ਪੰਜਾਬ ਦੇ ਜਾਏ

ਪੰਜਾਬ ਦੇ ਜਾਏ ਮਾਣ ਵਾਲੀ ਗੱਲ ਅਸੀਂ ਜੰਮੇ ਆਂ ਪੰਜਾਬ ਚ

28/09/2024
28/09/2024

ਅਗਲੇ ਹਫਤੇ ਪੰਜਾਬ ਦੀ ਸਿਆਸਤ ਵਿੱਚ ਹੋ ਸਕਦਾ ਹੈ ਵੱਡਾ ਫੇਰ ਬਾਦਲ
ਕੁਰਸੀ ਦਾ ਨਸ਼ਾ ਟੁੱਟਣ ਵਾਲਾ ਹੈ

ਦਾਸਤਾਨ ਏ ਸ਼ਹਾਦਤ
14/04/2024

ਦਾਸਤਾਨ ਏ ਸ਼ਹਾਦਤ

14/04/2024

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ

ਗੁਰੂਦੁਆਰਾ ਬਾਬਾ ਗੁਰਦਿੱਤਾ ਜੀ
14/04/2024

ਗੁਰੂਦੁਆਰਾ ਬਾਬਾ ਗੁਰਦਿੱਤਾ ਜੀ

14/04/2024

ਧੰਨ ਧੰਨ ਬਾਬਾ ਗੁਰਦਿੱਤਾ ਜੀ

17/03/2024

ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ, ਲੁਧਿਆਣਾ

10/03/2024

ਐਡਿਟ ਕਰਨ ਵਾਲੇ ਨੂੰ 21 ਤੋਪਾਂ ਦੀ ਸਲਾਮੀ 😂😂😂😂😂

08/03/2024

ਮਹਾ ਸ਼ਿਵਰਾਤ੍ਰੀ ਦੀਆਂ ਸਭ ਨੂੰ ਵਾਧਾਈਆਂ
🙏

ਪੰਜਾਬੀ ਦੀ ਇੱਕ ਕਹਾਵਤ ਹੈ, ਕਿ ਇੱਕ ਮੱਝ ਲਿਬੜੀ, ਚੌਣਾਂ ਲਿੱਬੜ ਜਾਵੇ ਭਾਵ ਪ੍ਰਵਾਰ ਦੇ ਕਿਸੇ ਇੱਕ ਮੈਂਬਰ ਵੱਲੋਂ ਕੀਤੀ ਗਲਤੀ ਕਾਰਨ ਬਦਨਾਮੀ ਪੂਰੇ...
04/03/2024

ਪੰਜਾਬੀ ਦੀ ਇੱਕ ਕਹਾਵਤ ਹੈ, ਕਿ ਇੱਕ ਮੱਝ ਲਿਬੜੀ, ਚੌਣਾਂ ਲਿੱਬੜ ਜਾਵੇ ਭਾਵ ਪ੍ਰਵਾਰ ਦੇ ਕਿਸੇ ਇੱਕ ਮੈਂਬਰ ਵੱਲੋਂ ਕੀਤੀ ਗਲਤੀ ਕਾਰਨ ਬਦਨਾਮੀ ਪੂਰੇ ਖਾਨਦਾਨ ਦੀ ਹੁੰਦੀ ਹੈ ।ਇਸ ਤਰ੍ਹਾਂ ਹੀ ਬ੍ਰਾਜ਼ੀਲ ਤੋਂ ਭਾਰਤ ਵਿੱਚ ਯਾਤਰਾ ਤੇ ਆਏ ਇੱਕ ਵਿਦੇਸ਼ੀ ਜੋੜੇ ਨਾਲ਼ ਝਾਰਖੰਡ ਦੇ ਕੁੱਝ ਨਲਾਇਕ ਲੋਕਾਂ ਨੇ ਜੋ ਕੁਕਰਮ ਕੀਤਾ ਹੈ।ਇਸ ਘਟਨਾ ਨਾਲ ਪੂਰੇ ਭਾਰਤ ਵਾਸੀਆਂ ਦੇ ਸਿਰ ਸ਼ਰਮ ਨਾਲ ਝੁਕ ਗਏ ਹਨ ।ਪੂਰੀ ਦੁਨੀਆ ਵਿੱਚ ਸਾਡੀ ਕਿਰਕਿਰੀ ਹੋ ਰਹੀ ਹੈ । ਅੱਜ ਦੁਨੀਆਂ ਸਾਨੂੰ ਘ੍ਰਿਣਾ ਦੀ ਨਜ਼ਰ ਨਾਲ਼ ਵੇਖ ਰਹੀ ਹੈ।ਅਸੀ ਇਸ ਜੋੜੇ ਲਈ ਹੋਰ ਤਾਂ ਕੁੱਝ ਜ਼ਿਆਦਾ ਨਹੀਂ ਕਰ ਸਕਦੇ।ਪਰ ਇਨਾਂ ਨਾਲ ਵਾਪਰੀ ਘਟਨਾ ਲਈ ਜਨਤਕ ਤੌਰ ਤੇ ਇਨ੍ਹਾਂ ਤੋਂ ਮਾਫ਼ੀ ਮੰਗ ਕੇ ਇਨ੍ਹਾਂ ਨਾਲ ਹਮਦਰਦੀ ਤਾਂ ਪ੍ਰਗਟਾ ਸਕਦੇ ਹਾਂ।ਮੈਂ ਇਸ ਜੋੜੇ ਤੋਂ ਮਾਫ਼ੀ ਮੰਗਦਾ ਹਾਂ।🙏🏼🙏🏼🙏🏼🙏🏼🙏🏼

