Malout Times Punjabi

Malout Times Punjabi ਸਦਾ ਹੱਕ ਸੱਚ ਦੀ ਖੁਆਈ ਮੇਰੇ ਦਾਤਿਆ
ਪਿਛੋ ਪਛ?

🙏🙏🙏 ਮਦਦ ਲਈ ਹੱਥ ਅੱਗੇ ਵਧਾਓ🙏🙏🙏ਮਲੋਟ ਦੇ ਵਸਨੀਕ ਪੰਡਿਤ ਪ੍ਰਦੀਪ ਸ਼ਰਮਾ ਦੀ ਨੰਨ੍ਹੀ ਧੀ,, ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ,, ਡਾਕਟਰਾਂ ਅਨੁ...
14/12/2023

🙏🙏🙏 ਮਦਦ ਲਈ ਹੱਥ ਅੱਗੇ ਵਧਾਓ🙏🙏🙏
ਮਲੋਟ ਦੇ ਵਸਨੀਕ ਪੰਡਿਤ ਪ੍ਰਦੀਪ ਸ਼ਰਮਾ ਦੀ ਨੰਨ੍ਹੀ ਧੀ,, ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਹੀ ਹੈ,, ਡਾਕਟਰਾਂ ਅਨੁਸਾਰ ਇਸ ਬੱਚੀ ਦਾ ਲੀਵਰ ਖਰਾਬ ਹੋ ਚੁੱਕਾ ਹੈ ਤੇ ਇਸਦੀ ਜਾਨ ਬਚਾਉਣ ਲਈ 20 ਲੱਖ ਦੇ ਕਰੀਬ ਦੀ ਜਰੂਰਤ ਹੈ। ਕਹਿੰਦੇ ਹਨ ਕਿ ਬੂੰਦ ਬੂੰਦ ਨਾਲ ਵੀ ਸਮੁੰਦਰ ਭਰ ਜਾਂਦਾ ਹੈ,,ਤੁਸੀ ਵੀ ਜਿਨੀ ਵੱਧ ਤੋਂ ਵੱਧ ਸੇਵਾ ਹੋ ਸਕਦੀ ਹੈ,,ਇਨਸਾਨੀਅਤ ਨਾਤੇ ਜਰੂਰ ਮਦਦ ਕਰੋ ਅਤੇ ਬੱਚੀ ਦੀ ਤੰਦਰੁਸਤੀ ਲਈ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰੋ ਅਤੇ ਇਸ ਪੋਸਟ ਨੂੰ share ਕਰਕੇ ਵੀ ਤੁਸੀਂ ਮਦਦ ਲਈ ਸਹਿਯੋਗੀ ਬਣ ਸਕਦੇ ਹੋ।
ਮਦਦ ਲਈ ਪਰਿਵਾਰ ਦਾ ਅਕਾਊਂਟ ਨੰਬਰ ਤੇ ਸੰਪਰਕ ਨਬਰ
Pradeep sharma
Canara bank malout
4197101005545
IFSC code (CNRB0004197)
G-pay no. 85569-19307
Cont.no. 79731-68285

23/08/2023

ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ 'ਚ 26 ਅਗਸਤ ਤੱਕ ਛੁੱਟੀਆਂ ਦਾ ਐਲਾਨ।

12/03/2023

ਸ਼ਾਬਾਸ਼ ਪੁੱਤਰ,,ਬਹੁਤ ਸਕੂਨ ਮਿਲ ਰਿਹਾ ਤੇਰੀ ਆਵਾਜ਼ ਚੋਂ
ਬੱਚੇ ਦਾ ਹੌਂਸਲਾ ਵਧਾਉਣ ਲਈ ਸ਼ੇਅਰ ਜਰੂਰ ਕਰੋ

ਸਰਦੀ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਚ ਵਾਧਾ
01/01/2023

ਸਰਦੀ ਦੇ ਮੱਦੇਨਜ਼ਰ ਸਕੂਲਾਂ ਦੀਆਂ ਛੁੱਟੀਆਂ ਚ ਵਾਧਾ

01/01/2023

ਵਾਹਿਗੁਰੂ ਜੀ ਸਾਰਿਆਂ ਦੇ ਘਰ ਪਰਿਵਾਰ ਲਈ ਇਹ ਨਵਾਂ ਸਾਲ ਖ਼ੁਸ਼ੀਆਂ ਤੇ ਤੰਦਰੁਸਤੀਆਂ ਤੇ ਤਰੱਕੀਆਂ ਭਰਿਆ ਆਵੇ 🎉🎉🙏🙏🌹

