United Post

United Post Breaking and Latest News and Current Affairs News & media Channel
(1)

18/02/2025

ਕੈਬਿਨਟ ਮੰਤਰੀ ਮਹਿੰਦਰ ਭਗਤ ਨੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਕੀਤੀ ਮੁਲਾਕਾਤ

18/02/2025

ਜਮਾਲਪੁਰ ਥਾਣੇ ਦੇ ਅੰਦਰ ਲਗਾਇਆ ਗਿਆ ਮੈਡੀਕਲ ਚੈੱਕਅਪ ਕੈਂਪ ਥਾਣੇ ਦੇ ਮੁਲਾਜ਼ਮਾਂ ਨੇ ਆਪਣਾ ਕਰਵਾਇਆ ਮੈਡੀਕਲ ਚੈੱਕਅਪ

18/02/2025

ਟਰੈਫਿਕ ਜੋਨ ਇੰਚਾਰਜ ਨੇ ਟਰੈਫਿਕ ਨਿਯਮਾਂ ਦੀਆਂ ਉਲੰਘਣਾ ਕਰਨ ਵਾਲਿਆਂ ਦਾ ਕੱਟਿਆ ਚਲਾਨ

18/02/2025

PAU ਦੀ ਇਸ ਕੰਟੀਨ ਤੇ ਲੋਕਾਂ ਨੂੰ ਜੋੜਿਆ ਜਾਂਦਾ ਹੈ ਪੰਜਾਬੀ ਮਾਂ ਬੋਲੀ ਦੇ ਨਾਲ
ਕਿਉਂ ਲੋਕ ਭੁੱਲਦੇ ਜਾ ਰਹੇ ਨੇ ਆਪਣੀ ਮਾਂ ਬੋਲੀ ਨੂੰ ਇਸ ਵੀਡੀਓ ਨੂੰ ਸੁਣ ਕੇ ਤੁਸੀਂ ਵੀ ਕਰੋ ਆਪਣੇ ਵਿਚਾਰ ਸਾਂਝੇ

17/02/2025

ਦੁਕਾਨ ਨੂੰ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਹੋਈ ਮੌ//ਤ
ਦੋ ਹੋਏ ਗੰਭੀਰ ਜਕਮੀ

17/02/2025

ਲੁਧਿਆਣਾ ਕਾਰੋਬਾਰੀ ਮਾਮਲੇ ਚ ਪਤੀ ਹੀ ਨਿਕਲਿਆ ਆਪਣੀ ਪਤਨੀ ਦਾ ਕਾਤਲ ...... ਪੁਲਿਸ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਸਾਰਾ ਮਾਮਲਾ

17/02/2025

MLA Pappi Prashar ਵੱਲੋਂ ਸੜਕ ਦਾ ਕੀਤਾ ਗਿਆ ਉਦਘਾਟਨ

17/02/2025

ਜਿਵੇਂ ਦਿੱਲੀ ਤਬਾਹ ਕੀਤੀ ਉਵੇਂ ਉਹਨਾਂ ਨੇ ਪੰਜਾਬ ਤਬਾਹ ਕਰ ਦਿੱਤਾ
ਆਮ ਆਦਮੀ ਪਾਰਟੀ ਨੂੰ ਕਹਿੰਦੇ ਨਜ਼ਰ ਆਏ ਸੁਖਬੀਰ ਸਿੰਘ ਬਾਦਲ

17/02/2025

ਲੁਧਿਆਣਾ ਦੇ ਘੁੰਗਰਾਲੀ ਰਾਜਪੂਤਾਂ ਪਿੰਡ ਦੇ ਖੇਡ ਮੇਲੇ ਤੋਂ CM ਭਗਵੰਤ ਮਾਨ Live

15/02/2025

Deep Sidhu ਦੀ ਬਰਸੀ ਮੌਕੇ ਗਿਆਨੀ Harpreet Singh ਦੀ ਜ਼ਬਰਦਸਤ ਸਪੀਚ Live, ਆਪਣੀਆਂ ਗੱਲਾਂ ਨਾਲ ਲੋਕਾਂ ਦੇ ਰੌਂਗਟੇ ਖੜੇ ਕਰ'ਤੇ

