Tapda Sach

Tapda Sach Tapda Such News : Read latest and current Punjabi News on;ine at Tapda Sach News cover all updates Ne

     #
18/12/2024

#

18/12/2024

ਅੰਮ੍ਰਿਤਸਰ ਪਹੁੰਚੇ Sanjay Dutt ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੁਲਾਕਾਤ।
17/12/2024

ਅੰਮ੍ਰਿਤਸਰ ਪਹੁੰਚੇ Sanjay Dutt ਨਾਲ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਕੀਤੀ ਮੁਲਾਕਾਤ।

ਸਿਰਫ਼ ਚੰਡੀਗੜ੍ਹ 'ਚ ਨਹੀਂ ਹੋਵੇਗਾ ਦਿਲਜੀਤ ਦੋਸਾਂਝ ਦਾ ਸ਼ੋਅ!ਦਲਜੀਤ ਨੇ ਭਾਰਤ 'ਚ ਸ਼ੋਅ ਕਰਨ ਨੂੰ ਲੈ ਕੇ ਕੀਤਾ ਸਪੱਸ਼ਟ!       Latest News Govt ...
17/12/2024

ਸਿਰਫ਼ ਚੰਡੀਗੜ੍ਹ 'ਚ ਨਹੀਂ ਹੋਵੇਗਾ ਦਿਲਜੀਤ ਦੋਸਾਂਝ ਦਾ ਸ਼ੋਅ!
ਦਲਜੀਤ ਨੇ ਭਾਰਤ 'ਚ ਸ਼ੋਅ ਕਰਨ ਨੂੰ ਲੈ ਕੇ ਕੀਤਾ ਸਪੱਸ਼ਟ!
Latest News Govt of Punjab

ਅਖੇ ਦਿਲਜੀਤ ਨੇ Punjab ਦੀ ਜਗ੍ਹਾ Panjab ਕਿਉਂ ਲਿਖ ਦਿੱਤਾ ਹੈ ? ਇਸ ਮੁੱਦੇ 'ਤੇ ਅੱਜ ਸਾਡੇ ਪ੍ਰੋਗਰਾਮ ਵਿੱਚ ਕੂਮੈਂਟ ਆਇਆ ਤਾਂ ਮੈਂ ਕਿਹਾ ਸੀ ...
17/12/2024

ਅਖੇ ਦਿਲਜੀਤ ਨੇ Punjab ਦੀ ਜਗ੍ਹਾ Panjab ਕਿਉਂ ਲਿਖ ਦਿੱਤਾ ਹੈ ? ਇਸ ਮੁੱਦੇ 'ਤੇ ਅੱਜ ਸਾਡੇ ਪ੍ਰੋਗਰਾਮ ਵਿੱਚ ਕੂਮੈਂਟ ਆਇਆ ਤਾਂ ਮੈਂ ਕਿਹਾ ਸੀ ਕਿ ਆਪਣੇ ਘਰ ਪੰਜਾਬ ਦਾ ਇੱਕ ਨਕਸ਼ਾ ਹੈ। ਇਹਦੇ ਵਿੱਚ ਤਾਂ Punjaub ਲਿਖਿਆ ਹੋਇਆ ਹੈ। ਏਥੋਂ ਤੱਕ ਕਿ ਅੰਮ੍ਰਿਤਸਰ ਨੂੰ Umritsir ਲਿਖਿਆ ਹੋਇਆ ਹੈ ਤੇ JALANDHAR ਨੂੰ Julinder। ਜੇ ਏਨੇ ਨਾਂਅ ਅੱਗੇ ਜਾ ਕੇ ਦਰੁਸਤ ਹੋਏ ਨੇ ਅੰਗਰੇਜ਼ੀ ਵਿੱਚ ਹੀ ਤਾਂ ਏਧਰ ਕਿਉਂ ਨਹੀਂ ? ਕੁਝ ਦੋਸਤਾਂ ਨੇ ਕਿਹਾ ਕਿ ਫੋਟੋ ਜ਼ਰੂਰ ਪਾਇਓ ਨਕਸ਼ੇ ਦੀਆਂ, ਸੋ - ਹਾਜ਼ਰ ਹੈਨ ਜੀ ਫੋਟੋਆਂ !!!

