Guri Sandhu Youtuber

Guri Sandhu Youtuber Punjabi Videos
(1)

04/12/2024

ਕੁਝ ਨੀ ਘਟਦਾ ਸਭ ਨੂੰ ਹੱਸਕੇ ਮਿਲਿਆ ਕਰ,
ਇਸ ਦੁਨੀਆਂ ਵਿੱਚ ਸਭ ਤੋਂ ਨਾਜੁਕ ਦਿਲ ਹੀ ਹੁੰਦਾ।

03/12/2024

Waheguru ji

ਮੈਨੂੰ ਅਹਿਸਾਸ ਹੋ ਰਿਹਾ ਕਿ ਅਗਲੀ ਸਾਰੀ ਜਿੰਦਗੀ ਵਿੱਚ ਤੁਹਾਡੀ ਬਹੁਤ ਕਿਰਪਾ ਹੋ ਰਹੀ ਹੈ। 😊🙏💕

ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ
22/11/2024

ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ

21/11/2024
Organic home made soap
19/11/2024

Organic home made soap

ਵਾਹਿਗੁਰੂ ਜੀ 🙏
14/11/2024

ਵਾਹਿਗੁਰੂ ਜੀ 🙏

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏
13/11/2024

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ 🙏

09/11/2024

ਜਰੂਰੀ ਨਹੀਂ ਬੰਦਾ ਲਾਸ਼ ਬਣਕੇ ਮਰਦਾ ਆ,
ਕਈ ਵਾਰ ਬੰਦਾ ਅੰਦਰੋ ਮਰ ਜਾਂਦਾ ,
ਪਰ ਜਿਓਂਦੇ ਬਣ ਕੇ ਲੋਕਾਂ ਵਿਚ ਵਿਚਰਦਾ ਆ।

09/11/2024

ਸਭ ਝੂਠ ਹੈ
ਤੇ
ਏਹ ਵਿਕਦਾ ਵੀ ਹੈ

06/11/2024

ਵਾਹਿਗੁਰੂ ਜੀ
ਚੌਥੇ ਗੁਰੂ ਸਾਹਿਬ ਦੇ ਮਾਤਾ ਜੀ ਦਾ ਨਾਮ ਦੱਸੋ 🙏

06/11/2024

" ਵਾਹਿਗੁਰੂ ਜੀ "
ਕਿਰਤ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥"

ਵਿਆਖਿਆ: ਗੁਰੂ ਜੀ ਬੇਨਤੀ ਕਰਦੇ ਹਨ ਕਿ ਹੇ ਪ੍ਰਭੂ! ਅਸੀਂ ਆਪਣੇ ਕਰਮਾਂ ਦੇ ਕਾਰਨ ਤੈਥੋਂ ਵਿਛੁੜ ਗਏ ਹਾਂ, ਸਾਨੂੰ ਆਪਣੀ ਰਹਿਮਤ ਨਾਲ ਦੁਬਾਰਾ ਮਿਲਾ ਲੈ।

15 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਵਾਹਿਗੁਰੂ ਜੀ ਦਾ ਜਾਪ ਕਰੋ ਜੀ 🙏
05/11/2024

15 ਨਵੰਬਰ ਤੱਕ ਜਿਆਦਾ ਤੋਂ ਜਿਆਦਾ ਵਾਹਿਗੁਰੂ ਜੀ ਦਾ ਜਾਪ ਕਰੋ ਜੀ 🙏

ਕਿਸਾਨ ਨੂੰ ਉਸਦਾ ਹੱਕ ਮਿਲਣਾ ਚਾਹੀਦਾ ਹੈ
05/11/2024

ਕਿਸਾਨ ਨੂੰ ਉਸਦਾ ਹੱਕ ਮਿਲਣਾ ਚਾਹੀਦਾ ਹੈ

Address

Mansa

Alerts

Be the first to know and let us send you an email when Guri Sandhu Youtuber posts news and promotions. Your email address will not be used for any other purpose, and you can unsubscribe at any time.

Videos

Share


Other Digital creator in Mansa

Show All