ਪੰਜਾਬ ਸਰਕਾਰ ਧੱਕਾ ਕਰ ਰਹੀ ਆ ਭਾਨੇ ਸਿੱਧੂ ਨਾਲ
☝️☝️ਦੁਸਾਹਿਰੇ ਦੀਆਂ ਮੁਬਾਰਕਾਂ ਦੇਣੀਆਂ ਇਸ ਮੰਤਰੀ ਜੀ ਕੋਲ਼ੋਂ ਸਿੱਖੋ.😀
ਅਸੀਂ ਕਨੇਡਾ ਨੂੰ ਪੰਜਾਬ ਬਣਾਕੇ ਛੱਡਣਾ , ਬਰੈਂਪਟਨ ਵਿਚ ਚੱਲੀਆਂ ਕ੍ਰਿਪਾਨਾਂ , 25 25 ਲੱਖ ਲਾ ਕੇ ਕੈਨੇਡਾ ਪਹੁੰਚੇ ਆਂ ਜੀ..
ਗੱਲ ਤਾਂ ਸੋਚਣ ਵਾਲੀ ਆ .. ਤੁਸੀਂ ਵੀ ਸੁਣੋ 👇👇👇
ਗੱਲਾਂ 100% ਸੱਚੀਆਂ ,, ਗੌਰ ਕਰਿਓ
ਫੁਕਰੀ ਮੰਡੀਰ ਨੇ ਵੀਡਿਓ ਬਣਾਉਣ ਦੇ ਚੱਕਰ ਚ ਕਰਾ ਲਿਆ ਝੁੱਗਾ ਚੌੜ, ਪੱਤਰਕਾਰ ਵੀ ਹੋ ਗਿਆ ਤੱਤਾ ਇਹੋ ਜਿਆ ਤੇ
( ਆਪਣੇ ਜਵਾਕਾਂ ਨੂੰ ਵੀਡਿਓ ਜਰੂਰ ਦਿਖਾਓ )
ਆ ਵੀਡੀਓ ਸ਼ੇਅਰ ਜਰੂਰ ਕਰੋ ਜੀ ਤੋਹਾਡੇ ਇਕ ਸ਼ੇਅਰ ਨਾਲ ਕਿਸੇ ਦਾ ਫਾਇਦਾ ਹੋ ਸਕਦਾ .. 🙏
ਆਹ ਬਾਬਾ ਚਿੱਟੇ ਦੇ ਕੇਸ ਚ ਫੜਿਆ ਗਿਆ
ਹੱਥ ਐਵੇਂ ਹਿਲਾਉਂਦਾ ਜਿਵੇਂ UK ਚੱਲਿਆ ਹੋਵੇ 😅
ਭੁਟਾਲ ਕਲਾਂ ਡੇਰੇ ਚ ਬਾਬੇ ਕਰਦੇ ਸੀ ਨਸ਼ਾ ਤਸਕਰੀ
ਪਤੰਦਰ ਕਹਿੰਦਾ ਸਰ ਤੁਹਾਨੂੰ ਪਤਾ ਹੀ ਹੈ😂😂
ਹੁਣ ਤਾ ਲੋਕ ਬਾਦਲ ਪਰਿਵਾਰ ਦੀ ਹਾਰ ਲਈ ਗੁਰੂ ਘਰਾਂ ਵਿੱਚ ਵੀ ਅਰਦਾਸ ਬੇਨਤੀਆਂ ਕਰਨ ਲੱਗ ਪਏ ਹਨ। ਇੱਕ ਸਿੱਖ ਸ਼ਰਧਾਲੂ ਨੇ ਹਰਿਮੰਦਰ ਸਾਹਿਬ ਵਿਖੇ ਅਰਦਾਸ ਕੀਤੀ। ਜਿਸ ਦੀ ਅਸਲ ਵਜ੍ਹਾ ਵੀਡੀਓ ਵਿੱਚ ਦੇਖੋ।
ਬਾਗਪਾਲ ਜ਼ਿਲੇ ਦੇ ਪਿੰਡ ਜਾਟ ਵਿੱਚ BJP ਦਾ ਸ਼ਾਨਦਾਰ ਸਵਾਗਤ
ਯੂ ਪੀ ਵਿੱਚ ਗਏ ਸੀ ਜਨਾਬ ਹੋਰੀ
ਜਨਤਾ ਨੂੰ ਵਿਕਾਸ ਦੇ ਕੰਮ ਗਿਣਾਉਣ
