Bekhauf Kalam ਬੇਖ਼ੌਫ ਕਲਮ

Bekhauf Kalam ਬੇਖ਼ੌਫ ਕਲਮ Former News Editor at Charhdikla
Former Reporter at Punjab Today,Zee news
Currently In News 18

27/12/2024

ਮਾਨਸਾ ਵਿੱਚ ਪਏ ਗੜ੍ਹੇ ਬਰਸਾਤ ਦੇ ਪਾਣੀ ਨੇ ਲੋਕ ਕੀਤੇ ਦੁਖੀ

16/12/2024

ਰੁਲਦੂ ਮਾਨਸਾ ਦਾ ਵੱਡਾ ਬਿਆਨ ਕਿਹਾ ਡੱਲੇਵਾਲ ਕਿਹੜਾ ਸਾਨੂੰ ਪੁੱਛ ਕੇ ਬੈਠਾ ਸੀ ? ਪਹਿਲਾਂ ਵੀ ਕਈ ਨੇਤਾ ਦੇ ਚੁੱਕੇ ਨੇ ਅਪਣੀ ਜਾ+ਨ ਲੋਕ ਥੋੜ੍ਹਾ ਸਮਾਂ ਰੱਖਦੇ ਨੇ ਯਾਦ

13/12/2024

ਸਿੱਧੂ ਮੂਸੇ ਵਾਲੇ ਮਾਮਲੇ ਵਿੱਚ ਅੱਜ ਹੋ ਰਾਹੀ ਐ ਅਹਿਮ ਸੁਣਵਾਈ ਵੇਖੋ ਅਦਾਲਤ ਵਿਚ ਕਿ ਲਿਆਂਦਾ

12/12/2024

ਜਦੋ ਸਿਧੂ ਮੂਸੇਆਲੇ ਨੇ ਗੱਡੀ ਚਲਾਉਂਦੇ ਲਿਖਤਾ ਸੀ ਬਰਾਉਣ ਸ਼ਾਰਟੀ(Brown shortie) ਗਾਣਾ -sunny malton ਨੇ ਸ਼ੇਅਰ ਕੀਤੀ ਵੀਡੀਓ

ਸਿੱਧੂ ਮੂਸੇ ਵਾਲੇ ਦੇ ਕਿਹੜੇ ਗੀਤ ਵਿੱਚ ਇਹ ਜੌਂਗਾ ਲਿਆ ਗਿਆ ਸੀ  ਕਮੈਂਟਸ ਕਰਕੇ ਜਰੂਰ ਦੱਸੇ
30/11/2024

ਸਿੱਧੂ ਮੂਸੇ ਵਾਲੇ ਦੇ ਕਿਹੜੇ ਗੀਤ ਵਿੱਚ ਇਹ ਜੌਂਗਾ ਲਿਆ ਗਿਆ ਸੀ ਕਮੈਂਟਸ ਕਰਕੇ ਜਰੂਰ ਦੱਸੇ

Vibe | Official Video (4K) | Eddy | Dilmaan | GS Sidhu | New Punjabi Song 2024https://youtu.be/kajKavUzYsg **VIBE OUT NO...
18/11/2024

Vibe | Official Video (4K) | Eddy | Dilmaan | GS Sidhu | New Punjabi Song 2024
https://youtu.be/kajKavUzYsg

**VIBE OUT NOW**

Song:- VIBE
Singer & Lyrics :- EDDY
Music :- Dilmaan
MIX & Master :- Bpm Singh
Director:-GS SIDHU
Female lead :- Shanaya Khanna

*Like | Share | Comment*

“Vibe” is a Melodious Beat Romantic Track By Eddy, Subscribe my official...

18/11/2024

ਮਾਨਸਾ ਦੇ ਜੱਚਾ ਬੱਚਾ ਕੇਂਦਰ ਵਿਚ ਏਡਜ਼ ਪੀੜਤ ਔਰਤ ਦੀ ਡਲੀਵਰੀ ਕਰਨ ਤੇ ਆਇਆ ਵੱਡਾ ਮੋੜ

ਜਿਵੇਂ ਤੁਸੀਂ ਐਡੀ ਦੇ moon like you ਗਾਣੇ ਨੂੰ ਪਿਆਰ ਦੇ ਰਹੇ ਹੋ,ਉਮੀਦ ਕਰਦਾ ਕਿ ਉਸ ਦੇ ਨਵੇ ਗਾਣੇ vibe ਨੂੰ ਉਸ ਤੋਂ ਵੀ ਵੱਧ ਪਿਆਰ ਦਵੋਗੇ ♥...
16/11/2024

