ਸਾਡੇ ਪੱਲੇ ਕੱਖ ਨਹੀ, " ਅਸੀਂ ਖੱਟੀ ਏ Sardari "

  • Home
  • India
  • Moga
  • ਸਾਡੇ ਪੱਲੇ ਕੱਖ ਨਹੀ, " ਅਸੀਂ ਖੱਟੀ ਏ Sardari "

ਸਾਡੇ ਪੱਲੇ ਕੱਖ ਨਹੀ, " ਅਸੀਂ ਖੱਟੀ ਏ Sardari " ੴ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ॥ ਜਪੁ ॥

05/07/2023

gurduara khalsa diwan Hong Kong gurmat camp Hong Kongmiri piri diwasguru hargobind sahib jibackground music ...

22/04/2023
21/04/2023

ਰੱਖਿਓ ਨਿਮਾਣਿਆ ਦਾ ਮਾਣ

Khalsa Raaj Remix Katha | Giani Jangbir Singh Ji
18/04/2023

Khalsa Raaj Remix Katha | Giani Jangbir Singh Ji

Giani Jangbir Singh Jihazur sahib waleRemix kathabir ras katha -E-Punjab

14/04/2023

Baba Banta Singh Munda Pind wale Remix Kathavisakhi kathaAmrit Di Shaktiguru gobind singh ji karamat ...

05/04/2023

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਰੀਚੰਦ ਰਾਜੇ ਨੂੰ ਕਿਵੇਂ ਮਾਰਿਆ ...

14/01/2023

05/01/2023

ਨਾਨਕਸ਼ਾਹੀ ਕਲੰਡਰ ਵਾਲਾ ਪੁਰੇਵਾਲ ਕਹਿੰਦਾ ਸੀ ਹਰ ਸਾਲ 5 ਜਨਵਰੀ ਨੂੰ 23 ਪੋਹ ਆਵੇਗੀ😄ਪਰ ਅੱਜ 21 ਪੋਹ ਆ🤣ਗੁਰਪੁਰਬ ਵਾਲਿਓ 🧐
Date fix karn waliya di apni date hilli pherdi aa 😂😂

ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਵਹੀਰ ਪੰਜਾਬ ਭਰ ਵਿੱਚ 37 ਦਿਨਾਂ ਦੇ ਗੁਰਮਤਿ ਪ੍ਰਚਾਰ ਤੋਂ ਬਾਅਦ ਵਾਪਸ ਜੱਲੂਪੁਰ ਖੇੜਾ ਪਹੁੰਚੀ।  ਇਹ ਵਹੀਰ ਇ...
01/01/2023

ਗੁਰੂ ਸਾਹਿਬ ਦੀ ਕਿਰਪਾ ਨਾਲ ਖਾਲਸਾ ਵਹੀਰ ਪੰਜਾਬ ਭਰ ਵਿੱਚ 37 ਦਿਨਾਂ ਦੇ ਗੁਰਮਤਿ ਪ੍ਰਚਾਰ ਤੋਂ ਬਾਅਦ ਵਾਪਸ ਜੱਲੂਪੁਰ ਖੇੜਾ ਪਹੁੰਚੀ। ਇਹ ਵਹੀਰ ਇੱਕ ਵੱਡੀ ਸਫਲਤਾ ਸੀ, ਇਸਨੇ ਪਿੰਡਾਂ ਦਾ ਦੌਰਾ ਕੀਤਾ, ਸ਼ਸਤਰ ਮਾਰਚ ਕੱਢੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੱਕ ਦੀ ਯਾਤਰਾ ਕੀਤੀ। ਸ਼ਹੀਦੀ ਜੋੜ ਮੇਲੇ ਵਿੱਚ ਸ਼ਾਮਲ ਹੋਣ ਲਈ ਅੰਤਿਮ ਮੰਜ਼ਿਲ ਸ੍ਰੀ ਫਤਹਿਗੜ੍ਹ ਸਾਹਿਬ ਸੀ। ਇਨ੍ਹਾਂ ਸਮਾਗਮਾਂ ਵਿੱਚ 4000 ਦੇ ਕਰੀਬ ਸੰਗਤਾਂ ਨੇ ਅੰਮ੍ਰਿਤਪਾਨ ਕੀਤਾ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ!