ਜਨਤਾ ਨੇ ਭਜਾ ਹੀ ਦਿੱਤਾ
ਜਨਾਬ ਹੋਣਾ ਨੇ ਹੱਥ ਵੀ ਨਹੀਂ ਹਿਲਾਇਆ
ਜਾਂਦੇ ਜਾਂਦੇ😟😞😕🤔
ਪਿੰਡ ਜਲਾਲ ਦੇ ਬਸ ਸਟੈਂਡ ਉਪਰ ਲੱਗੀ ਪਟਾਕਿਆਂ ਵਾਲੀਆਂ ਦੁਕਾਨਾਂ ਨੂੰ ਭਿਆਨਕ ਅੱਗ। ਖੁਸ਼ੀਆਂ ਦੇ ਤਿਓਹਾਰ ਮੌਕੇ ਮਿਲੀ ਬਹੁਤ ਹੀ ਦੁਖਦਾਈ ਖਬਰ ਮਿਲੀ ।
ਵਾਹਿਗੁਰੂ ਮੇਹਰ ਕਰੇ 🙏
100 ਕਿੱਲਿਆਂ ਦੀ ਮਾਲਕਣ ਸੜਕ ਤੇ ਰੁਮਾਲ ਵੇਚਣ ਲਈ ਮਜਬੂਰ #mata #1947 #Pakistan.. #ਸੇਅਰ
ਗੁਰੂਹਰਸਹਾਏ ਏਰੀਏ ਵਿੱਚ ਗੜੇਮਾਰੀ,, ਰੱਬ ਵੀ ਕਿਥੇ ਹੱਟਦਾ ,ਜੱਟ ਜੂਨ ਬੁਰੀ
ਵਿਧਾਇਕ ਨਾਲ ਸ਼ਿਕਾਇਤ ਹੋਏ ਤਾਂ ਦੂਰ ਰਹਿ ਕੇ ਕਰਨੀ ਚਾਹੀਦੀ ਹੈ। ਨੇੜੇ ਆਉਣ ਦੇ ਨਤੀਜੇ ਭਿਆਨਕ ਹੋ ਸਕਦੇ ਹਨ।
ਪਠਾਨਕੋਟ ਦੇ ਭੋਆ ਹਲਕੇ ਤੋਂ ਕਾਂਗਰਸ ਦੇ ਵਿਧਾਇਕ ਜੋਗਿੰਦਰ ਪਾਲ ਹਲਕੇ ਦੇ ਵੋਟਰਾਂ ਨੂੰ ਵੋਟਾਂ ਦਾ ਇਨਾਮ ਚਪੇੜਾ ਨਾਲ ਦੇ ਕੇ ਸਨਮਾਨਿਤ ਕਰਦੇ ਹੋਏ!!
ਡੀਜ਼ਲ ਦਾ ਰੇਟ ਦੇਖ ਟ੍ਰੈਕਟਰ ਨੂੰ ਆਇਆ ਗੁੱਸਾ , ਹੋਇਆ ਆਪੇ ਤੋਂ ਬਾਹਰ 😡
👉🏼 ਆਪਣੇ ਬੱਚਿਆਂ ਨੂੰ School 🏫 ਭੇਜੋ ਪਰ, 🤷🏻♂️ ਸਮਝਾ K ਭੇਜਿਆ ਕਰੋ, ਸਾਰੇ ਪੇਜ ਦੇ ਮੈਂਬਰਾਂ ਨੂੰ ਅਪੀਲ ਹੈ K ਇਹ Video ਵੱਧ ਤੋਂ ਵੱਧ #ਸ਼ੇਅਰ ਕਰੋ, please 🙏🏼🤷🏻♂️🙏🏼
ਚਲਦੇ ਮੈਚ ਵਿੱਚ ਬਲਵਿੰਦਰ ਲਾਡੀ ਦਾ ਵਿਰੋਧ , ਮਾੜੀ ਪੰਨਵਾਂ ਗੁਰਦਾਸਪੁਰ
ਪਿੰਡ ਰਸੂਲਪੁਰ ਮੱਲ੍ਹਾ ਚ' ਚਿੱਪ ਵਾਲਾ ਮੀਟਰ ਲਾਉਣ ਆਏ ਅਧਿਕਾਰੀਆਂ ਦਾ ਪਿੰਡ ਵਾਲਿਆਂ ਨੇ ਕੀਤਾ ਵਿਰੋਧ,,