ਕ੍ਰੈਡਿਟ ਬਾਏ - ਮਿੰਟੂ ਗੁਰੂਸਰੀਆ

ਪਿੰਡ ਛੰਨਾ ਗੁਲਾਬ ਸਿੰਘ ਵਿਖੇ ਦਿਨ-ਦਿਹਾੜੇ ਸਰਪੰਚ ਦਾ ਕਤਲ, ਹਮਲਾਵਰਾਂ ਦੀ ਸਰਪੰਚ ਨਾਲ ਸੀ ਦੱਸੀ ਜਾ ਰਹੀ ਨਸ਼ਾ ਬੰਦ ਕਰਵਾਉਣ ਨੂੰ ਲੈ ਕੇ ਰੰਜਿਸ਼! ...
16/12/2024

ਪਿੰਡ ਛੰਨਾ ਗੁਲਾਬ ਸਿੰਘ ਵਿਖੇ ਦਿਨ-ਦਿਹਾੜੇ ਸਰਪੰਚ ਦਾ ਕਤਲ, ਹਮਲਾਵਰਾਂ ਦੀ ਸਰਪੰਚ ਨਾਲ ਸੀ ਦੱਸੀ ਜਾ ਰਹੀ ਨਸ਼ਾ ਬੰਦ ਕਰਵਾਉਣ ਨੂੰ ਲੈ ਕੇ ਰੰਜਿਸ਼!
Punjab Police India

ਸੋਨਾ ਜਿੱਤਿਆ ਮੁੰਡੇ ਨੇ, ਪੜੋ ਪੂਰੀ ਖਬਰ।ਚੰਡੀਗੜ੍ਹ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਲਕਾ ਪੱਟੀ ਦੇ ਅਮਿਤ ਕੁਮਾਰ (ਬੰਟੀ) ਨੇ BODYBUILDI...
16/12/2024

ਸੋਨਾ ਜਿੱਤਿਆ ਮੁੰਡੇ ਨੇ, ਪੜੋ ਪੂਰੀ ਖਬਰ।
ਚੰਡੀਗੜ੍ਹ ਵਿੱਚ ਹੋਈ ਏਸ਼ੀਅਨ ਚੈਂਪੀਅਨਸ਼ਿਪ ਵਿਚ ਹਲਕਾ ਪੱਟੀ ਦੇ ਅਮਿਤ ਕੁਮਾਰ (ਬੰਟੀ) ਨੇ BODYBUILDING ਵਿਚ ਗੋਲਡ ਮੈਡਲ ਜਿੱਤ ਕੇ ਇਲਾਕੇ ਦਾ ਨਾਮ ਰੋਸਨ ਕੀਤਾ।
ਸੋ ਆਓ ਫਿਰ ਕਰੋ ਮੁੰਡੇ ਦੀ ਹੌਸਲਾ ਅਫਜਾਈ ਕਮੈਟ ਤੇ ਸੇਅਰ ਕਰਕੇ ਤਾ ਜੋ ਆਪਣੇ ਬੱਚੇ ਵੀ ਖੇਡਾਂ ਵੱਲ ਨੂੰ ਪ੍ਰੇਰਤ ਹੋ ਸਕਣ।
ਸਾਡੇ ਸਾਰੇ ਮਾਪਿਆਂ ਦਾ ਵੀ ਫਰਜ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰਨ ਤਾਂ ਜੋ ਸਾਡੇ ਬੱਚੇ ਵਧੀਆ ਪ੍ਰਦਰਸ਼ਨ ਕਰਕੇ ਆਪਣੇ ਮਾਪਿਆਂ ਸਮੇਤ ਆਪਣੇ ਇਲਾਕੇ ਦਾ ਵੀ ਨਾਮ ਰੌਸ਼ਨ ਕਰਨ।
@ਕਮਲਜੀਤ ਸਿੰਘ ਮਰਹਾਣਾ

Latest News Punjab Police India Govt of Punjab

15/12/2024

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਆਇਆ ਗੁੱਸਾ, ਸਮੁੰਦਰ 'ਚ ਐਨਾ ਥੱਲੇ ਤਾਂ ਟਾਈਟੈਨਿਕ ਨਹੀਂ ਡਿੱਗਿਆ ਜਿੰਨਾ ਤੁਸੀਂ ਡਿੱਗ ਪਏ, ਜਥੇਦਾਰ ਦੀ ID ਬਣਾਕੇ ਕੌਣ ਕਰ ਰਹੇ ਨੇ ਪੁੱਠੇ ਕੁਮੈਂਟ?

