ਪਿੰਡ ਕੋਹਾਰਵਾਲਾ ਦੇ ਖੇਤਾਂ ਚ ਨਹਿਰੀ ਸੂਆ ਟੁੱਟਣ ਕਾਰਨ ਸੌ ਡੇਢ ਸੌ ਏਕੜ ਖੇਤੀ ਅਧੀਨ ਰਕਬਾ ਜਿਸ ਚ ਫਸਲਾਂ, ਸਬਜ਼ੀਆਂ ਬੀਜੀਆਂ ਪਾਣੀ ਨਾਲ ਤਬਾਹ ਹੋ ਚੁੱਕੀਆਂ ।ਸ: ਚੰਦ ਸਿੰਘ ਸਰਪੰਚ, ਜਗਜੀਤ ਸਿੰਘ ਸੰਧੂ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀਆਂ ਵੱਲੋਂ ਮੌਜੂਦਾ ਸਰਕਾਰਾਂ ਤੋਂ ਮੰਗ ਹੈ ਕਿ ਪਾਣੀ ਨਾਲ ਮਰੀਆਂ ਫਸਲਾਂ ਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਜਾਵੇ।
:- ਸ:ਚੰਦ ਸਿੰਘ ਸਰਪੰਚ
One hundred and fifty acres of cultivated area in the fields of village Koharwala due to the breaking of canal sluice in which crops and vegetables have been destroyed by water. S: Chand Singh Sarpanch, Jagjit Singh Sandhu Group Gram Panchayat and town residents There is a demand from the present government that compensation should be given to the farmers for the crops killed by water.
:- S: Chand Singh Sarpanch
@topfans Gram Panchayat Pind Koharwala Kotakpura Prince Kanwal Jit Singh #koharwala #merishan #merelokk #pindbolda #jagjeetsinghsandhu #sarpanch2024 #kothevazeersingh #bestvideo2024 #koharfilms #bsinghkohar #presents
ਭਾਗ -2
ਗਰਾਮ ਪੰਚਾਇਤ ਪਿੰਡ ਕੋਹਾਰਵਾਲਾ ( ਕੋਟਕਪੂਰਾ ) ਵੱਲੋਂ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੇ ਟੈਂਕਾਂ ਦੀ ਸਫਾਈ ਕਰਵਾਈ ਜਾ ਰਹੀ ਹੈ | ਸਰਪੰਚ ਮਹਿੰਦਰ ਕੌਰ , ਸ:ਚੰਦ ਸਿੰਘ ਸਰਪੰਚ, ਜਗਜੀਤ ਸਿੰਘ ਸੰਧੂ, ਪ੍ਧਾਨ ਕੁਲਵੰਤ ਸਿੰਘ ਸੰਚਾਲਕ ਬੀ. ਸਿੰਧ ਕੋਹਾਰ ਤੇ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਆਦਿ
The drinking water tanks of the water works are being cleaned by Gram Panchayat village Koharwala (Kotakpura). Sarpanch Mahinder Kaur, S: Chand Singh Sarpanch, Jagjit Singh Sandhu, President Kulwant Singh Moderator B. Sindh Kohar and the entire gram Panchayat and city dwellers etc
@topfans Gram Panchayat Pind Koharwala Kotakpura Prince Kanwal Jit Singh
#pindbolda #koharwala #merishan #merelokk #sarpanch2024 #support #sarpanch #koharfilms #bsinghkohar #goodjob #hardwork #bestvideo2024 #FacebookPage
