Mani sidhu tharaj wala ਮਨੀ ਸਿੱਧੂ ਥਰਾਜ ਵਾਲਾ

  • Home
  • India
  • Moga
  • Mani sidhu tharaj wala ਮਨੀ ਸਿੱਧੂ ਥਰਾਜ ਵਾਲਾ

Mani sidhu tharaj wala ਮਨੀ ਸਿੱਧੂ ਥਰਾਜ ਵਾਲਾ ਹਾਸੇ ਅਤੇ ਹੋਰ ਜਾਣਕਾਰੀ ਵੀਡਿਓਜ਼ ਦੇਖਣ ਲਈ ਪੇਜ ਨੂੰ ਫ਼ੋੱਲੋ ਜਰੂਰ ਕਰਿਓ paid promotion available
(2)

01/07/2024
ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਐਲਾਨਡਿਬਰੂਗੜ੍ਹ ਜੇਲ੍ਹ ਤੋਂ ਲੜਨਗੇ ਜ਼ਿਮਨੀ ਚੋਣਾਂਪ੍ਰਧਾਨ ਮੰਤਰੀ ਬਾਜੇਕੇਕੁਲਵੰਤ ਸਿੰਘ ਰਾਊਕੇਦਿਲਜੀਤ ਸਿੰਘ ਕ...
30/06/2024

ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦਾ ਐਲਾਨ
ਡਿਬਰੂਗੜ੍ਹ ਜੇਲ੍ਹ ਤੋਂ ਲੜਨਗੇ ਜ਼ਿਮਨੀ ਚੋਣਾਂ
ਪ੍ਰਧਾਨ ਮੰਤਰੀ ਬਾਜੇਕੇ
ਕੁਲਵੰਤ ਸਿੰਘ ਰਾਊਕੇ
ਦਿਲਜੀਤ ਸਿੰਘ ਕਲਸੀ

24 ਸਾਲਾ ਗੁਰਸੇਵਕ ਸਿੰਘ, 67 ਸਾਲਾ ਰਸ਼ਵਿੰਦਰ ਸਿੰਘ ਦਾ ਭੇਸ ਬਦਲ ਕੇ ਉਸਦੇ ਪਾਸਪੋਰਟ ਨਾਲ, India ਤੋਂ ਕਨੇਡਾ ਪਹੁੰਚਣ ਦੀ ਤਾਕ ਵਿਚ Airport ਗਿ...
21/06/2024

24 ਸਾਲਾ ਗੁਰਸੇਵਕ ਸਿੰਘ, 67 ਸਾਲਾ ਰਸ਼ਵਿੰਦਰ ਸਿੰਘ ਦਾ ਭੇਸ ਬਦਲ ਕੇ ਉਸਦੇ ਪਾਸਪੋਰਟ ਨਾਲ, India ਤੋਂ ਕਨੇਡਾ ਪਹੁੰਚਣ ਦੀ ਤਾਕ ਵਿਚ Airport ਗਿਆ। ਦਾਹੜੀ ਮੁੱਛਾਂ ਚਿੱਟੀਆਂ ਕੀਤੀਆਂ, ਐਨਕਾਂ ਵੀ ਲਾਈਆਂ, wheelchair ਵੀ ਲਈ ਪਰ ਫਿਰ ਵੀ ਫੜਿਆ ਗਿਆ।

ਦੋਸਤੋ, ਕਨੇਡਾ ਤਾਂ ਵੈਸੇ ਵੀ ਵੀਜ਼ੇ ਦੇ ਰਿਹਾ ਹੈ ਇਹ fraud ਕਰਕੇ ਆਪਣੀ ਜ਼ਿੰਦਗੀ ਖਰਾਬ ਨਾ ਕਰੋ 🙏🏼

ਕਾਸ਼ ਕਿ India ਵਿੱਚ population control ਹੋਵੇ, education ਹੋਵੇ, ਲੋਕਾਂ ਨੂੰ ਕੰਮ ਮਿਲੇ ਤਾਂ ਇਹ ਹਾਲਾਤ ਨਾ ਹੋਣ।

19/06/2024

ਭਾਈ ਅਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਤੇ 1ਸਾਲ ਦੀ nsa ਹੋਰ ਲਗਾ ਦਿਤੀ

18/06/2024

ਬਹੁਤ ਮਾੜਾ ਹੋਇਆ ਸੰਘੇ ਭਾਊ ਦਾ ਪੁੱਤਰ ਦੁਨੀਆਂ ਨੂੰ ਅਲਵਿਦਾ ਕਹਿ ਗਿਆ,,ਵਾਹਿਗੁਰੂ ਜੀ

ਜਿੰਨ੍ਹੇ ਨਹੀਂ ਹੱਥੀਂ ਕਰਨਾ, ਉਹਦੇ ਕੋਲ 100 ਬਹਾਨੇ ਹੋਣਗੇ, ਪਰ ਜਿਸ ਦੇ ਸਿਰ 'ਤੇ ਪਈ ਹੋਵੇ, ਉਸਨੂੰ ਬਿਮਾਰੀ ਵੀ ਪਾਸੇ ਰੱਖਕੇ ਤੁਰਨਾ ਪੈਂਦਾ। 👏👏
14/06/2024

ਜਿੰਨ੍ਹੇ ਨਹੀਂ ਹੱਥੀਂ ਕਰਨਾ, ਉਹਦੇ ਕੋਲ 100 ਬਹਾਨੇ ਹੋਣਗੇ, ਪਰ ਜਿਸ ਦੇ ਸਿਰ 'ਤੇ ਪਈ ਹੋਵੇ, ਉਸਨੂੰ ਬਿਮਾਰੀ ਵੀ ਪਾਸੇ ਰੱਖਕੇ ਤੁਰਨਾ ਪੈਂਦਾ।

👏👏

Address

Moga

Telephone

+919877875149

Website

Alerts

Be the first to know and let us send you an email when Mani sidhu tharaj wala ਮਨੀ ਸਿੱਧੂ ਥਰਾਜ ਵਾਲਾ posts news and promotions. Your email address will not be used for any other purpose, and you can unsubscribe at any time.

Contact The Business

Send a message to Mani sidhu tharaj wala ਮਨੀ ਸਿੱਧੂ ਥਰਾਜ ਵਾਲਾ:

Videos

Share