Daily report

Daily report Daily Report Punjabi

24/02/2024

ਸੰਗਮ ਪੈਲਸ ਝੁਨੀਰ ਵਿਖੇ ਕ੍ਰਿਸ਼ਨਾ ਸਮਰਾਟ ਵੱਲੋਂ ਵਿਖਾਏ ਜਾ ਰਹੇ ਹਨ ਜਾਦੂ ਦੇ ਸੋਅ
ਟਿਕਟ ਬੁੱਕ ਕਰਨ ਲਈ ਸੰਪਰਕ ਕਰੋ:- 8708017662, ਮੈਨੇਜਰ ਸਭਨਮ

10/12/2023

my Page
# Like, share & comment

16/10/2023
ਸਰਦੂਲਗੜ੍ਹ ਦੇ ਪਿੰਡ ਕੁਸਲਾ ਦੀ ਧੀ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ (ਹਾਲ ਆਬਾਦ ਬਰਨਾਲਾ) ਨੇ ਜੱਜ ਬਣਕੇ ਆਪਣੇ ਪਿੰਡ ਦਾ ਮਾਣ  ਵਧਾਇਆ ਹੈ। ਅੱ...
15/10/2023

ਸਰਦੂਲਗੜ੍ਹ ਦੇ ਪਿੰਡ ਕੁਸਲਾ ਦੀ ਧੀ ਕਿਰਨਦੀਪ ਕੌਰ ਪੁੱਤਰੀ ਹਰਪਾਲ ਸਿੰਘ (ਹਾਲ ਆਬਾਦ ਬਰਨਾਲਾ) ਨੇ ਜੱਜ ਬਣਕੇ ਆਪਣੇ ਪਿੰਡ ਦਾ ਮਾਣ ਵਧਾਇਆ ਹੈ। ਅੱਜ ਉਹ ਆਪਣੇ ਪਰਿਵਾਰ ਸਮੇਤ ਪਿੰਡ ਕੁਸਲਾ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਉਸ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ। ਕਿਰਨਦੀਪ ਤੇ ਉਸ ਦੇ ਪਿਤਾ ਦੇ ਨਾਲ ਇਕ ਤਸਵੀਰ।

ਰੋਜ਼ਾਨਾ 'ਪੰਜਾਬ ਟਾਇਮਜ਼' ਅਖ਼ਬਾਰ ਦੀ 12ਵੀੰ ਵਰੇਗੰਢ ਮੌਕੇ ਇਹ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕਰਨ ਚ ਸਹਿਯੋਗ ਕਰਨ ਵਾਲਿਆਂ ਦ‍ਾ ਦਿਲੋ ਧੰਨਵਾਦ...
26/09/2023

ਰੋਜ਼ਾਨਾ 'ਪੰਜਾਬ ਟਾਇਮਜ਼' ਅਖ਼ਬਾਰ ਦੀ 12ਵੀੰ ਵਰੇਗੰਢ ਮੌਕੇ ਇਹ ਵਿਸ਼ੇਸ਼ ਸਪਲੀਮੈਂਟ ਪ੍ਰਕਾਸ਼ਿਤ ਕਰਨ ਚ ਸਹਿਯੋਗ ਕਰਨ ਵਾਲਿਆਂ ਦ‍ਾ ਦਿਲੋ ਧੰਨਵਾਦ ਕਰਦੇ ਹਾਂ।

ਕ੍ਰਿਪਟੋਕਰੰਸੀ ਦਾ ਵਿਰੋਧ ਕਰਨ ਦੀ ਥਾਂ ਇਸ ਨੂੰ ਸਿਖਣ ਤੇ ਸਮਝਣ ਦੀ ਲੋੜ ਹਰ ਦੇਸ਼ ਦੀ ਆਪਣੀ ਵੱਖਰੀ ਕਰੰਸੀ ਹੈ। ਪਰ ਆਉਣ ਵਾਲੇ ਸਮੇਂ ਚ ਪੂਰੀ ਦੁਨੀ...
13/09/2023

