Navi Pardhan

Navi Pardhan ਰੱਜਿਆ ਨੂੰ ਰਜਾਉਣਾ ਛੱਡੋ ਲੋੜਵੰਦ ਪਰਿਵਾਰਾਂ ਦੀ ਮਦਦ ਕਰੋ ਸਭ ਤੋਂ ਵੱਡਾ ਪੁੰਨ ਹੈ ਆਪਣੇ ਪੇਜ਼ ਨੂੰ ਵੀ ਲਾਇਕ ਸ਼ੇਅਰ ਕਰੋ
(1)

22/12/2023

ਜਰੂਰੀ ਗੱਲ ਬਾਤ ਸੁਣ ਕੇ ਸ਼ੇਅਰ ਜਰੂਰ ਕਰ ਦਿਓ ਜੀ 🙏9878578504,,9877083009,,7504898000

ਆਪਣੇ ਬੱਚਿਆਂ ਨੂੰ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਵਾਰੇ ਜਰੂਰ ਦੱਸਿਓ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏
22/12/2023

ਆਪਣੇ ਬੱਚਿਆਂ ਨੂੰ ਬੀਬੀ ਹਰਸ਼ਰਨ ਕੌਰ ਜੀ ਦੀ ਸ਼ਹੀਦੀ ਵਾਰੇ ਜਰੂਰ ਦੱਸਿਓ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏

ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਕਿਸੇ ਲੋੜਵੰਦ ਪਰਿਵਾਰ ਦੇ ਬੱਚੇ ਦਾ ਭਲਾ ਹੋ ਜਾਵੇ ਜੀ 🙏
21/12/2023

ਸ਼ੇਅਰ ਜਰੂਰ ਕਰ ਦਿਓ ਜੀ ਤਾਂ ਕਿ ਕਿਸੇ ਲੋੜਵੰਦ ਪਰਿਵਾਰ ਦੇ ਬੱਚੇ ਦਾ ਭਲਾ ਹੋ ਜਾਵੇ ਜੀ 🙏

ਵਾਹਿਗੁਰੂ ਜੀ 🙏
21/12/2023

ਵਾਹਿਗੁਰੂ ਜੀ 🙏

18/12/2023

ਵਾਹਿਗੁਰੂ ਸੱਚੇ ਪਾਤਸ਼ਾਹ ਮੇਹਰ ਕਰਨ 🙏

ਦਸਤਾਰ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਾਤ ਹੈ ਸਾਂਭ ਕੇ ਰੱਖਿਓ ਜੇ ਮੁੰਡੇ ਸੋਹਣੇ ਲੱਗਦੇ ਤਾਂ ਦੱਸਿਓ
18/12/2023

ਦਸਤਾਰ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਦਾਤ ਹੈ ਸਾਂਭ ਕੇ ਰੱਖਿਓ ਜੇ ਮੁੰਡੇ ਸੋਹਣੇ ਲੱਗਦੇ ਤਾਂ ਦੱਸਿਓ

ਕੱਲ ਨੂੰ ਪਿੰਡ ਅਹਿਮਦਪੁਰ ਜਰੂਰ ਪਹੁੰਚੋ ਆਪਣੇ ਪਿੰਡ ਵਿਚ ਕੋਈ ਲੋੜਵੰਦ ਬਿਮਾਰ ਹੋਵੇ ਤਾਂ ਉਹਦਾ ਚੈੱਕਅਪ ਜਰੂਰ ਕਰਵਾਓ ਜੀ
16/12/2023

ਕੱਲ ਨੂੰ ਪਿੰਡ ਅਹਿਮਦਪੁਰ ਜਰੂਰ ਪਹੁੰਚੋ ਆਪਣੇ ਪਿੰਡ ਵਿਚ ਕੋਈ ਲੋੜਵੰਦ ਬਿਮਾਰ ਹੋਵੇ ਤਾਂ ਉਹਦਾ ਚੈੱਕਅਪ ਜਰੂਰ ਕਰਵਾਓ ਜੀ

15/12/2023

ਦੁੱਖ ਸਹਿਣਾ ਕਿਸੇ ਮਾੜੇ ਇਨਸਾਨ ਦੇ ਸਾਰੇ ਨੀ ਹੁੰਦਾ

ਰਾਸ਼ਨ ਦੀ ਸੇਵਾ ਪਿੰਡ..... ਜਿੱਥੇ ਕਿ ਬਹੁਤ ਹੀ ਲੋੜਵੰਦ ਪਰਿਵਾਰ ਐਂ ਤੇ ਮਾਤਾ ਦਿਮਾਗ਼ੀ ਤੌਰ ਤੇ ਠੀਕ ਨਹੀਂ ਪੁੱਤਰ ਆਕਾਲ ਚਲਾਣਾ ਕਰ ਗਿਆ ਸੀ ਵਾਹ...
15/12/2023