15/02/2025

ਵਰਲਡ ਕੈਂਸਰ ਚੈਰੀਟੇਬਲ ਸੁਸਾਇਟੀ ਵੱਲੋਂ ਲਗਾਇਆ ਗਿਆ ਕੈਂਸਰ ਡੇ ਕੈਂਪ
ਤੁਸੀ ਵੀ ਦੇਖੋ ਇਹ ਵੀਡੀਓ

15/02/2025

ਕੇਂਦਰ ਸਰਕਾਰ ਨਾਲ ਹੋਈ ਕਿਸਾਨਾਂ ਦੀ ਮੀਟਿੰਗ ਬਾਰੇ ਅੰਦਰਲੀ ਜਾਣਕਾਰੀ ਦੇ ਰਹੇ ਪੰਧੇਰ, ਜਾਣੋ ਕੇਂਦਰੀ ਮੰਤਰੀ ਨੇ ਕਿਸਾਨਾਂ ਨੂੰ ਕੀ ਕਿਹਾ ?

15/02/2025

ਮੀਟਿੰਗ ਖ਼ਤਮ ਹੋਣ ਮਗਰੋਂ ਡੱਲੇਵਾਲ ਨੇ ਦੱਸੀ ਸਾਰੀ ਗੱਲ,
ਵੀਲ੍ਹਚੇਅਰ 'ਤੇ ਬੈਠ ਸਰਕਾਰ ਨੂੰ ਕੀ ਕਿਹਾ ਸੁਣੋ LIVE

15/02/2025

'ਵੈਸੇ ਕਹਿੰਦੇ ਨੇ ਟਰੰਪ ਸਾਡਾ ਯਾਰ ਆ ਆਹ ਗਿਫਟ ਮਿਲਿਆ US ਤੋਂ'
ਅੰਮ੍ਰਿਤਸਰ 'ਚ ਜਹਾਜ਼ ਆਉਣ 'ਤੇ ਕੇਂਦਰ 'ਤੇ ਭੜਕੇ CM ਮਾਨ

15/02/2025

ਕੇਂਦਰੀ ਮੰਤਰੀ ਨਾਲ ਮੀਟਿੰਗ 'ਚ ਕਿਸਾਨਾਂ ਦੀਆਂ ਹੋਈਆਂ ਕਿਹੜੀਆਂ ਗੱਲਾਂ, ਕਿਸਾਨ ਆਗੂਆਂ ਤੇ ਮੰਤਰੀਆਂ ਨੇ ਬਾਹਰ ਆ ਦੱਸੀ ਕੱਲੀ-ਕੱਲੀ ਗੱਲ, ਸੁਣੋ Live

14/02/2025

ਲੋਕਾਂ ਤੋਂ ਪੈਸੇ ਵੱਟਣ ਵਾਲੇ ਅਫ਼ਸਰਾਂ ਖਿਲਾਫ਼ ਹੁਣ ਹੋਵੇਗੀ ਕਾਰਵਾਈ
ਲੋਕਾਂ ਨੂੰ ਚੰਗੀ ਸਹੂਲਤਾਂ ਦੇਣ ਦਾ ਸਰਕਾਰ ਨੇ ਕੀਤਾ ਦਾਅਵਾ

14/02/2025

ਜੀਕੇ ਵੈਲੀ ਦੀ ਵੀਡੀਓ Viral ਹੋਣ ਤੋਂ ਬਾਅਦ ਪੁਲਿਸ ਅਧਿਕਾਰੀ ਪਹੁੰਚੇ ਉਹਨਾਂ ਦੇ ਮੁੱਖ ਦਫਤਰ ਦੇਖੋ ਮੌਕੇ ਦੀਆਂ ਤਸਵੀਰਾਂ

14/02/2025

Address

LUdhiana
Ludhiana

Alerts

Be the first to know and let us send you an email when United Post posts news and promotions. Your email address will not be used for any other purpose, and you can unsubscribe at any time.

Videos

Share