ਕ੍ਰਿਪਟੋਕਰੰਸੀ ਦਾ ਵਿਰੋਧ ਕਰਨ ਦੀ ਥਾਂ ਇਸ ਨੂੰ ਸਿਖਣ ਤੇ ਸਮਝਣ ਦੀ ਲੋੜ

ਹਰ ਦੇਸ਼ ਦੀ ਆਪਣੀ ਵੱਖਰੀ ਕਰੰਸੀ ਹੈ। ਪਰ ਆਉਣ ਵਾਲੇ ਸਮੇਂ ਚ ਪੂਰੀ ਦੁਨੀਆਂ ਇੱਕ ਪਿੰਡ ਹੀ ਬਣ ਜਾਵੇਗੀ । ਇਸ ਲਈ ਦੁਨੀਆਂ ਦੀ ਇੱਕ ਸਾਂਝੀ ਕਰੰਸੀ ਬਨਣ ਜਾ ਰਹੀ ਹੈ। ਜਿਸ ਨੂੰ ਕ੍ਰਿਪਟੋਕਰੰਸੀ ਕਿਹਾ ਜਾਂਦਾ ਹੈ। ਕ੍ਰਿਪਟੋਕਰੰਸੀ ਦਾ ਜਨਮ 2009 ਚ ਹੋਈਆਂ ਸੀ। ਸੂਤਰਾਂ ਅਨੁਸਾਰ ਸ਼ੰਤੌਸੀ ਨਾਕਾ ਮੋਟੋ ਨਾਂ ਦੇ ਸੋਫਟਵੇਅਰ ਡਿਵੇਲਪਰ ਇੰਜੀਨੀਅਰ ਨੇ ਬਲਾਕਚਾਇਨ ਟਕਨੋਲਜੀ ਅਧਾਰਿਤ ਇੱਕ ਸਿਸਟਮ ਤਿਆਰ ਕਰਕੇ ਬਿੱਟਕੋਇਨ ਨਾਂ ਦੀ ਪਹਿਲੀ ਕ੍ਰਿਪਟੋਕਰੰਸੀ ਦੁਨੀਆਂ ਨੂੰ ਦਿੱਤੀ । ਉਸ ਸਮੇ ਉਸ ਦਾ ਕਹਿਣਾ ਸੀ ਕਿ ਜੇਕਰ ਇਹ ਸਿਸਟਮ ਦੁਨੀਆਂ ਦੇ ਸਮਝ ਚ ਆ ਗਿਆ ਤਾਂ 20 ਸਾਲ ਬਾਅਦ ਕ੍ਰਿਪਟੋ ਦੁਨੀਆਂ ਦੀ ਸਾਂਝੀ ਕਰੰਸੀ ਹੋਵੇਗੀ। ਜੇਕਰ ਦੁਨੀਆਂ ਨੇ ਇਸ ਨੂੰ ਸਵੀਕਾਰ ਨਾ ਕੀਤਾ ਤਾਂ ਜਿਵੇਂ ਚੱਲ ਰਿਹਾ ਹੈ ਸਿਸਟਮ ਇਸੇ ਤਰ੍ਹਾਂ ਹੀ ਚੱਲਦਾ ਰਹੇਗਾ। ਪਰ ਦੁਨੀਆਂ ਇੰਨੀ ਜਲਦੀ ਕ੍ਰਿਪਟੋ ਨੂੰ ਸਵੀਕਾਰ ਕਰ ਲਵੇਗੀ ਇਹ ਤਾਂ ਸੰਤੌਸੀ ਨਾਕਾ ਮੋਟੋ ਨੇ ਸਾਇਦ ਹੀ ਸੋਚਿਆ ਹੋਵੇਗਾ। 