ਰਾਸ਼ਨ ਦੀ ਸੇਵਾ ਪਿੰਡ..... ਜਿੱਥੇ ਕਿ ਬਹੁਤ ਹੀ ਲੋੜਵੰਦ ਪਰਿਵਾਰ ਐਂ ਤੇ ਮਾਤਾ ਦਿਮਾਗ਼ੀ ਤੌਰ ਤੇ ਠੀਕ ਨਹੀਂ ਪੁੱਤਰ ਆਕਾਲ ਚਲਾਣਾ ਕਰ ਗਿਆ ਸੀ ਵਾਹਿਗੁਰੂ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏

13/12/2023

ਅੱਜ਼ ਦੀ ਸੇਵਾ ਅੱਖਾਂ ਦੇ ਕੈਂਪ ਤੇ ਦਾਨਾ ਰੋਮਾਣਾ ਫਰੀਦਕੋਟ

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਸਵੇਰ ਦਾ ਵੇਲਾ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏
12/12/2023

ਧੰਨ ਧੰਨ ਬਾਬਾ ਦੀਪ ਸਿੰਘ ਜੀ 🙏 ਸਵੇਰ ਦਾ ਵੇਲਾ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏

12/12/2023

ਹਿੰਮਤ ਤੋਂ ਬਿੰਨਾਂ ਜ਼ਿੰਦਗੀ ਹਾਰ ਜਾਂਦੀ ਐਂ

ਅੱਜ਼ ਛੇ ਸਾਲ ਹੋ ਗਏ ਵਿਆਹ ਨੂੰ ਵਾਹਿਗੁਰੂ ਸਾਡੇ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਰੱਖਣ ਤੰਦਰੁਸਤੀ ਬਖਸ਼ਣ 🙏
11/12/2023

ਅੱਜ਼ ਛੇ ਸਾਲ ਹੋ ਗਏ ਵਿਆਹ ਨੂੰ ਵਾਹਿਗੁਰੂ ਸਾਡੇ ਪਰਿਵਾਰ ਤੇ ਹਮੇਸ਼ਾ ਚੜ੍ਹਦੀ ਕਲਾ ਰੱਖਣ ਤੰਦਰੁਸਤੀ ਬਖਸ਼ਣ 🙏

ਰਾਸ਼ਨ ਦੀ ਸੇਵਾ ਪਿੰਡ........ ਜਿਥੇ ਕਿ ਇਸ ਵੀਰ ਦੀ ਰੀੜ ਦੀ ਹੱਡੀ ਦਾ ਅਪਰੇਸ਼ਨ ਹੋਇਆ ਹੈ ਤੇ 2 ਛੋਟੀਆਂ ਛੋਟੀਆਂ ਬੱਚੀਆਂ ਨੇ ਵਾਹਿਗੁਰੂ ਬੱਚੀਆਂ...
10/12/2023

ਰਾਸ਼ਨ ਦੀ ਸੇਵਾ ਪਿੰਡ........ ਜਿਥੇ ਕਿ ਇਸ ਵੀਰ ਦੀ ਰੀੜ ਦੀ ਹੱਡੀ ਦਾ ਅਪਰੇਸ਼ਨ ਹੋਇਆ ਹੈ ਤੇ 2 ਛੋਟੀਆਂ ਛੋਟੀਆਂ ਬੱਚੀਆਂ ਨੇ ਵਾਹਿਗੁਰੂ ਬੱਚੀਆਂ ਨੂੰ ਤੰਦਰੁਸਤੀ ਬਖਸ਼ਣ 🙏

09/12/2023

ਹਿੰਮਤ ਕਦੇ ਹਾਰਦੀ ਨੀ ਹੁੰਦੀ ਪਰ ਕਿਤੇ ਨਾ ਕਿਤੇ ਗਰੀਬੀ ਹਾਰ ਜਾਂਦੀ ਐਂ

ਸਵੇਰ ਦਾ ਵੇਲਾ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏
08/12/2023

ਸਵੇਰ ਦਾ ਵੇਲਾ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏

06/12/2023

ਤੁਹਾਡੇ ਇੱਕ ਸ਼ੇਅਰ ਕਰਨ ਨਾਲ ਆਪਾਂ ਕਿਸੇ ਲੋੜਵੰਦ ਦੀ ਸੇਵਾ ਕਰ ਸਕਦੇ ਹਾਂ 🙏🙏

ਰਾਸ਼ਨ ਦੀ ਸੇਵਾ ਪਿੰਡ...... ਜਿੱਥੇ ਕਿ ਇਸ ਪਰਿਵਾਰ ਕੋਲ ਕੋਈ ਕਮਾਈ ਦਾ ਸਾਧਨ ਨੀ ਤੇ ਬੱਚਾ ਵੀ ਬਿਮਾਰ ਰਹਿੰਦਾਂ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ...
03/12/2023