12/12/2024

ਪਤੀ-ਪਤਨੀ ਦੇ ਰਿਸ਼ਤੇ 'ਚ 99 % ਗਲਤੀਆਂ ਬੰਦਿਆਂ ਦੀਆਂ ਹੁੰਦੀਆਂ ।ਕੰਗਨਾ ਰਣੌਤ ਦੇ ਇਸ ਬਿਆਨ ਤੇ ਤੁਹਾਡੀ ਕੀ ਰਾਏ ਹੈ? ਕਮੈਟ ਵਿੱਚ ਦੱਸੋ।       ...
11/12/2024

ਪਤੀ-ਪਤਨੀ ਦੇ ਰਿਸ਼ਤੇ 'ਚ 99 % ਗਲਤੀਆਂ ਬੰਦਿਆਂ ਦੀਆਂ ਹੁੰਦੀਆਂ ।ਕੰਗਨਾ ਰਣੌਤ ਦੇ ਇਸ ਬਿਆਨ ਤੇ ਤੁਹਾਡੀ ਕੀ ਰਾਏ ਹੈ? ਕਮੈਟ ਵਿੱਚ ਦੱਸੋ।

ਨਗਰ ਪੰਚਾਇਤ ਮੱਖੂ ਦੇ ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਆਮ ਆਦਮੀ ਪਾਰਟੀ ਨੇ।
11/12/2024

ਨਗਰ ਪੰਚਾਇਤ ਮੱਖੂ ਦੇ ਉਮੀਦਵਾਰਾ ਦੀ ਲਿਸਟ ਜਾਰੀ ਕੀਤੀ ਆਮ ਆਦਮੀ ਪਾਰਟੀ ਨੇ।

10/12/2024

ਪੱਟ ਤੇ ਥਾਪੀ ਮਾਰਕੇ MLA ਨਰੇਸ਼ ਕਟਾਰੀਆ ਨੇ ਸਾਬਕਾ MLA ਕੁਲਬੀਰ ਜੀਰਾ ਨੂੰ ਕੀਤਾ ਸਿੱਧਾ ਚੈਲੰਜ!
ਹਲਕੇ ਵਿੱਚ ਲੱਗ ਰਹੇ ਨੇ ਕਰੋੜਾਂ ਦੇ ਪ੍ਰੋਜੈਕਟ, ਵੀਡੀਓ ਵਿੱਚ ਵੇਖੋ ਕਿਹੜੀ ਥਾਂ ਤੇ ਕੀ ਕੀ ਲੱਗ ਰਿਹਾ।
ਵਿਧਾਇਕ ਕਟਾਰੀਆ ਨੇ ਖੋਲੇ ਸਾਰੇ ਪੱਤੇ ਤੇ ਵਿਰੋਧੀਆਂ ਦੇ ਬੰਨੇ ਰਗੜੇ।
ਐਮ ਸੀ ਇਲੈਕਸ਼ਨ ਬਾਰੇ ਵੀ ਦਿੱਤਾ ਸਿੱਧਾ ਤੇ ਸਪੱਸਟ ਜਵਾਬ।
ਕਮੈਟ ਕਰਕੇ ਦੱਸਿਓ ਵੀਡੀਓ ਬਾਰੇ ਆਪਣੇ ਵਿਚਾਰ।
ਕਮਲਜੀਤ ਸਿੰਘ ਮਰਹਾਣਾ
ਤਪਦਾ ਸੱਚ -Facebook
ਸਿਮਰ ਕੌਰ ਮਰਹਾਣਾ--Youtube

Latest News Zira city Punjab Police India AAP Team Zira Shankar Kataria ਨਰੇਸ਼ ਕਟਾਰੀਆ Harpal Singh Makhu Makhu city Sb news 24 punjab ਨਰੇਸ਼ ਕਟਾਰੀਆ CMO Punjab Kulbir Singh Zira Govt of Punjab CM ਭਗਵੰਤ ਮਾਨ - Punjab Express Punjab Youth Congress Harjeshwar Pal Singh Laljit Singh Bhullar Chand Singh Gill Virsa Singh Valtoha @

ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਕਤਲ ਤੇ ਬਲਾਤਕਾਰ ਦਾ ਕੇਸ ਦਰਜ।ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ...
10/12/2024

ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਕਤਲ ਤੇ ਬਲਾਤਕਾਰ ਦਾ ਕੇਸ ਦਰਜ।
ਸਿੱਖ ਪ੍ਰਚਾਰਕ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਖਿਲਾਫ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਇਹ ਜਾਣਕਾਰੀ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੇ ਡੀਜੀਪੀ ਵੱਲੋਂ ਦਾਇਰ ਹਲਫ਼ਨਾਮੇ ਵਿੱਚ ਦਿੱਤੀ ਗਈ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਖ਼ਿਲਾਫ਼ ਧਾਰਾ 302,376 ਅਤੇ 506 ਤਹਿਤ ਕੇਸ ਦਰਜ ਕੀਤਾ ਗਿਆ ਹੈ। ਰਣਜੀਤ ਸਿੰਘ ਢੱਡਰੀਆਂਵਾਲੇ ਦੇ ਖਿਲਾਫ ਕਤਲ ਅਤੇ ਬਲਾਤਕਾਰ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