2009 ਚ ਸਿਰਫ 5 ਰੁਪਏ ਵਾਲਾ ਬਿੱਟਕੋਇਨ ( Bitcoin) 2021 ਚ 55 ਲੱਖ ਰੁਪਏ ਦਾ ਵਿਕਿਆ। ਅੱਜ ਕ੍ਰਿਪਟੋ ਅੰਤਰਰਾਸ਼ਟਰੀ ਤੌਰ ਤੇ ਸਭ ਤੋਂ ਵੱਡਾ ਕਾਰੋਵਾਰ ਬਣ ਚੁੱਕਾ ਹੈ। ਜਿੰਨੀ ਗਰੋਥ ਕ੍ਰਿਪਟੋ ਚ ਲੋਕਾਂ ਨੂੰ ਮਿਲੀ ਹੈ ਪਹਿਲਾਂ ਕਿਸੇ ਵੀ ਬਿਜਨਿਸ਼ ਚ ਨਹੀ ਮਿਲੀ। ਇਹ ਰਿਕਾਰਡ ਬਣ ਚੁੱਕਾ ਹੈ। ਅੱਜ ਪੂਰੀ ਦੁਨੀਆਂ ਚ ਇੱਕ ਕਰੋੜ ਤੋਂ ਵੀ ਜਿਆਦਾ ਤਰ੍ਹਾਂ ਦੀ ਕ੍ਰਿਪਟੋ-ਕਰੰਸੀ ਮੌਜੂਦ ਹੈ ਪਰ ਅਫਸੋਸ ਇਸ ਵਿਚੋ ਸਿਰਫ ਕਰੀਬ 23000 ਤਰ੍ਹਾਂ ਦੀ ਕਰੰਸੀ ਹੀ ਸਹੀ ਹੈ ।ਬਾਕੀ ਇੱਕ ਕਰੋੜ ਤਰ੍ਹਾਂ ਦੀ ਕਰੰਸੀ ਫੇਕ (ਨਕਲੀ) ਚੱਲ ਰਹੀ ਹੈ। ਲੋਕਾਂ ਦੀ ਵੀ ਫਿਤਰਤ ਵੇਖੋ ਜਿਆਦਾ ਲੋਕ ਸਿਰਫ ਨਕਲੀ ਕ੍ਰਿਪਟੋ ਚ ਹੀ ਨਿਵੇਸ਼ ਕਰਕੇ ਠੱਗੇ ਜਾ ਰਹੇ ਹਨ। ਇਸ ਨੂੰ ਲੋਕਾਂ ਚ ਜਾਣਕਾਰੀ ਦੀ ਘਾਟ ਕਹੋ ਜਾਂ ਫਿਰ ਉਨ੍ਹਾਂ ਦਾ ਲਾਲਚੀਪੁਣਾ। ਕਿਉਂਕਿ ਜਿਆਦਾਤਾਰ ਲੋਕ ਆਪਣੀ ਪੂੰਜੀ ਨਿਵੇਸ਼ ਕਰਨ ਤੋਂ ਪਹਿਲਾਂ ਕਿਸੇ ਵੀ ਪਲੇਟਫਾਰਮ ਦੀ ਨਾ ਤਾਂ ਜਾਣਕਾਰੀ ਹੀ ਲੈਦੇ ਹਨ ਤੇ ਨਾ ਹੀ ਉਸ ਸਿਸਟਮ ਦੀ ਤਹਿ ਤੱਕ ਜਾਂਦੇ ਹਨ। ਬਿਲਕੁਲ ਨਵਾਂ ਸਿਸਟਮ ਹੋਣ ਕਰਕੇ ਲੋਕ ਇਸ ਨੂੰ ਅਸਾਨੀ ਨਾਲ ਸਮਝ ਵੀ ਨਹੀਂ ਪਾ ਰਹੇ। ਜਿਸ ਦਾ ਲਾਭ ਕੁਝ ਸ਼ਾਤਰ ਦਿਮਾਗ ਵਿਅਕਤੀ ਲੈ ਰਹੇ ਹਨ ਜੋ ਕ੍ਰਿਪਟੋਕਰੰਸੀ ਦੀ ਆੜ ਚ ਭੋਲੇ-ਭਾਲੇ ਕੀ, ਪੂਰੇ ਪੜ੍ਹੇ ਲਿਖੇ ਬੰਦੇ ਨੂੰ ਵੀ ਆਪਣੇ ਜਾਲ ਚ ਫਸਾਕੇ ਮੋਟਾ ਚੂਨਾ ਲਗਾ ਜਾਂਦੇ ਹਨ। ਕ੍ਰਿਪਟੋ ਇੱਕ ਬਲਾਕਚਾਇਨ ਪ੍ਰੋਡਕਟ ਹੈ। ਜੋ ਬਲਾਕਚਾਇਨ ਦੀ ਉਪਜ ਹੈ। ਬਲਾਕਚਾਇਨ ਜੋ ਬਿਲਕੁਲ ਨਵੀ ਟੈਕਨਾਲੋਜੀ ਹੈ। ਇਸ ਸਿਸਟਮ ਨੂੰ ਵੱਡੀਆ-ਵੱਡੀਆ ਕੰਪਨੀਆਂ ਅਪਣਾ ਰਹੀਆਂ ਹਨ। ਅੱਜ ਸਾਡੇ 70 ਫੀਸਦੀ ਤੋਂ ਜਿਆਦਾ ਬੈੰਕ ਤੀਸਰੀ ਜਨਰੇਸ਼ਨ ਦੀ ਬਲਾਕਚਾਇਨ ਟੈਕਨਾਲੋਜੀ ਅੇੈਕਸ.ਆਰ.ਪੀ. (ਰਿਪਲ) ਦੀ ਬਲਾਕਚਾਇਨ ਤੇ ਸਿਫਟ ਹੋ ਚੁੱਕੇ ਹਨ। ਬਲਾਕਚਾਇਨ ਟੈਕਨਾਲੋਜੀ ਤੇ ਅਧਾਰਿਤ ਕ੍ਰਿਪਟੋਕਰੰਸੀ ਆਉਣ ਵਾਲੇ ਭਵਿੱਖ ਦੀ ਕਰੰਸੀ ਮੰਨੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਭਵਿੱਖ ਚ ਦੁਨੀਆਂ ਦੀ ਸਾਂਝੀ ਕਰੰਸੀ ਬਨਣ ਦੀਆਂ ਬਹੁਤ ਜਿਆਦਾ ਸੰਭਾਵਨਾ ਕ੍ਰਿਪਟੋ ਚ ਨਜ਼ਰ ਆ ਰਹੀਆਂ ਹਨ। ਇਸ ਲਈ ਆਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਕ੍ਰਿਪਟੋ ਚ ਵੀ ਥੋੜ੍ਹਾ-ਬਹੁਤਾ ਨਿਵੇਸ਼ ਕਰ ਲੈਣਾ ਚਾਹੀਦਾ ਹੈ। ਪਰ ਕਿਸੇ ਵੀ ਕ੍ਰਿਪਟੋ ਚ ਨਿਵੇਸ਼ ਕਰਨ ਤੋਂ ਪਹਿਲਾਂ ਕ੍ਰਿਪਟੋ ਬਾਰੇ ਮੁੱਢਲੀ ਜਾਣਕਾਰੀ ਦਾ ਹੋਣਾ ਤੇ ਜਿਸ ਚ ਫੰਡ ਲਗਾ ਰਹੇ ਹੋ ਉਸ ਕੋਇਨ ਬਾਰੇ ਵੀ ਬਰੀਕੀ ਨਾਲ ਜਾਂਚ-ਪੜਤਾਲ ਕਰਨਾ ਬਹੁਤ ਜਰੂਰੀ ਹੈ। ਚੰਗੀ ਤਰ੍ਹਾਂ ਸਮਝਣ ਤੋਂ ਬਾਅਦ ਹੀ ਆਰਗੈਨਿਕ ਢੰਗ ਨਾਲ ਗਰੋਥ ਕਰਨ ਵਾਲੀ ਕ੍ਰਿਪਟੋ ਚ ਹੀ ਨਿਵੇਸ਼ ਕਰਨਾ ਚਾਹੀਦਾ ਹੈ। ਕ੍ਰਿਪਟੋ ਅਤੇ ਬਲਾਕਚਾਇਨ ਬਾਰੇ ਵੱਖ-ਵੱਖ ਸੋਸਲ ਮੀਡੀਆ ਪਲੇਟਫਾਰਮਾਂ ਤੋਂ ਇਸ ਦੀ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ। ਕਈ ਯੂਨੀਵਰਸਿਟੀਆਂ ਨੇ ਤਾਂ ਬਲਾਕਚਾਇਨ ਟੈਕਨਾਲੋਜੀ ਦੇ ਡਿਪਲੋਮਾ ਅਤੇ ਡਿਗਰੀ ਕੋਰਸ ਵੀ ਸੁਰੂ ਕੀਤੇ ਹੋਏ ਹਨ। ਆਉਣ ਵਾਲਾ ਸਮਾਂ ਬਲਾਕਚਾਇਨ ਟੈਕਨਾਲੋਜੀ ਦਾ ਹੈ ਇਸ ਵਿਚ ਰੁਜ਼ਗਾਰ ਦੇ ਬਹੁਤ ਸਾਧਨ ਹਨ। ਬਲਾਕਚਾਇਨ ਟੈਕਨਾਲੋਜੀ ਅਤੇ ਕ੍ਰਿਪਟੋ ਦਾ ਵਿਰੋਧ ਕਰਨ ਜਾਂ ਇਸ ਤੇ ਸ਼ੱਕ ਕਰਨ ਦੀ ਬਜਾਏ ਇਸ ਨੂੰ ਗੰਭੀਰਤਾ ਨਾਲ ਸਮਝਣ ਅਤੇ ਸਿਖਣ ਦੀ ਲੋੜ ਹੈ।