ਬਹੁਤ ਹੀ ਸ਼ਰਮਸਾਰ ਕਰਨ ਵਾਲੀ ਗੱਲ, ਪਰ ਮੀਡੀਆ ਕਿਉਂ ਚੁੱਪਵਿਦੇਸ਼ੀ ਔਰਤ ਨਾਲ ਰੇਪ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਸਾਨੂੰ ਸਭ ਨੂੰ ਹਾਂ ਦਾ ਨਾ...
04/03/2024

ਬਹੁਤ ਹੀ ਸ਼ਰਮਸਾਰ ਕਰਨ ਵਾਲੀ ਗੱਲ, ਪਰ ਮੀਡੀਆ ਕਿਉਂ ਚੁੱਪ
ਵਿਦੇਸ਼ੀ ਔਰਤ ਨਾਲ ਰੇਪ ਕਰਨ ਵਾਲਿਆਂ ਨੂੰ ਸਜ਼ਾ ਦਿਵਾਉਣ ਲਈ ਸਾਨੂੰ ਸਭ ਨੂੰ ਹਾਂ ਦਾ ਨਾਹਰਾ ਮਾਰਨਾ ਚਾਹੀਦਾ ਹੈ

03/03/2024

ਮੈਨੂੰ ਮੇਰੇ ਪਿੰਡ ਦੇ ਨਜ਼ਾਰੇ ਮੋੜ ਦਿਓ,
ਮੇਰੇ ਕੋਲੋ ਦੂਰ ਗਏ ਜੋ ਸਾਰੇ ਮੋੜ ਦਿਓ।
ਕੁੱਕਰ, ਇੰਡਕਸ਼ਨ ਤੇ ਓਵਨ ਲਈ ਲਓ ਆਪਣੇ,
ਮੈਨੂੰ ਤਾਂ ਬੱਸ ਚੁੱਲ੍ਹੇ, ਚੌਂਕੇ ਤੇ ਹਾਰੇ ਮੋੜ ਦਿਓ।
ਬਰਗਰ, ਪੀਜ਼ਾ ਤੇ ਕੁਲਚੇ ਘਰ ਬਿਮਾਰੀ ਦਾ,
ਗੁਲਗੁਲੇ, ਪੂੜੇ ਤੇ ਪਤੋੜ ਕਰਾਰੇ ਮੋੜ ਦਿਓ।
ਅੱਜ ਵੇ ਜਿਹੜੇ ਚੇਤੇ ਆਵਣ ਮੁੜ ਮੁੜ ਕੇ,
ਬੱਤੀ ਵਾਲੇ ਚੂਰਨ ਦੇ ਚਟਕਾਰੇ ਮੋੜ ਦਿਓ।
ਪਰਖ ਹੁੰਦੀ ਸੀ ਜਿੰਨਾ ਤੋਂ ਸਾਡੇ ਪਿੰਡਾਂ ਦੀ,
ਹੱਥ ਜੋੜ ਅਰਜ਼ੋਈ ਉਹ ਗੁਹਾਰੇ ਮੋੜ ਦਿਓ।
ਅੱਕ ਗਏ ਹਾਂ ਸੌਂ ਕੇ ਏ. ਸੀ. ਕਮਰਿਆਂ ਅੰਦਰ,
ਵਿਹੜੇ ਵਿਚੋਂ ਦਿਸਦੇ ਚੰਨ ਤੇ ਤਾਰੇ ਮੋੜ ਦਿਓ।
ਅੰਕਲ ਆਂਟੀ ਖਾ ਗਏ ਮਾਮਾ ਫੁੱਫੜ ਤੇ ਮਾਸੀ ਨੂੰ,
ਚਾਚੇ, ਤਾਏ ਮੱਗਰ, ਗਾਮੇ, ਕਰਤਾਰੇ ਮੋੜ ਦਿਓ।
ਫੇਸਬੁੱਕ ਤੇ ਵ੍ਹਟਸਐਪ ਬੇਸ਼ੱਕ ਕਰ ਬੰਦ ਦਿਓ,
ਬਿੰਦਰ ਨੂੰ ਪਿੰਡ ਦੀ ਸੱਥ ਵਾਲੇ ਨਜ਼ਾਰੇ ਮੋੜ ਦਿਓ।

Address

Ludhiana

Website

Alerts

Be the first to know and let us send you an email when ਪੰਜਾਬ ਦੇ ਜਾਏ posts news and promotions. Your email address will not be used for any other purpose, and you can unsubscribe at any time.

Share

Nearby media companies