01/01/2023

ਗੁੱਸੇ ਵਿੱਚ ਆ ਕੇ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਨੇ ਪੰਜਾਬੀ ਮਾ ਬੋਲੀ ਨੂੰ ਭੁੱਲਣ ਵਾਲਿਆਂ ਨੂੰ ਪਾਈਆ ਲਾਹਨਤਾ ਤੇ ਪੰਜਾਬੀ ਮਾ ਬੋਲੀ ਦੀ ਦੱਸੀ ਕੀਮਤ ਕਰੋ ਸੇਅਰ ਦੱਬਕੇ ਤੱਤੀਆ ਤੇ ਗਿਆਨ ਵਾਲੀਆਂ ਗੱਲਾ....
#ਅਮ੍ਰਿੰਤਪਾਲਸਿੰਘਖਾਲਸਾ #ਸਿੱਖੀਖੰਡਿਉਤਿੱਖੀ

ਅੱਜ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ
01/01/2023

ਅੱਜ ਭਾਈ ਗੁਰਦੇਵ ਸਿੰਘ ਕਾਉਂਕੇ ਜੀ ਦਾ ਸ਼ਹੀਦੀ ਦਿਹਾੜਾ ਹੈ ਜੀ

ਨਵੇਂ ਸਾਲ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ
31/12/2022

ਨਵੇਂ ਸਾਲ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ

ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਾਸੀ 🐅⚔️🐅⚔️ #ਭਾਈ_ਅੰਮ੍ਰਿਤਪਾਲ_ਸਿੰਘ_ਖ਼ਾਲਸਾ  #ਖਾਲਸਾਵਹੀਰ    #ਵਾਰਿਸ_ਪੰਜਾਬ_ਦੇ
31/12/2022

ਸ੍ਰੀ ਅਨੰਦਪੁਰ ਸਾਹਿਬ ਜੀ ਦੇ ਵਾਸੀ 🐅⚔️🐅⚔️

#ਭਾਈ_ਅੰਮ੍ਰਿਤਪਾਲ_ਸਿੰਘ_ਖ਼ਾਲਸਾ #ਖਾਲਸਾਵਹੀਰ #ਵਾਰਿਸ_ਪੰਜਾਬ_ਦੇ

 #ਸਰਹੰਦ_ਤੋ_ਫਤਹਿਗੜ_ਕਿਵੇ_ਬਣਿਆ  ?? 1710 ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਮੈਦਾਨ ਚ ਪਾਪੀ ਵਜ਼ੀਰ ਖਾਨ ਨੂੰ ਫੌਜ ਸਮੇਤ ਸੋਧ ਕੇ ...
31/12/2022

#ਸਰਹੰਦ_ਤੋ_ਫਤਹਿਗੜ_ਕਿਵੇ_ਬਣਿਆ ??

1710 ਚ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਚੱਪੜਚਿੜੀ ਦੇ ਮੈਦਾਨ ਚ ਪਾਪੀ ਵਜ਼ੀਰ ਖਾਨ ਨੂੰ ਫੌਜ ਸਮੇਤ ਸੋਧ ਕੇ ਸਰਹਿੰਦ ਨੂੰ ਫਤਹਿ ਕੀਤਾ ਤਾਂ ਬਾਬਾ ਜੀ ਨੇ ਸਿੰਘਾਂ ਦੇ ਸਮੇਤ ਸਭ ਤੋਂ ਪਹਿਲਾਂ ਉਸ ਅਸਥਾਨ ਵੱਲ ਧਿਅਾਨ ਦਿੱਤਾ ਜਿੱਥੇ ਗੁਰੂ ਕੇ ਲਾਲਾਂ ਨੂੰ ਨੀਂਹਾਂ ਚ ਚਿਣ ਕੇ ਸ਼ਹੀਦ ਕੀਤਾ ਸੀ ਉ ਥਾਂ ਦੇਖਦਿਆ ਹੀ ਸਭ ਦੇ ਸਿਰ ਸਾਹਿਬਜਾਦਿਆ ਨੂੰ ਯਾਦ ਕਰਦਿਆ ਝੁਕ ਗਏ ਅੱਖਾਂ ਪਿਆਰ ਨਾਲ ਭਰ ਆਈਆ ਬਾਬਾ ਬੰਦਾ ਸਿੰਘ ਜੀ ਨੇ ਸਿੰਘਾਂ ਨੂੰ ਕਹਿ ਕੇ ਉੱਥੇ ਗੁਰੂ ਕਾ #ਨਿਸ਼ਾਨ_ਸਾਹਿਬ ਝੁਲਾਇਆ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਉੱਥੇ ਸੇਵਾ ਦੇ ਲਈ ਸਿੰਘ ਨੀਯਤ ਕੀਤਾ ਸਰਹੰਦ ਦਾ ਨਾਮ ਬਦਲ ਕੇ ਅਕਾਲੀ ਫੌਜਾਂ ਦੇ ਸਦੀਵੀ ਜਥੇਦਾਰ ਸਾਹਿਬਜਾਦਾ ਬਾਬਾ ਫਤਹਿ ਸਿੰਘ ਜੀ ਦੇ ਨਾਮ ਤੇ #ਫਤਹਿਗੜ_ਸਾਹਿਬ _ਕਰਦਿੱਤਾ