ਬਲਜੀਤ ਪਾਲ,
9872598525

27/08/2023

"Unlocking the Path to Prosperity 🚀📈 With BITBSE at the Helm, Embrace the Crypto Revolution and Watch Your Income Soar! 💰💹 Discover a Promising Cryptocurrency Exchange, Surging in Popularity as Digital Assets Take Center Stage. Join the Movement at www.bitbse.com "

24/08/2023

"Join the crypto revolution with Bitbse - your trusted gateway to digital currencies. 🚀"
Follow for more Bitbse Exchange & check out our website for mor offers- https://www.bitbse.com/
Disclaimer: Nothing on this page is financial advice, please do your own research! Before investing.
Please be safe from scammers.🧠
"

21/08/2023

Bitbse is a cryptocurrency exchange that supports many blockchains. Like BEP_20, TRC-20, ERC-20, BITCOIN, etc.
This means that users can trade a variety of cryptocurrencies on the platform, including Bitcoin, Green Gold, MTG Gold, Ethereum, and many others.

START TRADIND NOW 👇👇

https://bitbse.com/

.

*Cryptos are unregulated virtual assets, not legal tender, and subject to market risks.

18/08/2023

Green Gold is the future of Digital Currency

GNG Total Supply 100cr
GNG Open Market Supply 60cr

Buy Now👇👇

https://bitbse.com/


"

17/08/2023

Green gold coin unlocking finance inclusion

it's available on 👇👇

BITBSE

Pancake Swap

DEXTools

VINDAX


"

12/08/2023

"Unlock the potential of your crypto dreams with BITBSE Exchange, where limitless opportunities await to fuel your ambitions."
Follow for more Bitbse Exchange & check out our website for mor offers- https://www.bitbse.com/
Disclaimer: Nothing on this page is financial advice, please do your own research! Before investing.
Please be safe from scammers.🧠
"

11/08/2023

"Trade in Crypto: Emotion Control is Key 🔒
Rational decision-making prevails over emotional impulses. Keep a steady hand on the wheel, and don't let your emotions steer your trades astray. Stay focused, stay disciplined, and unlock the potential of crypto trading."
Follow for more Bitbse Exchange & check out our website for mor offers- https://www.bitbse.com/
Disclaimer: Nothing on this page is financial advice, please do your own research! Before investing.
Please be safe from scammers.🧠
"

10/08/2023

Now GNG is listed on Decentralized Platform Pancakeswap 🤝🤝🤝🤝

"Click the link in our bio for the website":
Follow for more - Green Gold

"

ਸਿੱਧੂ ਮੂਸੇ ਵਾਲਾ ਨੂੰ ਮੇਰੇ ਵੱਲੋਂ ਉਨ੍ਹਾਂ ਦਿੱਤੀ ਸ਼ਰਧਾਜਲੀ ।
09/08/2023

ਸਿੱਧੂ ਮੂਸੇ ਵਾਲਾ ਨੂੰ
ਮੇਰੇ ਵੱਲੋਂ ਉਨ੍ਹਾਂ ਦਿੱਤੀ ਸ਼ਰਧਾਜਲੀ ।

09/08/2023

Green Gold (GNG) is an environmentally conscious cryptocurrency that has recently been listed on various exchanges.Like BITBSE, VINDEX, PANCAKESWAPE, DEXTOOL,
GNG holders can participate in eco-friendly projects and contribute to reforestation efforts, renewable energy development, and conservation programs. With its low environmental impact and potential for positive global change, Green Gold seeks to create a greener future while providing investors with the opportunity for financial growth and social impact.


"

06/08/2023

"MagnetGold: Empowering a New Revolution in the Crypto World! 🚀💎✨

Join us in the world's first digital asset created to drive global development and prosperity using Blockchain Technology. MagnetGold (MTG) is a decentralized cryptocurrency on the Binance Smart Chain

03/08/2023

"Discover the Future of Blockchain with BitBSE! 💎🔗🌐

BitBSE, the ultimate blockchain platform, supports a wide range of blockchain technologies, including TRC-20, ERC-20, Bitcoin, and BEP-20. Explore the endless possibilities at www.bitbse.com. 🚀💡💰"
Follow for more Bitbse Exchange
Disclaimer: Nothing on this page is financial advice, please do your own research! Before investing.
Please be safe from scammers.🧠
"

16/07/2023

ਸਰਹੰਦ ਚੋਆ ਜੋ ਹਰਿਆਣੇ ਦੇ ਪਿੰਡ ਸਰਦਾਰੇਵਾਲਾ ਦੇ ਨਜਦੀਕ ਭਾਖੜਾ ਨਹਿਰ ਦੇ ਹੇਠ ਦੀ ਲੰਗਦਾ ਹੈ। ਪਰ ਇਸ ਵਿਚ ਕੇਲੀ ਆਦਿ ਬੂਟੀ ਫਸੀ ਹੋਈ ਹੈ ਜਿਸ ਨੂੰ ਕੱਢਣਾ ਸਮੇ ਦੀ ਪਹਿਲੀ ਲੋੜ ਹੈ ਤਾਂ ਕਿ ਮਾਨਸਾ-ਸਰਦੂਲਗੜ੍ਹਧੇ ਬਹੁਤੇ ਪਿੰਡਾਂ ਨੂੰ ਹੜ੍ਹ ਦੇ ਪਾਣੀ ਤੋਂ ਬਚਾਇਆ ਜਾ ਸਕਦਾ ਹੈ।

