ਸਰਕਾਰੀ ਹਸਪਤਾਲ ਵਿੱਚ ਕੰਬਲਾਂ ਨੂੰ ਲਾਏ ਤਾਲੇ
ਕਰੋੜਾਂ ਰੁਪੀਆਂ ਦੀ ਲਾਗਤ ਨਾਲ ਬਣਨ ਵਾਲਾ ਹਸਪਤਾਲ ਮੁਕਤਸਰ ਛੱਡ ਪਹੁੰਚ ਰਿਹਾ ਗਿੱਦੜਵਾਹਾ #punjabharyanalive #LatestNews #giddeebaha #viewers #BreakingNews #million
ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਠੰਡ ਤੋਂ ਬਚਾਉਣ ਲਈ ਦਿੱਤੇ ਗਏ ਕੰਬਲਾਂ ਨੂੰ ਸਿਹਤ ਵਿਭਾਗ ਨੇ ਲਾਏ ਤਾਲੇ । ਸਿਹਤ ਵਿਭਾਗ ਦੇ ਇਸ ਕਾਰਨਾਮੇ ਦੀ ਹੋ ਰਹੀ ਹੈ ਸਾਰੇ ਪਾਸੇ ਚਰਚਾ
#ਬਠਿੰਡਾ #BreakingNews #LatestNews #punjabharyanalive #govermenthospital
ਬਠਿੰਡਾ ਦੇ ਸੰਗਤ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਫਾਇਰਿੰਗ #LatestNews #BreakingNews #ਬਠਿੰਡਾ #bathinda
ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਿਤੇ ਸਖਤ ਪ੍ਰਬੰਧ Sri Muktsar Sahib Police Pro Punjab Tv Rozana Spokesman 9pb News @topfans
ਬਠਿੰਡਾ ਦੇ ਪਿੰਡ ਪੱਕਾ ਕਲਾਂ ਦੇ ਵਿੱਚ ਫਾਇਰਿੰਗ । ਪੁਰਾਣੀ ਰੰਜਿਸ਼ ਦੇ ਚਲਦਿਆਂ ਨੌਜਵਾਨ ਦੇ ਉੱਪਰ ਕੀਤੀ ਫਾਇਰਿੰਗ ਤਿੰਨ ਹਮਲਾਵਰਾਂ ਵੱਲੋਂ ਇੱਕ ਨੌਜਵਾਨ ਤੇ ਕੀਤਾ ਗਿਆ ਹਮਲਾ
#punjabharyanalive #LatestNews #NewsUpdate
ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਤਮਸਤਕ ਹੋਣ ਉਪਰੰਤ ਘੋੜਾ ਮੰਡੀ ਪਹੁੰਚੇ ਅਮਨ ਅਰੋੜਾ
#punjabharyanalive #LatestNews #shrimuktsarsahib #BreakingNews
ਮੁਕਤਸਰ ਮਾਘੀ ਮੇਲਾ (ਪਸ਼ੂ ਮੈਲਾ) ਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਪ੍ਰਸ਼ਾਸਨ ਨੇ ਕਿਤੇ ਸਖਤ ਪ੍ਰਬੰਧ। ਲੋਕਾਂ ਨੇ ਕੀਤਾ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ
#punjabharyanalive #shrimuktsarsahib #BreakingNews #LatestNews
डबवाली पुलिस ने अंतरराज्यीय गिरोह का किया पर्दाफाश, 60 लाख रूपये की पकड़ी शराब
#Dabwali #punjabharyanalive #fb #information #NewsUpdate #BreakingNews #LatestNews
सिरसा में सीएम नायब सिंह सैनी ने दिया नायाब तोहफा। महाराजा सूरजमल की जीवनी को स्कूली पाठ्यक्रम में शामिल किया।अखिल भारतीय जाट महासभा में खुशी की लहर
#punjabharyanalive #BreakingNews #sirsa #cmharyana
ਸ੍ਰੀ ਮੁਕਤਸਰ ਸਾਹਿਬ ਮੇਲਾ ਮਾਘੀ ਮੰਨੋਰੰਜਨ ਮੇਲੇ ਦੀ ਵੀਡੀਓ ਵਾਇਰਲ
ਝੂਲੇ ਤੇ ਲੜੇ ਨੌਜਵਾਨ ਅਤੇ ਨਿਹੰਗ ਸਿੰਘ ਬਾਣੇ ਦੇ ਕੁਝ ਵਿਅਕਤੀ । ਮਾਮੂਲੀ ਗੱਲ ਤੋਂ ਹੋਏ ਹੱਥੋਪਾਈ
#punjabharyanalive #shrimuktsarsahib #BreakingNews