ਪਰ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਰਾਜ ਖੁੱਸਿਆ ਫਿਰ ਸਿੱਖਾਂ ਉਪਰ ਅਤਿਆਚਾਰ ਹੋਇਆ ਤਾਂ ਏ ਸ਼ਹੀਦੀ ਅਸਥਾਨ ਵੀ ਮਿਟਾ ਦਿੱਤਾ ਸਮਾਂ ਲੰਘਦਾ ਗਿਆ 1764 ਸੁਲਤਾਨਿ-ਉਲ ਕੌਮ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਕਮਾਨ ਹੇਠ ਦਲ ਖ਼ਾਲਸਾ ਨੇ ਸਰਹੰਦ ਦੇ ਹਾਕਮ #ਜੈਨ_ਖਾਂ ਨੂੰ ਵੱਢਿਆ ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਸਿੱਖ ਸਰਦਾਰਾਂ ਨੇ ਉਨ੍ਹਾਂ ਬਜ਼ੁਰਗਾਂ ਕੋਲੋਂ ਸ਼ਹੀਦੀ ਸਾਕੇ ਨੂੰ ਸੁਣਿਆ ਜਿਨ੍ਹਾਂ ਨੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਤੇ ਬਾਬਾ ਬੰਦਾ ਸਿੰਘ ਬਹਾਦਰ ਵੱਲੋਂ ਬਣਾਏ ਅਸਥਾਨ ਨੂੰ ਅੱਖੀਂ ਦੇਖਿਆ ਸੀ ਅੱਖੀ ਡਿਠਾ ਹਾਲ ਸੁਣਕੇ ਸਭ ਦੇ ਦਿਲ ਪਸੀਜ ਗਏ ਨੈਣ ਛੱਲਕ ਪਏ ਸ਼ਹੀਦੀ ਅਸਥਾਨ ਦੀ ਨਿਸ਼ਾਨ-ਦੇਹੀ ਕੀਤੀ ਸਿੱਖ ਸਰਦਾਰਾਂ ਨੇ ਆਪ ਸੇਵਾ ਕਰਕੇ #ਥੜ੍ਹਾ ਉਸਾਰਿਆ ਨਿਸ਼ਾਨ ਸਾਹਿਬ ਝੁਲਾਇਆ ਥੜੇ ਤੇ ਸੋਹਣਾ ਕਪੜਾ ਵਿਛਾਕੇ ਸ਼ਸਤਰਾਂ ਨੂੰ ਗੁਰੂ ਰੂਪ ਜਾਣ (ਯਹ ਹਮਾਰੇ ਪੀਰ) #ਪੰਜ_ਸ਼ਸਤਰ_ਸਜਾਏ ਕੜਾਹ ਪ੍ਰਸ਼ਾਦ ਦੀ ਦੇਗ ਕੀਤੀ ਧੁਰ ਕੀ ਬਾਣੀ ਦਾ ਕੀਰਤਨ ਹੋਇਆ ਗੁਰੂ ਚਰਨਾਂ ਚ ਅਰਦਾਸ ਕਰਕੇ ਸਭ ਨੂੰ ਲੰਗਰ ਛਕਾਇਆ ਉਸ ਵੇਲੇ ਸਿੱਖ ਸਰਦਾਰਾਂ ਨੇ ਸਲਾਹ ਕਰਕੇ ਫੇਰ ਅਸਥਾਨ ਦਾ ਨਾਮ ਸਰਹੰਦ ਤੋ ਬਦਲ #ਫ਼ਤਹਿਗਡ਼੍ਹ_ਸਾਹਿਬ ਰੱਖਿਆ ਜਿਵੇਂ ਪਹਿਲਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਰੱਖਿਆ ਸੀ ਸਰਦਾਰ ਭੰਗੂ ਜੀ ਚ ਲਿਖਦੇ
ਮੁੱਠਾ ਚੌਰ ਤਾਹਿ ਪੈ ਧਾਰਾ
ਨਾਮ ਫਤੇਗਡ਼੍ਹ ਪੰਥ ਉਚਾਰਾ
(ਪੰਥ ਪ੍ਰਕਾਸ਼)