ਮਲੋਟ ਰੇਲਵੇ ਸਟੇਸ਼ਨ ਦੀ ਖੂਬਸੂਰਤ ਦਿੱਖ,,,ਕਿਵੇਂ ਲਗੀ
11/11/2022

ਮਲੋਟ ਰੇਲਵੇ ਸਟੇਸ਼ਨ ਦੀ ਖੂਬਸੂਰਤ ਦਿੱਖ,,,ਕਿਵੇਂ ਲਗੀ

14/10/2022
13/09/2022

ਪੰਜਾਬ ਸਰਕਾਰ ਦੀ ਘਰ ਘਰ ਆਟਾ ਵੰਡ ਸਕੀਮ ਤੇ ਹਾਈਕੋਰਟ ਨੇ ਲਾਈ ਰੋਕ 😳🔴

ਹੁਣ ਪਾਲਕੀ ਸਾਹਿਬ ਵਾਲੀ ਗੱਡੀ ਦਾ ਟੈਕਸ ਹੋਊ ਮੁਆਫ਼, ਮਾਨ ਸਰਕਾਰ ਦਾ ਐਲਾਨ
03/09/2022

ਹੁਣ ਪਾਲਕੀ ਸਾਹਿਬ ਵਾਲੀ ਗੱਡੀ ਦਾ ਟੈਕਸ ਹੋਊ ਮੁਆਫ਼, ਮਾਨ ਸਰਕਾਰ ਦਾ ਐਲਾਨ

07/11/2021

ਪੰਜਾਬ 'ਚ ਅੱਜ ਰਾਤ ਤੋਂ ਡੀਜ਼ਲ 5 ਰੁਪਏ ਅਤੇ ਪੈਟਰੋਲ 10 ਰੁਪਏ ਸਸਤਾ

10/10/2021

ਪੰਜਾਬ 'ਚ 13 ਅਕਤੂਬਰ ਤੱਕ 3 ਘੰਟੇ ਰੋਜ਼ਾਨਾ ਲੱਗਣਗੇ ਬਿਜਲੀ ਕੱਟ।

"ਕੱਲ੍ਹ੍ ਕੋਲੇ ਦੇ 11 ਰੈਕ ਮਿਲੇ, ਲੋੜ 22 ਦੀ ਸੀ। ਸਰਕਾਰੀ ਪਲਾਂਟਾਂ ਕੋਲ 4 ਦਿਨ, ਨਿੱਜੀ ਕੋਲ ਇਕ-ਅੱਧੇ ਦਿਨ ਦਾ ਸਟਾਕ"
- PSPCL (PHOTO NEWS)

09/10/2021

ਮਲੋਟ ਸ਼ਹਿਰ "ਚ
ਸਵੇਰੇ 1 ਵਜੇ ਤੱਕ
ਬਿਜਲੀ ਦਾ ਕੱਟ

Wedding card Available J.K computer Malout 7009145708
09/10/2021

Wedding card Available J.K computer Malout 7009145708

07/10/2021

ਮਲੋਟ ਸ਼ਹਿਰ ਦੇ ਕਿਹੜੇ-ਕਿਹੜੇ ਏਰੀਏ ਦੇ ਲੋਕ ਸੁਸਰੀ (ਘੁਣ) ਤੋਂ ਪ੍ਰੇਸ਼ਾਨ ਹਨ ਕਰੋ ਕੁਮੈਂਟ!

ਜਿਪੀ ਵਾਰਿਸ ਦਾ ਗੀਤ  "ਜ਼ਿੰਦਗੀ" 9 ਨੂੰ ਹੋਵੇਗਾ ਲੋਕ ਅਰਪਣ ਮਲੋਟ () ਸਿਮਰਨ ਮਿਊਜ਼ਿਕ ਅਤੇ ਸਿਮਰਨ ਧਨੋਆ ਕੰਪਨੀ ਦੀ ਪੇਸ਼ਕਸ਼ ਨੌਜਵਾਨ ਗਾਇਕ ਜਿੱਪੀ...
04/10/2021

