ਮਨਚੰਦਾ ਜ ਕੋਫ਼ੀ ਕੈਫੇ ਦਾ ਉਦਘਾਟਨ ਹੋਇਆ
ਕੋਟਕਪੂਰਾ 20 ਅਪ੍ਰੈਲ ਗੁਰਪ੍ਰੀਤ ਸਿੰਘ ਔਲਖ) ਜੇਕਰ ਗੱਲ ਕਰੀਏ ਪੂਰੇ ਭਾਰਤ ਅਤੇ ਪੰਜਾਬ ਦੀ ਨਹੀਂ ਬਲਕਿ ਫਰੀਦਕੋਟ ਜ਼ਿਲ੍ਹੇ ਦੇ ਸ਼ਹਿਰ ਕੋਟਕਪੂਰਾ ਦੇ ਨੋਜਵਾਨ ਰਾਹੁਲ ਮਨਚੰਦਾ ਜ ਕੋਫ਼ੀ ਕੈਫੇ ਦੀ ਇਹਨਾਂ ਨਵਾਂ ਬੱਸ ਸਟੈਂਡ ਦੇ ਨਾਲ ਕੋਫ਼ੀ ਕੈਫੇ ਦੀ ਦੁਕਾਨ ਕੀਤੀ ਹੈ ਇਸ ਕੋਫ਼ੀ ਕੈਫੇ ਵਿੱਚ ਜੋ ਵੱਡੇ ਸ਼ਹਿਰਾਂ ਵਿੱਚ ਵਧੀਆ ਕੁਆਲਿਟੀ ਦੀ ਖਾਣ ਪੀਣ ਦੀਆਂ ਚੀਜ਼ਾਂ ਮਿਲਦੀਆਂ ਹੁੰਦੀਆਂ ਸਨ ਉਹ ਤਹਾਨੂੰ ਇਸ ਮਨਚੰਦਾ ਜ ਕੋਫ਼ੀ ਕੈਫੇ ਤੋਂ ਮਿਲਿਆਂ ਕਰਨਗੀਆਂ ਰਾਹੁਲ ਮਨਚੰਦਾ ਨੇ ਦੱਸਿਆ ਕਿ ਜੇਕਰ ਕਰ ਕੋਈ ਵੀ ਲੋੜਵੰਦ ਪਰਿਵਾਰ ਦਾ ਲੜਕਾ ਜਾ ਲੜਕੀ ਕੋਕਿੰਗ ਦਾ ਕੰਮ ਸਿੱਖਣਾ ਚਾਹੁੰਦਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ
*ਲੋਕ ਸਭਾ ਚੋਣਾਂ ਵਿਚ ਰਾਜਸਥਾਨ ਪੁਲਿਸ ਵੱਲੋਂ ਧੱਕੇ ਨਾਲ ਅਮ੍ਰਿਤਧਾਰੀ ਬਜ਼ੁਰਗ ਜੋੜੇ ਦੀ ਸ੍ਰੀ ਸਾਹਿਬ ਉਤਾਰੀ*।
ਸਿੱਖ ਸੰਗਤ ਦਾ ਗੁੱਸਾ ਸਤਵੇਂ ਆਸਮਾਨ ਤੇ।
*ਭਾਈ ਤੇਜਿੰਦਰ ਪਾਲ ਸਿੰਘ ਟਿਮਾ ਦੀ ਅਗਵਾਈ ਵਿਚ ਸਿੱਖ ਸੰਗਤ ਨੇ ਬੂਥ ਘੇਰਿਆ*।
ਦੋ ਘੰਟੇ ਪੋਲਿੰਗ ਬੰਦ ਰਹੀ।
ਦੋਸ਼ੀ ਪੁਲਿਸ ਅਧਿਕਾਰੀ ਨੇ ਜਨਤਕ ਤੌਰ ਤੇ ਬਜ਼ੁਰਗ ਜੋੜੇ ਤੇ ਸੰਗਤ ਤੋਂ ਮਾਫ਼ੀ ਮੰਗੀ।
*ਟਿਮਾ ਨੇ ਐਲਾਨ ਕੀਤਾ ਕਿ ਕਿਸੇ ਵੀ ਸਿੱਖ ਨਾਲ ਧੱਕੇ ਦੇ ਨਤੀਜੇ ਘਾਤਕ ਨਿਕਲਣਗੇ*।
ਮਾਫ਼ੀ ਮੰਗਣ ਤੋਂ ਬਾਅਦ 4,30 ਵਜੇ ਪੋਲਿੰਗ ਫੇਰ ਸ਼ੁਰੂ ਹੋਈ( ਕਾਪੀ)
ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ
ਡੇਰਾ ਬਾਬਾ ਪ੍ਰੇਮ ਦਾਸ ਸਮਾਧਾਂ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੌਕੇ ਮੰਗਲ ਸਿੰਘ ਦੱਸਿਆ ਕਿ ਭਾਦੋਂ ਵਿਚ ਸ੍ਰੀ ਚੰਦ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ
ਕਿਰਪਾ ਕਰਕੇ ਇਸ ਨੇਕ ਕਾਰਜ ਵਿੱਚ ਸਹਿਯੋਗ ਕਰਨ ਦੀ ਕਿਰਪਾਲਤਾ ਕਰੋ ਜੀ।
ਪਿੰਡ ਢਿਲਵਾਂ ਕਲਾਂ ਵਿਖੇ ਡੇਰਾ ਬਾਬਾ ਭਗਵਾਨ ਦਾਸ ਅਤੇ ਸੱਚਖੰਡ ਬਾਬਾ ਜਰਨੈਲ ਸਿੰਘ ਜੀ ਦੀ ਬਰਸੀ ਅਤੇ ਵਿਸਾਖੀ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਜਾਵੇਗਾ -ਕਮੇਟੀਮੈਬਰ, ਪਿੰਡ ਵਾਸੀਆਂ
ਬਾਬਾ ਕਾਲੇ ਮਹਿਰ ਜੀ ਦੇ ਦਰਬਾਰ ਪ੍ਰਧਾਨ ਪਰਮਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਮੇਲਾ ਬੜੀ ਧੂਮਧਾਮ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਦੂਰ ਦਰਾਡੇ ਤੋਂ ਸੰਗਤਾਂ ਦਾ ਆਇਆ ਹੜ੍ਹ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ
ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਸਰਕਲ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ
ਬਾਬਾ ਕਾਲਾ ਮਹਿਰ ਜੀ ਦੇ ਦਰਬਾਰ ਤੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ ਲਾਇਆ ਗਿਆ ਕਈਆਂ ਮਰੀਜ਼ਾਂ ਦੇ ਲੈਂਜ ਪਾਏ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ
ਸੰਤ ਬਾਬਾ ਬੂਟਾ ਸਿੰਘ ਜੀ ਦੀ ਅਗਵਾਈ ਹੇਠ ਪਿੰਡ ਦੇਵੀਵਾਲਾ ਵਿਖੇ ਧੰਨ ਧੰਨ ਬਾਬਾ ਪ੍ਰਤਾਪ ਸਿੰਘ ਨਾਨਕਸਰ ਕਲੇਰਾਂ ਵਾਲਿਆਂ ਦੀ ਨਿੱਘੀ ਯਾਦ ਵਿੱਚ ਸੰਤ ਸਮਾਗਮ ਕਰਾਉਣ ਦੌਰਾਨ 25 ਸ੍ਰੀ ਅਖੰਡਪਾਠਾ ਅਤੇ ਸਹਿਜ ਪਾਠਾਂ ਦੇ ਭੋਗ ਪਾਏ ਗਏ
ਪਿੰਡ ਦੇਵੀਵਾਲਾ ਵਿਖੇ ਸੰਤ ਬਾਬਾ ਇੰਦਰਪਾਲ ਸਿੰਘ ਜੀ ਦੀ ਅਗਵਾਈ ਹੇਠ 26 ਲੋੜਵੰਦ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਗਏ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ 095013 38352
ਚੀਕੂ ਅਤੇ ਅੰਜ਼ੀਰ ਅਤੇ ਹੋਰ ਵੱਖ ਵੱਖ ਤਰ੍ਹਾਂ ਦੇ ਫ਼ਲ ਬਾਬਾ ਨਿਰਮਲ ਢੈਪਟੀ ਨੇ ਆਪਣੇ ਖੇਤਾਂ ਵਿਚ ਲਾਏ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ
ਤਾਜ ਨਾਮ ਦਾ ਕੁੱਕੜ ਪਿੰਡ ਢੈਪਈ ਵਿਖੇ ਬਾਬਾ ਨਿਰਮਲ ਢੈਪਟੀ ਨੇ ਪੁੱਤਾਂ ਵਾਂਗ ਪਾਲਿਆ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਰਟ 095013 38352
ਪਿੰਡ ਢਿੱਲਵਾਂ ਕਲਾਂ ਵਿਖੇ ਗੁਰਦੁਆਰਾ ਗੋਦਾਵਰੀਸਰ ਦਸਵੀਂ ਪਾਤਸ਼ਾਹੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ ਗਿਆ # ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ 095013 38352