ਇਸ ਵੇਲੇ ਖ਼ਾਲਸਾ ਜੀ ਨੇ ਬਾਕੀ ਅਸਥਾਨ ਜਿਵੇਂ #ਜੋਤੀ_ਸਰੂਪ_ਸਾਹਿਬ ਅਾਦਿਕ ਸਭ ਦੀ ਨਿਸ਼ਾਨਦੇਹੀ ਕਰਕੇ ਸਥਾਨ ਬਣਾਏ ਲਗਪਗ ਸਾਰਾ ਸਰਹਿੰਦ ਉਜਾੜ ਦਿੱਤਾ ਸੀ ਪਰ ਨਿਸ਼ਾਨੀ ਦੇ ਤੌਰ ਤੇ ਠੰਢਾ ਬੁਰਜ ਸੰਭਾਲ ਲਿਆ ਜਿੱਥੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਕੈਦ ਰੱਖਿਆ ਸੀ ਏ ਹੁਣ ਤਕ ਸਹੀ ਸਲਾਮਤ ਸੀ ਪਰ ਸੁਣਿਆ ਕਾਰ ਸੇਵਾ ਦੇ ਨਾਂ ਤੇ ਕੁਝ ਅਰਸਾ ਪਹਿਲਾਂ ਇਹ ਬੁਰਜ ਢਾਹ ਦਿਤਾ ....

#ਨੋਟ ਸ:ਰਤਨ ਸਿੰਘ ਭੰਗੂ ਜ਼ਿਕਰ ਕਰਦੇ ਨੇ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋ ਬਾਦ ਵਜ਼ੀਰ ਖਾਂ ਪਾਪਾਂ ਦੇ ਭਾਰ ਕਰਕੇ ਬੜਾ ਪਰੇਸ਼ਾਨ ਰਹਿਣ ਲੱਗਾ ਨੀਂਦ ਵੀ ਹਰਾਮ ਹੋ ਗਈ ਸੁਪਨੇ ਚ ਵੀ ਡਰ ਜਾਂਦਾ ਘਬਰਾ ਉਠਦਾ ਉਸਨੂੰ ਸੁਪਨੇ ਚ ਦੋ ਛੋਟੇ ਬੱਚੇ (ਬਾਬੇ) ਸੋਟੀਆਂ ਦੇ ਨਾਲ ਕੁੱਟਦੇ ਵਜੀਦੇ ਦਾ ਜੀਣਾ ਔਖਾ ਹੋ ਗਿਆ ਬਡ਼ੇ ਤੰਤਰ ਮੰਤਰ ਧਾਗੇ ਤਵੀਤ ਕੀਤੇ ਪਰ ਕੁਝ ਨ ਬਣਿਆ ਫਿਰ ਇੱਕ ਦਿਨ ਕਪੂਰ ਸਿੰਘ ਬਰਾੜ( ਕੋਟ ਕਪੂਰੇ ਵਾਲੇ) ਨੇ ਕਿਹਾ ਜੇਕਰ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਤੇ ਸਾਫ਼ ਸਫ਼ਾਈ ਕੀਤੀ ਜਾਵੇ ਉਸ ਥਾਂ ਦਾ ਧਿਆਨ ਰੱਖਿਆ ਤੇ ਦੀਵਾ ਬੱਤੀ ਜਗਾਇਆ ਜਾਵੇ ਤਾਂ ਸ਼ਾਇਦ ਕੁਝ ਹੋ ਸਕਦਾ ਹੈ
ਮਰਦਾ ਬੰਦਾ ਕੀ ਨਹੀ ਕਰਦਾ.... ਵਜ਼ੀਰ ਖਾਨ ਨੇ ਇਸੇ ਤਰ੍ਹਾਂ ਕੀਤਾ ਤਾਂ ਅਰਾਮ ਆਇਆ ਸੀ

