Punjab Sky

Punjab Sky ਪੰਜਾਬ ਅਤੇ ਪੰਜਾਬੀਆਂ ਦੀ ਗੱਲ, ਪੰਜਾਬੀ ਭਾਸ਼ਾ ਵਿਚ

10/12/2024

ਐਨੇ ਕਮਜੋਰ ਨਹੀਂ, ਕਿ ਵਫਾਦਾਰ ਹੋਣ ਦਾ ਐਲਾਨ ਕਰੀਏ, ਸਾਨੂੰ ਯਕੀਨ ਹੈ, ਕਿ ਜੋ “ਛੱਡੇਗਾ” ਉਹ “ਲੱਭਦਾ” ਫਿਰੇਗਾ!

ਜਿਨ੍ਹਾਂ ਦੀ ਨੀਅਤਖਰਾਬ ਅਤੇ ਮਨ ਵਿਚ ਖੋਟ ਹੋਵੇ,ਉਨ੍ਹਾਂ ਲਈ ਕਸਮਾਂ ਵਾਅਦੇ,ਕੋਈ ਮਾਇਨੇ ਨਹੀਂਰੱਖਦੇ!
10/12/2024

ਜਿਨ੍ਹਾਂ ਦੀ ਨੀਅਤ
ਖਰਾਬ ਅਤੇ ਮਨ ਵਿਚ ਖੋਟ ਹੋਵੇ,
ਉਨ੍ਹਾਂ ਲਈ ਕਸਮਾਂ ਵਾਅਦੇ,
ਕੋਈ ਮਾਇਨੇ ਨਹੀਂ
ਰੱਖਦੇ!

ਅਰਦਾਸ ਤੇ ਭਰੋਸਾ ਰੱਖੋ,ਇਹ ਉਸ ਵੇਲੇ ਵੀ ਕੰਮ ਕਰਦੀ ਆ,ਜਦੋਂ ਲੋਕ ਤਾਂ ਛੱਡੋ, ਆਪਣਾ ਸਰੀਰ ਵੀਕਹਿਣ ਲੱਗ ਜਾਵੇ, ਕਿ ਹੁਣਕੁਝ ਨਹੀਂ ਹੋ ਸਕਦ!ਜਿਵੇਂ ਕ...
09/12/2024

ਅਰਦਾਸ ਤੇ ਭਰੋਸਾ ਰੱਖੋ,

ਇਹ ਉਸ ਵੇਲੇ ਵੀ ਕੰਮ ਕਰਦੀ ਆ,
ਜਦੋਂ ਲੋਕ ਤਾਂ ਛੱਡੋ, ਆਪਣਾ ਸਰੀਰ ਵੀ
ਕਹਿਣ ਲੱਗ ਜਾਵੇ, ਕਿ ਹੁਣ
ਕੁਝ ਨਹੀਂ ਹੋ ਸਕਦ!

ਜਿਵੇਂ ਕਿਸੇ ਫਕੀਰ ਨੂੰ ਕਿਸੇ ਨੇ ਆਖਿਆ,
ਤੇਰੇ ਗਲ ਤੱਕ ਪਾਣੀ ਸੀ,
ਪਰ ਤੂੰ ਡੁੱਬਿਆ ਕਿਉਂ ਨਹੀਂ...?
ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ
ਬੋਲਦਾ ਹੋਇਆ ਫਕੀਰ ਬੋਲਿਆ
ਤੂੰ ਮੇਰੇ ਗਲ ਤੱਕ ਪਾਣੀ ਤਾਂ ਦੇਖ ਲਿਆ,
ਪਰ ਮੇਰੀ ਬਾਂਹ ਨੀ ਦੇਖੀ
ਜਿਹੜੀ ਮੈਂ ਧੰਨ ਗੁਰੂ ਰਾਮਦਾਸ ਪਾਤਸ਼ਾਹ ਨੂੰ
ਫੜਾਈ ਹੋਈ ਸੀ,
ਜਿਸ ਨੇ ਜਗ ਤਾਰਿਆ ਹੋਇਆ ਹੈ,
ਦਸ ਭਲਾ ਫਿਰ ਮੈਂ ਕਿਵੇਂ ਡੁੱਬ ਜਾਂਦਾ।