ਜਿਵੇਂ ਤੁਸੀਂ ਐਡੀ ਦੇ moon like you ਗਾਣੇ ਨੂੰ ਪਿਆਰ ਦੇ ਰਹੇ ਹੋ,ਉਮੀਦ ਕਰਦਾ ਕਿ ਉਸ ਦੇ ਨਵੇ ਗਾਣੇ vibe ਨੂੰ ਉਸ ਤੋਂ ਵੀ ਵੱਧ ਪਿਆਰ ਦਵੋਗੇ ♥️🌙 vibe 18 ਨਵੰਬਰ ਨੂੰ ਉਸ ਦੇ official ਯੂਟਿਊਬ ਚੈਨਲ ਤੇ ਰਿਲੀਜ਼ ਹੋਵੇਗਾ 🙏 ਪੋਸਟਰ ਵੱਧ ਤੋਂ ਵੱਧ ਸ਼ੇਅਰ ਕਰਦੋ

13/11/2024

ਬਲਿਊ ਪਾਇਨ ਵਲੋਂ ਮਾਨਸਾ ਜਿਲ੍ਹੇ ਦੇ ਪਿੰਡ ਖੈਰਾ ਖੁਰਦ ਵਿੱਚ ਖੁੱਲ੍ਹਿਆ ਟ੍ਰੇਨਿੰਗ ਸੈਂਟਰ ਅਤੇ ਸਾਇੰਸ ਲੈਬ , 3 ਪਿੰਡਾ ਵਿੱਚ ਮੁਫ਼ਤ ਸਟਰੀਟ ਲਾਈਟਾਂ ਲਗਾਕੇ ਪਿੰਡਾ ਨੂੰ ਚਮਕਾਇਆ

09/11/2024

ਛੋਟੇ ਸਿੱਧੂ ਮੂਸੇ ਵਾਲੇ ਦੇ ਪਿਤਾ ਨੇ ਇਸ ਕਰਕੇ ਸਜਾਈ ਸੀ ਦਸਤਾਰ ਵੀਡਿਓ ਵਿੱਚ ਛੋਟੇ ਸਿੱਧੂ de ਬਟਨਾਂ ਲਾਇਆ ਗਿਆ

21/10/2024
21/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਫੱਤਾ ਮਾਲੋਕਾ ਦੀ ਵੀਰਵੰਤੀ ਬਣੀ ਸਰਪੰਚ, ,ਜਗਦੀਸ਼ ਸਿੰਘ ਨੇ ਕਿਹਾ ਸਾਰੇ ਪਿੰਡ ਦੇ ਕਰਾਂਗੇ ਕੰਮ

21/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਚਚੋਹਰ ਦੀ ਸੁਖਪਾਲ ਕੌਰ ਬਣੀ ਸਰਪੰਚ ਆਪ ਦੇ ਯੂਥ ਆਗੂ ਕੁਲਵੰਤ ਸਿੰਘ ਦੇ ਨੇ ਮਾਤਾ

20/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਬੀਰੋਕੇ ਕਲਾ ਵਿੱਚ ਇਸ ਨੌਜਵਾਨ ਨੇ ਸਰਪੰਚ ਬਣਦਿਆਂ ਹੀ ਕਰਤਾ ਵੱਡਾ ਐਲਾਨ

20/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਬੱਛੋ ਆਣਾ ਵਿੱਚ 22 ਸਾਲਾ ਰਾਜਕੁਮਾਰ ਕਬੱਡੀ ਖਿਡਾਰੀ ਬਣਿਆ ਪਿੰਡ ਦਾ ਸਰਪੰਚ

20/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਦੋਦੜਾ ਵਿੱਚ ਸੇਵਾ ਮੁਕਤ ਅਧਿਆਪਕਾਂ ਮਹਿੰਦਰ ਕੌਰ ਨੇ ਵੱਡੀ ਲੀਡ ਨਾਲ ਜਿੱਤੀ ਪਿੰਡ ਦੀ ਸਰਪੰਚੀ

20/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਗੁਰਨੇ ਕਲਾਂ ਵਿੱਚ ਸੁਰਜੀਤ ਕੌਰ ਬਣੀ ਸਰਪੈਂਚ ,ਗੁਰਦੀਪ ਬੱਬਾ ਨੇ ਕਿਹਾ ਸਾਰੇ ਪਿੰਡ ਨੂੰ ਨਾਲ ਲੈਕੇ ਚੱਲੂ

20/10/2024

ਮਾਨਸਾ ਜ਼ਿਲ੍ਹੇ ਦੇ ਪਿੰਡ ਬੱਪੀਆਣਾ ਵਿੱਚ ਚਮਕੌਰ ਸਿੰਘ ਦੇ ਸਿਰ ਤੇ ਸਜਾਇਆ ਸਰਪੰਚੀ ਦਾ ਤਾਜ਼

Address

Mansa

Website

Alerts

Be the first to know and let us send you an email when Bekhauf Kalam ਬੇਖ਼ੌਫ ਕਲਮ posts news and promotions. Your email address will not be used for any other purpose, and you can unsubscribe at any time.

Videos

Share