Ajoka Punjab

Ajoka Punjab Ajoka Punjab is a punjabi newspaper based on Ludhiana. Redad daily updated punjabi news at our websi

17/01/2025
17/01/2025

ਦੁੱਕੀ ਤਿੱਕੀ ਨੇ ਜਿੰਨਾ ਜ਼ੋਰ ਡੱਲੇਵਾਲ ਨੂੰ ਬਦਨਾਮ ਕਰਨ ਲਈ ਲਾਇਆ ਹੋਇਆ ਉਨ੍ਹਾਂ ਜ਼ੋਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਰੋਕਣ ਲਈ ਲਾ ਲਵੋ ਲਾਹਣਤ ਆ ਕਤੀੜਾਂ ਕਿਸਾਨਾਂ ਦੇ ਹੱਕਾਂ ਹਿੱਤਾਂ ਲਈ ਜ਼ਿੰਦਗੀ ਦਾਅ ਤੇ ਲਾਈ ਬੈਠੇ ਇਨਸਾਨ ਨੂੰ ਬਦਨਾਮ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ
े_आंदोलन

14/01/2025

40 ਮੁਕਤਿਆਂ ਦੀ ਪਾਵਣ ਧਰਤੀ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੀ ਭਾਰੀ ਅਕਾਲੀ ਕਾਨਫਰੰਸ 'ਚ ਹੋਇਆ ਵੱਡਾ ਇਕੱਠ... #

14/01/2025

“ਅਕਾਲੀ ਦਲ ਦੇ ਰਾਜ ‘ਚ ਬੇਅਦਬੀ ਹੋਈ ਸਾਨੂੰ ਬੜਾ ਦੁੱਖ ਐ” ਸੁਖਬੀਰ ਬਾਦਲ ਨੇ ਕੀਤੇ ਵੱਡੇ ਖ਼ੁਲਾਸੇ!

ਬਖ਼ਸ਼ਿਸ਼ਾਂ ਅਤੇ ਰਹਿਮਤਾਂ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ-ਲੱਖ ਵਧਾਈਆਂ । ਅੱ...
14/01/2025

ਬਖ਼ਸ਼ਿਸ਼ਾਂ ਅਤੇ ਰਹਿਮਤਾਂ ਦੇ ਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਨੀਂਹ ਪੱਥਰ ਦਿਹਾੜੇ ਦੀਆਂ ਸਮੁੱਚੀ ਮਾਨਵਤਾ ਨੂੰ ਲੱਖ-ਲੱਖ ਵਧਾਈਆਂ । ਅੱਜ ਦੇ ਦਿਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਦਰਵੇਸ਼ ਸਾਈਂ ਮੀਆਂ ਮੀਰ ਜੀ ਪਾਸੋਂ ਸਿਫ਼ਤੀ ਦੇ ਘਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਨੀਂਹ ਪੱਥਰ ਰਖਵਾ ਕੇ ‘ਸਭੇ ਸਾਝੀਵਾਲ ਸਦਾਇਨਿ’ ਦਾ ਹੋਕਾ ਦੇ ਕੇ ਸਮੁੱਚੀ ਮਾਨਵਤਾ ਅੰਦਰ ਭਾਈਚਾਰਕ ਸਾਂਝ ਦੀ ਮਿਸਾਲ ਕਾਇਮ ਕੀਤੀ ਸੀ ।

40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਮਾਘੀ ਦੇ ਦਿਹਾੜੇ 'ਤੇ ਮਹਾਨ ਮਰਜੀਵੜਿਆਂ ਦੀਆਂ ਸ਼ਹਾਦਤਾਂ ਨੂੰ ਕੋ...
14/01/2025

40 ਮੁਕਤਿਆਂ ਦੀ ਯਾਦ ਨੂੰ ਸਮਰਪਿਤ ਸ੍ਰੀ ਮੁਕਤਸਰ ਸਾਹਿਬ ਦੇ ਸਾਲਾਨਾ ਜੋੜ ਮੇਲੇ ਮਾਘੀ ਦੇ ਦਿਹਾੜੇ 'ਤੇ ਮਹਾਨ ਮਰਜੀਵੜਿਆਂ ਦੀਆਂ ਸ਼ਹਾਦਤਾਂ ਨੂੰ ਕੋਟਾਨਿ-ਕੋਟਿ ਪ੍ਰਣਾਮ । ਜਿਨ੍ਹਾਂ 40 ਸਿੰਘਾਂ ਨੇ ਖਿਦਰਾਣੇ ਦੀ ਜੰਗ ਵਿੱਚ ਜੂਝ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ, ਭਾਈ ਮਹਾਂ ਸਿੰਘ ਜੀ ਦੀ ਬੇਨਤੀ 'ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਨ੍ਹਾਂ 40 ਸਿੰਘਾਂ ਦੀ ਬੇਦਾਵੇ ਵਾਲੀ ਚਿੱਠੀ ਪਾੜ੍ਹ ਕੇ ਉਨ੍ਹਾਂ ਨੂੰ ਮੁਕਤ ਹੋਣ ਦੀ ਅਸੀਸ ਬਖ਼ਸ਼ੀ । 'ਖਿਦਰਾਣੇ ਦੀ ਢਾਬ' ਵਿਖੇ ਜੰਗ ਦੇ ਮੈਦਾਨ 'ਚ 40 ਮੁਕਤਿਆਂ ਵੱਲੋਂ ਦ੍ਰਿੜਤਾ ਨਾਲ ਰਚਿਆ ਇਤਿਹਾਸ ਸਿੱਖ ਕੌਮ ਨੂੰ ਸਦੀਵੀ ਯਾਦ ਰਹੇਗਾ ।