ਗੁਰੂ ਕਿਰਪਾ ਕਰੇ

ਰਿਸ਼ਤੇਦਾਰੀ ਵਿਚੋਂ ਹਕੂਮਤ ਦੇ ਜਸੂਸ ਗੰਗ ਬ੍ਰਾਹਮਣ ਦੇ ਭਰਾ ਲਗਦੇ ਪ੍ਰੋਹਿਤ ਪੰਮਾ ਨੇ ਹਕੂਮਤ ਕੋਲ ਇਤਲਾਹ ਦਿੱਤੀ ਕਿ ਤਿੰਨ ਦਿਨ ਠੰਡੇ ਬੁਰਜ ਵਿੱਚ ਹ...
31/12/2022

ਰਿਸ਼ਤੇਦਾਰੀ ਵਿਚੋਂ ਹਕੂਮਤ ਦੇ ਜਸੂਸ ਗੰਗ ਬ੍ਰਾਹਮਣ ਦੇ ਭਰਾ ਲਗਦੇ ਪ੍ਰੋਹਿਤ ਪੰਮਾ ਨੇ ਹਕੂਮਤ ਕੋਲ ਇਤਲਾਹ ਦਿੱਤੀ ਕਿ ਤਿੰਨ ਦਿਨ ਠੰਡੇ ਬੁਰਜ ਵਿੱਚ ਹਕੂਮਤ ਦੇ ਹੀ ਇੱਕ ਕਰਮਚਾਰੀ ਬਾਬਾ ਮੋਤੀ ਰਾਮ ਮਹਿਰਾ ਨੇ ਮਾਤਾ ਗੁਜਰੀ ਅਤੇ ਛੋਟੇ ਸਾਹਿਬਜਾਦਿਆਂ ਨੂੰ ਹਕੂਮਤ ਦੇ ਹੁਕਮਾਂ ਦੀ ਮੁਖਾਲਫਤ ਕਰਦੇ ਹੋਏ ਚੋਰੀ ਚੋਰੀ ਉਹਨਾਂ ਨੂੰ ਗਰਮ ਦੁੱਧ ਪਿਲਾਇਆ ਤੇ ਜਿਸ ਦੀ ਸਜਾ ਫਿਰ ਸੂਬੇਦਾਰ ਵਜੀਦ ਖਾਨ ਨੇ ਬਾਬਾ ਮੋਤੀ ਰਾਮ ਮਹਿਰੇ ਨੂੰ ਪਰਿਵਾਰ ਸਮੇਤ ਕੋਹਲੂ ਵਿੱਚ ਗੰਨਿਆਂ ਦੀ ਤਰ੍ਹਾਂ ਪੀੜ ਕੇ ਸ਼ਹੀਦ ਕਰਕੇ ਦਿੱਤੀ ।

   #ਅੰਮ੍ਰਿਤਪਾਲ_ਸਿੰਘ  #ਅਨੰਦਪੁਰ_ਸਹਿਬ    #ਫੋਟੋ  #ਖਾਲ਼ਸਾ
31/12/2022

#ਅੰਮ੍ਰਿਤਪਾਲ_ਸਿੰਘ #ਅਨੰਦਪੁਰ_ਸਹਿਬ #ਫੋਟੋ #ਖਾਲ਼ਸਾ

  |  's mother   cremated in Gandhinagar. The prime minister and his brother were pictured paying their respects to her ...
30/12/2022

| 's mother cremated in Gandhinagar. The prime minister and his brother were pictured paying their respects to her mortal remains.

Address

Mehta
Moga
142048

Website

Alerts

Be the first to know and let us send you an email when ਸਾਡੇ ਪੱਲੇ ਕੱਖ ਨਹੀ, " ਅਸੀਂ ਖੱਟੀ ਏ Sardari " posts news and promotions. Your email address will not be used for any other purpose, and you can unsubscribe at any time.

Videos

Share

Category


Other Media in Moga

Show All