Jagdev Noharwala ਜਗਦੇਵ ਨੋਹਰਵਾਲਾ

  • Home
  • India
  • Mansa
  • Jagdev Noharwala ਜਗਦੇਵ ਨੋਹਰਵਾਲਾ

Jagdev Noharwala ਜਗਦੇਵ ਨੋਹਰਵਾਲਾ Sat Shri Akal! This is my official page. Please do like, follow, and share. Thank you. Jahdev Mansa

16/01/2025

ਇੱਕ ਇਹੋ ਜਿਹਾ ਪਿੰਡ ਜਿੱਥੇ ਲੋਕ ਘਰਾਂ ਨੂੰ ਤਾਲਾ ਨਹੀਂ ਲਾਉਂਦੇ ਜਿੱਥੇ ਬਹੁਤ ਸਾਰੀਆਂ ਫਿਲਮਾਂ ਦੀ ਸ਼ੂਟਿੰਗ ਹੋਈ ਹੈ

15/01/2025

ਅੱਜ ਤੋਂ 50 60 ਸਾਲ ਪਹਿਲਾਂ ਦੀ ਜ਼ਿੰਦਗੀ ਕਿਹੋ ਜਿਹੀ ਸੀ

#ਰਾਜਸਥਾਨ #ਪੁਸ਼ਕਰ ੀਦੀ Jagdev Noharwala ਜਗਦੇਵ ਨੋਹਰਵਾਲਾ

14/01/2025

ਆਹ ਵੀਡੀਓ ਦੇਖ ਕੇ ਤੁਹਾਨੂੰ 50 ਸਾਲ ਪਹਿਲਾਂ ਪੰਜਾਬ ਯਾਦ ਆ ਜੂ
ਸੜਕ ਤੇ ਬੈਠੀ ਜੋੜੇ ਗੰਢਣ ਵਾਲੇ ਨੇ ਦੇਖੋ ਬਣਾ ਦਿੱਤੀ ਬ੍ਰਾਂਡਡ ਚਪਲ
ਦੇਖੋ ਕਿੰਨੀ ਸੋਹਣੀ ਕਲਾਕਾਰੀ

ੀਦੀ

ਕੀ ਹਾਲ ਚਾਲ ਹ ਮਿੱਤਰੋ
14/01/2025

ਕੀ ਹਾਲ ਚਾਲ ਹ ਮਿੱਤਰੋ

13/01/2025

Good Morning All Farends

13/01/2025

ਪਤੀ ਪਤਨੀ ਨੂੰ ਦੇਖ ਕੇ ਸਲਾਮਤ ਹੱਥਾਂ ਪੈਰਾਂ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹ ਜੋ ਭੀਖ ਮੰਗਦੇ ਨੇ

13/01/2025

ਮੈਨੂੰ ਤਾਂ ਬਾਈ ਝੂਠ ਲੱਗਦਾ ਫਿਰ ਕੁਝ ਕਹਿ ਨਹੀਂ ਸਕਦੇ ਮੇਲੇ ਤੇ ਆਇਆ 33 ਕਰੋੜ ਦਾ ਝੋਟਾ
#ਮੇਲਾ 33 करोड़ का भैंसा

#ਰਾਜਸਥਾਨ #ਪੁਸ਼ਕਰ ੀਦੀ Jagdev Noharwala ਜਗਦੇਵ ਨੋਹਰਵਾਲਾ @

12/01/2025

ਕਸਤੂਰੀ ਦਾ ਨਾਂ ਤਾਂ ਸੁਣਿਆ ਹੋਣਾ ਪਰ ਕਦੇ ਕਸਤੂਰੀ ਦੇਖੀ ਹੈ ਅਸਲੀ ਕਸਤੂਰੀ ਦੀ ਪਹਿਛਾਣ ਕਿਵੇਂ ਹੁੰਦੀ ਹੈ ਦੇਖੋ ਵੀਡੀਓ

12/01/2025

ਬਾਈ ਢਿੱਡ ਕੀ ਕੁਝ ਕਰਵਾ ਦਿੰਦਾ ਪੜ੍ਹਨ ਲਿਖਣ ਦੀ ਉਮਰ ਚ ਕਮਾਲ ਦੀ ਕਲਾ ਵੀਡੀਓ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ

#ਰਾਜਸਥਾਨ #ਪੁਸ਼ਕਰ ੀਦੀ Jagdev Noharwala ਜਗਦੇਵ ਨੋਹਰਵਾਲਾ

11/01/2025

ਸੰਘਣੀ ਧੁੰਦ ਤੋਂ ਬਾਅਦ ਪੰਜਾਬ ਵਿੱਚ ਕਈ ਥਾਵਾਂ ਤੇ ਮੀਂਹ

11/01/2025

ਗੋਬਰ ਇੱਕ ਇਹੋ ਜਿਹੀ ਚੀਜ਼ ਹੈ ਜੇ ਖੇਤ ਚ ਪਾਈਏ ਤਾਂ ਖਾਦ ਬਣ ਜਾਂਦੀ ਹੈ ਜੇ ਚੁਲੇ ਚ ਮਚਾਈਏ ਤਾਂ ਬਾਲਣ ਬਣ ਜਾਂਦਾ ਜੇ ਕਿਸੇ ਦੇ ਦਿਮਾਗ ਚ ਪੈ ਜਾਵੇ ਤਾਂ ਉਹ ਅੰਧ ਭਗਤ ਬਣ ਜਾਂਦਾ ਹੈ...
🖊️Jagdev Noharwala ਜਗਦੇਵ ਨੋਹਰਵਾਲਾ 😂😂

