Raghu Raghbir

Raghu Raghbir ayo apne ap nu badlia
Smaj badlia

05/05/2024
ਸਤਿ ਸ਼੍ਰੀ ਅਕਾਲ ਬਾਈ ਜੀ । ਆਪਾਂ ਕਾਰਾਂ ਸੇਲ ਕਰਨ ਅਤੇ ਖਰੀਦਣ ਵਾਲੇ ਵੀਰਾਂ ਲਈ ਚੈਨਲ ਬਣਾਇਆ ਹੈ ਜੀ "Car Bazar PB-29" .. ਨਵਾਂ ਚੈਨਲ ਹੈ ਤੇ ...
07/03/2024

ਸਤਿ ਸ਼੍ਰੀ ਅਕਾਲ ਬਾਈ ਜੀ । ਆਪਾਂ ਕਾਰਾਂ ਸੇਲ ਕਰਨ ਅਤੇ ਖਰੀਦਣ ਵਾਲੇ ਵੀਰਾਂ ਲਈ ਚੈਨਲ ਬਣਾਇਆ ਹੈ ਜੀ "Car Bazar PB-29" .. ਨਵਾਂ ਚੈਨਲ ਹੈ ਤੇ ਬੰਦਾ ਵੀ ਮੈਂ ਇਸ ਫੀਲਡ ਚ ਨਵਾਂ ਹੀ ਹਾਂ ਬਹੁਤਾ ਤਾਜ਼ੁਰਬਾ ਨਹੀਂ ਸੋ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ ਆਪਣੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕਰਾਈਬ ਕਰੋ ਤੇ ਆਪਣੇ ਦੋਸਤਾਂ ਮਿੱਤਰਾਂ ਚ ਸ਼ੇਆਰ ਕਰੋ। ਅਜੇ ਗਲਤੀਆਂ ਬਹੁਤ ਹੋਣਗੀਆਂ ਸੋ ਤੁਹਾਡੇ ਸੁਝਾਵਾਂ ਦੀ ਉਡੀਕ ਰਹੇਗੀ ਤੇ ਤੁਸੀ ਕੁਮੈਂਟ ਬਾਕਸ ਚ ਆਪਣੇ ਕੀਮਤੀ ਸੁਝਾ ਜਰੂਰ ਦਿਓ ਤਾਂ ਕਿ ਇਹ ਕੰਮ ਮੈਂ ਹੋਰ ਵੀ ਬਿਹਤਰ ਕਰ ਸਕਾਂ...ਧੰਨਵਾਦ ਜੀ .....

https://youtu.be/g0R_0QQulF8?si=oWKRB_QE9nbioD-x.................................................

https://youtube.com/shorts/YQqI164iCdI?si=JgblGaZPmN2FIVnF

ਸਤਿ ਸ਼੍ਰੀ ਅਕਾਲ ਬਾਈ ਜੀ । ਆਪਾਂ ਕਾਰਾਂ ਸੇਲ ਕਰਨ ਅਤੇ ਖਰੀਦਣ ਵਾਲੇ ਵੀਰਾਂ ਲਈ ਚੈਨਲ ਬਣਾਇਆ ਹੈ ਜੀ "Car Bazar PB-29" .. ਨਵਾਂ ਚੈਨਲ ਹੈ ਤੇ ਬੰਦਾ ਵੀ ਮੈ.....

13/02/2024
12/09/2023

Night time
See valibal Match in my village Gill

21/07/2023

ਇਹ ਔਰਤ ਨਹੀਂ, ਭਾਰਤੀ ਸਮਾਜ ਦਾ ਪਖੰਡ ਨੰਗਾ ਹੋਇਆ ਹੈ।
ਇਹ ਵੀ ਕਿ ਧਰਮ, ਸੱਭਿਆਚਾਰ ਤੇ ਸਮਾਜ ਦੇ ਮੁਖੌਟੇ ਥੱਲੇ ਅੱਜ ਵੀ ਇੱਕ ਜੰਗਲੀ ਜਾਨਵਰ ਲੁਕਿਆ ਹੋਇਆ ਹੈ। ਜੋ ਜਿੱਥੋਂ ਜੰਮਦਾ ਹੈ, ਉਸੇ ਥਾਂ ‘ਤੇ ਧਾਰ ਮਾਰਨ ਨੂੰ ਮਰਦਾਨਗੀ ਸਮਝਦਾ ਹੈ।

ਲਾਨ੍ਹਤ! ਲੱਖ ਲਾਨ੍ਹਤ!

#ਮਨੀਪੁਰ

15/07/2023

ਸਦੀਆਂ ਤੋ ਐਨੇ ਹਮਲਿਆਂ ਤਸ਼ਦੱਦਾਂ ਤੋ ਬਾਦ ਵੀ ਪੰਜਾਬ ਹਰਿਆ ਭਰਿਆ ਕਿਵੇ ਰਿਹਾ??
ਬੱਸ ਇਹੀ ਉਤਰ ਹੈ-ਪੰਜਾਬੀ ਇਕ ਦੂਜੇ ਦੀ ਮਦਦ ਲਈ ਖੜ ਜਾਂਦੇ ਹਨ ਜੋ ਦੂਜਿਆਂ ਖ਼ਿੱਤਿਆਂ ਚ ਨਹੀ ਮਿਲੇਗਾ@

29/06/2023

Address

Moga

Telephone

+919463059955

Website

Alerts

Be the first to know and let us send you an email when Raghu Raghbir posts news and promotions. Your email address will not be used for any other purpose, and you can unsubscribe at any time.

Contact The Business

Send a message to Raghu Raghbir:

Videos

Share