10/12/2024

21 ਸਾਲ ਦਾ ਨੌਜਵਾਨ ਇਲਾਜ ਨਾ ਹੋਣ ਕਾਰਨ ਵੱਧ ਰਿਹਾ ਮੌ,ਤ ਵੱਲ।
ਜੇ ਕੋਈ ਸੱਜਣ ਇਸ ਨੌਜਵਾਨ ਦੀ ਮਦਦ ਕਰਨੀ ਚਾਹੁੰਦਾ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰੇ-9592354714

09/12/2024

ਮੌਜੂਦਾ ਸਮੇਂ ਕਿਹੜੇ ਦੇਸ਼ ਵਿੱਚ ਜਾ ਕੇ ਘੱਟ ਪੈਸੇ ਲਾ ਕੇ ਵਧੀਆ ਪੈਸੈ ਕਮਾਏ ਜਾਣ, ਤੇ ਏਜੰਟਾਂ ਦੀ ਠੱਗੀ ਤੋਂ ਕਿਵੇਂ ਬਚੀਏ? ਸੁਣੋ ਸਾਫ ਤੇ ਸਪੱਸਟ ਗੱਲਬਾਤ ਮਾਹਿਰ ਕੋਲੋਂ।

Latest News Zira city

"ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਸ਼ਹੀਦ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਂਣ ਲਈ ਯਤਨ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ ਨੈਰਾਇ...
08/12/2024

"ਜਿਸ ਤਰ੍ਹਾਂ ਅਕਾਲੀ ਦਲ ਵੱਲੋਂ ਸ਼ਹੀਦ ਬੇਅੰਤ ਸਿੰਘ ਦੇ ਕਾਤਲ ਬਲਵੰਤ ਸਿੰਘ ਰਾਜੋਆਣਾ ਨੂੰ ਬਚਾਉਂਣ ਲਈ ਯਤਨ ਕੀਤੇ ਜਾ ਰਹੇ ਹਨ ਉਸੇ ਤਰ੍ਹਾਂ ਨੈਰਾਇਨ ਸਿੰਘ ਚੌੜਾ ਲਈ ਵੀ ਹੋਣੇ ਚਾਹੀਦੇ ਹਨ।"
ਚੌੜਾ ਨੇ ਭਾਵਨਾਵਾਂ ਦੇ ਵਹਿਣ ਵਿੱਚ ਆ ਕਿ ਇਹ ਕਦਮ ਚੁੱਕਿਆ ਸੀ ਕਿਉਂਕਿ ਸਿੱਖ ਹੋਣ ਦੇ ਨਾਤੇ ਉਸਦੇ ਮਨ ਵਿੱਚ ਸੁਖਬੀਰ ਬਾਦਲ ਪ੍ਰਤੀ ਗੁੱਸਾ ਸੀ।
MP ਰਵਨੀਤ ਬਿੱਟੂ ਦੇ ਇਸ ਬਿਆਨ ਬਾਰੇ ਤੁਹਾਡੀ ਕੀ ਰਾਏ ਹੈ? ਕਮੈਂਟ ਕਰਕੇ ਦੱਸੋ।
ਕਮਲਜੀਤ ਸਿੰਘ ਮਰਹਾਣਾ

AAP ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਨਗਰ ਨਿਗਮ ਚੋਣਾਂ ਲਈ ਸਕਰੀਨਿੰਗ ਕਮੇਟੀਆਂ ਦਾ ਕੀਤਾ ਗਠਨ।
08/12/2024

AAP ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਨਗਰ ਨਿਗਮ ਚੋਣਾਂ ਲਈ ਸਕਰੀਨਿੰਗ ਕਮੇਟੀਆਂ ਦਾ ਕੀਤਾ ਗਠਨ।

ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਨੂੰ ਲੈ ਕੇ ਤੁਹਾਡੀ ਕੀ ਰਾਇ ਹੈ? ਆਪਣੀ ਰਾਏ ਕਮੈਂਟ ਬਾਕਸ ਵਿੱਚ ਲਿਖੋ।
08/12/2024

ਹਰਸਿਮਰਤ ਕੌਰ ਬਾਦਲ ਦੇ ਇਸ ਬਿਆਨ ਨੂੰ ਲੈ ਕੇ ਤੁਹਾਡੀ ਕੀ ਰਾਇ ਹੈ? ਆਪਣੀ ਰਾਏ ਕਮੈਂਟ ਬਾਕਸ ਵਿੱਚ ਲਿਖੋ।

Address

Makhu
142044

Alerts

Be the first to know and let us send you an email when Tapda Sach posts news and promotions. Your email address will not be used for any other purpose, and you can unsubscribe at any time.

Contact The Business

Send a message to Tapda Sach:

Share

About Tapda Sach News

Tapda Such News : Read latest and current Punjabi News on;ine at Tapda Sach News cover all updates News in Punjabi regarding politics,religion entertainment and sports