ਵਿਕਾਸ ਕਾਰਜ
07/06/2023

ਵਿਕਾਸ ਕਾਰਜ

ਸਰਦੂਲਗੜ੍ਹ ਚ ਤਹਿਸੀਲਦਾਰ ਤੇ ਏ.ਆਰ ਦੀ ਪੋਸਟਾਂ ਖਾਲੀਲੋਕ ਪ੍ਰੇਸ਼ਾਨ ?
07/06/2023

ਸਰਦੂਲਗੜ੍ਹ ਚ ਤਹਿਸੀਲਦਾਰ ਤੇ ਏ.ਆਰ ਦੀ ਪੋਸਟਾਂ ਖਾਲੀ
ਲੋਕ ਪ੍ਰੇਸ਼ਾਨ ?

ਵਿਜੀਲੈਸ ਨੇ ਤਹਿਸੀਲਦਾਰ ਤੇ ਪਟਵਾਰੀ ਕੀਤੇ ਗ੍ਰਿਫ਼ਤਾਰ
02/06/2023

ਵਿਜੀਲੈਸ ਨੇ ਤਹਿਸੀਲਦਾਰ ਤੇ ਪਟਵਾਰੀ ਕੀਤੇ ਗ੍ਰਿਫ਼ਤਾਰ

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ
02/06/2023

ਹੋਣਹਾਰ ਵਿਦਿਆਰਥੀਆਂ ਦਾ ਸਨਮਾਨ

ਧਰਨੇ, ਧਰਨੇ, ਧਰਨੇ..........ਕੀ ਹਰ ਮਸਲਾ ਹੱਲ ਕਰਾਉਣ ਲਈ ਧਰਨੇ ਹੀ ਲਗਾਉਣੇ ਪੈਣਗੇ। ਸਾਡੀ ਸਰਕਾਰ ਤੇ ਪ੍ਰਸ਼ਾਸਨ ਸਿਰਫ ਸਾਡੇ ਵੱਲੋਂ ਦਿੱਤੇ ਜਾਂਦ...
01/06/2023

ਧਰਨੇ, ਧਰਨੇ, ਧਰਨੇ..........
ਕੀ ਹਰ ਮਸਲਾ ਹੱਲ ਕਰਾਉਣ ਲਈ ਧਰਨੇ ਹੀ ਲਗਾਉਣੇ ਪੈਣਗੇ।
ਸਾਡੀ ਸਰਕਾਰ ਤੇ ਪ੍ਰਸ਼ਾਸਨ ਸਿਰਫ ਸਾਡੇ ਵੱਲੋਂ ਦਿੱਤੇ ਜਾਂਦੇ ਟੈਕਸ ਨੂੰ ਤਨਖਾਹਾਂ ਜਾਂ ਭੱਤਿਆਂ ਦੇ ਰੂਪ ਚ ਖਾਂਦਾ ਰਹੇਗਾ ਜਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਵੀ ਹੱਲ ਕਰਨਗੇ ?
?
?
?
?

ਸ਼ਹੀਦ ਬਾਬਾ ਸਿੱਧ ਭੋਈ ਜੀ ਦੇ ਸਾਲਾਨਾ ਜੋੜਮੇਲੇ ਤੇ ਵਿਸ਼ੇਸ਼ ਸਪਲੀਮੈੰਟ।
31/05/2023

ਸ਼ਹੀਦ ਬਾਬਾ ਸਿੱਧ ਭੋਈ ਜੀ ਦੇ ਸਾਲਾਨਾ ਜੋੜਮੇਲੇ ਤੇ ਵਿਸ਼ੇਸ਼ ਸਪਲੀਮੈੰਟ।

Address

BPS Street
Mansa

Telephone

+919872598525

Website

Alerts

Be the first to know and let us send you an email when Daily report posts news and promotions. Your email address will not be used for any other purpose, and you can unsubscribe at any time.

Contact The Business

Send a message to Daily report:

Videos

Share