ ਭਾਵੇ ਬਦਲ ਦੇਣ ਸਾਨੂੰ!ਪਰ ਅਸੀਂ ਕਦੇ ਮਤਲਬ ਵੇਖ ਨਹੀਂ ਬਦਲਦੇ
06/06/2024

ਹਲਾਤ ਭਾਵੇ ਬਦਲ ਦੇਣ ਸਾਨੂੰ!
ਪਰ ਅਸੀਂ ਕਦੇ ਮਤਲਬ ਵੇਖ ਨਹੀਂ ਬਦਲਦੇ

26/05/2024

ਆਪਣੇ ਮਾਂ-ਪਿਓ ਦੀ ਇੱਜ਼ਤ ਕਰੋ ਉਹਨਾ ਨੂੰ ਵੱਡੀਆਂ ਗੱਡੀਆਂ ਦੀ ਲੋੜ ਨਹੀਂ ਪਿਆਰ ਦੀ ਲੋੜ ਹੁੰਦੀ ਆ

22/05/2024

ਆਪਣੇ ਮਾਂ ਬਾਪ ਨੂੰ ਕਦੇ ਨਾ ਭੁੱਲੋ ਜਿਹਨਾਂ ਕਰਕੇ ਤੁਸੀਂ ਅੱਜ ਕਾਮਯਾਬ ਹੋਏ ਓ😥🙏

16/05/2024

ਔਰਤਾ ਦੀ ਹਮੇਸ਼ਾ ਇੱਜ਼ਤ ਕਰੋ ਕਿਉਂਕਿ ਉਹ ਵੀ ਕਿਸੇ ਦੀ ਮਾਂ , ਕਿਸੇ ਦੀ ਧੀ ਤੇ ਕਿਸੇ ਦੀ ਭੈਣ ਆਂ 🙏🏻

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖
15/05/2024

ਵਰਤ ਕੇ ਛੱਡਣ ਵਾਲੇ ਲੱਖ ਬੁਰਾ ਕਹਿਣ...ਪਰਖਣ ਵਾਲੇ ਅੱਜ ਵੀ ਸਲਾਮਾਂ ਕਰਦੇ ਨੇ ✍️💖

09/05/2024

ਮੈਡਮ ਜੀ ਸਕੂਲ ਨੂੰ ਵਿੱਦਿਆ ਦਾ ਮੰਦਿਰ ਸਮਝਿਆ ਜਾਂਦਾ , ਪਰ ਤੁਸੀਂ ਇਸ ਨੂੰ business ਬਣਾਤਾ

ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .
06/05/2024

ਗਿਆਨ ਖੰਭ ਦਿੰਦਾ ਹੈ, ਤੁਜਰਬਾ ਜੜ੍ਹਾਂ ਦਿੰਦਾ ਹੈ ਖੁੱਭਣ ਲਈ .

02/05/2024

ਜੇ ਕੁੜੀ ਨੂੰ ਬਾਹਰ ਹੀ ਭੇਜਣਾ ਸੀ ਫੇਰ ਵਿਆਹ ਤੇ ਇਹਨਾ ਖਰਚਾ ਕਰਨ ਦੀ ਕੀ ਲੋੜ ਸੀ

ਨੋਟ:- ਦੋਸਤੋ ਮੈਂ ਬੈਠਾ ਅਗਲੀ ਸਟੋਰੀ ਵਾਰੇ  ਸੋਚ ਰਿਹਾ ਸੀ ਕਿ ਕਿੱਦਾ ਦੀ ਸਟੋਰੀ ਕਰੀਏ ਆਪਾ , ਵੈਸੇ ਸਟੋਰੀ ਤੇ ਸੋਚ ਲਈ ਕਿ ਕਿਹੜੀ ਕਰਨੀ ਆ। ਬਾਕ...
30/04/2024

ਨੋਟ:- ਦੋਸਤੋ ਮੈਂ ਬੈਠਾ ਅਗਲੀ ਸਟੋਰੀ ਵਾਰੇ ਸੋਚ ਰਿਹਾ ਸੀ ਕਿ ਕਿੱਦਾ ਦੀ ਸਟੋਰੀ ਕਰੀਏ ਆਪਾ , ਵੈਸੇ ਸਟੋਰੀ ਤੇ ਸੋਚ ਲਈ ਕਿ ਕਿਹੜੀ ਕਰਨੀ ਆ। ਬਾਕੀ ਜੇ ਤੁਹਾਡੇ ਕੋਲ ਕੋਈ ਸਟੋਰੀ ਹੈ ਤਾ ਉਹ ਵੀ ਦੱਸੋ ਆਪਾ ਉਹ ਵੀ ਕਰਾ ਗਏ #ਬਹੁਤ_ਸਾਰਾ_ਪਿਆਰ_ਤੇ_ਦੁਆਵਾ🙏🏻❤️

29/04/2024

ਕੁੜੀਆ ਤਾ ਘਰੇ ਬੈਠ ਕਿ ਵੀ ਪੜ ਲੈਣਗੀਆਂ ਜੇ ਦੁਕਾਨ ਚਲੀ ਗਈ ਫਿਰ ਪਰਿਵਾਰ ਦਾ ਕੀ ਬਣੂ

23/04/2024

ਪੁੱਤ ਮੇਰੇ ਫ਼ੋਨ ਤੇ ਵੀ ਫੇਸਬੁੱਕ ਭਰਦੇ ਮੇਰਾ ਬਹੁਤ ਦਿਲ ਕਰਦਾ ਆਪਣਾ ਮੁੰਡਾ ਦੇਖਣ ਨੂੰ 😭

20/04/2024
19/04/2024

ਵੱਡਾ ਭਰਾ ਬਾਪ ਦੇ ਸਮਾਣ ਹੁੰਦਾ ਆ ੳਹਦੇ ਨਾਲ ਕਦੇ ਗਲਤ ਤਰੀਕੇ ਨਾਲ ਗੱਲ ਨਾ ਕਰੋ

16/04/2024

ਮੰਮੀ ਮੈਂ ਕਦੇ ਨਾ ਬੁੱਢੇ ਹੋਣ ਵਾਲੀ ਦਵਾਈ ਬਣਾਉਗਾ ਤਾ ਕੀ ਮੇਰੇ ਬੱਚੇ ਮੈਨੂੰ ਬਿਰਧ ਆਸ਼ਰਮ ਨਾ ਛੱਡ ਕੇ ਆਉਣ

13/04/2024

ਮਨੁੱਖਤਾ ਦੀ ਸੇਵਾ ਸਭ ਤੋ ਵੱਡੀ ਸੇਵਾ ਹੁੰਦੀ ਆ ਜੇ ਕੋਈ ਸਮਝੇ ਤਾ

11/04/2024

ਕੋਣ ਕਹਿੰਦਾ ਕਿ ਪੇਕੇ ਕੱਲੇ ਮਾਂਵਾਂ ਨਾਲ ਹੀ ਹੁੰਦੇ ਆ ਪੇਕੇ ਭਾਬੀਆਂ ਤੇ ਵੀਰਾਂ ਨਾਲ ਵੀ ਹੁੰਦੇ ਆ

09/04/2024

Address

V. P. O. Mahesari
Moga
142048

Website

Alerts

Be the first to know and let us send you an email when Kulvir sony posts news and promotions. Your email address will not be used for any other purpose, and you can unsubscribe at any time.

Videos

Share



You may also like