ਵਾਹਿਗੁਰੂ ਜੀ 🙏

09/12/2024

ਜਿਆਦਾ ਗੱਲਾਂ ਕਰਨ ਵਾਲੇ, ਕੁਝ ਨਹੀਂ ਕਰਦੇ ਅਤੇ ਕੁਝ ਕਰਨ ਵਾਲੇ, ਜਿਆਦਾ ਗੱਲਾਂ ਨਹੀਂ ਕਰਦੇ!

09/12/2024

“ਅੱਲੇ ਫੱਟਾਂ ਤੇ ਲੂਣ ਛਿੜਕਣਾ”
ਉੱਤੇ 👆 ਲਿਖੇ ਮੁਹਾਵਰੇ ਦਾ ਮਤਲਬ, ਕੀ ਹੁੰਦਾ ਹੈ ਜੀ...?

Punjab Sky  ਪੇਜ਼ ਨਾਲ ਜੁੜੇ, ਜਿਹੜੇ ਭੈਣ-ਭਰਾ ਪੋਸਟਾਂ ਤੇ ਹਾਜਰੀ ਲਗਵਾਉਂਦੇ ਹਨ, ਸਭ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ ਜੀ🙏ਤੁਹਾਡੇ ਸਹਿਯੋਗ ਨਾਲ...
09/12/2024

Punjab Sky ਪੇਜ਼ ਨਾਲ ਜੁੜੇ, ਜਿਹੜੇ ਭੈਣ-ਭਰਾ ਪੋਸਟਾਂ ਤੇ ਹਾਜਰੀ ਲਗਵਾਉਂਦੇ ਹਨ, ਸਭ ਦਾ ਦਿਲੋਂ ਸਤਿਕਾਰ ਅਤੇ ਧੰਨਵਾਦ ਜੀ🙏
ਤੁਹਾਡੇ ਸਹਿਯੋਗ ਨਾਲ ਹੀ ਸਾਨੂੰ ਰੋਜ਼ਾਨਾ ਹੋਰ ਨਵੀਆਂ ਪੋਸਟਾਂ ਪਾਉਣ ਦਾ ਹੌਸਲਾ ਅਤੇ ਆਰਥਿਕ ਮਦਦ ਮਿਲਦੀ ਹੈ। ਅਸੀਂ ਹਮੇਸ਼ਾ ਚੰਗੀਆਂ ਗੱਲਾਂ ਨੂੰ ਖੋਜ ਪੜਤਾਲ ਕਰਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ! ਅਸੀਂ ਵੀ ਧੀਆਂ ਭੈਣਾਂ ਵਾਲੇ ਹਾਂ, ਸਾਡੇ ਪਰਿਵਾਰ ਦੇ ਮੈਂਬਰ ਵੀ ਇਸ ਪੇਜ਼ ਨਾਲ ਜੁੜੇ ਹੋਏ ਹਨ! ਅਸੀਂ ਵੱਧ ਵਿਊ ਲੈਣ ਦੀ ਦੌੜ ਵਿਚ ਅਜਿਹੀ ਕੋਈ ਪੋਸਟ ਨਹੀਂ ਪਾਉਂਦੇ, ਜਿਸ ਨੂੰ ਪਰਿਵਾਰ ਵਿਚ ਬੈਠ ਕੇ ਦੇਖਿਆ ਜਾਂ ਪੜਿਆ ਨਾ ਜਾ ਸਕੇ! ਅਸੀਂ ਸਾਰੇ ਭੈਣ-ਭਰਾਵਾਂ ਨੂੰ ਸਾਡਾ ਸਹਿਯੋਗ ਕਰਨ ਲਈ ਹੱਥ ਜੋੜ ਕੇ 🙏 ਬੇਨਤੀ ਕਰਦੇ ਹਾਂ, ਸਾਨੂੰ ਤੁਹਾਡੇ ਸਹਿਯੋਗ ਦੀ ਬਹੁਤ ਲੋੜ ਹੈ!
🙏ਧੰਨਵਾਦ ਜੀ🙏