ਗਰਾਮ ਪੰਚਾਇਤ ਪਿੰਡ ਕੋਹਾਰਵਾਲਾ ( ਕੋਟਕਪੂਰਾ ) ਵੱਲੋਂ ਵਾਟਰ ਵਰਕਸ ਦੇ ਪੀਣ ਵਾਲੇ ਪਾਣੀ ਦੇ ਟੈਂਕਾਂ ਦੀ ਸਫਾਈ ਕਰਵਾਈ ਜਾ ਰਹੀ ਹੈ | ਸਰਪੰਚ ਮਹਿੰਦਰ ਕੌਰ , ਸ:ਚੰਦ ਸਿੰਘ ਸਰਪੰਚ, ਜਗਜੀਤ ਸਿੰਘ ਸੰਧੂ, ਪ੍ਧਾਨ ਕੁਲਵੰਤ ਸਿੰਘ ਸੰਚਾਲਕ ਬੀ. ਸਿੰਧ ਕੋਹਾਰ ਤੇ ਸਮੂਹ ਗਰਾਮ ਪੰਚਾਇਤ ਅਤੇ ਨਗਰ ਨਿਵਾਸੀ ਆਦਿ
The drinking water tanks of the water works are being cleaned by Gram Panchayat village Koharwala (Kotakpura). Sarpanch Mahinder Kaur, S: Chand Singh Sarpanch, Jagjit Singh Sandhu, President Kulwant Singh Moderator B. Sindh Kohar and the entire gram Panchayat and city dwellers etc
@topfans Gram Panchayat Pind Koharwala Kotakpura Prince Kanwal Jit Singh @ #pindbolda #koharwala #merishan #merelokk #sarpanch2024 #support #sarpanch #koharfilms #bsinghkohar #goodjob #hardwork #bestvideo2024 #FacebookPage
ਨਵੀਂ ਬਣੀ ਗਰਾਮ ਪੰਚਾਇਤ ਪਿੰਡ ਕੋਹਾਰਵਾਲਾ (ਬਲਾਕ ਕੋਟਕਪੂਰਾ) ਵੱਲੋਂ ਨਵੇਂ ਕੰਮ ਦੀ ਸ਼ੁਰੂਆਤ
'ਚ ਪੀਣ ਲਈ ਪਾਣੀ ਵਾਲਾ ਨਲਕਾ ਲਗਾ ਕੇ ਕੰਮ ਨੂੰ ਸ਼ੁਰੂ ਕੀਤਾ!
New work started by the newly formed Gram Panchayat Village Koharwala (Block Kotakpura).
Started the work by installing a water pipe for drinking!
Gram Panchayat Pind Koharwala Kotakpura
@topfans #merelokk
#merishan
#pindbolda
#koharwala
#sarpanch2024
#merapind
#sarpanch
#JustTime
ਪਿੰਡ ਕੋਹਾਰਵਾਲਾ ਤੋਂ ਸਾਬਕਾ ਸਰਪੰਚ ਚੰਦ ਸਿੰਘ ਜੀ ਨੂੰ ਆਜ਼ਾਦ ਸਰਪੰਚ ਦੀ ਚੋਣ ਲੜਨ ਲਈ ਉਮੀਦਵਾਰ ਸ: ਜਗਜੀਤ ਸਿੰਘ ਸੰਧੂ , ਵਰਕਰਾਂ ਤੇ ਪਿੰਡ ਵਾਸੀਆਂ ਵੱਲੋਂ ਐਲਾਨਿਆ ਗਿਆ। ਗੁਰੂ ਘਰ ਨਮਸਤੱਕ ਹੋਏ।
Former sarpanch Chand Singh ji from village Koharwala was announced by the workers and villagers as candidate S. Jagjit Singh Sandhu to contest the election of independent sarpanch. Greetings to Guru Ghar.
ਪਿੰਡ ਕੋਹਾਰਵਾਲਾ ਤੋਂ ਸਾਬਕਾ ਸਰਪੰਚ ਸ: ਚੰਦ ਸਿੰਘ ਜੀ ਨੂੰ ਆਜ਼ਾਦ ਸਰਪੰਚ ਦੀ ਚੋਣ ਲੜਨ ਲਈ ਕੈਂਡੀਡੇਟ ਐਲਾਨਿਆ।
Former sarpanch from village Koharwala Mr. Chand Singh ji was announced as a @ candidate to contest the election of independent sarpanch.
#sarpanch