ਰਾਸ਼ਨ ਦੀ ਸੇਵਾ ਪਿੰਡ...... ਜਿੱਥੇ ਕਿ ਇਸ ਪਰਿਵਾਰ ਕੋਲ ਕੋਈ ਕਮਾਈ ਦਾ ਸਾਧਨ ਨੀ ਤੇ ਬੱਚਾ ਵੀ ਬਿਮਾਰ ਰਹਿੰਦਾਂ ਵਾਹਿਗੁਰੂ ਜੀ ਮੇਹਰ ਕਰਨ ਪਰਿਵਾਰ ਤੇ 🙏🙏

ਵਾਈ ਸ਼ੇਅਰ ਕਰ ਦਿਓ ਇਹ ਮੁੰਡਾ ਕਬੱਡੀ ਖਿਡਾਰੀ ਨਿੱਕਾ ਨਰਿੰਦਰਪੁਰਾ (ਮਾਨਸਾ) ਖੇਡਦੇ ਹੋਏ ਗੋਡੇ ਦਾ ਲੇਗਾਂਮੇਟ ਟੁੱਟ ਗਿਆ ਅਪ੍ਰੇਸ਼ਨ ਹੋਣਾ ਗਰੀਬ ਘ...
30/11/2023

ਵਾਈ ਸ਼ੇਅਰ ਕਰ ਦਿਓ ਇਹ ਮੁੰਡਾ ਕਬੱਡੀ ਖਿਡਾਰੀ ਨਿੱਕਾ ਨਰਿੰਦਰਪੁਰਾ (ਮਾਨਸਾ) ਖੇਡਦੇ ਹੋਏ ਗੋਡੇ ਦਾ ਲੇਗਾਂਮੇਟ ਟੁੱਟ ਗਿਆ ਅਪ੍ਰੇਸ਼ਨ ਹੋਣਾ ਗਰੀਬ ਘਰੋਂ ਐਂ ਮੁੰਡਾ ਵਧੀਆਂ ਵਜ਼ਨੀ ਕਬੱਡੀ ਖੇਡਦਾ ਜਿੰਨਾਂ ਕੁ ਹੋ ਸਕਦਾ 100/200/500 ਇਸ ਵੀਰ ਦੀ ਜਰੂਰ ਮਦਦ ਕਰੋ ਸੰਪਰਕ ਤੇ ਗੂਗਲ ਪੇ ਨੰਬਰ 9878539787

ਵਾਹਿਗੁਰੂ ਜੀ 🙏🙏
28/11/2023

ਵਾਹਿਗੁਰੂ ਜੀ 🙏🙏

28/11/2023

ਘਰੋਂ ਚੁੱਕ ਤੁਹਾਡੀਆਂ ਬਹੂ ਬੇਟੀਆਂ ਟਕਾ ਮੁੱਲ ਪਾਉਂਦੇ ਸੀ।

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏
27/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ ਵਾਹਿਗੁਰੂ ਲਿਖਕੇ ਸ਼ੇਅਰ ਕਰੋ ਜੀ 🙏

26/11/2023

ਅੱਜ਼ ਫਿਰ ਫਸ ਗਏ

ਪੜੇ ਲਿਖੇ ਤੇ ਅਨਪੜ
24/11/2023

ਪੜੇ ਲਿਖੇ ਤੇ ਅਨਪੜ

23/11/2023

ਜੇ ਜ਼ਿੰਦਗੀ ਵਿਚ ਮੁਸੀਬਤਾਂ ਨਾ ਆਉਣ ਤਾਂ ਸਾਰਾ ਕੁਝ ਆਪਣਾ ਹੀ ਲੱਗਦਾ ਜਸਵੰਤ ਸਿੰਘ ਨੇ ਬਹੁਤ ਤਕਲੀਫਾਂ ਝੱਲੀਆਂ ਨੇ

ਬਹੁਤ ਵਧੀਆ ਉਪਰਾਲਾ ਸ਼ੇਅਰ ਕਰੋ ਤਾਂ ਕਿ ਨੇੜੇ ਦੇ ਲੋੜਵੰਦ ਦੀ ਮਦਦ ਹੋ ਸਕੇ ਜੀ 🙏
21/11/2023

ਬਹੁਤ ਵਧੀਆ ਉਪਰਾਲਾ ਸ਼ੇਅਰ ਕਰੋ ਤਾਂ ਕਿ ਨੇੜੇ ਦੇ ਲੋੜਵੰਦ ਦੀ ਮਦਦ ਹੋ ਸਕੇ ਜੀ 🙏

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਤੁਹਾਡੀਆਂ ਅਰਦਾਸ ਬੇਨਤੀਆਂ ਨਾਲ ਹੁਣ ਵੀਰ ਬਹੁਤ ਠੀਕ ਹੋ ਗਿਆ ਜਿਸ ਵੀਰ ਦੇ ਰੀੜ ਦ...
20/11/2023