11/01/2025

ਬੰਦੇ ਦਾ ਦਿਮਾਗ ਹੋਣਾ ਚਾਹੀਦਾ ਕਿੰਨੀ ਸੋਹਣੀ ਚੀਜ਼ ਬਣਾ ਤੀ

#ਰਾਜਸਥਾਨ #ਪੁਸ਼ਕਰ ੀਦੀ Jagdev Noharwala ਜਗਦੇਵ ਨੋਹਰਵਾਲਾ

10/01/2025

ਕੁਦਰਤ ਤੋਂ ਵੱਡੀ ਕੋਈ ਚੀਜ਼ ਨਹੀਂ ਅਣਗਹਿਲੀ ਨਾ ਕਰੋ ਆਪਾਂ ਨੂੰ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ।

09/01/2025

ਇਨੇ ਸੋਹਣੇ ਸੋਹਣੇ ਮੇਲਿਆਂ ਤੇ ਜੋ ਘੋੜੇ ਹੁੰਦੇ ਆ ਉਹ ਕਿਵੇਂ ਬਣਦੇ ਆ ਕਿੰਨੀ ਮਿਹਨਤ ਕਰਨੀ ਪੈਂਦੀ ਹ ਆਜੋ ਦਿਖਾਈਏ

Jagdev Noharwala ਜਗਦੇਵ ਨੋਹਰਵਾਲਾ @

07/01/2025

ਇੰਡੀਆ ਵਾਲੇਓ ਤਾੜੀ ਤੇ ਥਾਲੀ ਕਦੋਂ ਚੱਕੋਗੇ ਹੁਣ ਚੀਨ ਚੋਂ ਨਵੀਂ ਬਿਮਾਰੀ ਆ ਰਹੀ ਹੈ....
😅😂😁

07/01/2025

ਆਂਡੇ ਚੋਰੀ ਕਰਨ ਵਾਲੀ ਵੀਡੀਓ ਦੀ ਕੀ ਸੀ ਸੱਚਾਈ ਵੀਡੀਓ ਦੇਖ ਕੇ ਤੁਸੀਂ ਦੱਸੋ ਕੌਣ ਸੱਚਾ ਕੌਣ ਝੂਠਾ

#ਚੋਰੀ #ਆਂਡੇ #ਪੰਜਾਬ #ਮਾਲਵਾ #ਹਰਿਆਣਾ
ੀਦੀ
Jagdev Noharwala ਜਗਦੇਵ ਨੋਹਰਵਾਲਾ

07/01/2025

ਸੜਕ ਤੇ ਬੈਠੀ ਜੋੜੇ ਗੰਢਣ ਵਾਲੇ ਨੇ ਦੇਖੋ ਬਣਾ ਦਿੱਤੀ ਬ੍ਰਾਂਡਡ ਚਪਲ
ਦੇਖੋ ਕਿੰਨੀ ਸੋਹਣੀ ਕਲਾਕਾਰੀ

Jagdev Noharwala ਜਗਦੇਵ ਨੋਹਰਵਾਲਾ
ੀਦੀ

06/01/2025

ਬਕਾਊ ਮਾਲ ਕਾਮਰੇਡ ਲਾਣੇ ਨੇ ਕੋਈ ਅੱਜ ਤੱਕ ਚੱਜ ਦੀ ਗੱਲ ਜਾਂ ਚੱਜ ਦਾ ਕੰਮ ਕੀਤਾ ਜਿਹੜਾ ਹੁਣ ਕਰਨਗੇ ਦੋਲਨ ਵੇਚਣ ਵਾਲਾ ਕਾਮਰੇਡ ਲਾਣਾ ਸਾਰੇ ਇੱਕ ਪਾਸੇ ਕੱਠੇ ਹੋ ਕੇ ਚੰਗੀ ਬਿਆਨ ਬਾਜੀ ਥੋੜੀ ਕਰਨਗੇ ਕਿਸਾਨਾਂ ਦਾ ਇਕੱਠ ਦੇਖ ਕੇ ਸਰਕਾਰੀ ਕਾਮਰੇਡ ਹਿੱਲ ਗਏ ਤਾਂ ਹੀ ਬੇਤੁਕੀ ਬਿਆਨਬਾਜ਼ੀ ਕਰ ਰਹੇ ਨੇ

Address

Mansa
151505

Telephone

+919529178000

Website

Alerts

Be the first to know and let us send you an email when Jagdev Noharwala ਜਗਦੇਵ ਨੋਹਰਵਾਲਾ posts news and promotions. Your email address will not be used for any other purpose, and you can unsubscribe at any time.

Contact The Business

Send a message to Jagdev Noharwala ਜਗਦੇਵ ਨੋਹਰਵਾਲਾ:

Videos

Share