ਜਿਪੀ ਵਾਰਿਸ ਦਾ ਗੀਤ "ਜ਼ਿੰਦਗੀ" 9 ਨੂੰ ਹੋਵੇਗਾ ਲੋਕ ਅਰਪਣ
ਮਲੋਟ () ਸਿਮਰਨ ਮਿਊਜ਼ਿਕ ਅਤੇ ਸਿਮਰਨ ਧਨੋਆ ਕੰਪਨੀ ਦੀ ਪੇਸ਼ਕਸ਼ ਨੌਜਵਾਨ ਗਾਇਕ ਜਿੱਪੀ ਵਾਰਿਸ ਦਾ ਨਵਾਂ ਗੀਤ "ਜ਼ਿੰਦਗੀ" 9 ਅਕਤੂਬਰ ਨੂੰ ਯੂ ਟਿਉਬ ਤੇ ਰਲੀਜ਼ ਹੋਣ ਜਾ ਰਿਹਾ ਹੈ। ਇਸ ਗੀਤ ਦਾ ਪੋਸਟਰ ਪਹਿਲਾਂ ਨਾਮਵਰ ਲੇਖਕ ਮਿੰਟੂ ਗੁਰੂਸਰੀਆ ਵਲੋਂ ਰਲੀਜ਼ ਕੀਤਾ ਗਿਆ ਅਤੇ ਅੱਜ ਸਕਾਈ ਮਾਲ ਵਿਖੇ ਰੱਖੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵੀ ਨਾਮਵਰ ਸਖਸ਼ੀਅਤਾਂ ਵਲੋਂ ਇਹ ਪੋਸਟਰ ਰਲੀਜ ਕੀਤਾ ਗਿਆ ਅਤੇ ਇਸ ਨਵੇਂ ਗੀਤ ਲਈ ਗਾਇਕ ਜਿੱਪੀ ਵਾਰਿਸ ਨੂੰ ਵਧਾਈ ਦਿੱਤੀ ਗਈ। ਇਸ ਮੌਕੇ ਆਰਟਿਸਟ ਤਰਸੇਮ ਰਾਹੀ, ਦਵਿੰਦਰ ਪੁਰਬਾ, ਗੀਤਕਾਰ ਕੁਲਬੀਰ ਕੋਟਭਾਈ, ਸਿੰਗਰ ਗੁਰਵੀਰ ਸਿੱਧੂ, ਸਿੰਗਰ ਵਿੱਕੀ ਲਾਡਲਾ, ਗਾਇਕ ਸਤਪਾਲ ਭੂੰਦਰ, ਪਵਨ ਕੁਮਾਰ, ਜੀ. ਓ.ਇੰਚਾਰਜ ਹਰਪ੍ਰੀਤ ਸਿੰਘ, ਕੈਮਿਸਟ ਐਸੋਸੀਏਸ਼ਨ ਪ੍ਰਧਾਨ ਰਜਿੰਦਰ ਜੁਨੇਜਾ, ਗੁਰਬਿੰਦਰ ਲਵਲੀ, ਜਤਿੰਦਰ ਬੱਠਲਾ, ਅਨੀਸ਼ ਵਧਵਾ, ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਸ਼ਾਮ ਜੁਨੇਜਾ, ਚੇਅਰਮੈਨ ਹਰਦੀਪ ਸਿੰਘ ਖ਼ਾਲਸਾ, ਅਮਨਦੀਪ ਸਿੰਘ ਮਹਿਰਾ, ਜੋਨੀ ਸੋਨੀ, ਰਵਨੀਤ ਮੱਕੜ ਆਦਿ ਹਾਜਰ ਸਨ। ਜ਼ਿਕਰਯੋਗ ਹੈ ਕਿ ਇਸ ਗੀਤ ਨੂੰ ਵਿੱਕੀ ਲਾਡਲਾ ਅਤੇ ਜਿੱਪੀ ਵਾਰਿਸ ਦੋਨਾਂ ਨੇ ਲਿਖਿਆ ਹੈ ਜਦਕਿ ਮਿਊਜ਼ਿਕ ਸ਼ਿਵਾ ਮਲਿਕ ਨੇ ਦਿੱਤਾ ਹੈ। ਗਾਇਕ ਜਿੱਪੀ ਵਾਰਿਸ ਨੇ ਦੱਸਿਆ ਕਿ ਇਸ ਗੀਤ ਦੇ ਡਾਇਰੈਕਟਰ ਕੁਲਜੀਤ ਸਿੰਘ ਅਤੇ ਪ੍ਰੋਡਿਊਸਰ ਪ੍ਰਿੰਸ ਸਿੱਧੂ ਹਨ, ਜਦਕਿ ਇਸ ਦਾ ਲੇਬਲ ਸਿਮਰਨ ਮਿਉਜ਼ਿਕ ਵਲੋਂ ਤਿਆਰ ਕੀਤਾ ਗਿਆ ਹੈ। ਗਾਇਕ ਜਿੱਪੀ ਵਾਰਿਸ ਨੇ ਆਸ ਜਤਾਈ ਕਿ ਇਹ ਗੀਤ ਯਕੀਨਨ ਦਰਸ਼ਕਾਂ ਨੂੰ ਪਸੰਦ ਆਏਗਾ।

