Sukh Sarpanch Malerkotla

Sukh Sarpanch Malerkotla Contact information, map and directions, contact form, opening hours, services, ratings, photos, videos and announcements from Sukh Sarpanch Malerkotla, Digital creator, Malerkotla.

02/04/2024
ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ ਪਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ..🦅✌🏻
12/03/2024

ਸਾਡੀਆਂ ਜ਼ੁਬਾਨਾਂ ਸਖ਼ਤ ਜਰੂਰ ਹੋ ਸਕਦੀਆਂ ਪਰ ਦੋਗਲੀਆਂ ਨਹੀਂ ਹੋ ਸਕਦੀਆਂ ਸੱਜਣਾ..🦅✌🏻

05/01/2024

ਗੱਲਾ ਵੀ ਉਹਨਾਂ ਦੀੰਆ ਹੁੰਦੀਆਂ

13/09/2023

jehre sanu dilo pyar krde a y share jaror kreo agge video y …SB luxury cars rents

07/07/2023

ਅੱਜ ਮੈ ਖੁੱਦ ਤਿਆਰ ਕੀਤੀ ਗਰਮੀਆਂ ਵਾਲੀ ਪੰਜੀਰੀ ਤੁਸੀ ਵੀ ਘਰ ਬਣਾਉ ਠੰਡੀ ਤਸੀਰ ਵਾਲੀ ਤਾਕਤਵਰ ਪੰਜੀਰੀ ਬੱਚਾ ਬੁੱਢਾ ਹਰ ਕੋਈ ਖਾ ਸਕਦਾ..🙏🏻🙏🏻

05/07/2023

ਹੱਕ ਸੱਚ ਦੀ ਕਮਾਈ ਦੀ ਅਸਲ ਖੁਸੀ ਵਹਿਗੁਰੂ ਮੇਹਰ ਕਰੇ ਜਲਦੀ ਗੱਡੀ ਲੈ ਕੇ ਆਵੇ ਬਾਈ 🙏🏻

ਇਕ ਦਿਨ ਪਹਿਲਾਂ ਪੋਸਟ ਪਾਈ ਸੀ ਜਿਸ ਵਿੱਚ ਸਰਦਾਰ ਜੀ ਬਿਲਕੁਲ ਵੇਲੇ ਸੀ ਤੇ ਪਰਵਾਸੀ ਵਿਅਕਤੀ ਦੀ ਦੁਕਾਨ ਤੇ ਕਾਫੀ ਭੀੜ ਸੀ ਤੇ ਫੋਟੋ ਵਾਇਰਲ ਹੋਣ ਤੋ...
09/05/2023

ਇਕ ਦਿਨ ਪਹਿਲਾਂ ਪੋਸਟ ਪਾਈ ਸੀ ਜਿਸ ਵਿੱਚ ਸਰਦਾਰ ਜੀ ਬਿਲਕੁਲ ਵੇਲੇ ਸੀ ਤੇ ਪਰਵਾਸੀ ਵਿਅਕਤੀ ਦੀ ਦੁਕਾਨ ਤੇ ਕਾਫੀ ਭੀੜ ਸੀ
ਤੇ ਫੋਟੋ ਵਾਇਰਲ ਹੋਣ ਤੋਂ ਬਾਅਦ ਬਾਪੂ ਜੀ ਹੁਣਾਂ ਦੀ ਦੁਕਾਨ ਤੇ ਵੀ ਲੱਗੀ ਭੀੜ

🚩🦅
05/05/2023

🚩🦅

29/04/2023

ਠੀਕ ਆ ਹੁਣ ਦੇਵ ਮਾਨ ਬਹੁਤ ਵਧੀਆ ਜਵਾਬ ਦਿੱਤਾ ਸਿੱਧੂ ਬਾਪੂ ਨੇ..✅🙏🏻

29/03/2023

Final match NRI KABADDI CUP MALERKOTKA 26 February 2023..🦅🤟🏻

ਦੂਜੀ ਬਾਰ ਸਰਪੰਚੀ ਚੋਣਾਂ ਦੋਰਾਨ ਕੀਤੇ ਬਾਅਦੇ ਮੁਤਾਬਕ ਹਰ ਲੋੜਬੰਦ ਪਰਿਵਾਰ ਨੂੰ ਧੀ ਦੇ ਵਿਆਹ ਸਮੇ 5100 ਰੁਪਏ ਆਪਣੀ ਜੇਬ ਵਿੱਚੋਂ ਦੇਣ ਦਾ ਬਾਆਦਾ...
07/03/2023

