ਨਗਰ ਕੌਂਸਲ ਅਮਲੋਹ ਦੇ ਮੌਜੂਦਾ ਪ੍ਰਧਾਨ ਡਾ ਹਰਪ੍ਰੀਤ ਸਿੰਘ ਨਾਲ , ਰਾਜਾ ਰਾਮ ਅਤੇ ਹੋਰ ਭਾਜਪਾ ਵਿੱਚ ਹੋਏ ਸ਼ਾਮਲ..!
ਸ਼ਹਿਰ ਅਮਲੋਹ ਦੀ ਸੀਮਿੰਟਡ ਕਾਲੌਨੀ ਵਿਖੇ 27 ਅਪ੍ਰੈਲ ਨੂੰ ਹੋਏ ਔਰਤ ਦੇ ਕਤਲ ਦੀ ਗੁੱਥੀ ਸੁਲਝੀ, ਪਤੀ ਨਿਕਲਿਆ ਮੁੱਖ ਦੋਸ਼ੀ
ਰਿਸ਼ੂ ਗੋਇਲ, ਅਮਲੋਹ - ਜ਼ਿਲ੍ਹਾ ਪੁਲਿਸ ਮੁਖੀ ਡਾ. ਗਰੇਵਾਲ ਨੇ ਦੱਸਿਆ ਕਿ ਅਰਚਨਾ ਪਤਨੀ ਤਰਸੇਮ ਸਿੰਘ ਦਾ ਕਤਲ ਹੋਣ ਸਬੰਧੀ ਮੁਕੱਦਮਾ ਨੰਬਰ 75 ਮਿਤੀ 27 ਅਪ੍ਰੈਲ ਅ/ਧ 302 ਆਈ ਪੀ ਸੀ ਥਾਣਾ ਅਮਲੋਹ ਰਜਿਸਟਰ ਹੋਇਆ ਸੀ। ਇਸ ਮੁਕੱਦਮਾ ਦੀ ਤਫਤੀਸ਼ ਦੌਰਾਨ ਮਿਤੀ 21 ਜੂਨ 2022 ਨੂੰ ਇੰਸ: ਅਮਰਬੀਰ ਸਿੰਘ, ਮੁੱਖ ਅਫਸਰ ਥਾਣਾ ਅਮਲੋਹ ਸਮੇਤ ਪੁਲਿਸ ਪਾਰਟੀ ਨੂੰ ਉਕਾਂਰ ਪੈਟਰੋਲ ਪੰਪ ਕੋਲ ਸੇਵਾ ਸਿੰਘ ਪੁੱਤਰ ਗੱਜਣ ਸਿੰਘ ਵਾਸੀ ਵਾਰਡ ਨੰਬਰ 06, ਅਮਲੋਹ ਮਲਾਕੀ ਹੋਇਆ। ਜਿਸ ਨੇ ਦੋ ਵਿਅਕਤੀਆਂ, ਜਿਨ੍ਹਾਂ ਦਾ ਨਾਮ ਫੂਲ ਬਾਬੂ ਪਾਸਵਾਨ ਪੁੱਤਰ ਰਾਮਸੀਸ ਪਾਸਵਾਨ ਵਾਸੀ ਸਿਮਰੀ ਥਾਣਾ ਹਠਰੀ ਜਿਲ੍ਹਾ ਮੁਜਫਰਪੁਰ (ਬਿਹਾਰ) ਹਾਲ ਕਿਰਾਏਦਾਰ ਕੇਵਲ ਕ੍ਰਿਸ਼ਨ ਗਰਗ ਕਾਲ਼ਾ ਬਾਬੂ ਦਾ ਮਕਾਨ ਮਾਘੀ ਕਾਲਜ ਰੋਡ ਅਮਲੋਹ ਅਤੇ ਬਿਰਜੂ ਦਾਸ ਪੁੱਤਰ ਜਨਾਰਧਨ ਦਾਸ ਵਾਸੀ ਕੋਰਾਹੀ ਥਾਣਾ ਗੋਲਾਲ ਜਿਲ੍ਹਾ ਮੱਧੇਪੁਰਾ ਬਿਹਾਰ ਹਾਲ ਵਾਸੀ ਜਰਨੈਲ ਕਲੋਨੀ, ਸ਼ੈੱਟੀ ਨੂੰ ਮੁੱਖ ਅਫਸਰ ਪਾਸ ਪੇਸ਼ ਕੀ
ਮੰਡੀ ਗੋਬਿੰਦਗੜ੍ਹ ਦੇ ਮੀਰੀ ਪੀਰੀ ਚੌਂਕ ਵਿੱਚ ਫੂਕਿਆ ਪੁਤਲਾ... !
ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਲੱਗੇ ਨਾਅਰੇ
ਸਾਧੂ ਸਿੰਘ ਧਰਮਸੋਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਵਿਜੀਲੈਂਸ ਟੀਮ ਵੱਲੋਂ ਉਸ ਦੇ ਗ੍ਰਹਿ ਵਿਖੇ ਛਾਪੇਮਾਰੀ ਕੀਤੀ ਗਈ ਜੋ ਕਈ ਘੰਟੇ ਤੋਂ ਚੱਲ ਰਹੀ ਹੈ,ਛਾਪੇਮਾਰੀ ਦੌਰਾਨ ਕਿਸੇ ਵੀ ਵਿਅਕਤੀ ਨੂੰ ਅੰਦਰ ਆਉਣ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸਾਧੂ ਸਿੰਘ ਧਰਮਸੋਤ ਦੇ ਵਕੀਲ ਸ਼ੀਤਲ ਸ਼ਰਮਾ ਵੱਲੋਂ ਵਿਜੀਲੈਂਸ ਟੀਮ ਤੇ ਗੰਭੀਰ,ਆਰੋਪ ਲਗਾਉਂਦੇ ਹੋਏ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਵੱਲੋਂ ਪੁਲਸ ਨੂੰ ਵਾਰ ਵਾਰ ਕਹਿਣ ਤੇ ਸਰਚ ਵਾਰੰਟ ਨਹੀਂ ਦਿਖਾਏ ਗਏ ਨਾ ਹੀ ਵਿਜੀਲੈਂਸ ਟੀਮ ਨੂੰ ਮਿਲਣ ਦਿੱਤਾ ਜਾ ਰਿਹਾ ਹੈ
ਸ਼ਹਿਰ ਅਮਲੋਹ ਵਿਖੇ ਸਥਿਤ ਮਾਘੀਂ ਕਾਲਜ਼ ਦੇ ਪਿੱਛੇ ਇੱਕ ਖੇਤ ਵਿੱਚ ਮੱਕੀ ਦੀ ਕਟਾਈ ਕਰ ਰਹੀਂ ਕੰਬਾਇਨ ਨੂੰ ਲੱਗੀ ਭਿਆਨਕ ਅੱਗ ਸਾਰੀ ਮਸ਼ੀਨ ਸੜ ਕੇ ਹੋਈ ਸੁਆਹ।
#RishuGoyal
ਘਟਨਾ ਵਾਲ਼ੀ ਥਾਂ ਤੋਂ ਨਵੀਂ CCTV ਵੀਡੀਓ ਆਈ ਸਾਹਮਣੇ ਜਿਸ ਚੋਂ ਗੌਲੀਆ ਦੀ ਅਵਾਜ਼ ਵੀ ਸੁਣੀ ਜਾਂ ਸਕਦੀ ਹੈ
ਘਟਨਾ ਵਾਲ਼ੀ ਥਾਂ ਤੋਂ ਨਵੀਂ CCTV ਵੀਡੀਓ ਆਈ ਸਾਹਮਣੇ ਜਿਸ ਚੋਂ ਗੌਲੀਆ ਦੀ ਅਵਾਜ਼ ਵੀ ਸੁਣੀ ਜਾਂ ਸਕਦੀ ਹੈ
ਇਸ ਪੇੜ ਨੂੰ ਬਚਾਉਣ ਲਈ Malkeet singh dhiman ਜੀ ਦਾ ਧੰਨਵਾਦ ਕਰਦੇ ਆਮ 🙏👍
ਪੰਜਾਬ ਸਰਕਾਰ ਦੀ ਪੀ.ਆਰ.ਟੀ.ਸੀ ਬਸ ਉਸ ਦਾ ਡਰਾਈਵਰ ਤੇਲ ਚੋਰੀ ਕਰਦਾ ਆਇਆ ਅੜੀਕੇ....