13/01/2025

ਏਕਤਾ ਲਈ SKM ਦੀ ਸ਼ੰਭੂ ਮੋਰਚੇ ਨਾਲ ਮੀਟਿੰਗ ਹੋਈ ਖ਼ਤਮ, ਬਣੇਗੀ ਗੱਲ ?

13/01/2025

ਹਰਿਆਣਾ ਦੇ ਸੋਨੀਪਤ ਤੋਂ ਕਿਸਾਨਾਂ ਦਾ ਵੱਡਾ ਕਾਫ਼ਲਾ ਖਨੌਰੀ ਬਾਰਡਰ ਉਪਰ ਪਹੁੰਚਿਆ

13/01/2025

ਪਿੰਡ ਗਿੱਲ ਲੁਧਿਆਣਾ ਵਿਖੇ ਕਾਰਗਿਲ ਸ਼ਹੀਦ ਨਾਇਕ ਪਰਮਜੀਤ ਸਿੰਘ ਜੀ ਦੀ 25ਵੀ ਵੀ ਬਰਸੀ ਮੌਕੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ

13/01/2025

ਲੋਹੜੀ ਦੀਆਂ ਮੁਬਾਰਕਾਂ

12/01/2025

ਲੱਖਾ ਸਿਧਾਣਾ ਹੋਇਆ ਤੱਤਾ ਕੱਢ ਲਿਆਇਆ ਪੁਰਾਣਾ ਰਿਕਾਰਡ ਕਰਤੇ ਵੱਡੇ ਖੁਲਾਸੇ
ਭਗਵੰਤ ਮਾਨ ਤੇ ਸੀਚੇਵਾਲ ਦੀ ਲਾਈ ਕਲਾਸ

12/01/2025

ਹੌਲੀ ਹੌਲੀ ਚੰਡੀਗੜ੍ਹ ਨੂੰ ਪੰਜਾਬ ਕੋਲੋਂ ਖੋਹ ਲੈਣਾ, ਪੰਜਾਬ ਨੂੰ ਤੋੜ ਕੇ UP ਬਣਾ ਦੇਣਾ - ਲੱਖਾ ਸਿਧਾਣਾ #

12/01/2025
12/01/2025

ਬਹਾਦਰ ਸਿੱਖ ਜੋੜੇ ਹਰਪ੍ਰੀਤ ਸਿੰਘ ਚੀਮਾ ਅਤੇ ਨਵਨੀਤ ਕੌਰ ਚੀਮਾ ਨੂੰ ਬਹੁਤ ਬਹੁਤ ਮੁਬਾਰਕਾਂ , ਜਿਨ੍ਹਾਂ ਨੇ ਅੰਟਾਰਟਿਕਾ ਵਿੱਚ ਮਾਊਂਟ ਵਿਨਸਨ ਚੋਟੀ ਸਰ ਕੀਤੀ ਅਤੇ ਇਸਦੇ ਸਿਖਰ 'ਤੇ ਨਿਸ਼ਾਨ ਸਾਹਿਬ ਲਹਿਰਾ ਕੇ ਸਿੱਖ ਭਾਈਚਾਰੇ ਦਾ ਮਾਣ ਵਧਾਇਆ । ਇਹ ਬਹਾਦਰ ਜੋੜਾ ਪਹਿਲਾਂ ਮਾਊਂਟ ਐਵਰੈਸਟ ਦੀ ਚੋਟੀ ਵੀ ਸਰ ਕਰ ਚੁੱਕਿਆ ਹੈ, ਇਹ ਜੋੜਾ ਅਜੋਕੀ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਹੈ ।

12/01/2025

ਜਵਾਬ.. ਅਜੇ ਬਹੁਤ ਕੁੱਜ ਬਾਕੀ ਹੈ..

Address

Ludhiana

Alerts

Be the first to know and let us send you an email when Ajoka Punjab posts news and promotions. Your email address will not be used for any other purpose, and you can unsubscribe at any time.

Contact The Business

Send a message to Ajoka Punjab:

Videos

Share