09/12/2024

ਦੋਸਤੀ ਵਿਚ ਗੱਦਾਰੀ ਕਰਨੀ ਪਾਪ ਹੈ!
ਸਾਂਝੇ ਪਰਿਵਾਰ ਵਿਚ ਠੱਗੀ, ਚੁਸਤੀ, ਹੁਸ਼ਿਆਰੀ ਕਰਨੀ ਪਾਪ ਹੈ!

09/12/2024

ਇੰਤਜ਼ਾਰ ਕਰਨ ਵਾਲਿਆਂ ਨੂੰ, ਸ਼ਿਰਫ ਓਨਾ ਹੀ ਮਿਲਦਾ ਹੈ, ਜਿਨ੍ਹਾਂ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਹਨ!

09/12/2024

“ਮਾਂ-ਬਾਪ” ਦੀ ਗੁਲਾਮੀ ਕਰਨ ਵਾਲਾ ਇਨਸਾਨ, ਦੁਨੀਆਂ ਦਾ ਸਭ ਤੋਂ ਵੱਡਾ “ਬਾਦਸ਼ਾਹ” ਹੁੰਦਾ ਹੈ!

09/12/2024

ਜਵਾਨ ਉਮਰੇ ਕੀਤੀਆਂ ਠੱਗੀਆਂ, ਬੇਈਮਾਨੀਆਂ ਅਤੇ ਪਾਪ, ਬੁਢਾਪੇ ਵੇਲੇ ਮਾਲਾ ਫੇਰਨ ਨਾਲ ਮਾਫ਼ ਨਹੀਂ ਹੁੰਦੇ, ਮਾੜੇ ਕਰਮਾਂ ਦੀ ਸਜ਼ਾ ਹਰ ਹੀਲੇ ਭੁਗਤਣੀ ਪੈੰਦੀ ਹੈ!

ਬਚਪਨ ਵਿਚਕੌਣ-ਕੌਣ ਖਾਂਦਾ ਰਿਹਾ ਇਹ ਚੀਜ਼,ਪਹਿਲੇ ਸਮੇਂ ਪਿੰਡ ਦੀ ਹੱਟੀ ਤੋਂ ਮਿਲਣ ਵਾਲੀ,ਇਸ ਮਸਹੂਰ ਚੀਜ਼ ਦਾਨਾਮ ਦੱਸੋ ਜੀ...?🤔👇
09/12/2024

ਬਚਪਨ ਵਿਚ
ਕੌਣ-ਕੌਣ ਖਾਂਦਾ ਰਿਹਾ ਇਹ ਚੀਜ਼,
ਪਹਿਲੇ ਸਮੇਂ ਪਿੰਡ ਦੀ ਹੱਟੀ ਤੋਂ ਮਿਲਣ ਵਾਲੀ,
ਇਸ ਮਸਹੂਰ ਚੀਜ਼ ਦਾ
ਨਾਮ ਦੱਸੋ ਜੀ...?🤔👇

09/12/2024

ਕੁਝ ਇਸ ਤਰ੍ਹਾਂ ਵੀ, ਖੂਬਸੂਰਤ ਰਿਸ਼ਤੇ ਟੁੱਟ ਜਾਂਦੇ ਹਨ!
ਜਦੋਂ ਦਿਲ ਭਰ ਜਾਂਦਾ ਹੈ, ਤਾਂ ਲੋਕ ਰੁੱਸ ਜਾਂਦੇ ਹਨ!
🤔