ਹਲਕਾ ਅਮਲੋਹ ਵਾਸੀਓ ਤੁਸੀਂ ਆਪ ਦੱਸੋ ਕਿਹੜੀ ਕਿਹੜੀ ਨਹੀਂ ਬਣੀ
ਹਲਕਾ ਅਮਲੋਹ ਦੀ ਸੜਕਾਂ ਹਾਲ ਤੁਸੀਂ ਆਪ ਹੀ ਦੇਖੋ ਹਾਲ,{Whatsapp Viral Video} ਬਾਕੀ ਹਲਕਾ ਵਾਸੀ ਸਭ ਜਾਣੀ ਜਾਣ ਹਨ।
Randeep Singh Nabha
Gurpreet Singh Raju khanna
Garry Birring
ਰਾਤ ਦੇ ਹਨੇਰੇ ਵਿੱਚ ਗ਼ੈਰ ਕਾਨੂੰਨੀ ਢੰਗ ਨਾਲ ਸਰਕਾਰੀ ਦਰਖ਼ਤ ਪੁੱਟਣ ਵਾਲਿਆਂ ਖਿਲਾਫ਼ ਸ਼ਹਿਰ ਵਾਸੀਆਂ ਵਿੱਚ ਰੋਸ਼ ਦੀ ਲਹਿਰ
ਐਸ.ਡੀ.ਐਮ ਅਮਲੋਹ ਤੇ ਜੰਗਲਾਤ ਵਿਭਾਗ ਨੇ ਦਰਖ਼ਤ ਪੁੱਟਣ ਵਾਲਿਆਂ ਖਿਲਾਫ਼ ਸ਼ੁਰੂ ਕੀਤੀ ਕਾਰਵਾਈ
ਅਮਲੋਹ, 10 ਜਨਵਰੀ (ਰਿਸ਼ੂ ਗੋਇਲ) - ਬੀਤੀ ਰਾਤ ਸ਼ਹਿਰ ਅਮਲੋਹ ਵਿਖੇ ਰਾਤ ਸਾਢੇ 10 ਵਜ਼ੇ ਉਸ ਸਮੇਂ ਹਫ਼ੜਾ ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਕੁੱਝ ਲੋਕਾਂ ਵਲੋਂ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਸ਼ਹਿਰ ਅਮਲੋਹ ਦੇ ਖੰਨਾ ਰੋਡ ਤੇ ਸੜਕ ਕੰਢੇ ਖੜ੍ਹੇ ਪੁਰਾਤਨ ਤੇ ਇਤਿਹਾਸਕ ਵਿਸ਼ਾਲ ਦਰਖ਼ਤ ਨੂੰ ਜੇ.ਸੀ.ਬੀ. ਦੀ ਮੱਦਦ ਨਾਲ ਪੁੱਟ ਕੇ ਸੜਕ ਨਾਲ਼ ਲੱਗਦੇ ਪਲਾਂਟਾਂ ਵਿੱਚ ਸੁੱਟ ਦਿੱਤਾ ਗਿਆ ਜਿਸ ਕਾਰਨ ਵਾਤਾਵਰਨ ਪ੍ਰੇਮੀਆਂ ਤੇ ਸ਼ਹਿਰ ਵਾਸੀਆਂ ਵਿੱਚ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਘਟਨਾ ਸਥਾਨ ਤੇ ਇਕੱਠੇ ਹੋਏ ਮਹੁੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਰਾਤ 10 ਵਜ਼ੇ ਦੇ ਕਰੀਬ ਸੈਰ ਕਰਕੇ ਆਪਣੇ ਘਰ ਵਾਪਿਸ ਆ ਰਹੇ ਸਨ ਜਦੋਂ ਉਹ ਖੰਨਾ ਚੁੰਗੀ ਨੇੜੇ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਕਈ ਵਿਅਕਤੀ