ਸਿੱਧੂ ਦੇ ਅਸਤੀਫੇ ਉਪਰੰਤ ਕੈਪਟਨ ਨੇ ਕੱਸਿਆ ਤੰਜ
28/09/2021

ਸਿੱਧੂ ਦੇ ਅਸਤੀਫੇ ਉਪਰੰਤ ਕੈਪਟਨ ਨੇ ਕੱਸਿਆ ਤੰਜ

28/09/2021

ਨਵਜੋਤ ਸਿੰਘ ਸਿੱਧੂ ਨੇ ਛੱਡੀ ਪ੍ਰਧਾਨਗੀ - ਅਹੁਦੇ ਤੋਂ ਦਿੱਤਾ ਅਸਤੀਫ਼ਾ

27/09/2021

ਮਲੋਟ ਵਿਖੇ ਕਿਸਾਨ ਯੂਨੀਅਨ ਦਾ ਧਰਨਾ

19/09/2021

ਚਰਨਜੀਤ ਚੰਨੀ ਬਣੇ ਪੰਜਾਬ ਦੇ ਨਵੇਂ ਮੁੱਖ ਮੰਤਰੀ,
ਦਲਿਤ ਲੀਡਰ ਹਨ ਚੰਨੀ,
ਹਰੀਸ਼ ਰਾਵਤ ਨੇ ਕੀਤਾ ਐਲਾਨ।

new wedding card available on J.K computer maloutMobile 7009145708
19/09/2021

new wedding card available on J.K computer malout
Mobile 7009145708

08/09/2021

ਕਰਨਾਲ ਚ ਜਾਰੀ ਰਹੇਗਾ ਕਿਸਾਨਾਂ ਦਾ ਧਰਨਾ ਮੀਟਿੰਗ ਫਿਰ ਰਹੀ ਬੇਸਿੱਟਾ

ਰੱਖੜੀ ਮੁਬਾਰਕ ਸਭ ਨੂੰ
22/08/2021

ਰੱਖੜੀ ਮੁਬਾਰਕ ਸਭ ਨੂੰ

07/08/2021

ਨੀਰਜ ਚੌਪੜਾ ਨੇ ਜੈਵਲੀਨ ਥਰੋਅ ਚ ਪਹਿਲਾ ਗੋਲਡ ਮੈਡਲ ਭਾਰਤ ਦੀ ਝੋਲੀ ਪਾਇਆ

ਮਲੋਟ ਹਲਕੇ ਚ ਪ੍ਰਿੰਟਿੰਗ ਦਾ ਕੰਮ ਕਰਵਾਉਣ ਲਈ ਸੰਪਰਕ ਕਰੋ
24/07/2021

ਮਲੋਟ ਹਲਕੇ ਚ ਪ੍ਰਿੰਟਿੰਗ ਦਾ ਕੰਮ ਕਰਵਾਉਣ ਲਈ ਸੰਪਰਕ ਕਰੋ

09/07/2021

*ਪੰਜਾਬ ’ਚ ਵੀਕੈਂਡ ਅਤੇ ਨਾਈਟ ਕਰਫਿਊ ਖਤਮ
ਇਨਡੋਰ ਸਮਾਗਮਾਂ ’ਚ 100 ਲੋਕਾਂ ਦੀ ਇਜਾਜ਼ਤ
ਆਊਟਡੋਰ ਸਮਾਗਮਾਂ ’ਚ 200 ਲੋਕਾਂ ਦੀ ਇਜਾਜ਼ਤ
ਸਾਰੇ ਬਾਰ, ਸਿਨੇਮਾ, ਜਿੰਮ ਅਤੇ ਸਪਾ ਰਹਿਣਗੇ ਖੁਲ੍ਹੇ*

29/06/2021

ਮਲੋਟ ਵਿਚ ਜਿੱਥੇ ਜਿੱਥੇ ਬਿਜਲੀ ਗਈ ਹੈ 10:30 ਵਜੇ ਆਏਗੀ

30/05/2021

ਕੋਰੋਨਾ ਕੇਸਾਂ ਦੀ ਰਫਤਾਰ ਪਈ ਮੱਠੀ
ਮਲੋਟ ਦੇ 23 ਕੇਸਾਂ ਸਣੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਚ 123 ਕੋਰੋਨਾ ਕੇਸ ਆਏ, ਮਲੋਟ ਚ 1 ਮੌਤ ਸਮੇਤ ਜ਼ਿਲ੍ਹੇ ਚ 6 ਮੌਤਾਂ ਹੋਈਆਂ
399 ਮਰੀਜ ਸਿਹਤਯਾਬ ਹੋਏ

Address

Malout

Website

Alerts

Be the first to know and let us send you an email when Malout Times Punjabi posts news and promotions. Your email address will not be used for any other purpose, and you can unsubscribe at any time.

Videos

Share

Nearby media companies


Other Social Media Agencies in Malout

Show All