ਸਰੀਰ ਦੀ “ਹਿਫਾਜ਼ਤ”ਧਨ ਤੋਂ ਵੀ ਵੱਧ ਕਰਨੀ ਚਾਹੀਦੀ ਹੈ,ਕਿਉਂਕਿ ਸਰੀਰ ਵਿਗੜਨ ਤੋਂ ਬਾਅਦ,ਕੋਲ ਪਿਆ ਧਨ ਵੀ,ਉਸ ਦੀ “ਹਿਫਾਜ਼ਤ” ਨਹੀਂਕਰ ਸਕਦਾ!
09/12/2024

ਸਰੀਰ ਦੀ “ਹਿਫਾਜ਼ਤ”
ਧਨ ਤੋਂ ਵੀ ਵੱਧ ਕਰਨੀ ਚਾਹੀਦੀ ਹੈ,
ਕਿਉਂਕਿ ਸਰੀਰ ਵਿਗੜਨ ਤੋਂ ਬਾਅਦ,
ਕੋਲ ਪਿਆ ਧਨ ਵੀ,
ਉਸ ਦੀ “ਹਿਫਾਜ਼ਤ” ਨਹੀਂ
ਕਰ ਸਕਦਾ!

08/12/2024

ਅਸਲੀ ਇਨਸਾਨ, ਉਹੀ ਹੈ, ਜਿਸ ਦੀ ਇਨਸਾਨੀਅਤ ਜਿੰਦਾ ਹੈ, ਜਿਹੜਾ “ਪ੍ਰਮਾਤਮਾ” ਅਤੇ ਆਪਣੇ ਅੰਤਿਮ ਸਮੇਂ ਨੂੰ ਯਾਦ ਰੱਖਦਾ ਹੈ!

🙏ਵਾਹਿਗੁਰੂ ਜੀ 🙏

08/12/2024

ਇਕੱਲੇ ਪਸੂ 🐃 ਹੀ ਨਹੀਂ, ਕੁਝ ਇਨਸਾਨਾਂ ਨੂੰ ਵੀ ਨੱਥ ਪਾਉਣ ਦੀ ਲੋੜ ਹੁੰਦੀ ਹੈ, ਜਿਹੜੇ ਪਸੂਆਂ ਵਰਗੀਆਂ ਹਰਕਤਾਂ ਕਰਦੇ ਹਨ!🤔

08/12/2024

“ਚੋਰ ਨਾਲੇ ਚਤੁਰਾਈਆਂ”
ਉਪਰ ਲਿਖੀ 👆 ਕਹਾਵਤ ਦਾ ਮਤਲਬ ਦੱਸੋ ਜੀ...?

08/12/2024

ਜਿੰਦਗੀ ਵਿੱਚ ਕਦੇ ਵੀ, ਜਿਆਦਾ ਚਿੰਤਾ ਨਾ ਕਰੋ, “ਸਥਿਤੀ” ਕਿਹੋ ਜਿਹੀ ਮਰਜ਼ੀ ਹੋਵੇ, ਵਕਤ ਲੱਗਦਾ ਹੈ, ਬਦਲ ਜਰੂਰ ਜਾਂਦੀ ਹੈ!

08/12/2024

ਆਪਣੇ ਕਰਮਾਂ ਨਾਲ, ਸਭ ਨੂੰ ਸੁਖ ਦਿੰਦੇ ਰਹੋੰਗੇ, ਤਾਂ ਤੁਹਾਡੇ ਭਾਗਾਂ ਵਿਚ ਦੁਆਵਾਂ ਜਮ੍ਹਾ ਹੁੰਦੀਆਂ ਜਾਣਗੀਆਂ!

Address

Ludhiana

Alerts

Be the first to know and let us send you an email when Punjab Sky posts news and promotions. Your email address will not be used for any other purpose, and you can unsubscribe at any time.

Contact The Business

Send a message to Punjab Sky:

Videos

Share

Nearby media companies