ਸੱਚੇ ਪਾਤਸ਼ਾਹ ਵਾਹਿਗੁਰੂ ਜੀ ਤੇ ਤੁਹਾਡੇ ਸਾਰਿਆਂ ਦੇ ਸਾਥ ਨਾਲ ਤੁਹਾਡੀਆਂ ਅਰਦਾਸ ਬੇਨਤੀਆਂ ਨਾਲ ਹੁਣ ਵੀਰ ਬਹੁਤ ਠੀਕ ਹੋ ਗਿਆ ਜਿਸ ਵੀਰ ਦੇ ਰੀੜ ਦੀ ਹੱਡੀ ਤੇ ਸੱਟ ਲੱਗਣ ਕਾਰਨ ਲਾਗੇ ਲੱਗ ਗਏ ਸੀ ਬੱਸ ਥੋੜੀ ਜੀ ਮੇਹਨਤ ਦੀ ਹੋਰ ਲੋੜ ਐਂ 🙏

19/11/2023

ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਪਰਿਵਾਰ ਨੂੰ ਤੇ ਬੱਚਿਆਂ ਨੂੰ 🙏

17/11/2023

ਸਿੰਗਲ ਵਿਕਟ ਜਗਦੀਪ ਤੇ ਡਿੰਪੀ

ਰਾਸ਼ਨ ਦੀ ਸੇਵਾ ਪਿੰਡ......ਜਿਥੇ ਕਿ ਇਹ ਛੋਟੀਆਂ ਛੋਟੀਆਂ 3 ਬੱਚੀਆਂ ਨੇ ਤੇ ਇਹਨਾਂ ਦਾ ਪਿਤਾ ਆਕਾਲ ਚਲਾਣਾ ਕਰ ਗਿਆ ਮਾਂ ਥੋੜਾਂ ਮੋਟਾ ਘਰਾਂ ਚ ਕੰ...
17/11/2023

ਰਾਸ਼ਨ ਦੀ ਸੇਵਾ ਪਿੰਡ......ਜਿਥੇ ਕਿ ਇਹ ਛੋਟੀਆਂ ਛੋਟੀਆਂ 3 ਬੱਚੀਆਂ ਨੇ ਤੇ ਇਹਨਾਂ ਦਾ ਪਿਤਾ ਆਕਾਲ ਚਲਾਣਾ ਕਰ ਗਿਆ ਮਾਂ ਥੋੜਾਂ ਮੋਟਾ ਘਰਾਂ ਚ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾ ਰਹੀ ਐਂ ਵਾਹਿਗੁਰੂ ਬੱਚੀਆਂ ਨੂੰ ਤੰਦਰੁਸਤੀ ਬਖਸ਼ਣ 🙏

16/11/2023

ਅੱਜ਼ ਪਤਾਂ ਲੱਗੂ ਥਾਪੀਆਂ ਦਾ

13/11/2023

ਅੱਜ਼ ਫਿਰ ਮਾੜੀ ਹੋਈ

11/11/2023

ਖੜਕਾ ਦੜਕਾ ਹੋ ਗਿਆ ਪੂਰਾ ਅੱਜ਼

ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਦੇ ਹਮੇਸ਼ਾ ਅੰਗ ਸੰਗ ਰਹਿਣ 🙏 ਸੇਵਾ ਲੋੜਵੰਦ ਪਰਿਵਾਰਾਂ ਦੀ 🙏
11/11/2023

ਵਾਹਿਗੁਰੂ ਜੀ ਇਹਨਾਂ ਪਰਿਵਾਰਾਂ ਦੇ ਹਮੇਸ਼ਾ ਅੰਗ ਸੰਗ ਰਹਿਣ 🙏 ਸੇਵਾ ਲੋੜਵੰਦ ਪਰਿਵਾਰਾਂ ਦੀ 🙏

10/11/2023

ਸੱਚੇ ਪਾਤਸ਼ਾਹ ਵਾਹਿਗੁਰੂ ਪਰਿਵਾਰ ਤੇ ਮੇਹਰ ਰੱਖਣ #ਮਨੁੱਖਤਾਦੀਸੇਵਾ

Address

Kulehri
Mansa
151505

Telephone

+919878578504

Website

Alerts

Be the first to know and let us send you an email when Navi Pardhan posts news and promotions. Your email address will not be used for any other purpose, and you can unsubscribe at any time.

Contact The Business

Send a message to Navi Pardhan:

Videos

Share


Other Gaming Video Creators in Mansa

Show All

You may also like