ਦੂਜੀ ਬਾਰ ਸਰਪੰਚੀ ਚੋਣਾਂ ਦੋਰਾਨ ਕੀਤੇ ਬਾਅਦੇ ਮੁਤਾਬਕ ਹਰ ਲੋੜਬੰਦ ਪਰਿਵਾਰ ਨੂੰ ਧੀ ਦੇ ਵਿਆਹ ਸਮੇ 5100 ਰੁਪਏ ਆਪਣੀ ਜੇਬ ਵਿੱਚੋਂ ਦੇਣ ਦਾ ਬਾਆਦਾ ਲਗਾਤਾਰ ਪਿਛਲੇ ਪੰਜ ਸਾਲ ਤੋ ਜਾਰੀ ਹੈ ਜਿਸਦੇ ਤਹਿਤ ਅੱਜ ਚਾਰ ਧੀਆਂ ਦੇ ਵਿਆਹ ਵਾਲੇ ਲੋੜਬੰਦ ਪਰਿਵਾਰਾ ਨੂੰ ਸਾਡੇ ਪਰਿਵਾਰ ਵੱਲੋਂ 5100-5100 ਦੀ ਨੰਗਦ ਰਾਸ਼ੀ ਦਿੱਤੀ ਗਈ ਤੇ ਪੰਜਵਾਂ ਪਰਿਵਾਰ ਜਿੰਨਾ ਦਾ ਪੁੱਤਰ ਕੁੱਝ ਸਮਾ ਪਹਿਲਾ ਅਚਾਨਕ ਜਵਾਨੀ ਚ ਏਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਉਸ ਪਰਿਵਾਰ ਦੀ ਵੀ 5000 ਦੀ ਨਗੰਦ ਰਾਸ਼ੀ ਨਾਲ ਸਹਾਇਤਾ ਕੀਤੀ ਗਈ ਅਤੇ ਆਉਣ ਵਾਲੇ ਸਮੇ ਲਈ 5100 ਦੀ ਰਾਸ਼ੀ ਨੂੰ ਵਧਾ 11000 ਕਰ ਦਿੱਤਾ ਹੈ ਹੁਣ ਹਰ ਧੀ ਦੇ ਵਿਆਹ ਲਈ ਮੇਰਾ ਪਰਿਵਾਰ 11000 ਰੁਪਏ ਏਸੇ ਤਰਾ ਹੀ ਸੰਗਨ ਵਜੋਂ ਹਰ ਲੋੜਬੰਦ ਪਰਿਵਾਰ ਨੂੰ ਦਿੱਤੇ ਜਾਣ ਗੇ ਤੇ ਹੋਰ ਵੀ ਲੋੜਬੰਦ ਪਰਿਵਾਰਾ ਦੀ ਸਮੇ ਸਮੇ ਤੇ ਸੰਭਵ ਮੱਦਦ ਕੀਤੀ ਜਾਵੇ ਗੀ ਇਹ ਸਾਰੇ ਕੰਮ ਪਾਰਟੀਬਾਜ਼ੀ ਤੇ ਉੱਪਰ ਉੱਠ ਕੀਤੇ ਜਾ ਰਹੇ ਹਨ ਕਿਸੇ ਨਾਲ ਕੋਈ ਵਿਤਕਰਾ ਨਹੀ ਵਹਿਗੁਰੂ ਇੰਦਾ ਵੀ ਆਪਣੇ ਨਗਰ ਦੀ ਸੇਵਾ ਕਰਨ ਦਾ ਬਲ ਬਖਸੇ ਨਗਰ ਤੇ ਮੇਹਰ ਕਰੇ..
ਤੁਹਾਡਾ ਆਪਣਾ ਸੁੱਖ ਬੈਨੀਪਾਲ…🙏🏻🙏🏻

06/03/2023

ਅਜੇ ਤਾਂ ਬੈਂਕ ਚ ਲੱਗੇ ਪਿਓ ਦੇ ਅੰਗੂਠੇ ਦੀ ਸਿਆਹੀ ਵੀ ਨਹੀ ਸੁਕੀ...ਤੁਸੀ ਖੌਰੂ ਕਿਸ ਖੁਸ਼ੀ ਚ ਵਿਢਿਆ]…ਇਹ ਕਨੇਡਾ ਵਾਲੇ

Address

Malerkotla

Telephone

+919815344414

Website

Alerts

Be the first to know and let us send you an email when Sukh Sarpanch Malerkotla posts news and promotions. Your email address will not be used for any other purpose, and you can unsubscribe at any time.

Contact The Business

Send a message to Sukh Sarpanch Malerkotla:

Videos

Share