ਬਲਜੀਤ ਮੈਟਰਨਿਟੀ ਅਤੇ ਨਰਸਿੰਗ ਹੋਮ ਤੇ ਜਸਬੀਰ ਸਕੈਨ ਕੰਪਲੈਕਸ ਦਾ ਸ਼ੁਭ ਮਹੂਰਤ ਹੋਇਆ
ਵਿਧਾਨਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਹਾਜ਼ਰੀ ਲੁਵਾਈ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ=9501338352
ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਆਗੂਆਂ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਰੋਸ਼ ਪ੍ਰਦਰਸਨ ਕਰ ਕੇ ਕੋਟਕਪੂਰਾ ਬੱਤੀਆਂ ਵਾਲੇ ਚੌਕ ਵਿੱਚ ਲੋਹੜੀ ਬਾਲੀ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ 095013 38352
ਬਾਬਾ ਕਾਲਾ ਮਹਿਰ ਜੀ ਦੇ ਦਰਬਾਰ ਤੇ ਏਕਮ ਮੌਕੇ ਤੇ ਕਮੇਟੀ ਪ੍ਰਧਾਨ ਸੁਰਿੰਦਰ ਸਿੰਘ ਸੰਧੂ ਸਿੱਖਾਂਵਾਲਾ ਦੀ ਅਗਵਾਈ ਹੇਠ ਦੂਜਾ ਖੂਨਦਾਨ ਕੈਂਪ ਲਗਾਇਆ ਜਿਸ ਦਾ ਉਦਘਾਟਨ ਕੋਟਕਪੂਰਾ ਦੇ ਡੀ ਐਸ ਪੀ ਸਮਸੇਰ ਸਿੰਘ ਸ਼ੇਰਗਿੱਲ ਨੇ ਰੀਬਨ ਕੱਟ ਕੇ ਕੀਤਾ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ 9501338352
ਪਿੰਡ ਪੰਜਗਰਾਈਂ ਕਲਾਂ ਵਿਖੇ ਬੀਬੀ ਅਮਰਜੀਤ ਕੌਰ ਪੰਜਗਰਾਈਂ ਦੀ ਅਗਵਾਈ ਹੇਠ ਧੀਆਂ ਦੀ ਲੋਹੜੀ ਮਨਾਈ ਗਈ ਨਵ ਜੰਮੀਆਂ ਬੱਚਿਆਂ ਨੂੰ ਗਰਮ ਕੱਪੜੇ ਅਤੇ ਬੁਜ਼ਰਗਾਂ ਨੂੰ ਕੰਬਲੇ ਵੰਡੇ ਗਏ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ 9501338352
ਕੋਟਕਪੂਰਾ ਦੇਵੀਵਾਲਾ ਰੋਡ ਤੇ ਸਥਿਤ ਬਣੇ 200ਫੁੱਟ ਲੰਮੇ ਟਾਵਰ ਤੇ ਚੜ੍ਹਿਆ ਨਸ਼ਾ ਕਰਕੇ ਚੜਿਆ ਕੁਲਵਿੰਦਰ ਸਿੰਘ ਨਾਮ ਦਾ ਵਿਆਕਤੀ ਡੀ ਐਸ ਪੀ ਕੋਟਕਪੂਰਾ ਅਤੇ ਐਸ ਐਚ ਓ ਦੀ ਸੂਝ ਬੂਝ ਨਾਲ ਵਿਅਕਤੀ ਆਈਆਂ ਹੇਠਾਂ ਦੇਖੋ ਸਾਂਝਾ ਪੰਜਾਬ ਨਿਊਜ਼ ਚੈਨਲ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਰਿਪੋਟ
ਪੰਜਾਬੀ ਲੋਕ ਗਾਇਕ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਫ਼ਿਲਮੀ ਕਲਾਕਾਰ ਲਵ ਪੰਜਾਬ ਕੋਟਕਪੂਰਾ ਵਿਖੇ ਛੱਤਰੀ ਫਿਲਮ ਦੀ ਪ੍ਰਮੋਸ਼ਨ ਕਰਨ ਸਮੇਂ ਪੱਤਰਕਾਰ ਗੁਰਪ੍ਰੀਤ ਸਿੰਘ ਔਲਖ ਦੀ ਵਿਸ਼ੇਸ਼ ਇੰਟਰਵਿਊ ਸੁਣੋਂ